Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਉਹ ਕਦੇ ਵਾਪਸ ਨਹੀ ਅਾਉਂਦੇ ਜਿਹੜੇ ਦਿਲ ਨੂੰ ਠੱਗ ਜਾਂਦੇ ਉਹਨਾ ਰੋਗਾ ਦਾ ਕੋਈ ਇਲਾਜ ਨਹੀ ਜੋ ਦਿਲ ਨੂੰ ਲੱਗ ਜਾਂਦੇ
Share On Whatsapp
ਮੇਰੇ ਲਈ ਤੂੰ ਗੀਤ ਦੇ ਵਰਗੀ ਏ
ਇੱਕ ਸੁੱਚੇ ਜਿਹੇ ਸੰਗੀਤ ਦੇ ਵਰਗੀ ਏ
ਪਰ ਖੂਨ ਚ ਏ ਅਡਬਾਈ ਕਿੱਦਾ ਠੀਕ ਕਰਾ
Share On Whatsapp
#ਦਿਲ ਤੈਨੂੰ #ਕਿੰਨਾਂ ਕਰਦਾ #ਪਿਆਰ
ਮੈਂ #ਕਿੰਝ ਦੱਸਾਂ #ਬੋਲ ਕੇ
#ਕੀ ਕੀ #ਲਿਖਿਆਂ #ਦਿਲ ਦੀ #ਕਿਤਾਬ ਚ
#ਮੈਂ ਕਿੰਝ #ਦੱਸਾਂ ਬੋਲ ਕੇ.
Share On Whatsapp
ਜਿਹੜਾ ਇਕ ਵਾਰੀ ਬੈਹਜੇ ਨਾਲ ਬੱਲੀਏ
ਰਹਿੰਦਾ ਕਰਦਾ ਏ ਸਾਡੀਆਂ ਮਸ਼ਹੂਰੀਆ .
Share On Whatsapp
ਕਰਦੇ ਨਈ ਗਿਣਤੀ ਜੁੰਡੀ ਦੇ ਯਾਰਾਂ ਦੀ
ਦਿਲ ਵਿੱਚ ਥਾਂ ਨਈ ਰੱਖੀ ਖਾਰਾ ਦੀ.
Share On Whatsapp
🚩12 ਵੀਜੇ ਲੱਗੇ ਜਿਹਦੇ ਪਾਸਪੋਰਟ ਤੇ
ਕਰਗੀ ਪਸੰਦ JATT ਚਾਦਰੇ ਵਾਲਾ
Share On Whatsapp
"ਚੁੱਪ ਉਸਤਾਦ" 🤴🏻 ਵਾਲਾ ਮਿਲਿਆ ਰਿਕਾਰਡ 🏆
ਉਂਝ ਤਾ ਦਿਮਾਗ ਬੱਲਿਆ ਪੂਰਾ ਸਨਕੀ ਆ 🤺
ਲੋਕਾਂ ਦਾ ਬਲੱਡ ਗਰੁੱਪ 💉 ਹੋਊ "A,B C "
ਪਰ ਜੱਟ ਦਾ ਬਲੱਡ ਗਰੁੱਪ ਤਾ "ਅਣਖੀ" ਆ
Share On Whatsapp
ਤੂੰ ਸੀ ਲਾਰੇ ਲਾੳੁਣ ਵਾਲਾ ,ਮੇਰੇ ਸੀ ,,ਇਰਾਦੇ ਪੱਕੇ ,,
ਮੇਰੇ ਲਈ ਤੇ ਮਾ ਿਪਅਾ ਨੇ ਲੱਭ ਿਦੱਤਾ ..
ਹੁਣ ਤੂੰ ਖਾਈ ਜਾ ਿਜਦੇ ਨਾਲ ਖਾਣੇ ਨੇ ਧੱਕੇ
Share On Whatsapp
ਕਭੀ #ਫੁਰਸਤ ਮਿਲੀ ਤੋ ਮਿਲੇਂਗੇ ਅਪਨੇ ਆਪ ਸੇ...
#ਲੋਗੋਂ ਸੇ ਸੁਨਾ ਹੈਂ # K ਬਹੁਤ ਬੁਰੇ ਹੈਂ ਹਮ...🔥
Share On Whatsapp
'ਗੁਰ ਰਾਮਦਾਸ ਰਾਖਹੁ ਸਰਣਾਈ'।।
ਚੌਥੀ ਜੋਤ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ! ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹੈ ਕਿ ਗੁਰਬਾਣੀ ਹੀ ਐਸਾ ਗੁਰੂ ਹੈ ਜੋ ਸਦਾ ਅੰਗ ਸੰਗ ਹੈ। ਸਾਨੂੰ ਸਾਰਿਆਂ ਨੂੰ ਗੁਰਬਾਣੀ ਰੂਪੀ ਗੁਰੂ ਤੋਂ ਮਾਰਗ ਦਰਸ਼ਨ ਲੈ ਕੇ ਮਨੁੱਖੀ ਜੀਵਨ ਦੇ ਆਸ਼ੇ ਵੱਲ ਵਧਣਾ ਚਾਹੀਦਾ ਹੈ।
Share On Whatsapp
🆕👉ਘੜੀ ਕੱਦੋਂ ਹੋਊਗੀ ਖ਼ਤਮ ਇੰਤਜਾਰ ਦੀ👉ਹਰਦਮ ਯਾਦ ਹੈ💯ਸਤਾਉਂਦੀ ਸੋਹਣੇ ਯਾਰ ਦੀ 🍁🍁🍁🍁
Share On Whatsapp
ਧੰਨੁ ਧੰਨੁ ਰਾਮਦਾਸ ਗੁਰ ਜਿਨਿ ਸਰਿਆ ਤਿਨੈ ਸਵਾਰਿਆ ||
ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਬੇਅੰਤ ਬੇਅੰਤ ਵਧਾਈਆਂ ਜੀ
Share On Whatsapp
❣️
ਕਿਵੇਂ ਵਗਦੀ ਏ #ਰਾਵੀ
ਅਸੀਂ ਤੋਰ ਦੇਖ ਲੈਂਦੇ,
ਆਹ ਤਾਰ ਜੇ ਨਾਂ ਹੁੰਦੀ
ਤਾਂ #ਲਾਹੌਰ ਦੇਖ ਲੈਂਦੇ...
❣️
Share On Whatsapp
ਇਸ ਦੀਵਾਲੀ ਤੇ ਸਾਡੀ ਦੁਆ ਹੈ ਕਿ ਤੁਹਾਡਾ ਹਰ ਸੁਪਨਾ ਪੂਰਾ ਹੋਵੇ,
ਦੁਨੀਆਂ ਦੇ ਉੱਚੇ ਪਦ ਹਾਸਿਲ ਹੋਣ, ਸ਼ੌਹਰਤ ਦੀਆਂ ਬੁਲੰਦੀਆਂ ਤੇ ਤੁਹਾਡਾ ਨਾਮ ਹੋਵੇ
ਹੈਪੀ ਦੀਵਾਲੀ
Share On Whatsapp
ਪੂਜਾ ਦੀ ਥਾਲੀ, ਰਸੋਈ ਵਿੱਚ ਪਕਵਾਨ,
ਵਿਹੜੇ ਵਿੱਚ ਖੁਸ਼ੀਆਂ ਤੇ ਖੁਸ਼ ਹੈ ਸਾਰਾ ਜਹਾਨ,
ਹੱਥਾਂ ਵਿੱਚ ਫੁੱਲਝੜੀਆਂ ਤੇ ਸਾਰੇ ਪਟਾਕੇ ਵਜਾਣ,
ਮੁਬਾਰਕ ਹੋਵੇ ਤੁਹਾਨੂੰ ਦੀਵਾਲੀ ਮੇਰੀ ਜਾਨ
Share On Whatsapp
22 ਜੀ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਦੀਵਾਲੀ, ਬਾਬਾ ਨਾਨਕ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ
Share On Whatsapp
ਅੱਖਾਂ ਚੁੱਪ ਹੀ ਰਹਿਣ ਤਾਂ ਸਹੀ ਹੈ
ਬੋਲ ਪੈਣ ਤਾਂ ਦਰਦ ਵੱਧ ਜਾਂਦਾ ਹੈ...
Share On Whatsapp
ਮੰਜ਼ਿਲਾਂ ਭਾਵੇਂ ਜਿੰਨੀਆਂ ਮਰਜੀ ਉੱਚੀਆਂ ਹੋਣ
ਪਰ ਰਸਤੇ ਤਾਂ ਹਮੇਸ਼ਾਂ ਪੈਰਾਂ ਥੱਲੇ ਹੁੰਦੇ ਨੇ
Share On Whatsapp
ਹਿੰਮਤ ਨਾ ਹਾਰੋ , ਰੱਬ ਨੂੰ ਨਾ ਵਿਸਾਰੋ
ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜਾਰੋ
ਮੁਸ਼ਕਿਲਾਂ ਦੁੱਖਾਂ ਦਾ ਜੇ ਕਰਨਾ ਹੈ ਖ਼ਾਤਮਾ
ਤਾਂ ਹਮੇਸ਼ਾ ਕਹਿੰਦੇ ਰਹੋ
🙏 "ਤੇਰਾ ਸ਼ੁਕਰ ਹੈ ਪਰਮਾਤਮਾ"
Share On Whatsapp
ਜਦ ਯਾਰ ਵਿਕਣ ਲੱਗ ਜਾਣ ਤਾ ਫਿਰ ਬੰਦੇ ਨੂੰ
#AsLa ਖਰੀਦ ਲੈਣਾ ਚਾਹੀਦਾ ਏ
Share On Whatsapp
ਕੋਈ ਵਿਰਲਾ ਹੀ ਦਿਲ ਦੀਆ ਜਾਣਦਾ👌🏻
ਚੁਣਵੇ ਹੀ ਬੰਦੇ ਸਾਡੇ ਨਾਲ ਬਹਿੰਦੇ ਆ
Share On Whatsapp
ਮੇਰੇ ਦਿਲ ਮੌਸਮ ਬੜਾ ਅਜੀਬ ਜਿਹਾ
ਚੰਨ ਚਾਨਣੀ ਰਾਤ 'ਚ ਬੱਦਲ ਵਰਦੇ ਨੇ
ਆਪਣੇ ਕੋਲ਼ੇ ਤਰਕ ਦਲੀਲਾਂ ਵਾਧੂ ਨੇ
ਏਸੇ ਕਰਕੇ ਲੱਲੀ ਛਲੀ ਸੜਦੇ ਨੇ
Share On Whatsapp
ਡਿੱਗਦੇ #ਅੱਥਰੂ ਜੱਟੀ ਦੇ
ਜੱਟ ਨੂੰ #ਸੋਣ ਨਹੀਂ ਦਿੰਦੇਡਿੱਗਦੇ #ਅੱਥਰੂ ਜੱਟੀ ਦੇ
ਜੱਟ ਨੂੰ #ਸੋਣ ਨਹੀਂ ਦਿੰਦੇ
Share On Whatsapp
#ਯਕੀਨ_ਮੰਨੀਂ
#ਸਬਰ ਤਾਂ ਤੈਨੂੰ ਪਾਉਣ ਲਈ ਕਰਦੇ ਆਂ
ਨਹੀਂ ਅਸੀਂ ਤਾਂ #ਮਰੂਦ ਵੀ #ਪੱਕਣ ਨੀ ਦਿੰਦੇ
Share On Whatsapp