New Punjabi Jokes And Chutkule |Very Funny Jokes For Whatsapp And Facebook Share With Friends

Punjabi Jokes
Funny Punjabi Jokes

ਸਕੂਲ ਦੀ ਮੈਡਮ ਨੇ ਬੱਚੇ ਦੀ ਮੰਮੀ ਨੂੰ ਲਿਖ ਕੇ ਭੇਜਿਆ :- -
ਬੱਚੇ ਨੂੰ ਸਕੂਲ ਨਹਾ ਕੇ ਭੇਜਿਆ ਕਰੋ !!
.
.
.
.
ਮੰਮੀ ਨੇ ਵਾਪਿਸ ਲਿਖ ਕੇ ਭੇਜਿਆ :- - ਬੱਚੇ ਨੂੰ ਸਕੂਲ ਵਿਚ ਪੜਾਇਆ
ਕਰੋ,,,, , ਕੁੱਤੇ ਵਾਂਗੂ ਸੁੰਘਿਆ ਨਾ ਕਰੋ

Share On Whatsapp

पति : ये कैसी खीर बनाई है दूध सारा पेट मे चला गया और चावल कटोरी में ही रह गए
पत्नी : खीर खाने से पहले मास्क तो हटा लेते
😂😂🤣🤣

Share On Whatsapp

ਮੁੰਡਾ. ਤੁਹਾਡਾ ਨਾਂ ਕੀ ਆ
ਕੁੜੀ. ਬੋਲ ਕੇ ਦੱਸਾਂ ਕਿ ਪਾ ਕੇ
ਮੁੰਡਾ. ਬੋਲ ਕੇ
ਕੁੜੀ. ਪਾਯਲ' ਤੇ ਤੇਰਾ ਨਾਂ ਕੀ ਆ
ਮੁੰਡਾ. ਹੱਥ ਚ ਫੜਾ ਕੇ ਦੱਸਾ ਕਿ ਮੂੰਹ ਵਿੱਚ ਪਾ ਕੇ
ਕੁੜੀ . ਇਹ ਕੀ ਬਦਤਮੀਜੀ ਆ
ਮੁੰਡਾ. ਮੇਰਾ ਨਾਂ ਪਰਸ਼ਾਦ ਆ..😁😂😂😂

Share On Whatsapp

ਲੋਕ ਮੁਰਗੇ ਦਾ ਮਾਸ ਖਾਣ ਤੋਂ ਬਾਅਦ ਵੀ ਹੱਡ ਚੱਬਣ ਤੱਕ ਜਾਣਗੇ,
.
.
.
ਪਰ ਗੋਭੀ ਦੇ ਫ਼ੁੱਲ 'ਚ ਆਈ ਸੁੰਡੀ,
.
(GeT LoSt) ਕੱਢਕੇ ਬਾਹਰ ਮਾਰਦੇ ਆ .

Share On Whatsapp

ਪਹਿਲਾਂ ਇੱਜਤ ਲਈ ਇਹ ਮਰਦੀ ਸੀ, ... ਹੁਣ
ਪੈਸੇ ਲਈ ਮਰਦੀ ਏ,
ਦੁਨੀਆਂ ਦੇ ਮਾਲਕਾਂ ਦੁਨੀਆਂ ਤੇਰੀ .. ਨਿੱਤ ਨਵੇਂ
ਤਮਾਸ਼ੇ ਕਰਦੀ ਏ .

