Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਜੇ ਤੂਂੰ ਬਣਦੀ#queen#ਲੁਕ ਤੋਂ ਪਰ ਸੌਖੀਆਂ ਨੀਂ#ਬਦਸ਼ਾਹ#ਨਾਲ਼ ਯਾਰੀਆਂ ਤੇਰੇ ਜਿਨੇ #frnd-facebook# ਤੇ ਓਹਤੋਂ ਵੱਧ ਯਾਰਾਂ ਨੇ block ਮਾਰੀਆਂ
Share On Whatsapp
ਸੁੱਕੇ ਬੁੱਲਾਂ ਤੇ ਹੀ ਹੁੰਦੀਆਂ ਮਿੱਠੀਆਂ ਗੱਲਾਂ!
ਪਿਆਸ ਬੁੱਝ ਜਾਵੇ ਤਾਂ ਬਿਆਨ ਬਦਲ ਜਾਂਦੇ ਨੇ!
Share On Whatsapp
ਬਾਪੂ ਨੇ ਪੰਜ ਸੌ ਦਿੱਤਾ ਬਿਜਲੀ ਦਾ ਬਿੱਲ ਭਰਨ ਵਾਸਤੇ। ਆਪਾਂ ਪੰਜ ਸੌ ਦੀ ਲਾਟਰੀ ਪਾ ਕੇ ਘਰੇ ਆ ਗਏ।
*ਬਾਪੂ ਨੇ ਬੜਾ ਕੁੱਟਿਆ।*
ਅਗਲੇ ਮਹੀਨੇ ਘਰ ਦੇ ਅੱਗੇ ਨਵੀਂ ਨਕੋਰ *ਸਵਿਫਟ ਡਿਜ਼ਾਇਰ* ਖੜੋ ਗਈ ਆ ਕੇ, ਤਾਂ ਸਾਰੇ ਟੱਬਰ ਦੀਆਂ ਅੱਖਾਂ ਚ ਹੰਜੂ ਆ ਗਏ, ਪਰ ਮੇਰੇ ਕੁਸ਼ ਜਾਇਦਾ ਹੀ ਲੰਮੇ ਸੀ।
ਕਿਉਂ ਕੇ ਇਹ ਗੱਡੀ
ਬਿਜਲੀ ਮਹਿਕਮੇ ਦੇ ਕਰਮਚਾਰੀ ਦੀ ਸੀ, ਜਿਹੜਾ ਸਾਡਾ ਕੁਨੈਕਸ਼ਨ ਕੱਟਣ ਆਇਆ ਸੀ।
*ਬਾਪੂ ਨੇ ਫੇਰ ਬਹੁੱਤ ਕੁੱਟਿਆ।*😢
Share On Whatsapp
ਤੰਦਾਂ ਸਾਰੀਆਂ ਮੈਂ ਆਪ ਹੱਥੀਂ ਗੁੰਦੀਆਂ,
ਤੂੰ ਮੱਥੇ ਉੱਤੇ ਲਾ ਲੀ ਵੀਰਿਆ,
ਪਾ ਕੇ ਰੱਖੜੀ ਚਿੱਠੀ ਚ ਭੈਣ ਭੇਜਦੀ
ਤੇ ਗੁੱਟ ਤੇ ਸਜਾ ਲਈ ਵੀਰਿਆ ,
Share On Whatsapp
ਭੈਣ ਤੇ ਭਰਾ ਦੇ ਪਿਆਰ ਚ ਬਸ ਐਨਾ ਅੰਤਰ ਹੈ,
ਰੁਵਾ ਕੇ ਜਹਿੜਾ ਮਨਾ ਲਵੋ ਉਹ ਭਰਾ ਹੈ...
*ਰੁਵਾ ਕੇ ਖੁਦ ਰੋ ਪਵੇ ਉਹ ਭੈਣ ਹੈ...
Share On Whatsapp
ਵੋ ਇਸ ਚਾਹ ਮੇਂ ਰਹਿਤੇ ਹੈਂ ਕਿ ਹਮ ਉਨ੍ਕੋ ਉਨ੍ਸੇ ਮਾਂਗੇ.......
ਔਰ ਹਮ ਇਸ ਗਰੂਰ ਮੇਂ ਰਹਿਤੇ ਹੈਂ ਕਿ ਹਮ ਅਪਨ੍ਹੀ ਹੀ ਚੀਜ਼ ਮਾਂਗਾ ਨਹੀਂ ਕਰਤੇ.
Share On Whatsapp
ਜੇ ਕੋਈ ਹਸਦੀ ਆ ਵੇਖ ਵੇਖ ਹਸ ਲਈ ਦਾ,
ਦਿਲ ਤੋੜੀਦਾ ਨੀ ਮਾਣ ਤਾਣ ਰੱਖ ਲਈ ਦਾ,
ਪੈਂਦਾ ਚਾਰੇ ਪਾਸੇ ਰੱਖ ਕੇ ਖਿਆਲ ਤੁਰਨਾ,
ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ....
Share On Whatsapp
ਭਲਾ ਇੱਕ ਸਾਊ ਮੁੰਡਾ ਕੀ ਮੰਗਦਾ ?
...
ਇੱਕ ਕੁੜੀ ਜੋ ਉਸਨੂੰ ਬਹੁਤ ਪਿਆਰ ਕਰੇ . .?
...
ਇੱਕ ਕੁੜੀ ਜੋ ਵਧੀਆ ਖਾਣਾ ਬਣਾਵੇ...
...
ਇੱਕ ਕੁੜੀ ਜੋ ਖੂਬ ਸੇਵਾ ਕਰੇ.......
..
...
ਅਤੇ........
...
ਇਹ ਤਿੰਨੋ ਕੁੜੀਆ ਆਪਿਸ ਚ' ਰਲ ਮਿਲ ਕੇ ਰਹਿਣ
Share On Whatsapp
ਬਾਹ ਫੜੀ ਮਾਲਕ ਨੇ ਤਾੲੀਓ ਮੋਜਾ ਮਾਣਦਾ...
ਵੱਜੇ ਛੋਟੀ ੳੁਮਰੇ ਸਲੂਟ ਕੱਲਾ ਕੱਲਾ ਜਾਣਦਾ
Share On Whatsapp
ਡਾਢੇ ਰੱਬ ਨੇ ਘੁੰਮਾਤੀ ਸਾਰੀ GaMe ਵੇ..
ਬਾਹਲਾ ਸੋਹ੍ਨਾ ਲੱਗੇ ਜਦੋਂ ਜੋੜ_ਜੋੜ ਦੇਖਾ
ਮੇਰੇ NaMe ਨਾਲ ਤੇਰਾ surname ਵੇ.
Share On Whatsapp
#ੳ ਵੈਰੀਆਂ ਨੂੰ ਭੋਰ ਨੇ ਦੇ ਚੱਸਕੇ ਆ ਯਾਰ ਨੂੰ#
#ਏਵੀ ਸਾਡਾ ਰੂਲ ਗਾਲ ਕੱਢੀ ਦੀ ਨੀ ਨਾਰ ਨੂੰ
Share On Whatsapp
ਉਹਦੇ ਬੁੱਲਾਂ ਉੱਤੇ ਮੇਰੀ ਰੱਟ ਐਸਾਡੀ ਆਸ਼ਕਾ ਦੇ ਵਿੱਚ ਯਾਰੀ ਅੱਤ ਐਮੈਂ ਵੀ ਘੈਟ ਜਿਹੀ ਸਵੇਗੀ ਮੁਟਿਆਰ ਐਉਹ ਵੀ ਸਿਰੇ ਦਾ ਸਵੇਗੀ ਜਿਹਾ ਜੱਟ ਐ
Share On Whatsapp
ਰੋਕਣ ਨਾਲ ਨੀ ਕਦੇ ਤੂਫਾਨ🌪ਰੁਕਦੇ🚫
ਫੂਕਾਂ🗣💨ਨਾਲ ਨੀ ਉੱਡ ਦੇ ਪਹਾੜ ਮਿੱਤਰਾ💪
Share On Whatsapp
ਚਾਹਤ ਮੇਰੀ ਤਾਂ ਜਜਬਾਤ ਜਿਹੀ ਰਹਿੰਦੀ ਏ,
ਜਿੰਨੇ ਨਹੀ ਆਉਣਾ ਓਹਦੀ ਝਾਕ ਜਿਹੀ ਰਹਿੰਦੀ ਏ
Share On Whatsapp
ਤੇਰੀ ਯਾਦ ਨੇ Government Office ਬਣਾਤਾ ਮੇਰੇ ਦਿਲ ਨੂੰ,, ਜਿਹੜਾ ਨਾਂ ਕੋਈ ਗੱਲ ਸੁਣਦਾ, ਨਾਂ ਕੋਈ ਕੰਮ ਕਰਦਾ,
Share On Whatsapp
ਜਲੀ ਹੋਈ ਰੋਟੀ ਵੇਖ ਕੇ ਇੰਨਾ ਰੋਲਾ ਕਿਉਂ ਪਾ ਰੱਖਿਆ_ . . . . . . . ਮਾਂ ਦੀਆਂ ਜਲੀਆ ਹੋਈਆ ਉਂਗਲੀਆ ਵੇਖ ਲੈਦਾਂ ਤੇਰੀ ਭੁੱਖ ਹੀ ਮਿੱਟ ਜਾਣੀ ਸੀ
Share On Whatsapp
ਆਰੀ ਆਰੀ ਸਾਡੇ ਨਾਲ ਲਾ ਲੈ ਸੋਹਣੀਏ ਯਾਰੀ . . . ਆਪੇ ਦੂਰ ਹੋਜੂ Single ਰਹਿਣ ਦੀ ਬੀਮਾਰੀ.
