Moosewalastatuslines

sidhu Moosewala Status


Sidhu Moosewala Songs Ringtones

Main Keha Tere nal pyar karke Mainu Ki millea...
Oh kamla jea Hass k Kehnda... Mere karke tu Rona sikh Lea.. Hor Tenu World Cup millna c.....
Share Whatsapp




ਰੱਖਿਆ ਦਿਮਾਗ ਥੋੜਾ ਟੇਡਾ ਬੱਲੀਏ...
ਦੁਨੀਆ ਤੋਂ ਜ਼ਰਾ ਅਸੀ ਅੱਡ ਚੱਲੀਏ
Share Whatsapp




ਹਾਂ ਕਰਕੇ ਨਾ ਰੋਲਾ ਪਾ ਦੀ ਮਿਠੀਏ,
ਕੁਝ ਹੁੰਦਿਆਂ ਸਹੇਲਿਆ ਵੀ ਫਿਕ ਪਾਉਣ ਨੂੰ...
Share Whatsapp




ਜਿਹੜੀ ਡਾਂਗ ਨਾਲ ਬਾਪੂ ਨੇ ਜਮੀਨਾਂ ਲੈ ਲਈਆਂ••
ਨੀਮੈ ਤੈਨੂ ਹੀ ਵਿਆਲੳ ਉਸੇ ਡਾਂਗ ਨਾਲ ਨੀ #
Share Whatsapp




ਸਨ 88 ਦੀ ਬੰਦੂਕ ਜੇਹਾ ਗਭਰੂ
ਸਾੰਭ ਸਾੰਭ ਰਖੇ ਮੈਨੂ ਬਾਪ ਨੀ.....
Share Whatsapp




ਇੱਕੋ ਥਾਂਵੇਂ ਮਨ ਨੂੰ ਟਿਕਾਈਂ ਮੇਰੇ ਮਾਲਕਾ,ਮੈਨੂੰ ਮਾੜੇ ਕੰਮਾਂ ਤੋਂ ਬਚਾਈ ਮੇਰੇ ਮਾਲਕਾ
Share Whatsapp




ਚੁੱਪ-ਚਾਪ ਸੁਣਦਾ ਹਾਂ, ਆਪਣੇ ਖਿਲਾਫ ਗੱਲਾਂ..
ਮੈਂ ਜੁਆਬ ਦੇਣ ਦਾ ਹੱਕ, ਸਮੇਂ ਨੂੰ ਦਿੱਤਾ ਹੋਇਆ ਹੈ
Share Whatsapp




ਸੌਖਾ 😏ਨੀ ਹੁੰਦਾ ਬੇਗਾਨਾ ਪੁੱਤ ਠੋਕਣਾ 🔫ਤੂੰ ਦਿਲ❤ ਚੋ ਭੁਲੇਖੇ ਕੱਢਦੇ jAtt ਦੇ ਯਾਰ👬👬 ਭਰਾਵਾਂ ਵਰਗੇ 👆ਇਸ਼ਾਰੇ ੳੁੱਤੇ ਕੰਮ ਕੱਢਦੇ😘😘
Share Whatsapp




🏼 💪🏻 ਸ਼ੌਕ__ਤਾ__ਮੇਰੇ__ਵੀ ਸਿਰੇ__ਦੇ__ਨੇ ਪਰ__ਜੋ__☝🏻ਮਾਪਿਆਂ__ਦਾ ਦਿਲ__ਦੁੱਖਾਵੇ ਮੈ__ਉਹ__ਸ਼ੋਕ__ਰੱਖਦਾ_ਨੀ ‼
Share Whatsapp




