Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਮੁਹੱਬਤ ਵੀ ਤੂੰ ਅਜੀਬ ਚੀਜ਼ ਬਣਾਈ ਰੱਬਾ
ਤੇਰੇ ਹੀ ਦਰ ਤੇ ,
ਤੇਰੇ ਹੀ ਬੰਦੇ,
ਤੇਰੇ ਹੀ ਸਾਹਮਣੇ ,
ਰੌਦੇ ਕਿਸੇ ਹੋਰ ਲਈ |
Share On Whatsapp
ਚੜਦੇ ਸੂਰਜ ਢਲਦੇ ਵੇਖੇ
ਬੁੱਝਦੇ ਦੀਵੇ ਬਲਦੇ ਦੇਖੇ
ਹੀਰੇ ਦਾ ਕੋਈ ਮੁੱਲ ਨਾ ਜਾਨੇ
ਖੋਟੇ ਸਿੱਕੇ ਚੱਲਦੇ ਦੇਖੇ
Share On Whatsapp
🙏ਅਸੀ ਤੇਰੇ ਦਰ ਦੇ ਮੰਗਤੇ ਦਾਤਿਆ
ਤੇਰੇ ਤੋਂ ਹੀ ਆਸ ਰੱਖਦੇ ਆ ,,
ਅਸੀ ਤਕਦੀਰਾਂ ਤੇ ਨਹੀ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖਦੇ ਆ ੴ
ੴ ਸਤਿਨਾਮ ਸ੍ਰੀ ਵਾਹਿਗੁਰੂ ੴ
Share On Whatsapp
ਹਾਲੇ ਬੈਠੇ ਆ ਚੁੱਪ-ਚਾਪ ; ਗੱਲ ਵਖਤ ਤੇ ਖੜੀ ਆ
ਛੇਤੀ ਮੰਨਦੇ ਨੀ ਹਾਰ ; ਸਾਡੀ ਮਾੜੀ ਬੜੀ ਅੜੀ ਆ
Share On Whatsapp
ਕੰਨੇ ਬਿੰਦੀ ਟਿੱਪੀ ,ਅਧੱਕ ਦੀ ਵੀ ਕਿੰਨੀ ਕੀਮਤ ਹੁੰਦੀ ਏ
ਤੂ ਤਾਂ ਫਿਰ ਵੀ ਬੰਦਾ ਏ !
ਐਵੇਂ ਨਾ ਲੱਗ ਜਾਇਆ ਕਰ ਜਣੇ ਖਣੇ ਦੇ ਨਾਲ
ਓਹ ਆਪਣੇ ਅਰਥ ਸਪਸ਼ਟ ਕਰ ਲੈਣਗੇ
ਲੈ ਕੇ ਤੇਰੀ ਢਾਲ |
Share On Whatsapp
ਯਾਦਾਂ ਦੇਸ਼ ਪੰਜਾਬ ਦੀਆ ਮੈਨੂੰ ਸੌਣ ਨੀ ਦਿੰਦੀਆਂ 😐
ਕੁਝ ਸਾਡੀਆਂ ਵੀ ਮਜਬੂਰੀਆਂ ਨੇ
ਜੋ ਮੁੜ ਵਤਨੀ ਸਾਨੂੰ ਆਉਣ ਨੀ ਦਿੰਦੀਆਂ
Share On Whatsapp
ਇਸ਼ਕ ਤੇ ਬਦਮਾਸ਼ੀ ਵੀ ਅਜੀਬ ਚੀਜ਼ ਨੇ
ਜੇ ਲੋੜ ਤੋ ਜਿਆਦਾ ਵੱਧ ਜਾਣ ਤਾਂ
ਜਾਨ ਲੈ ਲੈਂਦੀਆਂ ਨੇ
Share On Whatsapp
ਕਹਿੰਦੀ ਉਚਾ ਲੰਬਾ ਤਕੜਾ ਤੇ ਜਵਾਨ ਚਾਹੀਦਾ ਏ .....
