Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ

ONLY Latest PUNJABI STATUS Collection Lines For You


ਨੀ ਤੂੰ ਨੈਟ ਪੈਕ ਪਵਾ ਵੈ
ਲੈਕੇ 5 ਰੁਪਏ ਲੋਨ ਤੇ
ਮੁੱਡਾ 45 ਕੱਟਵਾਉਦਾ
ਬੱਬੂ ਮਾਨ ਦੀ ਰਿੰਗ ਟੋਨ ਦੇ

Share On Whatsapp

ਮੈ ਸੁਨਿਆਂ ਅੱਜ ਕੱਲ
ਤੇਰੀ ਉਹਨਾ ਨਾਲ
ਆ::::: :::::: :ਜਿਹੜੇ
ਸਾਨੂੰ ਕਹਿੰਦੇ ਹੁੰਦੇ ਸੀ
Randhawa saab ਸਾਡੇ ਨਾਲ ਵੀ Koi
ਕੁੜੀ Set
Krvado_..

Share On Whatsapp

ਲਿੱਖਣ ਦਾ ਨਹੀ ਸੀ ਸ਼ੌਂਕ
ਸਾਨੂੰ ਵੀ ਇੱਕ ਸੋਹਣੇ ਚਿਹਰੇ ਨੇ ਇਹ ਸ਼ੌਂਕ ਪਾ ਦਿੱਤਾ.
ਅਸੀ ਵੀ ਬਹੁਤ ਕੰਮਕਾਰਾ ਵਿੱਚ ਉਲਝੇ ਰਹਿੰਦੇ ਸੀ,
ਯਾਦਾ ਉਸ ਦੀਆ ਨੇ ਵਿਹਲੇ ਰਹਿਣਾ ਸਿਖਾ ਦਿੱਤਾ..

Share On Whatsapp

ਸਹੇਲੀਆਂ 'ਚ ਟੌਹਰ ਜਿਹੜੀ ਤੂੰ ਕਮਾਈ ਹੋਈ ਹੈ..
ਉਹ ਵੀ ਮੇਰੀ ਹੀ ਬਣਾਈ ਹੋਈ ਹੈ ..
ਅੱਜ ਦੇਖਦੀ ਆ ਮੈਨੂੰ ਘੂਰੀ ਵੱਟ ਕੇ ...
ਉਹ ਘੂਰੀ ਵੀ ਮੈਂ ਹੀ ਵੱਟਣੀ ਸਿਖਾਈ ਹੋਈ ਹੈ

Share On Whatsapp

ਤੈਨੂੰ _ਦੁਨਿਆਂ ਵਿੱਚ_ਬੜੇ ਨੇ _ਚਾਉਣ_ਵਾਲੇ ਅਸੀਂ_ਸਭ_ਤੋਂ_ਵੱਧ
ਕੇ ਚਾਵਾਂਗੇ..! 😎
ਤੁਸੀਂ_ਪਾਣੀ ਪੀ-ਪੀ_ਥੱਕ ਜਾਣਾ ,,,
ਅਸੀਂ_ਹਿੱਚਕੀਆਂ ਬਣ ਬਣ_ਆਵਾਗੇ

Share On Whatsapp

ਕਹਿੰਦੀ ਪਿੱਪਲ ਦੀ ਛਾ ਹੋਵੇ ... 😘 😍 😍 😘
ਫ਼ੁਲਾ ਦਾ ਰਸ ਹੋਵੇ .... 🌹 🌹 🌹 🌹 😍 😂 💖
ਜੇ ਮੇਰਾ ਵੱਸ ਚਲੇ ...... 😏 😎 😍 😘 💓
ਤੇਰੀ ਮਾ ਮੇਰੀ ਸੱਸ ਹੋਵੈ ...

Share On Whatsapp

ਜਿਂਦਗੀ ਸੋਹਣੀ hai ਸਾਨੂੰ ਜਿਉਣਾ nhi ਆਉਂਦਾ
ਹਰ ਚੀਜ਼ CH ਨਸ਼ਾ ਹੈ ਸਾਨੂੰ ਪੀਣਾ nhi ਆਉਂਦਾ
ਅਸੀ ਛਡ ke ਸਾਰੀ ਦੁਨੀਆਂ nu ਖੁਸ਼ ਹਾਂ
ਪਰ ikk ਤੇਰੇ ਬਿਨਾਂ ਸਾਨੂੰ ਜਿਉਣਾ nhi ਆਉਂਦਾ

Share On Whatsapp

ਪਰਖ਼" ਕੇ ਪਤਾ ਲੱਗਦਾ ਉਂਝ ਵੇਖਣ ਨੂੰ ਤਾਂ ਸਾਰੇ ਈ ਚੰਗੇ" ਲੱਗਦੇ ਆ.

Share On Whatsapp

ਰੱਬਾ ਕਰਾ ਮੈਂ ਅਰਦਾਸ ਕਬੂਲ ਕਰੀ ਜੋ ਕਰਦਾ ਏ ਮੇਨੂੰ ਦਿਲੋ ਪਿਆਰ ਓਹਨੂੰ ਮੇਰੇ ਤੋਂ ਨਾ ਕਦੇ ਦੂਰ ਕਰੀ।

Share On Whatsapp

ਹੱਸ -ਹੱਸ ਤੂੰ ਵੀ ਫਿਰੇ ਕਹਿਰ ਕਰਦੀ
ਮੁੰਡੇ ਦੀ ਵੀ ਅੱਖ ਕੌੜੀ ਜ਼ਹਿਰ ਵਰਗੀ ।

Share On Whatsapp

ਅਣਖਾਂ ਤੇ ਗਲ ਅੜ ਗਈ,
ਰੌਂਦ ਧਰਤੀ ਤੇ ਪਏ ਨੇ ਸ਼ਿੰਗਾਰੇ.....
ਨੀ ਜਿਦੋ ਜੀਦੀ ਹੋਣ ਲਗ ਪਏ,
ਤੇਰੇ ਨਾਂ ਤੇ Fire ਮੁਟਿਅਾਰੇ..

Share On Whatsapp

ਨੋਟ ਕਮਾਉਣੇ ਸੌਖੇ, ਯਾਰ ਕਮਾਉਣੇ ਔਖੇ ਨੇ👈👉ਜੋ ਯਾਰਾਂ ਨਾਲ ਵਕਤ ਬਿਤਾਏ, ਉਹ ਮੋੜ ਲਿਆਉਣੇ ਔਖੇ ਨੇ

Share On Whatsapp

ਵੇ ਤੂੰ ਜਦੋਂ ਗੱਲ ਕਰੇਂ ਬੱਸ ਕਰੇਂ ਵੈਰ ਦੀ .
ਅਸੀਂ ਜਦੋਂ ਖੈਰ ਮੰਗੀ ! ਮੰਗੀ ਤੇਰੀ ਖੈਰ ਦੀ

Share On Whatsapp

ਦੇਖ ਟੌਹਰਾਂ ਟੌਪ ਵਾਲੀਆਂ attach ਹੁੰਦੀਆਂ...
ਨਾਲ ਅੱਲੜਾਂ ਦੇ habbitan ਨਾ match ਹੁੰਦੀਆਂ...

Share On Whatsapp

ਮਾੜਾ ਕੰਮ ਕਰਨਾ ਨੀ ਨਾਂ ਕਦੀ ਕਰਿਆ।
ਆ ਯਾਰਾਂ ਬਿਨਾਂ ਸਰਨਾਂ ਨੀ ਨਾਂ ਕਦੀ ਸਰਿਆ।

Share On Whatsapp

ਅਸਮਾਨ ਤੋਂ ਉੱਚੀ ਸੋਚ ਸਾਡੀ ਰੱਬਾ ਸਦਾ ਆਬਾਦ ਰਹੇ .... ਦੁਨੀਆ 🚞ਦੀ ਪਰਵਾਹ ਕੋਈ ਨਾ ਬੱਸ ਯਾਰੀ👬👬 ਜਿੰਦਾਬਾਦ ਰਹੇ....

