Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
💝ਨਾ ਮੈ ਆਸ਼ਿਕ਼ ਕਿਸੇ 💁ਦੇ ਹੁਸਨ ਦਾ
ਨਾ ਮੈ ਟੁੱਟੇ💔 ਦਿਲ ਵਾਲਾ
👬ਮਿੱਤਰਾਂ ਨੂੰ ਰਹਿੰਦਾ ਸਰੂਰ Gym ਦਾ
ਜਿਸਦਾ ਨਸ਼ਾ ਦੇਸੀ ਦਾਰੂ ਤੋਂ ਵੀ ਜਿਆਦਾ
Share On Whatsapp
☆★#Attitude ਹੈਗਾ ਪਰ ਗਵਾਰਾਂ ਵਾਂਗੂੰ ਬਿਨਾਂ ਗੱਲ ਤੋਂ #show ਨਹੀਂ ਕਰਦੇ ਤੇ ਲੋੜ ਪੈਣ ਤੇ ਮੌਕਾ ਨਹੀਂ ਛੱਡਦੇ…☆★
Share On Whatsapp
ਭਾਵੇਂ ਅੱਖਾਂ👀ਦੇ ਵਿੱਚ ਲਾਲੀ🔴ਏ।। ਪਰ ਬੋਲੀ😘 ਵਿੱਚ ਸਤਿਕਾਰ🙏ਹੁੰਦਾ।।ਮੇਰੇ👈ਦੁਸਮਣ👥ਵੀ ਏ ਕਹਿੰਦੇ ਨੇ ਕੇ।। ਕਾਸ਼ 👉ਤੂੰ😎ਸਾਡਾ ਯਾਰ👬ਹੁੰਦਾ...
Share On Whatsapp
...ਨੀ ਤੂੰ #Aakád ਨਾ ਸਮਝੀ,, ਇਹ ਤਾ ਅਣਖ ਆ ਤੇਰੇ #YàAr ਦੀ !! ਜਦੋਂ ਨਾਲ ਤੁਰੇਗੀ,, ਲੋਕੀ ਕਹਿਣ ਗੇ #KiSmÂt ਚੰਗੀ ਆ ਮੁਟਿਆਰ ਦੀ...!!😎
Share On Whatsapp
💘ਕੱਢ ਸੀਨੇ ਵਿੱਚੋ ਅੱਗ 💥ਲਾ ਦਿਆਂ
ਕੰਮ ਇਹ ਵੀ ਮੇਰੇ😎 ਵੱਸ ਦਾ ਈ ਨਾ
💃ਓ ਤੁਹੀ ਦੱਸ ਕੀ ਕਰਾ ਦਿਲ ਦਾ
ਤੈਨੂੰ 💁ਚਾਹੁਣ ਤੋਂ ਏ ਹਟ ਦਾ ਈ ਨਾ
Share On Whatsapp
ਬਹੁਤੀਅਾਂ👐 #ਗੱਲਾਂ😯 ਕਰਨ
ਵਾਲੇ #ਗਰਾਰੀ😜ਹੁੰਦੇ ਅਾ...
.
ਬਚ😱ਕੇ ਰਿਹਾ ਕਰ #ਕਮਲੀੲੇ😏ਇਹ
#ਪਿੰਡਾਂ😎 ਵਾਲੇ #ਸ਼ਿਕਾਰੀ😝
ਹੁੰਦੇ ਅਾ...,,
Share On Whatsapp
#Pokemon ਵਾਂਗੂ ਥਾਂ ਥਾਂ ਲੱਭਿਆ ਕਰੇਗੀ ਕਦਰਾਂ ਨਾਂ ਪਾਂਈਆਂ ਜਹਿੜੇ ਯਾਰ ਦੀਆਂ
ਗੋਲ ਗੱਪੇ ਪਿੱਛੇ ਨੀ ਤੂੰ ਲੜ ਪਈ..
