Bewafa Shayari Hindi
ਜਾਗ ਗਈ ਜਵਾਨੀ ਹੁਣ ਪੰਜਾਬ ਦੀ
ਸੰਘੀ ਨੱਪ ਕੇ ਵੀ ਲੈਲੂ ਹੁਣ ਹੱਕ ਆਪਣੇ
Share On Whatsapp
ਸ਼ਪਾਟਿਆਂ ਦੇ ਹੂਟਰਾਂ 📢📢 ਦੀ ਅਵਾਜ਼
ਕਿਥੇ ਸੁਣਦੀ , 😁 ,,ਪਿੰਡਾਂ ਵਾਲਿਆਂ 💪 ਦੇ ਜਦ
ਬੰਬੂਕਾਟ 🏍 ਬੋਲਦੇ
Share On Whatsapp
ਕਬੂਤਰੀਅਾਂ🕊ਦੇ ਗੁਣ 😘 ਗਾੳੁਣ ਵਾਲਿਅਾਂ ਨੂੰ ਕੀ ਪਤਾ 🦃 ਬਾਜ ਕਿੱਥੇ ਰਹਿੰਦੇ ਅਾ
Share On Whatsapp
ਉਹ ਦਿਲ ਹੀ ਕਿ ਜੋ ਯਾਰ ਦੇ ਲਈ ਧੜਕੇ ਨਾ,,,,,
ਤੇ
ਉਹ ਯਾਰ ਹੀ ਕਿ ਜੋ ਯਾਰ ਲਈ ਤੜਫੇ ਨਾ
Share On Whatsapp
ਮੇਰੀ ਰੂਹ ਨੂੰ ਮਹਿਕਾਵੇ ਇਕ ਯਾਦ ਤੇਰੀ____ ___ਸਾੰਝ
ਸਾਹਾੰ ਨਾਲ ਪਾਵੇ ਦੂਜੀ ਬਾਤ ਤੇਰੀ__ ਰਬ ਵਾੰਗੂ ਕਰਾ ਮੈ
ਸਤਿਕਾਰ ਤੇਰਾ____ ___ਮੇਰੇ ਜਿਊਣ ਦਾ ਬਹਾਨਾ ਬਸ
ਪਿਆਰ ਤੇਰਾ_
Share On Whatsapp
ਅੱਜ ਪੱਠਿਆ ਵਾਲੀ ਖੁਰਲੀ ਚ ਸੱਪ ਆ ਗਿਆ
ਬਾਪੂ ਕਹਿੰਦਾ ਫ਼ੜ ਲਾ ਪੁੱਤਰਾ ਮਾਰ ਕੇ ਛਾਲ
.
.
.
. . . ਮੈ ਕਿਹਾ ਬਾਪੂ ਬਹੁਤਾ ਜਜ਼ਬਾਤੀ ਨਾ ਹੋ
ਸੱਪ ਵਾ ਕੋਈ ਕੁੜੀ nhi..."
Share On Whatsapp
ਦੋਹਾ ਵਿੱਚੋ ਦੱਸ ਕਹਿੰਦੀ ਕੀ ਰੱਖਣਾ oo
ਮੈ ਕਿਹਾ ਰੱਖਣੇ ਆ ਯਾਰ ਗੋਰੀਏ
Share On Whatsapp
"ਗਲਤੀ ਇੱਕ ਵਾਰ ਹੁੰਦੀ ਸੱਜਣਾ, ਬਾਰ ਬਾਰ ਤਾਂ ਚਲਾਕੀਆਂ ਹੁੰਦੀਆਂ ਨੇ"
Share On Whatsapp
Sohni pagg ban ke jad assi tyar hunde .
Fad k katab jad Discover te sawar hunde,
Vekhde ne loki chadke chubare,
Kehnde Haye ,!
Kash asi v SARDAR HUNDE.
