Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
#_ਗੱਲ ਦਿਲ ਵਾਲੀ #__ਕਹਿਣੋ ਮੁੰਡਾ ਸੰਗ ਦਾ ਫਿਰੇ
#__ਕੁੜੀ ਦੇਖ ਕੇ #__ਸਰੀਫ਼ ਦਿਲ❤️ਮੰਗਦਾ ਫਿਰੇ..
Share On Whatsapp
ਰਿਸਤੇ ਵੀ ਰੋਟੀ ਵਰਗੇ ਹੀ ਨੇ
ਮਾੜੀ ਜਿਹੀ ਅੱਗ ਤੇਜ ਹੋਈ ਨਹੀ
ਕਿ ਸੜ ਕੇ ਸੁਆਹ ਹੋ ਜਾਂਦੇ ਆ
Share On Whatsapp
#ਜੋ_ਬਾਰ_ਬਾਰ_ਹੋ_ਜਾਵੇ_ਉਹ_PAYR_ਕੀ
#ਜੋ_ਨਿਤ_ਕਿਸੇ_ਹੋਰ_ਦੀ_HO_ਜਾਵੇ_OHH
#NAAR_ਕੀ
Share On Whatsapp
ਉੱਡਦੇ🕊ਸ਼ਲਾਰੂ ਜਿਹੜੇ ਫੜਨੇ ਜਰੂਰ ਆ...ਕੰਮ ਤਾ ਨਜੈਜ🔫 ,ਪਰ ਕਰਨੇ🔫 ਜਰੂਰ ਆ
Share On Whatsapp
🔫ਬਾਹਾਂ ਨੂੰ 💪#ਖਿਲਾਰ ਭਾਵੇ ਕਿੰਨਾ ਕੋਈ ਤੁਰੇ
ਪਰ ਗੱਲ #ਜਿਗਰੇ ਤੇ ਮੁੱਕੇ ਵੀਰ ਮੇਰੇਆਂ.
Share On Whatsapp
ਜ਼ਿੰਦਗੀ ਨੂੰ ਹਮੇਸ਼ਾ ਮੁਸਕਰਾ ਕੇ ਗੁਜ਼ਾਰੋ
ਕਿਉ ਕਿ ਤੁਸੀਂ ਨਹੀਂ ਜਾਣਦੇ ਕਿੰਨੀ ਬਾਕੀ ਹੈ
Share On Whatsapp
ਰਾਹ ਚ ਜਾਂਦੀ ਕੱਲੀ ਕੁਡ਼ੀ ਨੀ ਬੁਲਾਈ ਦੀ
ਜਿਹਡ਼ੇ ਪਿੰਡ ਰਹਿਏ ਉਥੇ ਖੇਹ ਨਹੀਉ ਖਾਈ ਦੀ
ਭਾਨੀ ਮਾਰ ਬੰਦੇ ਸਦਾ ਜਡ਼ਾਂ ਵਿਚ ਬਹਿੰਦੇ
ਲੁਕਿਆਂ ਨੀ ਉਹ ਕਦੇ ਵੀ ਰੱਬਾ ਲੁਕਦੇ
ਘਰਾਂ ਵਿਚ ਜਿਹਨਾਂ ਦੀਆਂ ਭੈਣਾਂ ਹੁੰਦੀਆਂ
ਓ ਕਿਸੇ ਦੀਆਂ ਭੈਣਾਂ ਦੇ ਨਹੀਉ ਟਾਈਮ ਚੱਕਦੇ
Share On Whatsapp
🌍ਧਰਤੀ ਤੇ ਆਉਣ ਦੀਆ ਮੁਬਾਰਕਾਂ ਰੱਬ ਤੇਰੀ ਉਮਰ ਊਠ 🐪ਵਾਗੂੰ ਲੰਬੀ ਕਰੇ🤪🤪ਸਾਰੀ ਦੁਨੀਆ ਮੁਕ ਜਾਵੇ ਤੂੰ ਕੱਲਾ 🚶♂️ਈ ਕੰਧਾ ਚ ਵੱਜਦਾ ਫਿਰੇ
Share On Whatsapp
ਸੰਤ-ਸਿਪਾਹੀ,ਮਹਾਨ ਜਰਨੈਲ,ਮਹਾ-ਦਾਨੀ,ਮਹਾਨ ਅਣਖੀ,ਮਹਾ ਬਖਸ਼ਿੰਦ,ਖਾਲਸਾ ਪੰਥ ਦੇ ਸਿਰਜਣਹਾਰੇ,ਕਲਗ਼ੀਧਰ ਪਾਤਸ਼ਾਹ,ਮਹਾਨ ਯੌਧੇ,ਨਿੱਧੜਕ ਲੇਖਕ,ਬਾਜਾਂ ਵਾਲੇ ਸਤਿਗੁਰ,ਸਾਹਿਬ-ਏ-ਕਮਾਲ,ਸ਼ਹੀਦ ਪਿਤਾ ਜੀ ਦੇ ਪੁੱਤਰ,ਸ਼ਹੀਦ ਪੁੱਤਰਾਂ ਦੇ ਪਿਤਾ ਜੀ,ਮਨੁੱਖਤਾ ਦੇ ਗੁਰੂ,ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਦੀ ਪੂਰੇ ਸੰਸਾਰ ਨੂੰ ਲੱਖ-ਲੱਖ ਵਧਾਈ ਹੋ
Share On Whatsapp
ਕੱਜਲ... ਹਰ ਅੱਖ ਚ...
