New Punjabi Jokes And Chutkule |Very Funny Jokes For Whatsapp And Facebook Share With Friends

Punjabi Jokes
Funny Punjabi Jokes

ਇਕ ਦਿਨ ਹਾਥੀ & ਕੀੜੀ ਦੋਨੋ A.B.C. ਪੜ ਰਹੇ ਸੀ..
ਕੀੜੀ—A for ”ELEPHANT”
ਹਾਥੀ –ਕਮਲੀਏ A for APPLE ਹੁੰਦਾ
ਕੀੜੀ —ਸ਼ਰਮਾਕੇ। .. ਪੜਦੀ ਆ ਕੁਝ ਹੋਰ ਤੇ ਮੂੰਹ ਚੋ ਨਿਕਲੇ ਤੇਰਾ ਨਾਂ ਲੱਗਦਾ ਇਸ਼ਕ ਹੋ ਗਿਆ_

Share On Whatsapp

ਮੈਂ ਦਿਲ ਨੂੰ ਪੁਛਿਆ..ਮੈਨੂ ਰਾਤ ਨੂੰ ਨੀਂਦ ਕਿਉਂ ਨਹੀ ਆਉਂਦੀ ??
ਦਿਲ ਨੇ ਕਿਹਾ…ਪਿਆਰ ਹੋਣ ਦੀ Acting ਘੱਟ ਕਰਿਆ ਕਰ…
ਸਾਰਾ ਦੁਪਿਹਰਾ ਤਾਂ ਸੁੱਤਾ ਰਹਿੰਦਾ..

Share On Whatsapp

1 Kudi ਕਹਿੰਦੀ!!..ਮੈਨੂੰ ਆਪਣਾ ਨੰਬਰ ਦਉ!!…
ਮੈ ਕਿਹਾ!!!ਮੇਰੇ ਕੋਲ ਤਾ ਆਪ ਇੱਕ ਈ ਆ!!!!!!..
ਕਹਿੰਦੀ!!! ਪਾਗਲ ਜਿਹਾ!!!!

Share On Whatsapp

ਖਰੀਦ-ਦਾਰ : ਤੇਰੀ ਮਝ ਦੀ 1 ਅਖ ਤਾ ਖਰਾਬ ਹੈ ਫੇਰ ਵੀ ਤੂੰ ਇਸਦੇ 25 ਹਜ਼ਾਰ ਰੁਪਏ ਮੰਗ ਰਿਹਾ ਹੈ?
ਵੇਚਣ ਵਾਲਾ : ਤੇਨੂੰ ਮਝ ਦੁਧ ਪੀਣ ਲੀ ਚਾਹੀਦੀ ਹੈ ਯਾ ਨੈਣ ਮਟੱਕਾ ਕਰਨ ਲਈ

Share On Whatsapp

Santa ਨੂੰ #Mughal ਸਿਪਾਹੀ ਨੇ ਫੜ ਲਿਆ ਤੇ ਅਕਬਰ ਕੋਲ ਲੈ ਗਏ
Akbar: ਕੌਣ ਹੈ ਤੂੰ ?
Santa: ਜਹਾਂਪਨਾਹ, ਮੈਂ ਸੰਤਾ ਹੂੰ
Akbar: ਇੰਨੀ ਰਾਤ ਨੂੰ ਤੂੰ ਸਾਡੇ ਮਹਲ ਕੋਲ ਕੀ ਕਰ ਰਿਹਾ ਸੀ?
Santa, ਘਬਰਾਂਦੇ ਹੋਏ..ਜੀ..ਮੈਂ..ਓਹ ਕੁਝ ਖਾਸ ਨਹੀਂ..
Akbar: ਸਿਪਾਹਿਊ , ਇਸਨੂੰ ਬੰਦੀ ਬਣਾ ਦਵੋ
Santa: ਨਹੀਂ ਜਹਾਂਪਨਾਹ , ਇੰਝ ਨਾ ਕਰੋ ..ਰੱਬ ਕਰਕੇ ਮੇਨੂ ਬੰਦਾ ਹੀ ਰਹਿਣ ਦਵੋ

Share On Whatsapp

ਬਿੱਟੂ : ਮੈਂ ