Bewafa Shayari Hindi
ਜਿਹੜੇ ਸਾਹਾ ਵਿਚ ਸਾਹ ਤੂੰ ਲੈਦੀ ਸੀ.
.
ਅੱਜ ਮੁਕ ਚੱਲਿਆ ਏ ਸਾਹ ਉਹੀ.
Share On Whatsapp
ਕਿੰਨੇ ਵੀ ਵਧੀਆਂ ਕੰਮ ਕਰਲੋ
ਤਾਰੀਫ਼ ਤਾਂ ਸਮਸ਼ਾਨ 'ਚ ਜਾ ਕੇ ਹੀ ਹੋਉਗੀ
Share On Whatsapp
ਜੀ ਜੀ ਕਰਨ ਜਿਹੜੇ ਬਾਹਲੇ, ੳੁਹ ਅੰਦਰੋਂ ਸੱਪ ਹੁੰਦੇ ਨੇ,,
ਸਿੱਧਾ ਰੱਖਣ ਹਿਸਾਬ ਜਿਹੜੇ, ੳੁਹ ਬੰਦੇ ਅੱਤ ਹੁੰਦੇ ਨੇ .
Share On Whatsapp
"ਝਾੜੂ ਪੋਚਾ ਵੀ ਪੈਣਾ ਕਰਨਾ
ਕੱਲੇ Love u ਨਾਲ ਨੀ ਸਰਨਾ"
Share On Whatsapp
ਰੱਬਾ ਲੱਖਾ ਲੋਕ ਭਾਵੇ ਅਪਣੇ ਬਣਾ ਕੇ ਲੁੱਟ ਲੈਣ, ਪਰ ਚਿਹਰੇ ਤੇ ਮੁਸਕਾਨ ਤੇ ਦਿਲ ਦਰਿਆ ਰੱਖੀ
Share On Whatsapp
*ਹੁਸਨ 👌ਤਾਂ ਸੁਣਿਅਾ ਰੱਬ ਦੀ ਦੇਣ ੲੇ...
ਪਰ ਚੰਗੇ 👌ਸੰਸਕਾਰ ਤਾਂ ਮਾਤਾ👪 ਪਿਤਾ ਹੀ ਦਿੰਦੇ ਨੇ.
Share On Whatsapp
ਰੱਖ ਰੱਬ ਯਕੀਨ ☝ੴ ਦਿਨ ਆਉਣਗੇ ਹਸੀਨ ` ਦਿਲ ਨੀ ਮੈ ਛੱਡਿਆ 🙏••• ਬੈਠਾ ਰਹਿੰਦਾ ਆਸ ਤੇ ` ਕੁਝ ਤਾਂ ਸੋਚਿਆ ਹੋਣਾ ਬਾਬੇ ਨਾਨਕ ਨੇ mare ਵਾਸਤੇ
Share On Whatsapp
ਪਹਿਲਾ ਕਾਰਵਾਈ ਪਾਉਦੇ ਪਿੱਛੋ ਗੱਲ ਕਰਦੇ ਗੱਲਾ-ਬਾਤਾ ਨਾਲ ਨਹੀਓ head ਬਣਦੇ ਨਾਲ ਰਹਿੰਦੇ ਯਾਰ ਜਿਹੜੇ ਗਾਡਰਾਂ ਜਹੈ ਓਹੀ security Z ਬਣਦੇ
Share On Whatsapp
ਮਾਂ ਬਿਨ ਨਾ ਕੋਈ ਘਰ ਬਣਦਾ ਏ
ਪਿਉ ਬਿਨ ਨਾ ਕੋਈ ਤਾਜ__
ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ,
ਪਿਉ ਦੇ ਸਿਰ ਤੇ ਰਾਜ…
Share On Whatsapp
ਹੁਣ ਤਾਂ ਚੁੱਪ ਹੀ ਰਹਿਣਾ ਚੰਗਾ ਏ ,
ਭੇਦ ਦਿਲ ਦਾ ਖੋਲ ਕੇ ਕੀ ਲੈਣਾ ॥
ਅੇਵੈ ਦੁੱਖ ਹੀ ਦੇਣਗੇ ਜਾਨ ਨੂੰ ,
ਗਮਾ ਨੂੰ ਫਰੋਲ ਕੇ ਕੀ ਲੈਣਾ ..