ਅਾਕੜਾ ਵੀ ਵੱਧ ਗਈਆਂ ਮੁਟਿਆਰ ਦੀਆਂ
Share On Whatsapp
ਚੰਗੇ ਮਾੜੇ ਸਭ ਦੇ
ਆਪਣੇ ਆਪਣੇ
ਨਸੀਬ ਏ
ੲਿਸ ਦੁਨੀਅਾਂ ਤੇ ਕੋਈ
ਅਮੀਰ ਏ ਤੇ
ਕੋਈ ਗਰੀਬ ਏ
ਪਰ ਸਾਹ ੳੁਨਾਂ ਟਾਈਮ
ਹੀ ਚੱਲਣੇ ਆ
ਜਿੰਨਾਂ ਰੱਬ ਨੇ ਲਿਖਿਅਾ
ਵਿੱਚ ਤਕਦੀਰ ਏ
Share On Whatsapp
ਫਿਰ ਆ ਗਈ ਭੰਗੜੇ ਦੀ ਵਾਰੀ,
ਲੋਹੜੀ ਮਨਾਉਣ ਦੀ ਕਰੋ ਤਿਆਰੀ,
ਅੱਗ ਦੇ ਕੋਲ ਸਾਰੇ ਆਉ,
ਸੁੰਦਰ ਮੁੰਦਰੀੲੇ ਜੋਰ ਨਾਲ ਗਾਓ!!
Share On Whatsapp
👉🏻ਖੌਰੇ ਕਿੰਨੇ ਦਿਨ🌇 ਹੋਰ ਕੱਟਣੇ ਆ ਜੱਗ🌎 ਤੇ#
ਇੱਕ ਯਾਰਾਂ 👬ਤੇ ਆ ਮਾਨ,ਦੂਜਾ ਸੱਚੇ ਰੱਬ🙏 ਤੇ
Share On Whatsapp
ਇਕ ਨੀਅਤ ਸਾਫ ਰੱਖੀ ਆਂ ..
ਦੂਜੀ ਉਸ ਰੱਬ ਤੇ ਆਸ ਰੱਖੀ ਆ,
ਪਹੁੰਚਣ ਲਈ ਲੱਗੂ ਟਾਈਮ ਜਿ਼ਆਦਾ ,
ਆਪਾ ਚੁਣ ਕੇ ਮੰਜਿ਼ਲ ਇੱਕ ਖਾਸ ਰੱਖੀ ਆਂ...
Share On Whatsapp
ਜ਼ਿੰਦਗੀ ਦੀਆਂ ਉਲਝਣਾਂ ਨੇ ਮੇਰੀਆਂ ਸ਼ਰਾਰਤਾਂ ਖੋਹ ਲਈਆਂ,
ਲੋਕ ਕਹਿੰਦੇ ਆ ਕਿ ਮੁੰਡਾ ਸਿਆਣਾ ਹੋ ਗਿਆ.....
Share On Whatsapp
ਵਿੱਚੋਂ ਉਹ ਫੋਕੇ ਹੁੰਦੇ .... ਮਾਰਣ ਜੋ ਬੜਕਾਂ
ਚੁੱਪ ਕੀਤਾ ਬੰਦਾ ਬੱਲੀਏ..
ਕੱਢ ਦਿੰਦਾ ਰੜਕਾਂ..
Share On Whatsapp
👉ਜੇ ਸਰਦਾਰੀ ਕਰਨੀ ਐ ਤਾਂ ਪੱਗ👳🏻 ਬੰਨਿਆ ਕਰੋ
ਕਾਲਜਾ ਦੀ ਪੑਧਾਨਗੀ ਨਾਲ ਸਰਦਾਰੀਆਂ ਨੀ ਹੁੰਦੀਆਂ👈
Share On Whatsapp
ਲੱਖਾਂ ਚੋਟਾਂ ਖਾ ਕੇ ਵੀ ਮੈਂ ਸਜਦੇ ਕਰ ਦਿਤੇ....
ਸਦਕੇ ਜਾਵਾਂ ਉਹਨਾ ਬਹੁਤ ਅਜੀਜਾ ਦੇ....