ਜਚੇ ਭਾਂਵੇ ਨਾ ਜਚੇ.....
🤗🤗🤗
ਪਰ....
ਸ਼ਰਮ... ਲਿਹਾਜ.....
ਜਿਸ ਅੱਖ ਵਿੱਚ ਹੁੰਦੀ ਐ ਨਾ........
ਉਹ att 😍 ਦੀ ਜਚਦੀ ਐ..
Share On Whatsapp
ਸ਼ੀਸ਼ੇ ਦੀ ਤਰ੍ਹਾਂ ਦਿੱਲ ਸਾਫ ਹੈ, ਇਸ ਵਿੱਚ ਕੋਈ ਰਾਜ ਨਹੀਂ ..
ਤਾਂ ਹੀ ਕਿਸੇ ਲਈ ਖਾਸ ਹਾਂ ਤੇ ਕਿਸੇ ਲਈ ਖਾਕ ਵੀ ਨਹੀਂ...
Share On Whatsapp
ਸਾਹਿਬ ਏ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆ ਸਮੂਹ ਸੰਗਤ ਨੂੰ ਕੋਟਾਨ ਕੋਟ ਮੁਬਾਰਕਾਂ ਜੀ....
Share On Whatsapp
ਕੁੱਝ ਅਾਪਣੇ ਚਾਹ☕ਵਰਗੇ ਹੁੰਦੇ ਨੇ..
ਉਠਦੇ ਸਾਰ ਹੀ ਯਾਦ ਆਉਣ ਲੱਗਦੇ ਨੇ.
Share On Whatsapp
ਸੁਭਾਅ ਨਹੀਉਂ ਕਿਸੇ ਦੀ ਗੱਲ ਦੱਬਣ ਦਾ ,
ਨਾਂਹੀ ਚੱਸਕਾ ਨਿਤ ਨਵੀਂ ਕੋਈ ਲੱਬਣ ਦਾ ..
Share On Whatsapp
ਦਸ਼ਮੇਸ਼ ਪਿਤਾ ਜੀ ਦੇ ਅਗਮ ਪੁਰਬ ਦੀਆਂ ਸਾਡੇ ਸਾਰੇ ਪਰਿਵਾਰ ਵਲੋਂ ਕੋਟਿ ਕੋਟਿ ਵਧਾਈਆਂ ਖਾਲਸਾ ਜੀ
Share On Whatsapp
#ਅੱਜ ਦਾ #ਦਿਨ ਆ ਤੁਹਾਡੇ #ਕੋਲ
ਜੋ #ਕਹਿਣਾ ਕਹਿ #ਲਵੋ
ਫਿਰ ਨਵੇਂ #ਸਾਲ ਚ ਮੈਂ #ਪੁਰਾਣੀਆਂ #ਗੱਲਾਂ ਨਈਂ #ਸੁਨਣੀਆਂ.
Share On Whatsapp
ਠੰਡਾ ਠੰਡਾ ਮੌਸਮ 🌧ਉਤੌਂ ਨਿਕਾ ਨਿਕਾ☔️ ਮੀਂਹ ਵਰਦਾ
ਇਕ 👉ਤੇਰੀ ਯਾਦ 😛 ਆਵੇ, ਦੂਜਾ ਮਿਲਣ ਨੂੰ ਦਿਲ ਕਰਦਾ
Share On Whatsapp
ਰਹਿਮਤ ਤੇਰੀ ... ਨਾਮ ਵੀ ਤੇਰਾ,,
ਕੁੱਝ ਨਹੀ ਜੋ ਮੇਰਾ..ਅਹਿਸਾਸ ਵੀ ਤੇਰਾ.. ਸਵਾਸ ਵੀ ਤੇਰੇ,,
ਇਕ ਤੂੰ ਹੀ ਸਤਿਗੁਰੂ ਮੇਰਾ.
Share On Whatsapp
ਕੋਈ ਗੱਲ ਤਾਂ ਤੇਰੇ ਵਿੱਚ ਵੀ, ਵੱਖਰੀ ਏ ਸੱਜਣਾ💞💞 ਏਨੀ ਛੇਤੀ ਤਾਂ ਦਿਲ ਸਾਡਾ, ਬੇਈਮਾਨ ਨਹੀਂ ਹੁੰਦਾ
Share On Whatsapp
ਇਕ ਸਾਫ ਜਿਹੀ ਗੱਲ 2 ਲਫਜ਼ਾ ਵਿੱਚ ਕਰਦੇ ਅਾ 💁♂️❤️
#FEELING ਨੂੰ ❤ਸਮਝੋ ਜੀ ਅਸੀ ਦਿਲ ਤੋ ਤੁਹਾਡੇ ਤੇ ਮਰਦੇ ਅਾ.
Share On Whatsapp
Jdo Di Main Tere Nal Viahi Hoi A...
.
Lagda Swarga Ch Ayi Hoi Aa
Share On Whatsapp