ਸਾਨੂੰ ਸ਼ੋਕ #ਸਰਦਾਰੀ👳 ਦਾ
ਜਿਹੜੀ ਸਾਡੇ ❤ਦਿਲ ਵਿੱਚ ਵਸਦੀ🙂 ਆਂ
💁ਤੇਨੂੰ ਸੋਹਣੇ ਲੱਗਦੇ ਹੋਣਗੇ hair cut👦 ਵਾਲੇ ਨੀ
ਸਾਨੂੰ patiala shahi ਜੱਚਦੀ ਆ😎...Happy✔✔
Share Whatsapp




ਸਿਰਫ ਦੋ ਹੀ ਚੀਜਾਂ ਚੰਗੀਆ ਲੱਗੀਆ ਨੇ..
ਇੱਕ ਤੂੰ ਤੇ ਇੱਕ ਤੇਰਾ ਸਾਥ
Share Whatsapp




ਹੋਰਾਂ ਦੀਆ ਸਹੇਲੀਆਂ shopping.ਤੇ gift ਨਾ ਦੋ ਤੇ ਰੁੱਸ ਜਾਂਦੀਆ ਨੇ
ਤੇ ਸਾਡੀ ਸਹੇਲੀ ੲਿੱਕ din ਮੈ ਨਾ phone. ਕਰਾਂ ਤੇ ਰੋਣ ਲੱਗ ਜਾਂਦੀ ਏ ਕਮਲੀ ਜਿਹੀ
Share Whatsapp




ਹੁਣ ਭਾਵੇਂ ਵਾਲ ਕਟਾ ਲਏ ਨੇ
ਹੀਰੋ ਕੱਟ ਪਵਾ ਲਏ ਨੇ,
ਪਰ ਬਚਪਨ ਦੀਆਂ ਯਾਦਾਂ ਹੁਣ ਵੀ
ਬਹੁਤ ਸਤਾਉਂਦੀਆਂ ਨੇ,
ਮਾਂ ਦੀਆਂ ਕੀਤੀਆਂ ਮੀਡੀਆਂ
ਅੱਜ ਵੀ ਚੇਤੇ ਆਉਂਦੀਆਂ ਨੇ...ਹੁਣ ਭਾਵੇਂ ਵਾਲ ਕਟਾ ਲਏ ਨੇ
ਹੀਰੋ ਕੱਟ ਪਵਾ ਲਏ ਨੇ,
ਪਰ ਬਚਪਨ ਦੀਆਂ ਯਾਦਾਂ ਹੁਣ ਵੀ
ਬਹੁਤ ਸਤਾਉਂਦੀਆਂ ਨੇ,
ਮਾਂ ਦੀਆਂ ਕੀਤੀਆਂ ਮੀਡੀਆਂ
ਅੱਜ ਵੀ ਚੇਤੇ ਆਉਂਦੀਆਂ ਨੇ...
Share Whatsapp




ਸੱਚ ਕਿਹਾ sHaKtimaan ਨੇ
.
.
.
.
.
.
.
.
ਜਿੰਨੀ ਸੋਹਣੀ ਨਾਰ . . . . . .
.
ਓੰਨੇ ਜਿਆਦਾ ਯਾਰ
Share Whatsapp




ਅਮੀਰ ਦੇ ਘਰ ਦਾ ਕਾਂ ਵੀ ਸਬ ਨੂੰ ਮੋਰ ਲਗਦਾ
..
ਗਰੀਬ ਦੇ ਘਰ ਦਾ ਬੱਚਾ ਜੇਕਰ ਭੁੱਖਾ ਵੀ ਹੋਵੇ ਸਬ ਨੂੰ ਚੋਰ ਲਗਦਾ...!
Share Whatsapp




ਵੇ ਦਿਲਾ ਕਿਵੇਂ ਚੁਕਾਏਂਗਾ ਕਰਜਾ ਉਹਦੀਆਂ ਸਿਲੀਆਂ ਅੱਖਾਂ ਦਾ
ਤੰੂ ਕਾਤਲ ਹੈਂ ਜਿਹਦੇ ਦਿਲ ਦੀਆਂ ਰੀਝਾਂ ਲੱਖਾਂ ਦਾ..!
Share Whatsapp