ਜਿਨਾ ਧੋਖੇ ਕਰਕੇ ੲਿਲਜਾਮ ਮੇਰੇ ਸਿਰ ਮੜ ਦਿਤੇ.....
Share On Whatsapp
ਪੁੱਤ 👱ਜਿੰਨ੍ਹੂ ਤੁਸੀਂ😎🙏 ਗਰੂਰ ਕਹਿੰਦੇ ਜੇ... 😘ਮੈਂ ੳੁਹਨੂੰ ਅਾਪਣੇ 👥ਯਾਰਾਂ ਦੀ 🙏😍ਸਹਿ ਦੱਸਦਾ ਅਾ.
Share On Whatsapp
ਬੈਕਾ ਮੁਹਰੇ ਨੋਟਿਸ ਲਾ ਦਿੱਤੇ ਗਏ ਨੇ.
ਕਿ
ਮੂਲੀਆ ਵਾਲੇ ਪਰੋਠੇ ਖਾ ਕੇ ਕਿਸੈ ਨੇ ਲੈਨ ਚ ਨੀ ਲੱਗਣਾ LoL
Share On Whatsapp
ਥੰਮ ⏳ਬਣ ਕੇ 😎ਖੜੇ ਨਾਲ ਹੋਏ ਕਦੇ ❌ ਨਾ ਫਰਾਰ...ਨੀ ਮਿੱਠੀਏ 👧 ...ਲੋਕਾਂ 👥 ਵਿੱਚ ਹੋਣੀ 👧 ਮਸੂਕ ਤੇ ਬੰਦੂਕ🔫 ਬੋਲਦੀ...ਪਰ ਮੇਰੇ 👤ਵਿੱਚ ਬੋਲਦੇ ਨੇ ਮੇਰੇ ਯਾਰ🐯 👬👬🐯...ਨੀ
Share On Whatsapp
ਨਾਰਾਂ 👧 ਦੇ ਚਲਿੱਤਰਾਂ💋 ਤੋਂ ਦੂਰ🚫 ਅਾ...Control ⏳⏳ਵਿੱਚ ਰੱਖਿਅਾ 🛩🛫🛬ਖਵਾਬਾਂ ਨੂੰ...ਖੂਨ 💧 ਵਿੱਚ ਯਾਰੀਆਂ👬👬 ਦਾ CrAZe ਏ...ਰਕਾਨੇ ਪਰਖੀ ❌ਨਾ ਕਿਤੇ🔥💥💪 ਗਰਾਰੀਬਾਜਾਂ ਨੂੰ...
Share On Whatsapp
ਟੀ.ਅਾਰ ਦੀਅਾਂ ਪੈਂਟਾਂ ਨੇ ਪਾੳੁਂਦੇ ਤੇਰੇ ਯਾਰ ਨੀ...
ਮੋਟੇ-ਮੋਟੇ ਤਾਗੇ ਵਾਲੀਅਾਂ...☺
Share On Whatsapp
ਲੱਗਦੀ ਨੀ ਨੇੜੇ ਸਾਡੇ ਫੁਕਰੀ ਮੰਡੀਰ,
ਤੁਰੀਦਾ ਨੀ ਜੀਦਰ ਨੂੰ ਤੁਰਦੀ ਏ ਭੀੜ,
ਹੱਕ ਲਈ ਖੜਨੋ ਨਾ ਡਰਦਾ ਚਾਹੇ ਖੜਨਾ ਕਲੇ ਵੀ ਪੇ ਗਿਅਾ...
ਹੱਥ ਜੋੜ ਕੇ ਮੰਗਣ ਗੇ ਮਾਫੀ "ਸਰਦਾਰ" ਜੇ StAnD ਲੇ ਗਿਅਾ ...
Share On Whatsapp
ਬੈਂਗਣ ਵਰਗੀ ਹੋ ਗਈ ਹੈ ਜ਼ਿੰਦਗੀ … ਹਰ ਕੋਈ ਭਰ੍ਥਾ ਬਣਾਉਣ ਨੂੰ ਫਿਰਦਾ।
Share On Whatsapp
Hindi Status
Punjabi Status
Video status