Share On Whatsapp
ਕਦੇ ਪਿੱਠ ਤੇ ਵਾਰ ਨਾ ਕੀਤਾ ਸਦਾ ਹਿੱਕ ਉਤੇ ਕਰੇ ਨੇ ।।।
ਹੁੰਦੇ 2-4 ਨਾਲ ਖੜਦੇ ਉਝ ਕਹਿਣ ਨੂੰ ਤਾ ਹਰ ਇੱਕ ਦੇ ਯਾਰ ਬੜੇ ਨੇ।।
Share On Whatsapp
"ਅਜੇ ਤਾਂ ਪੈਰ ਇਕ ਪੁੱਟਿਐ, ਪੁਲਾਂਘਾਂ ਵੇਖਦੇ ਜਾਇਓ||
ਅਸੀਂ ਵੇਲੇ ਨੂੰ ਦਿੱਤੀਆਂ ਜੋ,ਕਮਾਂਡਾਂ ਵੇਖਦੇ ਜਾਇਓ ||
Share On Whatsapp
ਵਾਹਿਗੁਰੂ ਤੋ ਡਰੀ ਦਾ,,ਵੈਸੇ ਕੰਮ ਤਾੜ ਫਾੜ ਕਰੀਦਾ 💐
Share On Whatsapp
ਵੈਰ 🔫ਮਿੱਤਰਾ👬👬 ਨਾ ਫਿਰਦਾ ਅਾ ਪਾੳੁਣ ਨੂੰ 💪
ਹਲੇ ਵੈਲੀਅਾ ਚ ਬਹਿਣ ਜੋਗਾ ਹੋਈਆ ਨੀ
Share On Whatsapp
ਸਾਡੇ ਬਾਰੇ ਛੱਡ ਦੇ ਅੰਦਾਜ਼ੇ ਲਾਉਣੇ
ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇਕਿੱਥੋ ਗੋਲੀ 🔫ਲੰਗਜੂੰ ਗੀ ਹਿੱਕਾਂ👉 ਪਾੜ k 💪ਯaar💪 #bulletproof👬 ਜੋ ਕਰੀਬ ਹੁੰਦੇ ਨੇ💯✔
Share On Whatsapp
ਕਿੱਥੋ ਗੋਲੀ 🔫ਲੰਗਜੂੰ ਗੀ ਹਿੱਕਾਂ👉 ਪਾੜ k 💪ਯaar💪 #bulletproof👬 ਜੋ ਕਰੀਬ ਹੁੰਦੇ ਨੇ💯✔
Share On Whatsapp
ਅੱਜ #meri ਕਲ #teri ਵਾਰੀ ਆ ,ਕਹਿ ਗਏ #ਸੱਚ ਸਿਆਣੇ eh #ਦੁਨੀਆਦਾਰੀ aa, ਜਿਹਦੇ #ਕਰਮਾ ch ਜੋ #ਲਿਖਿਆ ਅੰਤ oh ਪਾ ਜਾਣਾ ,ਜਦ #ਰੱਬ ਦੀ ਹੋ ਗਈ ਮੇਹਰ #ਵਕ਼ਤ⏰ sada ਵੀ ਆ
Share On Whatsapp
ਬਾਜੀ #Pending ਰੱਖੀ ਏ_ਹਾਲੇ ਨਹੀਓ ਹਾਰੇ (Y)
ਨਾਮ ਯਾਦ ਰੱਖੀ ਸਾਡਾ__ਮੇਲ ਹੋਣਗੇ ਦੁਬਾਰੇ
Share On Whatsapp
Chann Lukk Janda Ae Ohde Haase Ton, Din Dhall Janda Ae Ohde Udaas Ho Jaan Ton, Oh Kyon Nhi Samajh Pande Mere Dil Da Haal, Ke Jeena Chhad Dende Ne Assi Ohde Russ Jaan Ton…
Share On Whatsapp
Mai Nyi Kehndi Rabba Menu Pyaar Baksh De, Koi Sohna Jea Chaun Wala Yaar Baksh De, Bs Eni Ku Tamana Es Toote Hoye Dil Di, Jehra Chori Chori Takke Dildaar Baksh De…
Share On Whatsapp
Har Roz Nave Bahaane Di Duhaai Na Deya Kar, Milna Nhi Hunda Tan Dikhayi Na Deya Kar…Hun Teriyan Gallan Ch Sachayi Ni Mildi, Avein Apne Pyar Di Safai Na Deya Kar…
Share On Whatsapp
Koi Keeta Kadey Kasoor Howe Ta Maaf Kari, Tenu Dil To Kitta Door Howe Ta Maaf Kari, Tenu Rab Di Tha Dil Ch Rakheya, Je Eh V Na-Manjoor Howe Ta Maaf Kari...