Ik Chehre te Muskan lyana..... Eni Hi chaht c Meri.....
Ik Dost nu Jindgi bnana ..... Eni hi ibadat c meri ..
Share Whatsapp




ਮੈਨੂੰ ਰੋਕਣ ਲਈ ਉਸਦੀ ੲਿਕ ਮੁਸਕਰਾਹਟ ਹੀ ਕਾਫੀ ਸੀ ..,
ਪਰ ਉਹਨੂੰ ਰੋਕਣ ਲਈ ਮੇਰੇ ਹਜ਼ਾਰਾਂ ਹੰਝੂ ਵੀ ਘੱਟ ਪੈ ਗਏ...
Share Whatsapp




ਤੇਰੇ ਸ਼ਹਿਰੋਂ ਟੁੱਟੇ ਹੋਏ ਖਾਬ ਲੈਕੇ ਚੱਲੇ ਆ
ਪੈਰਾਂ ਥੱਲੇ ਮਿੱਧਿਆਂ ਗੁਲਾਬ ਲੈਕੇ ਚੱਲੇ ਆ..
Share Whatsapp




ਝੱਲੀਏ ਹਰ ਪਲ ਤੇਰੇ ਨਾਲ ਰਹਿਣ ਨੂੰ ਜੀਅ ਬੜਾ ਕਰਦਾ
ਤੈਨੂੰ ਆਪਣੇ ਦਿਲ ਦਾ ਹਾਲ ਕਹਿਣ ਨੂੰ ਜੀਅ ਬੜਾ ਕਰਦਾ
Share Whatsapp




ਤੈਨੂੰ ਕੀ ਸੁਣਾਵਾਂ ਅੱਲੜੇ ਨੀਂ
ਸਾਡੇ ਦੁੱਖ ਕਿਹੜੇ ਕਿਹੜੇ ਆ,
ਤੇਰਾ ਚੰਡੀਗੜ ਹੈ ਦੂਰ ਬੜਾ
ਸਾਡਾ ਪਿੰਡ ਬਾਡਰ ਦੇ ਨੇੜੇ ਆ
Share Whatsapp




ਰੱਬ ਹੀ ਜਾਣੇ ਕੀ ਰਿਸ਼ਤਾ ਸੀ
ਪੰਛੀ ਦੇ ਨਾਲ ਟਾਹਣੀ ਦਾ,
ਉਸ ਦੇ ਉੱਡ ਜਾਣ ਬਾਝੋਂ ਕਿੰਨਾ
ਹੀ ਚਿਰ ਕੰਬਦੀ ਰਹੀ.
Share Whatsapp




#ਕਹਿੰਦੀ ਮੈਨੂੰ ਕਿੱਦਾ#ਖੁਸ਼ ਰੱਖੇਗਾ?.
ਤੇਰੇ ਪੱਲੇ ਤਾਂ#ਕੱਖ ਵੀ ਨਈ,..??.
ਮੈਂ ਕਿਹਾ#ਕਮਲੀਏ,.ਉਹ ਕਿਹੜਾ#ਖੁਸ਼ੀਆ ਮੁੱਲ#ਲੈ ਲੈਂਦੇ ਨੇ,.ਜਿੰਨਾ ਕੋਲ#ਲੱਖਾਂ ਨੇ !
Share Whatsapp