Share On Whatsapp

ਭੋਲੇ ਨੂੰ ਗੈਸ ਦੀ ਬਿਮਾਰੀ ਸੀ ! ਓਹ ਬੜਾ ਪਰੇਸ਼ਾਨ ਸੀ
ਨਾ ਕੀਤੇ ਆਉਦਾ ਜਾਂਦਾ ਸੀ !
ਇਕ ਵਾਰ ਭੋਲੇ ਨੂੰ ਕਿਸੇ ਕੰਮ ਲਈ ਆਪਣੀ ਭੈਣ ਦੇ ਘਰ ਜਾਣਾ ਪਿਆ!
ਭੈਣ ਦੇ ਘਰ ਜਾਂਦੇ ਸਮੇ ਰਸਤੇ ਚ ਸੋਚਣ ਲੱਗਾ
ਕਿ ਆਪਣੇ 5 ਸਾਲ ਦੇ ਭਾਣਜੇ ਵਾਸਤੇ ਕੀ ਲੈ ਕੇ ਜਾਵਾਂ???
ਫੇਰ ਇਕ ਦੁਕਾਨ ਤੋਂ ਕਰੀਮ ਵਾਲੇ ਬਿਸਕੁਟ ਲੈ ਲਏ,
ਘਰ ਪਹੁੰਚਦੇ ਹੀ ਭਾਣਜੇ ਨੇ ਦੇਖਿਆ ਤੇ ਰਾਉਲਾ ਪਾਉਣ ਲੱਗਾ
ਮਾਮਾ ਆ ਗਏ, ਮਾਮਾ ਆ ਗਏ ਕਰਦਾ ਹੋਇਆ ਕੋਲ ਗਿਆ
ਭੋਲਾ ਜੇਬ ਚੋਂ ਬਿਸਕੁਟ ਕੱਢ ਕੇ ਜਿਦਾਂ ਹੀ ਬੈਠਾ,
ਭੋਲੇ ਦਾ ਪੱਦ ਨਿਕਲ ਗਿਆ
ਭੋਲੇ ਨੂੰ ਨਵਾਂ ਸਿਆਪਾ ਪੈ ਗਿਆ
ਪੰਜ ਸਾਲ ਦਾ ਭਾਣਜਾ ਬਿਸਕੁਟ ਸੁੱਟ ਕੇ
ਜਮੀਨ ਤੇ ਲਿਟ ਕੇ ਰੋਣ ਰੋਣ ਲੱਗ ਪਿਆ
ਭੋਲੇ ਨੇ ਭਾਣਜੇ ਨੂੰ ਚੁੱਕਿਆ ਤੇ ਪੁੱਛਿਆ:-
ਪੁੱਤਰ ਤੂੰ ਕਿਓ ਰੋ ਰਿਹਾ ਏ ?
ਤਾਂ ਬੱਚਾ ਹੋਰ ਜੋਰ ਨਾਲ ਰੋਣ ਲੱਗਿਆ ਤੇ ਬੋਲਿਆ:-
ਮੈਨੂੰ ਬਿਸਕੁਟ ਨਹੀਂ ਚਾਹੀਂਦੇ,
ਮੈਨੂੰ ਤਾਂ ਉਹ ਵਾਜਾ ਚਾਹੀਂਦਾ
ਜੋ ਤੂੰ ਹੁਣੇ ਵਜਾਇਆ ਹੈ... :P

Share On Whatsapp

ਮੁੰਡਾ:- ਤੁਸੀਂ ਕੁੜੀਆਂ Love Marriage
ਕਿਓਂ ਕਰਦੀਆ
ਹੋ...?
.
.
.
. .
.
.
ਕੁੜੀ:- ਅਨਜਾਣ ਨਮੂਨਾ ਮਿਲਣ ਤੋ
ਚੰਗਾ,
ਕੋਈ
ਜਾਣਿਆ-ਪਹਿਚਾਣਿਆ
ਕਮੀਨਾ ਮਿਲ ਜੇ....... :p

Share On Whatsapp

ਤਲਵਾਰ ਦਾ ਮੁਕਾਬਲਾ ਚਲ ਰਿਹਾ ਸੀ, -
ਇੰਡੀਆ , ਪਾਕਿਸਤਾਨ ਤੇ ਅਮਰੀਕਾ ਵਿੱਚ . . .
.
ਅਮਰੀਕਾ ਵਾਲੇ ਨੇ ਹਵਾ ਵਿੱਚ ਵਾਲ ਉਡਾਇਆ, -
ਤਲਵਾਰ ਘੁੰਮਾਈ ਤੇ ਵਾਲ ਦੇ ਪੰਜ ਟੁਕੜੇ ਕਰਤੇ . . .
.
ਪਾਕਿਸਤਾਨ ਵਾਲੇ ਨੇ ਹਵਾ ਵਿੱਚ ਮੱਖੀ ਉਡਾਈ, -
ਤਲਵਾਰ ਘੁੰਮਾਈ ਤੇ ਮੱਖੀ ਦੀ ਧੋਣ ਲ! ਦਿੱਤੀ . . .
.
ਫਿਰ " ਆਪਣਾ ਪੰਜਾਬੀ ਆਇਆ " ਉਹਨੇ ਹਵਾ ਵਿੱਚ ਮੱਛਰ
ਉਡਾਇਆ, -
ਤਲਵਾਰ ਘੁੰਮਾਈ ਪਰ ਮੱਛਰ ਹਵਾ ਵਿੱਚ ਉੱਡ ਦਾ ਰਿਹਾ . . .
.
.
.
ਪਾਕਿਸਤਾਨ ਤੇ ਅਮਰੀਕਾ ਵਾਲੇ ਹੱਸ ਕੇ ਕਹਿੰਦੇ :- ਮੱਛਰ ਨੂੰ ਤਾਂ ਕੁੱਝ
ਹੋਇਆ ਨਹੀ, -
ਉਹ ਤਾਂ ਅਰਾਮ ਨਾਲ ਉੱਡ ਰਿਹਾ ਏ . . .
.
.
.
ਪੰਜਾਬੀ ਹੱਸ ਕੇ ਕਹਿੰਦਾ :- ਸਾਲਿਉ ਮੱਛਰ ਉੱਡ ਤਾ ਰਿਹਾ ਏ, -
ਪਰ ਏ ਸਾਲਾ ਹੁਣ ਕਦੀ ਜਿੰਦਗੀ ਵਿੱਚ ਪਿਉ ਨਹੀ ਬਣ ਸਕਦਾ . .
. . . . .😁😂😂😂

Share On Whatsapp

ਸਾਡੀ ਹੱਸਦੀ ਵੱਸਦੀ ਜ਼ਿੰਦਗੀ ਨੂੰ
ਉਹ ਐਸਾ LOCK ਕਰ ਗਈ

CLICK ਕਰਨ ਤੇ ਪਤਾ ਲੱਗਾ
ਹਾਏ ਰੱਬਾ
ਉਹ ਤਾਂ BLOCK ਕਰ ਗਈ... 😂😂😃

Share On Whatsapp

ਪੰਜ ਸਾਲ ਦਾ ਬੱਚਾ ਆਪਣੀ ਮੈਡਮ ਨੂੰ ਮੈਡਮ ਦੀ ਮੈ ਤੁਹਾਨੂੰ
ਕਿੱਦਾ ਦਾ ਲੱਗਦਾ ਮੈਡਮ = ਸੋ ਸਵੀਟ
ਬੱਚਾ = ਫਿਰ ਮੈ ਆਪਣੇ ਮੰਮੀ ਪਾਪਾ ਨੂੰ ਤੁਹਾਡੇ ਘਰ ਕਦੋ ਭੇਜਾ ਮੈਡਮ
= ਕਿਓ ?
ਬੱਚਾ = ਓ ਸਾਡੀ ਗੱਲ ਅੱਗੇ ਤੋਰਣ ਮੈਡਮ = ਏ ਕੀ ਬਕਵਾਸ ਕਰ
ਰਿਹਾ ਏ
ਬੱਚਾ = ਓ ਹੋ ਮੈਡਮ ਜੀ Tuition ਪੜੋਣ ਵਾਸਤੇ ਮੈਡਮ ਜੀ ਤੁਸੀਂ ਵੀ T.V
ਵੀ ਦੇਖ ਦੇਖ ਕੇ ਬਹੁਤ ਖਰਾਬ ਹੋਗੇ ਓ
ਪਤਾ ਨਹੀ ਕੀ ਉਲਟਾ ਸਿੱਦਾ ਸੋਚ ਲੈਦੇ ਓ

