Best New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਅਸਲ ਦੇ ਵਿੱਚ ਤਾਂ ਨੰਗੀਆਂ ਤਾਰਾਂ ਵਰਗਾ ਹੈ
ਸੱਚ ਆਖਾਂ ਤਾ ਬਾਪੂ ਮੇਰੇ ਯਾਰਾਂ ਵਰਗਾ ਹੈ 😊😍
Copy Status
Share On Whatsapp
ਤੈਨੂੰ 👬ਗੱਭਰੂ ਜੇ 💝DiL ਹਾਰਦੇ.....
ਨਾਰਾਂ👰 ਸਾਡੀਆਂ ਵੀ🙋faN ਬੜੀਆ...
Copy Status
Share On Whatsapp
👉ਵੱਡਾ ਆਦਮੀ ਹੋਣਾ ਚੰਗੀ ਗੱਲ ਏ👌
ਪਰ ਚੰਗਾ ਹੋਣਾ❤ਬਹੁਤ ਵੱਡੀ ਗੱਲ ੲੇ🙏. Copy Status
Share On Whatsapp
👉ਲੜਾਈ👊 ਕਰਕੇ ਤਾਂ⏩ਜੰਗ 👐ਜਿੱਤੀ ਜਾਂਦੀ ਆ✔
👉❤ਦਿਲ ਤਾਂ💏ਪਿਆਰ ਤੇ 👏ਇੱਜਤ ਨਾਲ 😊ਜਿੱਤੇ ਜਾਂਦੇ ਨੇ.... Copy Status
Share On Whatsapp
ਹਰ ਵੇਲੇ ਯਾਦ ਤੈਨੂੰ ਕਰ ਕਰ ਕੇ....
ਮਿੱਠਾ ਜਿਹਾ ਹੱਸਣਾ ਸੁਭਾਅ ਹੋ ਗਿਆ....
Copy Status
Share On Whatsapp
ਫੁਕਰੇ😛 ਨਾ ਜਾਣੀ👉 ਨੀ ਬੰਦੇ😎 ਆ ਖਰੇ✔
ਸਾਡੀ👉 ਆਉਣੀ ਨੀ 😒ਸਮਝ ਤੇਰੀ 😱ਸੋਚ ਤੋ ਪਰੇ✔
Copy Status
Share On Whatsapp
ਮੋਟੋ 👸 ਹੋੲੀ #_ਮੁਟਿਆਰ 😍 ਬਿਨਾਂ ਹਾਰ ਤੇ
#_ਸ਼ਿੰਗਾਰ 💄 💍 💅
ਦਿੰਦੀ #_ਜੀਨਾਂ_ਵਾਲੀਆਂ 😋 ਨੂੰ #_ਮਾਤ 💪 ਪਾਵੇ ਜਦੋ
👉 #_ਪਟਿਆਲਾ_ਸ਼ਾਹੀ_ਸਲਵਾਰ....😉 😘 😍 💞
Copy Status
Share On Whatsapp
ਯਾਰਾ ਪਿਛੇ ਇਕ ਅਧਾ ਹੋਰ 'ਜਾਣਾ ਟਂਗਿਆ.
ਨੀ ਜਟ ਤੇ 51 Case ਪਹਿਲਾ ਬੋਲਦੇ.. Copy Status
Share On Whatsapp
🔝 ਲੋਕਾਂ ਵਾਂਗੂੰ ਕਰਦੇ ਜੇ ✖ ਦੱਗੇਬਾਜ਼ੀਆਂ
ਸਾਡੇ ਸਿਰ ਯਾਰੀਆਂ ਦਾ 💪 Crown ਹੁੰਦਾ ਨਾ 🔚 Copy Status
Share On Whatsapp
ਛੱਡ ਵੈਰੀਆ ਸੁਨੇਹੇ ਲੌਕਾ ਕੋਲੋ ਘੱਲਣੇ
ਤੂੰ ਆਪ ਦੱਸ ਮੈ ਕੱਲਾ ਕਿੱਥੇ ਟੱਕਰਾ
Copy Status
Share On Whatsapp
ਯਾਰਾਂ ਨੂੰ pride ਆ, ਟੌਰ #world_wide ਆ,
ਬਾਕੀ ਸਾਰੇ ਸ਼ੌਂਕ ਬਿੱਲੋ side ਆ. Copy Status
Share On Whatsapp
ਥੋਡੀ ਰੱਬ ਤੱਕ ਪਹੁੰਚ ਸਾਡਾ ਦਿਲ ਵੀ ਨੀਂ ਸੁਣਦਾ
ਥੋਡੇ ਲੱਖਾਂ ਨੇਂ ਮੁਰੀਦ ਸਾਨੂੰ ਇੱਕ ਵੀ ਨੀਂ ਚੁਣਦਾ Copy Status
Share On Whatsapp
#Status ਤਾਂ ਮੈਂ ਵੀ #ਇੰਗਲਿਸ਼ ਚ ਪਾ ਦੇਵਾਂ
ਪਰ ਮੈਨੂੰ
ਆਪਣੇ #ਪਤੰਦਰਾਂ #ਯਾਰਾਂ ਦਾ ਖਿਆਲ ਰੱਖਣਾ ਪੈਂਦਾ 😉 Copy Status
Share On Whatsapp
ਔਕੜਾਂ ਸੀ ਬਹੁਤ ... ਸਮੇਂ ਨੇ ਸੀ ਉਲਝਾ ਲਿਆ .
