punjabi whatsapp Status New Daily Updated Share for Every one
ਕੋਈ ਹਾਲਾਤ ਨਹੀਂ ਸਮਝਦਾ, ਕੋਈ ਜ਼ਜ਼ਬਾਤ ਨਹੀਂ ਸਮਝਦਾ..ਗੁੱਸੇ ਨੂੰ ਤਾਂ ਹਰ ਕੋਈ ਵੇਖ ਲੈਂਦਾ, ਗੁੱਸੇ ਪਿੱਛੇ ਲੁਕਿਆ ਕੋਈ ਪਿਆਰ ਨਹੀਂ ਸਮਝਦਾ
Share On Whatsapp
ਨਿੱਤ ਰੱਖੀਏ ਮੋਚਨਾ ਲਾ ਕੇ ਨੀਂ, ਲੱਲੀ- ਛੱਲੀ ਰੱਖਾਂ ਦਬਕਾ ਕੇ ਨੀਂ
Share On Whatsapp
ਪਵਿੱਤਰ ਰੂਹ ਤਾਂ ਉਹ ਬੰਦੇ ਦੀ ਆ ਜੋ ਦੁਸ਼ਮਣਾਂ ਨਾਲ ਵੀ ਹੱਸਕੇ ਮਿਲਦਾ,
ਨਹੀਂ ਤਾਂ ਲੋਕ ਇੱਥੇ ਆਪਣਿਆਂ ਤੋਂ ਵੀ ਪਾਸਾ ਵੱਟ ਕੇ ਲੰਘ ਜ਼ਾਂਦੇ ਆਕੁੜੀਆਂ ਨੂੰ ਏਨਾਂ ਚਾਅ ਆਪਣੇ ਵਿਆਹ ਦਾ ਨੀਂ ਹੁੰਦਾ! ਜਿਨਾ ਚਾਅ ਆਪਣੇ ਵੀਰ ਦੇ ਵਿਆਹ ਦਾ ਹੁੰਦਾ!
Share On Whatsapp
ਸਾਰੇ ਜੱਗ ਤੇ ਸੋਹਣਾ ਤੇਰਾ ਮੇਰਾ ਰਿਸ਼ਤਾ, ਤੂੰ #Masoun ਦੀ ਜ਼ਿੰਦਗੀ 'ਚ ਆਈ ਬਣ ਕੇ ਫਰਿਸ਼ਤਾ,
ਦਿਲ ਕਰੇ ਸਾਹਮਣੇ ਬਿਠਾ ਕੇ ਤੈਨੂੰ ਵੇਖੀ ਜਾਵਾਂ, ਤੇਰੇ ਮੱਥੇ ਨੂੰ ਮੈਂ ਚੁੰਮਾ ਤੇਰੇ ਨਾਲ ਲੈ ਕੇ 4 ਲਾਵਾਂ
Share On Whatsapp
ਕੁੱਖ ਵਿੱਚ ਧੀ ਕਿਸੇ ਨੂੰ ਨਹੀਂ ਚਾਹੀਦੀ, ਪਰ ਬਿਸਤਰੇ ਤੇ ਜ਼ਨਾਨੀ ਹਰ ਮਰਦ ਨੂੰ ਚਾਹੀਦੀ ਆ
Share On Whatsapp
ਚੱਲਦੇ ਰਹਿਣਾ ਤੇਰੇ ਬਿਨਾਂ ਵੀ ਜ਼ਿੰਦਗੀ ਦੇ ਕਾਫਲਿਆਂ ਨੇਂ, ਕਿਸੇ ਤਾਰੇ ਦੇ ਟੁੱਟਣ ਨਾਲ ਆਸਮਾਨ ਸੁੰਨਾ ਤਾਂ ਨਹੀਂ ਹੋ ਜ਼ਾਂਦਾ
Share On Whatsapp
ਐਵੇ ਸਵਾਹ ਨਾ ਫਰੋਲਿਉ ਮੇਰੀ ਸਿਵਿਆ ਵਿੱਚ ਆਕੇ__!!
