Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ

ONLY Latest PUNJABI STATUS Collection Lines For You


Ik var jado lag jawe, fer na kabu aawe,
sunda ni kise di, yaar khuda ban jawe,
fer dil hunda vich khayalan de, jawab na miln sawalan de.

Share On Whatsapp

Raah ohde sehar da begana lagda,
Dil mera menu meh khana lagda,
Be intehaan c yaaro ik zamane vich,
par hun nahio eh dil deewana lagda.

Share On Whatsapp

ਰੱਬ ਪਿਆਰ ਵੀ ਸਭ ਨੂੰ ਦਿੰਦਾ ਹੈ,_ਦਿੱਲ ਵੀ ਸਭ ਨੂੰ
ਦਿੰਦਾ ਹੈ,_ਤੇ ਦਿੱਲ ਵਿੱਚ ਵੱਸਣ ਵਾਲਾ ਵੀ ਸਭ ਨੂੰ
ਦਿੰਦਾ ਹੈ,_ਪਰ ਦਿੱਲ ਨੂੰ ਸਮਝਨ ਵਾਲਾ ਨਸੀਬ
ਵਾਲੇ ਨੂੰ ਹੀ ਦਿੰਦਾ ਹੈ

Share On Whatsapp

Haq Naal Dewe Tan Teri Nafrat Bhi Palkan Te,
Khairaat Ch Tan Teri Mohabbat Bhi Manzoor Nahi

Share On Whatsapp

ਗੱਲ ਸਿਰਫ ਏਨੀ ਸੀ ਕਿ ਉਹ ਚੰਗੇ ਲੱਗਦੇ ਸੀ,
ਤੇ ਫਿਰ
ਗੱਲ ਏਨੀ ਵਧੀ ਕਿ ਹੁਣ ਉਸ ਤੋ ਬਿਨਾਂ ਕੁਝ
ਵੀ ਚੰਗਾ ਨਹੀ ਲੱਗਦਾ

Share On Whatsapp

Kyu Hunda A Bekadre Loka De Naal, Jad Kadar Na Pyar Di Ponde Ne, Pehla Apna Bana K Rakhde Ne, Fir Pitth Piche Khanjar Chalonde Ne

Share On Whatsapp

Tere Agge Challe Ki Jor Sada, Bas Ek Supna Naina Vich Pro Lyi Da A Saanu Pata Ae Tu Sada Nai Hona, Bas Tenu Apna Soch Ke Khush Ho Lyi Da A

Share On Whatsapp

Eh Peed Anokhi Sajna Ve, Jo Dil Mere Nu Satondi Aa, Hun Tu Ta Mud K Nai Auna Pr Teri Yaad Sanu Roj Aundi Aa

Share On Whatsapp

ਜਮਾਂਦਰੂ ਦਲੇਰ ਹਵਾ ਨਹੀਂ ਦਿਖਾਈ ਦੀ
JATT ਕਦੋਂ ਲੈਂਦੈ Coaching ਲੜਾਈ ਦੀ

Share On Whatsapp

ਮੈ ਇਕ ਸ਼ਾਯਰ ਦਾ ਕਲਾਮ ਦੋਸਤੋ ॥
ਸੱਚੇ ਰੱਬ ਦਾ ਹਾਂ ਮੈ ਗੁਲਾਮ ਦੋਸਤੋ,
ਜੀਸਦਾ ਪੇਆਰ ਕਿਸੇ ਨੂੰ ਰਾਸ ਨਹਿ ਆਏਆ ॥
ਮੈ ਹਾਂ ਉਹ ਆਸ਼ਕ ਬਦਨਾਮ ਦੋਸਤੋ ...

Share On Whatsapp

ਘਰੋ ਵੀ ਨੀ ਮਾੜੇ ਓਦਾ ਵੀ ਨਹੀ ਦੱਬਦੇ ਖੋਏ ਦੇ ਸ਼ੋਕੀਨ ਚਿੰਗਮਾ ਨਹੀ ਚਬਦੇ ਅਸਲੇ🔫 ਕਦੇ ਵੀ ਸੇਲਾ ਚੋ ਨਹੀ ਲੱਭਦੇ

Share On Whatsapp

ਜਿਹੜੇ ਸੌਖੇ ਮਿਲ ਜਾਣ ਉਹ ਖਜਾਨੇ ਨਹੀ ਹੁੰਦੇ_ ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀ ਹੁੰਦੇ

Share On Whatsapp

ਮੁੰਡਾ ਮਹਿੰਗੇ ਜੇ Brand ਵਰਗਾ
____ਪਰ ਤੇਰੇ ਲਈ ਏ ਫੁੱਲ💶 Discount ਗੋਰੀਏ

Share On Whatsapp

ਅਾਪ ਭਾਵੇ ‪#‎ਜੱਟੀ‬ ਗੋਰੇ ‪‎ਚਿੱਟੇ‬ ਰੰਗ ਦੀ ,
‪‎ਸਾਂਵਲੇ‬ ਜਿਹੇ ‪#‎ਜੱਟ‬ ਲੲੀ ਦੁਅਾਵਾਂ ਮੰਗਦੀ

Share On Whatsapp

ਰਹਿਣ ਦੇ ਕੁੜੀਏ ਛੇੜ ਨਾ ਫੱਕਰਾਂ ਨੂੰ ਜੇ ਸਾਡੀ ਮਿਹਰ ਹੋਗੀ ...
ਖਾਣ ਨੂੰ ਜਹਿਰ ਨਹੀ ਮਿਲਣੀ.....ਤੇ ਛਾਲ ਮਾਰਨ ਨੂੰ ਨਹਿਰ ਨਹੀ ਮਿਲਣੀ.