Share On Whatsapp
ਗੱਲ ਇਹ ਨਹੀਂ ਕਿ ਤੂੰ ਬੇ-ਵਫਾਈ ਕੀਤੀ ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ ..ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ, ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ
Share On Whatsapp
ਕੀ ਲਿਖਾ ਤੇਰੀ ਬੇਵਫਾਈ ਦੀ ਗੱਲ ਛੱਡ ਕੇ..
ਹਰ ਕੋਨੇ ਤੇ ਤੇਰਾ ਨਾਮ ਲਿਖਿਆ...
ਮੇਰੇ ਵੱਸ ਹੁੰਦਾ ਤਾ ਦਿਖਾ ਦਿੰਦਾ ਦਿੱਲ ਕੱਢ ਕੇ...
Share On Whatsapp
#ਮੁੱਢ ਤੋਂ ਜੋ 💪ਅਣਖੀ belong ਓਸ 💯ਖੂਨ ਨੂੰ,
#ਜਮਾਂਦਰੂ 👦ਸਨੱਖਿਆ ਨੇ ਜਾਣਾ ❓ਕੀ saloon ਨੂੰ.......
Share On Whatsapp
ਕਦੇ ਬਣਾ ਨਾ ਕਿਸੈ ਦੀ ਅੱਖ ਦਾ ਹੰਝੂ ਰੱਬਾ ਏਨੀ,ਕੁ ਦਾਤ ਬਖਸ਼ੀ ਬਣ ਜਾਵਾਂ,ਕਿਸੈ ਰੋਂਦੀ ਦੀ ਮੁਸਕਾਨ,ਬਸ ਏਨੀ ਕੁ ਔਕਾਤ ਬਖਸੀ😘
Share On Whatsapp
ਬੇਈਮਾਨਾਂ ਦਾ ਵੀ ਕੋਈ ਈਮਾਨ.
ਹੁੰਦਾ ਹੈ,
ਹਰ ਸ਼ੈਤਾਨ ਵਿੱਚ ਇੱਕ ਭਗਵਾਨ ਹੁੰਦਾ ਹੈ,
ਬੰਦੇ ਦਾ ਕਿਰਦਾਰ ਤੇ ਕਰਮ ਬਣਾਉਂਦੇ ਨੇ ਮਹਾਨ
ਉਸਨੂੰ
ਨਾ ਕਿ ਕੋਈ ਜੰਮਦਾ ਹੀ ਮਹਾਨ ਹੋਂਦਾ ਹੈ, ਬੇਸ਼ੱਕ ਟੁੱਟੇ ਦਿਲ ਦੀ ਦਵਾਈ ਕੋਈ ਨਹੀਂ,
ਪਰ ਪਿਆਰ ਦੇ ਦੋ ਬੋਲਾਂ ਨਾਲ ਕੁਝ ਤਾਂ ਆਰਾਮ
ਆਉਂਦਾ ਹੈ
Share On Whatsapp
ਯਾਰ ਨਾ ਕਦੇ ਵੀ ਬੇਕਾਰ ਰੱਖੀਏ,ਉੱਚੇ ਸਦਾ ਵਿਚਾਰ ਰੱਖੀਏ... ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ਦਿਲ ਵਿੱਚ ਖਾਰ ਰੱਖੀਏ..
Share On Whatsapp
ਤੇਰੀ ਬੇਵਫਾਈ ਦੀਆਂ ਇਹ ਰਾਤਾਂ ਗਵਾਹ ਨੇ , ਸ਼ੌਕ ਨਾਲ
ਤਾਂ ਕਦੇ ਕੋਈ ਅਪਣੀ ਨੀਂਦ ਨਹੀਂ ਕੁਰਬਾਨ ਕਰਦਾ....
Share On Whatsapp