.
ਕਿਉਕੀ ਸਵਾਹ ਵਿੱਚ ਗੁਵਾਚਿਆ ਚੀਜਾ ਤਾ ਲੱਭ ਜਾਦੀ ਆ..!!
.
ਇਨਸਾਨ ਨਹੀ ਲੱਭਦੇ..!!
Share On Whatsapp
ਚੰਗੇ ਬੰਦੇ ਤੋ ਚੰਗੀਆ ਗੱਲਾ ਹੀ ਸਿਖੀਆ ਜਾਦੀਆ ਨੇ
.
ਤਜਰਬੇ ਤਾ ਆਪ ਹੀ ਕਰਨੇ ਪੈਦੇ ਆਆ
Share On Whatsapp
ਹਮੇਸ਼ਾ ਆਪਣੀਆਂ ਛੋਟੀਆਂ ਗਲਤੀਆਂ ਤੋਂ ਬਚਣ ਦੀ
ਕੋਸ਼ਿਸ਼ ਕਰੋ,
ਕਿਓਕੀ ਇਨਸਾਨ ਪਹਾੜਾਂ ਤੋਂ ਨਹੀਂ ਛੋਟੇ ਪਥਰਾਂ ਤੋਂ
ਠੋਕਰ ਖਾਂਦਾ ਹੈ...
Share On Whatsapp
ਹਰ ਚੀਜ਼ ਕਿਸਮਤ 'ਤੇ ਛੱਡੀ ਜਾਵੇ
ਤਾਂ
ਕਿਸਮਤ ਕੁਝ ਵੀ ਨਹੀ ਛੱਡਦੀ
Share On Whatsapp
ਸਿਰ ਓੁਤੇ ਬਾਬੇ ਨਾਨਕ ਦੀ ਰਹੇ ਕਿਰਪਾ,
ਸਾਧਾ ਦੇ ਤਵੀਤ ਕਿਥੇ ਪਾਰ ਲਉਦੇ ਨੇ,
.
ਮੁਛ ਤਾ ਅਜ ਕਲ ..???.
.
.
.
ਜਣਾ ਖਣਾ ਰੱਖਦਾ,
ਗਲ ਸਦਾ ਸਿਰੇ ਸਰਦਾਰ ਲਉਦੇ ਨੇ....
Share On Whatsapp
Customer care - ਏਅਰਟੈੱਲ ਵਿੱਚ ਤੁਹਾਡਾ ਸਵਾਗਤ ਹੈ , ਦੱਸੋਮੈਂ ਤੁਹਾਡੀ ਕੀ ਮਦਦ ਕਰ ਸਕਦੀ ਹਾਂ..?.
.
..
..
...
ਝੰਡਾ ਅਮਲੀ - ਕਿਰਪਾ ਕਰਕੇ ਗੁਆਂਢੀਆਂ ਦੀ ਪਿੰਕੀ ਦਾ ਨੰਬਰ ਦੇ ਦਿੳ ਜੀ.._
Share On Whatsapp
ਕੋਈ ਨਹੀ ਆਵੇਗੀ ਤੇਰੇ ਸਿਵਾ ਮੇਰੀ ਜ਼ਿੰਦਗੀ 'ਚ--•
•--ਇੱਕ ਮੌਤ ਹੀ ਹੈ ਜਿਸਦਾ ਮੈਂ ਵਾਦਾ ਨਹੀ ਕਰਦਾ!!
Share On Whatsapp
ਕਹਿੰਦੀ ਮੇਰਾ PHONE ਮੇਰੀ ਮੰਮੀ ਕੋਲ ਹੁੰਦਾ ਜਿਆਦਾਤਰ
ਮੈਂ ਕਿਹਾ ਸਾਲੀਏ ਫੜ ਹੋ ਜਾਵਾਗੇ ਫਿਰ ਤਾਂ
ਕਹਿੰਦੀ ਨਹੀ ਫੜ ਹੋਣਾ
ਮੈਂ ਕਿਹਾ ਉਹ ਕਿਦਾਂ
ਕਹਿੰਦੀ ਤੇਰਾ ਨੰਬਰ ਮੈਂ BATTERY LOW ਲਿਖ ਕੇ SAVE ਕੀਤਾ ਆ
ਜਦੋ ਤੇਰੀ CALL ਆਉਂਦੀ ਮੰਮੀ ਚਾਰਜ ਤੇ ਲਾ ਦਿੰਦੀ ਆ.