Share On Whatsapp
ਜਿੱਤ ਪੱਕੀ ਹੋਵੇ ਤਾਂ ਡਰਪੋਕ ਵੀ ਲੜਦੇ ਐ,
ਬਹਾਦਰ ਉਹ ਹੁੰਦੇ ਐ ਜੋ ਹਾਰ ਦੇਖ ਕੇ ਵੀ ਮੈਦਾਨ ਨਹੀਂ ਛੱਡਦੇ।
Share On Whatsapp
ਅੱਖ ਬਾਜ ਵਰਗੀ ਨਿਮਰਤਾ ਸਾਧ ਵਰਗੀ ਪਹਿਲਾ ਕਿਸੇ ਨਾਲ ਬੋਲਦੇ ਨੀ ਜੇ ਕੋੲੀ ਜਯਾਦਾ ਸਿਰ ਚੜੇ ਫਿਰ ਬੋਲਦੇ ਨੀ ਰੋਲਦੇ ਅ ਾ
Share On Whatsapp
ਨਾ ਤਾ ਦੇਰ ਹੈ ਤਾ ਨਾ ਹਨੇਰ ਹੈ ….. ਇਹ ਸਬ ਕਰਮਾ ਦਾ ਹੇਰ ਫੇਰ ਹੈ
Share On Whatsapp
ਪਿਆਰ ਕਰਨਾ ਸਿੱਖਿਆ ਹੈ 💑ਨਫਰਤ ਉੱਤੇ ਕੋਈ ਜੋਰ ਨਹੀਂ ...... ਬਸ ਤੂੰ ਹੀ ਤੂੰ ਹੈ ਇਸ ਦਿਲ❤ ਵਿੱਚ ਦੂਸਰਾ ਕੋਈ ਹੋਰ ਨਹੀਂ 😘.
Share On Whatsapp
ਛੱਡ ਦੂ ਸੋਹਣੀਏ ਤੱਕਣਾ ਤੇਰੀਆਂ ਰਾਹਾਂ ਨੂੰ,
ਬਸ☝ ਇਕ ਵਾਰ ✋ਰੁੱਕ ਜਾਣ ਦੇ ਇਹਨਾ 💔ਸਾਹਾਂ ਨੂੰ 😢
Share On Whatsapp
ਅਸੀ?ਕੰਜਰ✊ਚੰਗੇ ✔️ਆ?ਸਰੀਫਾ ਵਾਲੇ ਡਰਾਮੇ ?ਨੀ✖️ਹੁੰਦੇ..?
?ਸੌਕ ਨਾਲ➰ ਗੇੜੀ? ਮਾਰਨ ਵਾਲੇ✋ ਸਾਰੇ ਰਾਂਝੇ? ਨੀ ਹੁੰਦੇ
Share On Whatsapp
ਵੇਖਦੀ ਆ #ਦੁਨੀਆਂ ਫੇਰ #ਅੱਖਾਂ ਗੱਡ ਕੇ 😮
ਜਦੋ ਰੱਖਦੇ ਆ #ਸਰਦਾਰ #ਟੌਰ ਵਾਲੇ #ਚਿੱਬ ਕੱਢ ਕੇ...
Share On Whatsapp
ਕਹਿੰਦੀ 📵cαll wαítíng ѕσng 🔊ਸੁਣ ਕੇ ਹੁਣ 💔
fєllíng 😟ਅਾੳੁਣ ਲੱਗ ਪੲੀ ..ਮੈਂ ਕਿਹਾ 😳ਘਬਰਾ ਨਾ.. ਤੂੰ ਤਾਂ
👉phσnє 📱ਲਾੳੁਂਦੀ ਨੀਂ ਸੀ‼ ਹੁਣ ਤੇਰੀ ਸਹੇਲੀ👰🏻
ਲਗਾੳੁਣ ਲੱਗ ਪੲੀ?r..
Share On Whatsapp
ਤੈਨੂੰ ਪੈਸੇ ਵਾਲਿਅਾਂ ਨਾ ਹੋੳੁ ਪਿਅਾਰ ਨੱਡੀੲੇ
_____________________________
ਨੀ ਮੈਨੂੰ ਜਾਨ ਤੋਂ ਪਿਅਾਰੇ ਮੇਰੇ ਯਾਰ ਨੱਡੀੲੇ
Share On Whatsapp
ਮੇਰੀ ਤੇਰੇ ਨਾਲ ਯਾਰੀ ਰੂਹਾਂ ਦੀ ਤੂੰ ਵੀ ਤਾਂ ਕਦੇ िਨਭਾ ਸੱਜਣਾ
ਮੇਰੇ िਦਲ िਵੱਚ ਥਾਂ ਹੈ ਤੇਰੇ ਲਈ ਤੂੰ ਵੀ ਦੂਰੀਆਂ ਕਦੇ ਘਟਾ ਸੱਜਣਾ
Share On Whatsapp
ਕਿਤੇ ਖੁੱਲਾ ਜਿਹਾ ਟਾਇਮ ਰੱਖੀ ਲੂੰਬੜਾ ਦੇਖਾਂਗੇ ਕਿਹੜਾ ਕਿਹਨੂੰ ਠੋਕਦਾ
Share On Whatsapp
ਗੁੱਸੇ ਵਾਲੇ, ਹੱਸਣ ਵਾਲੇ, ਦੋਵੇਂ Expression ਕੈਮ ਨੇ, ਹੁਣ ਕੱਢਣੇ ਅਾ ਬੀਬਾ ਜਿਹਨਾਂ ਦੇ ਦਿਲਾਂ ਵਿੱਚ ਵਹਿਮ ਨੇ...