ਮੈਂ ਕਿਹਾ ਮੁੰਡਾ ਚਾਹੀਦਾ ਏ ਜਾਂ ਸ਼ਕਤੀਮਾਨ ਚਾਹੀਦਾ ਏ....
Share On Whatsapp
ਸਤਰੰਜ ਵਿਚ ਵਜੀਰ ਤੇ ਜ਼ਿੰਦਗੀ ਵਿੱਚ ਜ਼ਮੀਰ
ਜੇ ਮਰ ਜਾਵੇ ਤਾ ਖੇਡ ਖਤਮ ਸਮਝੋ..
Share On Whatsapp
ਵੈਸੇ ਤੇ ਸਾਰੀ ਦੁਨੀਆਂ ਅਣਜਾਣ ਏ
ਪਰ ਗੱਲਬਾਤ ਕਰਕੇ ਬਣਦੀ ਜਾਣ ਪਹਿਚਾਣ ਏ
Share On Whatsapp
ਲਫ਼ਜ਼ ਤਾਂ ਲੋਕਾਂ 👥 ਲਈ ਲਿਖਦੇ 📙 ਹਾਂ ।।
ਤੂੰ ਤਾਂ 👉👱 ਕਮਲੀਏ ਅੱਖਾਂ ਚੋਂ ਪੜਿਆ 😍ਕਰ__
Share On Whatsapp
ਕਾਂਡ ਕਰੀਏ ਜੋ ਹੁੰਦੇ ਸਭ ਬੈਨ ਨੇ
ਟੋਲੇ ਜਨਤਾ ਦੇ ਮਿੱਤਰਾਂ ਦੇ ਫੈਨ ਨੇ .
Share On Whatsapp
ਕੋਈ ਸਟੇਟਸ ਪਾਵੇ ਬੇਲੀ ਦਾ ਕੋਈ ਪਾਵੇ ਸਹੇਲੀ ਦਾ
ਪਰ ਯਾਰ ਸਟੇਟਸ ਪਾਉਂਦੇ ਆ ਆਪਣੀ ਜਿੰਦਗੀ ਦੀ ਪਹੇਲੀ ਦਾ..
Share On Whatsapp
ਮੁੰਡੇ ਵਾਲੇ ਕੁੜੀ ਵਾਲਿਆ ਨੂੰ
ਜੀ ਤੁਹਾਡੀ ਕੁੜੀ ਨੇ ਕੀ ਕੀਤਾ ਹੋਇਆ
ਕੁੜੀ ਵਾਲੇ... ਜੀ ਅਜੇ ਤਾਂ ਨੱਕ ਚ ਦਮ ਕੀਤਾ ਹੋਇਆ ਬੱਸ ਲੈ ਜੋ ਜਲਦੀ ਇਹਨੂੰ...
Share On Whatsapp
ਇਸ਼ਕ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ.........
ਰਾਤ ਨੂੰ Number_Busy
ਆਉਣ ਤੇ ਵੀ ਟੁੱਟ ਜਾਂਦੇ ਨੇ...
Share On Whatsapp
ਮੈ ਸੋਹਨੀ ਤੂੰ ਸੋਹਨਾ.. ਪਰ ਮੈ ਜਿੰਨੀ ਸੋਹਨੀ ਉੰਨਾ ਤੂੰ ਨੀ ਸੋਹਨਾ ...ਪਰ ਜੇ ਮੈ ਕਿਸੀ ਹੋਰ ਨਾਲ ਫੱਸ ਗੀ... ਫੇਰ ਤੂੰ ਰੋਨਾ...
Share On Whatsapp
ਅੱਜ ਕੱਲ ਦੇ ਨੋਜਵਾਨਾ ਨੂੰ ਰੱਬ ਨਾਲ ਜੋੜਨ ਦਾ ਅਸਾਨ ਤਰੀਕਾ.............
ਗੁਰੂਦੁਆਂਰੇ ਚ Wi- Fi ਲਗਵਾ ਦੋ..........