Share On Whatsapp
ਬੀਬਾ ਮਾਰ ਨਾ ਟਰਾਇਆਂ,
ਸਾਨੂੰ ਕੱਲੇ ਰਹਿਣ ਦੇ..
ਲੇਖਾ ਵਿੱਚ ਲਿਖੀ ਅੈਸ਼,
ਲੁੱਟ ਲੈਣ ਦੇ.
Share On Whatsapp
facebook ਤੇ ਲੱਗੀ ਚੱਕਮੀ DP ਤੇਰੇ ਯਾਰ ਦੀ, ਘੋਨੇ-ਮੋਨੇ ਛੱਡ ਪਰਾਂ ਤੂੰ ਟੌਹਰ ਵੇਖ ਸਰਦਾਰ ਦੀ
Share On Whatsapp
ਪੇਡੂ ਫੈਮਲੀ ਚ ੲਿਕ ਦੂਜੇ ਨਾਲ ਪਿਅਾਰ ੲੇਨਾ ਹੁੰਦਾ
.
.
.
.
. .
.
ਬਿਮਾਰ ੲਿਕ ਹੁੰਦਾ ਖਿਚੜੀ ਸਾਰਾ ਟੱਬਰ ਖਾਦਾਂ
Share On Whatsapp
ਜੇਕਰ ਕਿਸੇ ਨੂਂ 14 ਫ਼ਰਵਰੀ ਤਕ Girlfriend ਨਾ ਮਿਲੇ"""""
.
.
.
ਤਾਂ ਮੇਰੇ ਕੋਲ ਆ ਜਾਏਓ"""""""""""""""
.
.
.
.
.
.
ਇਕਠੇ ਬੈਠ ਕੇ ਰੋਵਾਂਗੇ...
Share On Whatsapp
10 ਸਾਲ ਦੇ ਨਿਆਣੇ ਵੈਲਨਟਾਈਨ ਡੇ
ਦੀ ਤਿਆਰੀ ਕਰਦੇ ਫਿਰਦੇ ਆਂ..
.
ਤੇ ਅਸੀਂ ਅੱਜ ਵੀ
.
. .
.
.
.
.
. .
.
ਪੇਪਰਾਂ ਦੀ ਤਿਆਰੀ ਕਰਦੇ ਫਿਰਦੇ ਆਂ
Share On Whatsapp
ਜੇਕਰ ਕੋਈ ਠੁਕਰਾ ਦੇਵੇ,ਤਾਂ ਹੱਸ ਕੇ ਜੀ ਲੈਣਾ ਚਾਹੀਦਾ ਏ, ਕਿਉਂਕਿ ਮੁਹੱਬਤ ਦੀ ਦੁਨੀਆ ਵਿੱਚ ਜ਼ਬਰਦਸਤੀ ਨਹੀਂ ਚੱਲਦੀ,,,
Share On Whatsapp
ਅਸੀਂ ਕਿਸੇ ਦਾ ਦਿਲ ਕੀ ਦੁਖਾਉਣਾ ?
ਅਸੀਂ ਤਾਂ ਖੁਦ ਆਪਣੇ ਜਖਮ ਲੁਕਾ ਕੇ
ਮੁਸਕਰਾਉਣ ਦੀ ਕੋਸੀਸ਼ ਕਰਦੇ
ਆਂ.....