ਅੱਲ੍ਹੜੇ ਤੇਰੇ ਲਈ ਕੰਮ ਿਲਆ ਿਦਲ ਤੋਂ
ਯਾਰੀਆਂ ਲਈ ਸਹੀਆੰ ਕਰਪਾਨਾੰ ਿਹੱਕ ਤੇ
Share Whatsapp




ਸੋਹਣੀ ਸੁਨੱਖੀ punjaban ਹੋਵੇ, ਰਹਿੰਦੀ ਬਣ ਕੇ ਨਵਾਬਣ ਹੋਵੇ,
ਦਿਲਾਂ ਦੀ ਓਹ ਹਿਸਾਬਣ ਹੋਵੇ, ਲੰਬੇ ਹੋਣ ਜਿਸ ਦੇ ਵਾਲ
ਮੇਲ ਕਰਾਦੇ rabba ਇਹੋ ਜਿਹੀ ਕੁੜੀ ਦੇ ਨਾਲ
Share Whatsapp




ਨਿੱਕੀ-ਨਿੱਕੀ ਗੱਲੋਂ ਤੇਰਾ ਰੁੱਸਣਾ ਡਰਾਉਂਦਾ ਏ, ਕਿੰਝ ਤੈਨੂੰ ਦੱਸਾਂ ਦਿਲ ਕਿੰਨਾ ਤੈਨੂੰ ਚਾਹੁੰਦਾ ਏ...!!
Share Whatsapp




ਜਿਸ ਦਿਲ ਦੇ ਅੰਦਰ ਵੱਸਦੀ ਤੂੰ
ਉਸਦੇ ਟੁਕੜੇ ਕਿੰਝ ਹੋਣ ਦਿਆ,
ਜਿਨ੍ਹਾਂ ਅੱਖੀਆ ‘ਚ ਤੂੰ ਵੱਸਦੀ ਆ
ਤੂੰ ਦੱਸ ਉਹਨਾ ਅੱਖੀਆ ਨੂੰ ਕਿੱਦਾਂ ਰੋਣ ਦਿਆ..
Share Whatsapp




ਬੜੇ ਮਸੂਮ ਨੇ ਸਜ੍ਜਨ ਸਾਡੇ,
ਪਰ ਸ਼ਰਾਰਤ ਕਰ ਵੀ ਜਾਂਦੇ ਨੇ,
ਉਂਝ ਝੁਕਦੇ ਨਾ ਕਿਸੇ ਤੋ ਡਰ ਕੇ,
ਪਰ ਸਾਡੇ ਅੱਗੇ ਹਰ ਵੀ ਜਾਂਦੇ ਨੇ,
ਲੱਖ ਕਹੰਦੇ ਸਾਨੂੰ "ਖੁਦ ਤੇ ਕਾਬੂ ਬੜਾ",
ਪਰ ਜੇ ਰੁੱਸ ਜਯਿਏ ਅਸੀਂ ਤਾ ਓਹ੍ਹ ਡਰ ਵੀ ਜਾਂਦੇ ਨੇ,
ਉਂਝ ਤਾ ਸਾਡੇ ਸੱਜਣਾ ਵਿਚ ਹੈ ਅਣਖ ਬੜੀ,
ਪਰ ਹੱਸ ਕੇ ਸਾਡੇ ਨਖਰੇ ਜਰ ਵੀ ਜਾਂਦੇ ਨੇ
Share Whatsapp




ਇੱਕ ਨੀਤ ਸਾਫ ਰੱਖੀ ਆ ਦੂਜੀ ਮਾਲਕ ਤੇ ਆਸ ਰੱਖੀ ਐ👈
ਪਹੁੰਚਣ ਲਈ ਟਾਇਮ ਲੱਗੂ ਜਿਆਦਾ ਅਸੀ ਮੰਜਿਲ ਵੀ
ਖਾਸ ਰੱਖੀ ਐ ੴ
Share Whatsapp




ਕਿੱਤੇ ਅੜ ਜੇ ⚔ਗਰਾਰੀ ਵੈਰ ਨਹੀੳੁ 👊ਮੁੱਕਦਾ...
ਜਿਥੇ ਮੰਨੇ ਨਾ ਜਮੀਰ..ਸਿਰ ਨਹੀੳੁ ਝੁਕਦਾ..
Share Whatsapp





Home
New status
Top Status