Share On Whatsapp

ਦੁਨੀਆ ਦੇ ਵਿਚ ਰੱਖੀ ਦਾਤਾ 🙏🙏 ਐਸਾ ਬੈਣ ਖਲੋਣ..
ਕੋਲ ਹੋੲੀੲੇ ਤਾ ਹੱਸਣ ਲੋਕੀ. ਤੁਰ ਜਾੲੀੲੇ ਤਾਂ ਰੋਣ ਦੁਨੀਆ ਦੇ ਵਿਚ ਰੱਖੀ ਦਾਤਾ 🙏🙏 ਐਸਾ ਬੈਣ ਖਲੋਣ..
ਕੋਲ ਹੋੲੀੲੇ ਤਾ ਹੱਸਣ ਲੋਕੀ. ਤੁਰ ਜਾੲੀੲੇ ਤਾਂ ਰੋਣ

Share On Whatsapp

ਆਮ ਤੋਂ ਇਕ ਦਿਨ ਖਾਸ ਬਣਕੇ ਦੱਸਾਂਗੇ.....
ਕਹਾਣੀ ਤੋਂ ਇਤਿਹਾਸ ਬਣਕੇ ਦੱਸਾਂਗੇ..

Share On Whatsapp

ਦਿਲ❤ ਉੱਤੇ ਤਿੱਖਾ ਜਿਹਾ 🗡 ਵਾਰ ਹੋ ਗਿਆ।।
ਲਗਦਾ ਏ ਚੰਦਰਾ ਪਿਆਰ😍 ਹੋ ਗਿਆ।

Share On Whatsapp

ਜੋ ਅਸੀ ਪੂਰੀ ਨਾ ਕਰ ਸਕੀਏ ਐਸੀ ਕੋਈ ਮੰਗ ਨਾ ਕਰੀ 😳 ਮੁੰਡਾ ਭੋਲੇ ਜੇ ਸੁਭਾਅ ਦਾ ਸੋਹਣੀਏ ਐਵੇ ਬਹੁਤਾ ਤੰਗ ਨਾ ਕਰੀ.

Share On Whatsapp

ਹੋਇਆ ਕੀ ਜੇ ਤੇਰੇ ਤੋ ਕਾਰਾ ਮਹਿੰਗੀਆ,,,,
ਮਾੜੇ ਆਪਾ ਵੀ ਨਾ ਪਿਛੋ ਕੁੜੇ ਪਿੰਡ ਤੋ।।

Share On Whatsapp

ਨੀ ਅਸੀਂ 👮 ਸੱਚੇ ਪਿਅਾਰਾਂ ❤ ਵਾਲੇ ਹਾਂ. , ਕਦੇ ਕਿਸੇ ਦਾ time⏰ ਨੀ ਚੱਕੀ ਦਾ .
ਕੱਪੜੇ 👖👕ਮੈਲੇ ਪਾ ਸਕਦੇ ਅਾ , ਪਰ dil ❤ ਨੂੰ ਸਾਫ ਰੱਖੀ ਦਾ...

Share On Whatsapp

ਸਾਨੂੰ ਸਾਹਿਬਾ👩 #time_pass ਵਾਲੀ ਨਹੀ ਚਾਹੀਦੀ
ਸਾਨੂੰ #jatti ਸਿਵਿਆ ਤੱਕ ਨਬਾਉਣ ਵਾਲੀ ਚਾਹੀਦੀ ਏ....

Share On Whatsapp

ਹੱਸਣਾ ਅਤੇ ਹਸਾਉਣਾ ਕੋਸ਼ਿਸ਼ ਹੈ ਮੇਰੀ
ਹਰ ਕੋਈ ਖੁਸ਼ ਰਹੇ ਚਾਹਤ ਹੈ ਮੇਰੀ
ਭਾਵੇਂ ਕੋਈ ਯਾਦ ਕਰੇ ਜਾ ਨਾ ਕਰੇ
ਪਰ ਹਰ ਅਾਪਣੇ ਨੂੰ ਯਾਦ ਕਰਨਾ
ਆਦਤ ਹੈ ਮੇਰੀ.....

Share On Whatsapp

ਸੱਜਣ ਗੋਰਾ ਹੋਵੇ ਜਾਂ ਕਾਲਾ
ਪਰ ਹੋਵੇ ਸਾਥ ਨਿਭਾੳੁਣ ਵਾਲਾ

Share On Whatsapp




Punjabi Status

Punjabi Video status Punjabi Status Punjabi Sad Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

New status

SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari