Best New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਜੇ ਕੋਈ ਸਮਝਾਉਂਦਾ ਤਾਂ ਸਮਝਿਆ ਕਰੋ, ਚੰਗੇ ਰਾਹ ਪਾਉਣ ਆਲਾ ਅਕਸਰ ਮਾੜੇ ਰਾਹਾਂ ਚੋ ਲੰਘਿਆ ਹੁੰਦਾ Copy Status
Share On Whatsapp
ਜਿੰਦਗੀ ਜਿਵੇਂ ਦੀ ਮਰਜ਼ੀ ਆ,ਪਰ ਮੈਂ ਖੁਸ਼ ਆ..ਕਿਉਂਕਿ ਤੂੰ ਮੇਰੇ ਨਾਲ ਆ Copy Status
Share On Whatsapp
ਮੈਂ IGNORE ਵੀ ਉੱਨਾਂ ਨੂੰ ਕਰਦਾ ਜੋ ਆਪਣੇ ਆਪ ਨੂੰ ਘੈਂਟ ਕਹਾਉਂਦੇ ਨੇ Copy Status
Share On Whatsapp
ਛੱਡ ਦਿੱਤਾ ਓਹਨਾ ਲੋਕਾਂ ਨੂੰ ਮੈਂ ਜੋ ਪਿਆਰ ਤਾਂ ਕਰਦੇ ਸੀ ਪਰ ਕਦਰ ਨਹੀਂ Copy Status
Share On Whatsapp
ਤੁਹਾਨੂੰ ਡੋਬਣ ਲਈ ਕੁੱਝ ਲੋਕ ਅਜਿਹੇ ਵੀ ਬੈਠੇ ਹੋਣਗੇ ਜਿਨ੍ਹਾਂ ਨੂੰ ਤੈਰਨਾ ਤੁਸੀਂ ਹੀ ਸਿਖਾਇਆ ਹੋਵੇਗਾ Copy Status
Share On Whatsapp
ਤਜ਼ਰਬਾ ਦੇਖਣਾ ਤਾ ਅੱਖਾਂ ਚੋ ਦੇਖੀ
ਹਰਕਤਾਂ ਤੋ ਤਾਂ ਮੈਂ ਅੱਜ ਵੀ ਜਵਾਕ ਹੀ ਆ
Copy Status
Share On Whatsapp
ਅਸੀਂ ਘਾਟੇ ਜ਼ਰ ਲਵਾਂਗੇ ਤੁਹਾਡੇ ਤੋ ਸਾਡੀ ਤਰਕੀ ਜ਼ਰ ਨਹੀਂ ਹੋਣੀ.. Copy Status
Share On Whatsapp
ਜ਼ਿੰਦਗੀ ਦੇ ਰਾਜ਼ ਕਿਸੇ ਨੂੰ ਨਾ ਦੱਸੋ ਵਿਗੜੀ ਤੇ ਥਾਂ ਥਾਂ ਜਲੀਲ ਕਰਨਗੇ .. Copy Status
Share On Whatsapp
ਕੋਈ ਕਿਸੇ ਨੂੰ ਯਾਦ ਨਹੀਂ ਰੱਖਦਾ ਲੋਕਾਂ ਨੂੰ ਲੋਕ ਮਿਲ ਹੀ ਜਾਂਦੇ ਨੇ..! Copy Status
Share On Whatsapp
ਸਾਡੀਆਂ ਗਲਤੀਆਂ ਸਰੇਆਮ ਨੇ ਡਰ ਤਾ ਓਹਨਾ ਨੂੰ ਜਿਹਨਾਂ ਦੇ ਗੁਨਾਹ ਪਰਦੇ'ਚ ਨੇ .! Copy Status
Share On Whatsapp
ਆਕੜ ਦੀ ਗੱਲ ਨਾ ਕਰ
ਭਗਤਾ ਖਾਲੀ ਜੇਬ ਨਾਲ ਵੀ ਮੈਂ
ਅੱਖ ਨੀਵੀਂ ਨੀਂ ਕਰਦਾ Copy Status
Share On Whatsapp
ਹਾਰੇ ਹੋਏ ਲੋਕਾਂ ਕੋਲ ਬੈਠਿਆ ਕਰੋ ਓਹਨਾ ਕੋਲ ਹੰਕਾਰ ਨੀ ਤਜ਼ਰਬਾ ਹੁੰਦਾ Copy Status
Share On Whatsapp
ਰੱਬ ਨੀਤਾਂ ਦੇਖਦਾ ਆ,
INSTA, WHATSAPP ਤੇ ਲੱਗੇ ਧਾਰਮਿਕ ਸਟੇਟਸ ਨੀ। Copy Status
Share On Whatsapp
ਅੱਜ ਦਾ ਅਖਬਾਰ ਕੱਲ ਨੂੰ ਰੱਦੀ ਏ ਇਹ ਗੱਲ ਆਪਣੇ ਹੁਸਨ ਨੂੰ ਸਮਝਾ ਦੇ ਬੀਬਾ Copy Status
Share On Whatsapp
ਇਹ ਵਫਾਦਾਰ ਜੋ ਤੁਸੀਂ ਲਏ ਫਿਰਦੇ ਹੋ
ਇਹ ਮੇਰੀ ਮਹਿਫ਼ਲ ਚੋਂ ਕੱਢੇ ਹੋਏ ਗੱਦਾਰ ਨੇ..!! Copy Status
Share On Whatsapp
ਅੱਖਾਂ ਪੜਨ ਦਾ ਹੁਨਰ ਰੱਖੀ ਸੱਜਣਾ ਜੁਬਾਨ ਤੋਂ ਬਹੁਤਾ ਮਿੱਠਾ ਨੀ ਮੈਂ ।। Copy Status
Share On Whatsapp
ਜਿਸ ਦਰਵਾਜੇ ਤੇ ਕਦਰ ਨਾ ਹੋਵੇ....
ਓਹਨੂੰ ਵਾਰ ਵਾਰ ਖੜਕਾਇਆ ਨਹੀ ਕਰਦੇ.... Copy Status
Share On Whatsapp
ਠੋਕਰਾਂ ਨਾ ਵੱਜਦੀਆਂ ਤਾਂ
ਮੈਨੂੰ ਵਹਿਮ ਰਹਿਣਾ ਸੀ ਕਿ ਹਰ ਕੋਈ ਆਪਣਾ ਆ Copy Status
Share On Whatsapp