Share On Whatsapp
ਜ਼ਿੰਦਗੀ ਵਿੱਚ ਕਿਸੇ ਨੂੰ ਉਹਦੀ ਸੋਚ ਮੁਤਾਬਿਕ ਸਭ ਕੁਛ ਨਹੀਂ ਮਿਲ ਜ਼ਾਂਦਾ, ਕਿਸੇ ਦਾ "ਕਾਸ਼" ਤੇ ਕਿਸੇ ਦਾ "ਜੇ" ਰਹਿ ਜ਼ਾਂਦਾ
Share On Whatsapp
ਪਿਆਰ ਤਾਂ ਪਹਿਲੇ 1 ਜਾਂ 2 ਮਹੀਨੇ ਹੁੰਦਾ ,,,
.
..
.
.
.
.
.
.
.
.
ਬਾਦ ਵਿਚ ਤਾਂ ਕੰਜਰ - ਕਲੇਸ਼ ਹੀ ਹੁੰਦਾ
Share On Whatsapp
ਸਾਬ ਨਾਲ ਖਰਚ ਕਰਦਾ ਆਪਣੇ ਆਪ ਨੂੰ ਹਰ ਰੋਜ਼, ਹਰ ਸ਼ਾਮ ਇੱਕ ਸ਼ੀਸ਼ਾ ਮੇਰਾ ਹਿਸਾਬ ਕਰਦਾ
Share On Whatsapp
ਪਿਆਰ ਦਾ ਮਤਲਬ ਸਿਰਫ ਉਸਨੂੰ ਪਾਉਣਾ ਹੀ ਨਹੀਂ ਹੁੰਦਾ, ਉਸਦੀ ਖੁਸ਼ੀ ਲਈ ਖੁਦ ਨੂੰ ਖੋ ਦੇਣ ਨੂੰ ਵੀ ਇਸ਼ਕ ਕਹਿੰਦੇ ਨੇਂ
Share On Whatsapp
WHATSAPP ਵਾਲੀ Ho ke , ਤੂੰ Hun ਭੁੱਲਗੀ FB Wale ਯਾਰਾਂ Nu__??ਮੈਨੂੰ ਕਹਿੰਦੀ ਤੂੰ ਦੇਸੀ ਆ ਮੈਂ ਵੀ ਕਹਿ ਦਿੱਤਾ ?? ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ
Share On Whatsapp
ਜੋ ਲੋਕ ਵੱਡੇ ਵੱਡੇ ਵਾਅਦੇ ਕਰਦੇ ਨੇਂ, ਅਕਸਰ ਉਹੀ ਲੋਕ ਤੁਹਾਨੂੰ ਇਕੱਲੇ ਛੱਡ ਜਾਂਦੇ ਨੇਂ
Share On Whatsapp
ਮੇਰੀ ਸ਼ਾਇਰੀ ਦਾ ਰੂਪ ਲੈ ਲੈਂਦੇ ਨੇ ਖਿਆਲ ਤੇਰੇ, ਉਹ ਵੀ ਬਹੁਤ ਜ਼ਿੱਦੀ ਨੇਂ ਤੇਰੇ ਵਾਂਗ
Share On Whatsapp
ਜਦੋਂ ਪਿਆਰ ਰੂਹ ਅਤੇ ਦਿਲ ਤੋਂ ਹੋਵੇ ਤਾਂ ਫੇਰ ਸਾਹਮਣੇ ਵਾਲੇ ਦੀਆਂ ਕਮੀਆਂ ਤੇ ਰੰਗ ਰੂਪ ਮਾਇਨੇ ਨਹੀਂ ਰੱਖਦੇ
Share On Whatsapp
ਤੂੰ ਸੁਪਨਾ ਮੇਰੀਆਂ ਅੱਖਾਂ ਦਾ, ਬਹਿ ਬਹਿ ਕੇ ਕੀਤੀਆਂ ਬਾਤਾਂ ਦਾ, ਤੂੰ ਸਾਡਾ ਤੇ ਅਸੀਂ ਤੇਰੇ, ਸਾਨੂੰ ਫਿਕਰ ਨਹੀਂ ਮੁਲਾਕਾਤਾਂ ਦਾ
Share On Whatsapp