Share On Whatsapp
ਸੇਰ🐅ਰੱਖਦਾ ਨੀ ਸ਼ੌਕ ਪਹਿਰੇਦਾਰਾ ਦਾ ਤੇ ਸੌਖਾ ਹੁੰਦਾ ਨੀ ਸੁਨਾਮੀਆਂ🌊ਨੂੰ ਰੋਕਣਾ, ਦਿਲ ਚੀਨ🏢ਦੀ ਦੀਵਾਰ ਜਿੱਡਾ ਚਾਹੀਦਾ ਜੱਟ ਕਿਹੜਾ ਹੁੰਦਾ ਸੌਖਾ ਠੋਕਣਾ
Share On Whatsapp
#ਕਦੇ ਹਨੇਰ ਤੇ ਕਦੇ ਸ਼ਾਮ ਹੋਵੇਗੀ
ਮੇਰੀ ਹਰ ਖੁਸ਼ੀ ਤੇਰੇ ਨਾਮ ਹੋਵੇਗੀ
ਕੁਝ ਮ°ਗ ਕੇ ਤਾ ਵੇਖ ਮੇਰੇ ਤੋ
ਬੁਲਾ ਤੇ ਖੁਸ਼ੀ ਤੇ ਹੱਥਾ ਿਵੱਚ ਜਾਨ ਹੋਵੇਗੀ#
Share On Whatsapp
#ਇਸ਼ਕ ਜਿਸਮਾਂ ਤੇ ਨੀ #ਮਰਦਾ
#ਓ ਤਾਂ ਹਰ ਵੇਲੇ #ਖੁਸ਼ੀਆਂ ਦੀ #ਦੁਆ ਹੈ ਕਰਦਾ...
Share On Whatsapp
#Meri mehnat jari ae
Eh teri rehmat sari ae
Ho jazbatan de nal kare faisle
Na dekhe vaade ghaate nu,
O fakkar hunde dil de raje
Jag sathar paate nu
Charkhadiyan te taahin chad gaye
Teri raza pyari ae
Meri mehnat jaari ae
Eh teri rehmatt saari ae
Share On Whatsapp
ਮੇਰੀ ਸਹੇਲੀ ਨੇ ਪੁਿਛਅਾ ਤੁਸੀ ਮੈਨੂੰ ਿਕਨਾ ਿਪਅਾਰ ਕਾਰਦੇ ਹੋ .??
ਮੇ ਿਕਹਾ ਿਜਣਾ ਰਾਜਸਤਾਨ ਵਾਲੇ ਪਾਣੀ ਦੇ ਨਾਲਕੇ ਨੂੰ...ੁ
Share On Whatsapp
ਉਹ ਦੋਸਤੀ ਦਾ ਇਹਸਾਸ ਜਤਾਉਂਦੇ ਰਹੇ...
ਤੇ ਅਸੀ
😭ਮੁਹੱਬਤ ਦਿੱਲ ਚ ਲੁਕਾਉਂਦੇ ਰਹੇ#
Share On Whatsapp
Oh ਰੋਜ਼ ਬਹਾਣੇ Labh ਦੇ C....
ਮੇਰੇ ਤੋ Judda ਹੋਣ ਦੇ....
ਮੈ App ਰੁੱਸ ਕੇ ਉਸ ਦੀ....
ਮੁਸ਼ਕਿਲ ਆਸਾਣ kar Diti..
Share On Whatsapp
ਯਾਰਾ ਯਾਰੀ ਦਾ ਮਾਨ ਰੱਖੀਂ,
ਦਿਮਾਗ ਵਿਚ ਨਹੀ ਪਰ ਦਿਲ ਵਿਚ ਪਹਿਚਾਨ ਰੱਖੀਂ,
ਮੈਂ ਵੀ ਮੰਗਾ ਇੱਕ ਦੁਆ ਰੱਬ ਤੋ,
ਮੇਰੇ ਸੋਹਣੇ ਦੋਸਤ ਨੂੰ ਹਰ ਦੁਖ ਤੋਂ ਅੰਜਾਨ ਰੱਖੀਂ॥
Share On Whatsapp
ਬਹੁਤ ਨਾਜ਼ ਥਾ ਮੁਝੇ ਆਪਣੇ ਚਾਹਨੇ ਵਾਲੋ ਪਰ,
ਮੈਂ ਅਜ਼ੀਜ਼ ਥਾ ਸਭ ਕੋ ਮਗਰ ਜਰੂਰਤੋਂ ਕੇ ਲੀਏ ...
Share On Whatsapp

Home
New status
Top Status