Share On Whatsapp

ਉਸ ਦੇਸ਼ ਨੇ ਤਰੱਕੀ ਛਿੱਕੂ ਕਰਨੀ ਆ....!
ਜਿੱਥੇ......?............
.
.
.
..ਕੂਲਰ ਦੀਆਂ ਪੱਤੀਆਂ
ਘੁਮਾਣ ਪਿੱਛੇ ਲੜਾਈ ਹੋਜਾਂਦੀ ਆ

Share On Whatsapp

ਮੈਨੂੰ ਅੱਜ ਇੱਕ ਕੁੜੀ ਦਾ ਮੈਸਿਜ ਆਇਆ..
ਕਹਿੰਦੀ :- hi
ਮੈਂ ਕਿਹਾ :- yes
ਕਹਿੰਦੀ :- how are you ?
ਮੈਂ ਕਿਹਾ :- fine
ਕਹਿੰਦੀ :- where are you from..?
ਮੈਂ ਕਿਹਾ :- Moga
ਕਹਿੰਦੀ :- ਤੁਸੀਂ ਪੜੇ ਲਿਖੇ ਕਿੰਨੇ ਕੁ ਹੋ ?
ਮੈਂ ਕਿਹਾ :- ਤੇਰੇ ਕੁ ਜਿਨ੍ਹਾਂ
ਕਹਿੰਦੀ :- ਮੇਰੇ ਜਿੰਨਾ.....? ਕੀ ਮਤਲਬ
ਮੈਂ ਕਿਹਾ :- ਮੈਂ ਤਾਂ ਆਪ ਤੇਰੇ ਵਾਂਗੂੰ ਇੰਨੀ ਕੁ ਇੰਗਲਿਸ਼ ਬੋਲ ਕੇ ਬਾਅਦ ਵਿੱਚ ਪੰਜਾਬੀ ਚ' ਹੀ ਚੱਲ ਪੈਨਾਂ...

Share On Whatsapp

ਕੁੜੀ ਓਹ SeT ਕਰਨੀ,...


ਜਿਹਦਾ ਕੋਈ ਭਰਾ ਨਾ ਹੋਵੇ...


.ਏਵੈ ਕੁੱਟ ਖਾਨਗੇ ਮੇਥੋ

Share On Whatsapp

Santa: Woh ladki kitni sundar hai!
Banta: Mujhe uska naam pata hai.
Santa: Kya naam hai uska?
Banta: Woh bank mein kaam karti hai, uske counter ke upar uska naam likha tha 'CHAALU KHAATA''

Share On Whatsapp

ਹਾਥੀ - bullet ਤੇਜਾ ਰਿਹਾ c.
ਕੀੜੀ - Menu bajar tak shad devega.
ਹਾਥੀ -Par Muh Dhak Ke Bethi.
ਕੀੜੀ - Kyu.
ਹਾਥੀ - Fer Emi ਲੋਕ Kehan ਗੇ Ki ਫਲਾਣੇ ਦੀ ਧੀ vellyan ਨਾਲ Gumdi Aa..😁😂

Share On Whatsapp

ਇੱਕ ਪਾਰਟੀ ਵਿੱਚ ਆਪਸ ਚ ਕੁੜੀ ਮੁੰਡੇ ਚ ਜਾਣ ਪਛਾਣ ਹੋ ਰਹੀ ਸੀ
"...ਕੁੜੀ ਮੁੰਡੇ ਨੂੰ ਪੁਛਦੀ " ਤੁਸੀ ਕਿੰਨੇ ਭੈਣ ਭਰਾ ਹੋ?? "...