Share On Whatsapp
#Shonki ਪਿੰਡਾ ਵਾਲੇ ਆ👍, ਤਜਰਬੇਕਾਰ ਵੀ ਬਾਲੇ ਆ🙏
ਜਦੋ ਲਾ ਕੇ #Shakeeni ਨਿਕਲਈਏ🏃
#Akh ਹਰ ਰੰਨ👩 ਦੀ ਸਾਡੇ ਤੇ ਖੜਦੀ ਐ✋
ਟੌਹਰ👌 ਵੇਖ ਕੇ ਮਿੱਤਰਾ👥 ਦੀ #Koi ਮਰਦੀ ਐ ਤੇ #Koi ਸੜਦੀ ਐ।।
Share On Whatsapp
ਜਿੰਨਾ ਦਾ ਤੁਰਨ ਦਾ style ਈ ਕੁੜੀਆ ਵਾਂਗੂ ਆ
ਉਹ ਕੀ ਸਾਲੇ ਮੇਰਾ time ਚੁੱਕਨਗੇ ...
Share On Whatsapp
ਕੋਣ ਕਹਿੰਦਾ ਹੋਜੇ ਪੁੱਤ ਮਸ਼ਹੂਰ ਕਿਸੇ ਦਾ ਨਾਮ ਮਾਪੀਆ ਦੇ ਆਪੇ ਚਮੱਕਾਉਣੇਂ ਪੈਦੇਂ ਨੇ#ਐਵੇ ਲੋਕੀ ਰਹਿੰਦੇ ਚੰਗੇ ਦਿਨ ਉਡੀਕ ਦੇ#ਦਿਨ ਚੰਗੇ ਆਉਦੇਂ ਨੀ ਲਿਉਣੇਂ ਪੈਦੇਂ ਨੇ
Share On Whatsapp
ਗੱਬਰ - ਕਿਤਨੇ ਆਦਮੀ ਥੇ ?

ਕਾਲੀਆਂ - ਸਰਦਾਰ ਦੋ ?

ਐਨਾ ਸੁਣਦਿਆਂ ਹੀ ਗੱਬਰ ਨੇ ਬੰਦੂਕ ਸੁੱਟ ਦਿੱਤੀ
ਤੇ....
ATM ਵੱਲ ਭੱਜ ਲਿਆ...😂😂😂😂😂
Share On Whatsapp
mOtTo ਯਾਰ 👉🏻👬👬ਮੇਰੇ ਮੰਗਦੇ Dj waLi parTy
KamLiYe ਹੁਣ ਟੁਟੀਆਂ ਤੇ ਰੋਣ ਦਾ ਰਿਵਾਜ਼ ਨਾ ਰਿਹਾ😉
Share On Whatsapp
Munda ਸਾਹੀ ਐ ਕਮਲੀਐ TOHAR ਵੀ ਤਬਾਹੀ ਐ...ਵਕਤ ਵੀ ਭਰਦਾ ਯਾਰ ਦੀ ਗਵਾਹੀ ਐ......
Share On Whatsapp
ਬਹੁਤਾ ਸ਼ੋਕਂ ਨੀ ਮੈਨੂੰ ਮੰਜਿਲਾ☝ ਨੂੰ ਪਾੳਣ ਦਾ
ਬਸ ਸੁਪਨੇ💑 ਦੋ ਹੀ ਵੇਖੇ ਆ
1 u k😘 ਦਾ ਤੇ ਦੂਜਾ #lucky. da...
Share On Whatsapp
ਉਹ ਕੀ #ਸਮਝੂ ਸਾਡੇ ਜੱਜਬਾਤਾਂ ਨੂੰ

ਜੋ ਗੈਰਾੰ ਦੇ ਸੁੱਪਨੇ ਲੈਦੀੰ #ਰਾਤਾਂ ਨੂੰ
Share On Whatsapp

Home
New status
Top Status