ਰਾਤ ਵੀ ਓਥੇ ਰਹਿਣ ਗੇ .
Share On Whatsapp
ਤੈਨੂੰ ਮੁਹੱਬਤ ਕਿਥੇ ਸੀ
ਸਾਡੇ ਨਾਲ ਬਸ ਸਿਰਫ
ਦਿਲਲਗੀ ਸੀ ਨਹੀ
ਤਾ ਮੇਰੇ ਤੋ ਵਿਛੜਣਾ
ਤੇਰੇ ਲਈ ਇੱਕ ਕਿਆਮਤ ਹੁੰਦੀ
Share On Whatsapp
ਦਿਲ ਕਹਿੰਦਾ ਮੈਨੂੰ ਪਹਿਲਾ ਹੀ ਦੁੱਖ ਵਥੇਰੇ ਨੇ
ਮੈਂ ਕਿਹਾ ਕਿਹੜੇ ਕਿਸੇ ਨੇ ਖਰੀਦ ਕੇ ਦਿੱਤੇ ਨੇ ਤੂੰ ਆਪ ਹੀ ਸਹੇੜੇ ਨੇ
Share On Whatsapp
ਕਹਿੰਦਾ ਸੀ ਗਵਾਹ ਨੇ ਇਹ ਚੰਦ-ਸਿਤਾਰੇ....
ਆਪਣੇ ਪਿਆਰ ਦੇ...
ਉਹ ਜਾਣਦਾ ਸੀ...
ਗਵਾਹੀ ਦੇਣ ..ਇਨਾਂ ਨੇ ਕਦੇ ਧਰਤੀ ਤੇ ਆਉਣਾ ਨੀ..
Share On Whatsapp
ਮਿੱਠਾ 😊ਸੁਭਾਅ ਏ ਸਾਡਾ😜 ਜਿਵੇ ਰਸ ਗੰਨੇ ਦਾ.. ਪਰ ਰੋਹਬ😠 ਵੀ ਨੀ ਝਲਦੇ 😏ਕਿਸੇ LaNdU 😡ਬੰਦੇ ਦਾ.
Share On Whatsapp
ਜਿਹਨਾਂ ਦਾ ਮਿਲਣਾ ਕਿਸਮਤ ਵਿੱਚ ਨਹੀ ਹੁੰਦਾ ,, ਉਹਨਾ ਨਾਲ ਮੁਹੱਬਤ ਵੀ ਕਸਮ ਨਾਲ ਕਮਾਲ ਦੀ ਹੁੰਦੀ ਐ?
Share On Whatsapp
ਐਨੀਆਂ ਮਨਮਾਨੀਆਂ ਚੰਗੀਆਂ ਨਹੀਂ ਸੱਜਣਾ 😏
ਕਿਉਂਕਿ ਹੁਣ ਤੂੰ ਸਿਰਫ ਆਪਣਾ ਹੀ ਨਹੀਂ,ਮੇਰਾ ਵੀ ਹੈ
Share On Whatsapp
ਕੀ ਕਰਨਾ ਏ ਦਿਲਾਂ ਪਿਅਾਰ ਕਰ ਕੇ
ਸੱਜਣ ਛੱਡ ਜਾਂਦੇ ਨੇ ਗੱਲਾਂ ਚਾਰ ਕਰ ਕੇ
Share On Whatsapp
.ਮੈਂਨੂੰ ਕਹਿੰਦੀ ਬੜਾ ਗਰੂਰ😉 ਏ ਤੇਰੇ ਵਿੱਚ ..ਇਕੱਲਾ 👆🏻ਰਹਿਣਾ ਏ.. ਮੈ ਕਿਹਾ ਕੋਈ ਟੱਕਰੀ 💃🏼ਨਹੀ ਜਹਿੜੀ ਮੇਰੇ ਨਾਲ ਨਿਭ੍ਹਾ ਸਕੇ਼਼
Share On Whatsapp