ਮੁੰਡਾ " ਜੀ ਛੇ (6)..

.ਕੁੜੀ " ਕੀ ਗੱਲ ਬਾਪੂ ਨੂੰ ਕੋਈ ਹੋਰ ਕੰਮ ਨਹੀ ਸੀ ??

"...ਮੁੰਡਾ " ਅੱਛਾ ਤੁਸੀ ਕਿੰਨੇ ਭੈਣ ਭਰਾ ਹੋ??"

..ਕੁੜੀ " ਸਿਰਫ ਇੱਕ "...


ਮੁੰਡਾ " ਕਿ ਗੱਲ ਬਾਪੂ ਚ ਦੱਮ ਨਹੀ ਸੀ ?😁😂😂

Share On Whatsapp

ਇਕ ਪਾਰਕ ਵਿਚ ਇਕ ਪਰੇਮੀ ਜੋੜਾ ਬੈਠਾ ਸੀ.

.ਉਸੇ ਪਾਰਕ ਵਿਚ ਇਕ ਪੰਜਾਬੀ ਤੇ ਇਕ ਵਿਦੇਸ਼ੀ ਬੈਠਾ ਸੀ ,..
ਵਿਦੇਸ਼ੀ ਬੰਦਾ :- wow what a cute couple.

ਪੰਜਾਬੀ :- ਔ ਥੋਡੀ ਭੈਣਦੀ ਇਨੀ ਸੋਹਣੀ ਕੁੜੀ ਨਾਲ ਏ ਮਰੁੰਡੇ ਜਿਹੇ ਦਾ ਟਾਂਕਾ ਕਿਵੇ ਫਿਟ ਹੋ ਗਿਆ.


ਹਾਹਾਹਾਹਾ ਨਹੀ ਰਿਸਾ ਪੰਜਾਬੀਆਂ ਦਿਆ.......😂😃😂😂

Share On Whatsapp

ਸੱਚ ਸਿਆਣੇ ਬੋਲ ਗਏ ਰੱਬ ਜਿਹੀ
ਸਚਾਈ ਜਾਪੇ ਓ ਤਿੰਨ ਰੰਗ ਨਹੀਂ ਲੱਬਣੇ . . .
.
ਹੁਸਨ, ਜਵਾਨੀ ਤੇ ਮਾਪੇ. ..

Share On Whatsapp

ਨਾ ‪#‎Whisky‬ ਲੁੱਟ ਸਕੀ ਸਾਨੂ ਨਾ ‪#‎Beer‬ ਵਿਚ ਦਮ ਸੀ__
.
.
ਸਾਂਡੀ ਕਿਸ਼ਤੀ ਉੱਥੇ ਡੁੱਬੀ ਜਿੱਥੇ ‪#‎Desi‬ ਦਾ # ਡਰੰਮ ਸੀ.......

Share On Whatsapp

ਦੁਨੀਆ ਜਿਸਮਾਂ ਅਤੇ ਪੈਸੇ ਦੀ ਮੰਡੀ ਬਣ ਗਈ,
ਪਿਆਰ ਤਾਂ ਹੁਣ ਇਕੱਲਾ ਮਾਵਾਂ ਦੇ ਦਿਲ
ਵਿਚ ਰਹਿ
ਗਿਆ__||

Share On Whatsapp

ਸਵੇਰ ਤੋ 30-40 ਕੁੜੀਆ ਦੇ ਫ਼ੋਨ ਆ ਗਏ ਹਨ,ਸਾਰੀਆ ਹੀ i loVe yoU
ਬੋਲ ਰਹੀਆ ਨੇ,,
,,
..
..
.
.
..
..
ਪਤਾ ਨੀ ਕਿਸ ਕਮੀਨੇ ਨੇ ਏਹ ਅਫਵਾਹ ਫੈਲਾਈ ਆਕਿ ਸਬਜੀ ਮੰਡੀ ਵਿੱਚ ਮੇਰੀ
ਪਿਆਜ ਦੀ ਦੁਕਾਨ HAI,,