ਮਾ ਤੇਰੇ ਪੁੱਤ ਨੂੰ . ਤੇਰੀਆਂ ਅਸੀਸਾਂ ਨੇ ਬਚਾ ਲਿਆ .. Copy Status
Share On Whatsapp
ਖਿੜੇ ਮੱਥੇ ਹਰ ਸਜਾ ਕਰਨੀ ਕਬੂਲ ਦੇਬੀ ਨੇ
ਬਸ ਤੇਰੇ ਦਰਬਾਰ ਪੇਸ਼ ਹੋਣ ਦਾ ਮੌਕਾ ਮਿਲੇ Copy Status
Share On Whatsapp
ਜਿਵੇ ਠਾਣੇ ਦਾਰ ਦੇ ਡਬ ਹਥਿਅਾਰ ਨੀ 🔫
ੳੁਵੇ ਰਹਿਣ ਨਾਲ ਮੇਰੇ ਯਾਰ ਨੀ👌 Copy Status
Share On Whatsapp
ਗੱਲ PhoNe ਕਰਕੇ ਕਰ ਬੱਲੇਆ
ਗਾਲਾਂ ਪਿੱਠ ਪਿੱਛੇ ਕੱਢ ਨਹੀਉਂ ਵੈਰ ਪੁੱਗਦੇ Copy Status
Share On Whatsapp
ਕਾਹਦਾ ਸੂਰਮਾ ਜੋ ਸੁਰਮੇ ਨੇਂ ਮਾਂਜ ਤਾ
ਕਾਹਦਾ ਰੁਖ ਜੇਹੜਾ ਦਾਤੀ ਨੇ ਹੀ ਸ਼ਾਂਗਤਾ
ਕੌਲੀ ਚੱਟ ਦੀ ਆਦਤ , ਚੱਟੇ ਥੁੱਕ ਕੇ.
ਏਹਨਾਂ ਗੱਲਾ ਜਤਾੲੀਏ ਨਾ ਜੈਰਾਨਗੀ ..
ਜੇਹੜੇ ਮਰਦਾ ਚ਼ ਅਸਲ ਦਲੇਰੀਆਂ,ਮਾੜੇ ਉੱਤੇ ਨਾ ਦਾਖੋਂਦੇ ਮਰਦਾਨਗੀ. Copy Status
Share On Whatsapp
ਓਹ ਨਿਭਾ ਨਾ ਸਕੇ ਇਹ ਵੱਖਰੀ ਗੱਲ ਹੈ ,,
ਪਰ ਓਨਾਂ ਦੇ ਕੀਤੇ ਵਾਅਦੇ ਕਮਾਲ ਦੇ ਸੀ Copy Status
Share On Whatsapp
ਮੈਨੂੰ Ray ban ਵੀ ਹੁਣ ਪਤਾ ਲੱਗਿਆ..
ਤੇ ਤੂੰ ਲਉਣੀ ਏ ਸ਼ੇਡ Versace ਦੇ ...! Copy Status
Share On Whatsapp
ਜਿਹੜੀ ੲਿਕੱਠਿਆ ਨੇ ਸੈਲਫੀ ਕੀਤੀ ਸੀ
ੳਹ ਅੱਜ ਵੀ ਪੲੀ ਮੋਬਾੲਿਲ ਮੇਰੇ ਚ. Copy Status
Share On Whatsapp
ਸਮੁੰਦਰਾਂ ਦੇ ਪਾਣੀਆਂ ਨੂੰ ਪਾੲਿਅਾ ਨਹੀ ਜਾਂਦਾ ਗਮਾ ਚ ਰੌਦਿਆ ਨੂੰ ਹਸਾੲਿਅਾ ਨਹੀ ਜਾਂਦਾ ਬਣਨ ਵਾਲੇ ਤਾ ਅਪਣੇ ਬਣ ਜਾਂਦੇ ਨੇ ਜਬਰਦਸਤੀ ਕਿਸੇ ਨੂੰ ਬਣਾਇਆ ਨਹੀਂ ਜਾਂਦਾ ! Copy Status
Share On Whatsapp
ਸੱਚਾਈ ਦੀ ਰਾਹ ਤੇ ਚੱਲਣਾ ਫਾਇਦੇ ਦੀ ਗੱਲ ਹੁੰਦੀ ਹੈ , ਕਿਉਂਕੀ ਇਸ ਰਾਹ ਤੇ ਭੀੜ ਘੱਟ ਹੁੰਦੀ ਹੈ । Copy Status
Share On Whatsapp
ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ, ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ ਹੈ .. Copy Status
Share On Whatsapp