Share On Whatsapp

ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ..
ਹਮਦਰਦ ਕੋਈ ਨਹੀ, ਇਨਸਾਨ ਬਹੁਤ ਨੇ..
ਦਿਲ ਦਾ ਦਰਦ ਸੁਣਾਈਏ ਕਿਸ ਨੂੰ ,
ਦਿਲ ਦੇ ਜੋ ਕਰੀਬ ਨੇ, ਉਹ ਅਣਜਾਣ ਬਹੁਤ ਨੇ

Share On Whatsapp

ਤੁੰਨ_ਤੁੰਨ ਭਰੇ ਬੀਬਾ ਜੋਰ hunde ਆ 💪
ਸਰਦਾਰਾ ਦੇ #ਦਿਮਾਗ ਥੋੜੇ ਹੋਰ ਹੁੰਦੇ #ਆ

Share On Whatsapp

ਤੇਰੀ ਮੁਸਕਾਨ ਹੀ ਇੰਨੀ ਪਿਆਰੀ ਲੱਗਦੀ ਆ ਸੱਜਣਾ ਕਿ ਤੈਨੂੰ ਵਾਰ ਵਾਰ ਹਸਾਉਣ ਨੂੰ ਜੀਅ ਕਰਦਾ

Share On Whatsapp

ਖੌਰੇ ਤੂੰ ਕਦ ਖੋਲ੍ਹੇਗਾਂ ਬੂਹਾ ਵੇ ਖੈਰਾਂ ਦਾ,
ਆਉਦੈ ਮੈਨੂੰ ਰੋਜ਼ ਸਵੇਰੇ ਸੁਪਨਾ ਤੇਰੇ ਪੈਰਾਂ ਦਾ...

Share On Whatsapp

"ਵਕਤ ਦੇ ਨਾਲ ਸਭ ਕੁਝ ਬਦਲ ਜਾਂਦਾ ਹੈ.ਲੋਕ ਵੀ; ਰਸਤੇ ਵੀ; ਅਹਿਸਾਸ ਵੀ;ਤੇ ਕਦੀ ਕਦੀ ਅਸੀਂ ਖੁਦ ਵੀ!

Share On Whatsapp

ਦੇਖੀ ਤੂੰ ‪‎ਨਜਾਰੇ‬, ਕਿਵੇਂ ਪੈਂਦੇ ਨੇ ‎ਖਿਲਾਰੇ‬,
ਜਿਵੇਂ‪ ‎ਡੋਲੀ‬ ਵਾਲੀ‪ ‎ਕਾਰ‬ ਉੱਤੋ‪ ਭਾਣ‬ ਨੀ।
‎ਯਾਰਾਂ‬ 👬 ਦੀਆਂ‪ ਯਾਰੀਆਂ ਤੋਂ ,ਕੈਮ‪ ‎ਸਰਦਾਰੀਆਂ‬ ਤੋਂ ਤੇਰੇ ਜਿਹੀਆਂ🙆36 ਕੁਰਬਾਨ ‬ਨੀ

Share On Whatsapp

ਸਾਨੂੰ ਦੇਖ-ਦੇਖ ਨਾ #ਸੜਿਆ ਕਰ_
ਤੂੰ #ਵਾਹਿਗੁਰੂ_ਵਾਹਿਗੁਰੂ ਕਰਿਆ ਕਰ

Share On Whatsapp

ਏਥੇ ਹਰ ਚੀਜ਼ #ਜੱਟਾ ਨੂੰ ਬਲੈਕ ਮਿਲਦੀ...🏴
ਸਾਲੀ #ਯੂਰੀਆ ਤੋ ਸੱਸਤੀ #ਸਮੈਕ ਮਿਲਦੀ

Share On Whatsapp

ਅੱਖਾ ਵਿਚ ਹੰਝੂ ਵੀ ਨਹੀ
ਤੇ 💛ਦਿਲੋ ਅਸੀ ਖੁਸ਼ ਵੀ ਨਹੀ😸
ਕੀ ਹੱਕ ਜਮਾਈਏ ਵੇ ਸੱਜਣਾ
ਅਸੀ ਤੇਰੇ ਕੁਝ ਵੀ ਨਹੀ

Share On Whatsapp

ਹੋ ਰਿਹਾ ਹੈ ਅਸਰ ਦੇਖੋ ਹਰ ਪਾਸੇ ਗਰਮਾੲੀ ਦਾ,ਪਿਅਾਰ ਪਾਕੇ ਸੱਜਣਾਂ ਨੂੰ, ਕਦੇ ਛੱਡ ਕੇ ਨੀ ਜਾੲੀ ਦਾ....

Share On Whatsapp




Punjabi Status

Punjabi Video status Punjabi Status Punjabi Sad Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

New status

SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
Sad Status