Share On Whatsapp

ਦਾਰੂ ਨਾਲ ਰੱਜੇ ਜੱਟ ਨੇ ਮੰਦਰ ਦੇ ਪੰਡਤ ਨੂੰ ਘੇਰ ਲਿਆ ਤੇ,,,,ਪੁੱਛਿਆ
ਜੱਟ : ਸਬ ਸੇ ਬੜਾ ਕੋਣ???
ਪੰਡਤ: ਸ਼ਿਵ ਬਾਬਾ
ਜੱਟ : ਸ਼ਿਵ ਬਾਬਾ ਬੜਾ ਤੋ ਪਰਬਤ ਪੇ ਕਿਓ ਖੜਾ?ਪੰਡਤ: ਪਰਬਤ ਬੜਾ
ਜੱਟ : ਪਰਬਤ ਬੜਾ ਤੋ ਹਨੂੰਮਾਨ ਕੀ ਉਂਗਲੀ ਪੇ ਕਿਉ ਖੜਾ???
ਪੰਡਤ: ਹਨੂੰਮਾਨ ਬੜਾ
ਜੱਟ : ਹਨੂੰਮਾਨ ਬੜਾ ਤੋ ਰਾਮ ਕੇ ਚਰਨੋ ਮੇ ਕਿਓ ਪੜਾ?
ਪੰਡਤ: ਰਾਮ ਬੜਾ
ਜੱਟ : ਰਾਮ ਬੜਾ ਤੋ ਸੀਤਾ ਕੇ ਪੀਛੇ ਕਿਓ ਪੜਾ??ਪੰਡਤ ਹੱਥ ਜੋੜ ਕੇ: ਮੇਰੇ ਪਿਓ ਤੂੰ ਦੱਸ ਦੇ ਕੋਣ ਬੜਾ
ਜੱਟ : ਇਸ ਦੁਨੀਆ ਮੇ ਵੋ ਬੜਾ ਜੋ ਪੂਰੀ ਬੋਤਲ ਪੀ ਕੇ ਅਪਣੇ ਪੈਰੋ ਪਰ ਖੜਾ,

Share On Whatsapp

ਜਨਤਾ ਭਾਵੇ ਘਰ ਡੱਕਾ ਨੀ ਤੋੜਦੀ...



ਸਟੇਟਸ ਪਾਉਣਗੇ !!...................




ਰੱਬਾ ਟਾਇਮ ਤੋ ਪਹਿਲਾ ਨਾ ਚੱਕ ਲਵੀ ਸਿਰ ਜੁਮੇਵਾਰੀਆ ਨੇ ਬੜੀਆ।...😁😂

Share On Whatsapp

ਵੀਰੇ ਤੁਹਾਨੂੰ ਪਤਾ ਪੰਜਾਬ 'ਚ ਕਿਨ੍ਹੇ ਤਰ੍ਰਾ ਦੇ ਜੱਟ..?
ਆਜੋ ਤੁਹਾਨੂੰ ਦੱਸਦਾ .. >?
.
ਪੰਜਾਬ 'ਚ ਦੋ ਤਰਾਂ ਦੇ ਜੱਟ ਵੱਸਦੇ ਆ ..
ਇਕ ਗਾਉਣ ਵਾਲੇ, ਦੂਜਾ ਵਾਉਣ ਵਾਲੇ..
.
ਜਿਹੜੇ ਗਾਉਣ ਵਾਲੇ ਜੱਟ,ਉਹ ਰਫਲਾਂ ਵਾਲੇ ਨੇ..
ਜਿਹੜੇ ਵਾਉਣ ਵਾਲੇ ਜੱਟ, ਉਹ ਫਸਲਾਂ ਵਾਲੇ ਨੇ..
.
ਜਿਹੜੇ ਫਸਲਾਂ ਵਾਲੇ ਜੱਟ, ਉਹਨਾ ਨੂੰ ਮਾਰਿਆ
ਰੇਹਾ-ਸਪਰੇਹਾਂ ਅਤੇ ਕਰਜੇ ਦੀ ਮਾਰ ਨੇ..
.
ਜਿਹੜੇ ਰਫਲਾਂ ਵਾਲੇ ਜੱਟ, ਉਹਨਾ ਨੂੰ ਮਾਰਿਆ
ਲੱਕ-ਅੱਖ ਤੇ ਅਲੜ੍ਹ ਮੁਟਿਆਰ ਨੇ..
.
ਕੋੲੀ ਪੁਲਿਸ ਨੂੰ ਸੁਪਾਟੇ ਕਿਹ ਕੇ ਗਾਣੇ
ਗਾਈ ਜਾਦਾ....
.
ਤੇ ਆੜ੍ਹਤੀਆ ਬੈਠਾ ਵਿਆਜ ਹੀ ਖਾੲੀ ਜਾਦਾ..
ਤੇ ਗਾਉਣ ਵਾਲਾ ਜੱਟ ਮੁੱਛ ਰੱਖਦਾ....
.
ਵਾਉਣ ਵਾਲਾ ਜੱਟ ਕੁੜੀ ਦਾ ਵਿਆਹ
ਆੜ੍ਹਤੀਏ ਤੋ ਪੁੱਛ ਰੱਖਦਾ....
.
ਗਾਉਣ ਵਾਲਾ ਜੱਟ ਪਾਬੰਦੀ ਵਾਲੀ ਜਗ੍ਹਾ ਤੇ
ਫਾਇਰ ਕਰਦਾ....
.
ਵਾਉਣ ਵਾਲੇ ਜੱਟ ਤੋ ਨਰਮੇ ਵਾਲਾ
ਚਿੱਟਾ ਮੱਛਰ ਨਹੀ ਮਰਦਾ....
.
ਗਾਉਣ ਵਾਲਾ ਜੱਟ ਕੁੜੀ ਤੇ ਮਰਦਾ ..
ਵਾਉਣ ਵਾਲਾ ਜੱਟ ਸਪਰੇਹ ਪੀ ਕੇ ਮਰਦਾ..
.
ਯਾਰੋ ਪੰਜਾਬੀ ਗਾਇਕਾ ਦਾ ਤਾ ਅਵਾੲੀ
ਓੁਤ ਗਿਆ ਥੋੜੇ ਚਿਰ ਦਾ..
.
ਤੁਸੀ ਅੈਵੇ ਸਮਝ ਲੋ ਅੰਨੇ ਨੂੰ ਬੌਲਾ
ਧੁਈ ਫਿਰਦਾ..

Share On Whatsapp

ਜੱਜ : ਤੂੰ ਪੰਜਵੀਂ ਵਾਰੀ ਅਦਾਲਤ ਵਿੱਚ ਆ ਗਿਆ ਆਂਤੈਨੂੰ ਸ਼ਰਮ ਨਈ ਆਉਂਦੀ ??
.ਚੋਰ : ਜਨਾਬ ਤੁਸੀਂ ਵੀ ਤਾਂ ਹਰ ਰੋਜ਼ ਇੱਥੇ ਆਉਂਦੇ ਹੋ __ਤੁਹਾਨੂੰ ਤਾਂ ਫੇਰ ਡੁੱਬ ਕੇ ਮਰ ਜਾਣਾ ਚਾਹੀਦਾ ਹ..

Share On Whatsapp



Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

Punjabi Status

Punjabi Video status Punjabi Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

Video status

Christmas Video Status RAP Video status EID VIDEO Status Republic Day Video Status Birthday Video Status Hindi Old Song Status Diwali Video status Sad Video status Maa Video status Punjabi Sad Video status Motivational Video status Dharmik Video status Mahakaal Video status Punjabi Video status Rakhi Video status

More Categories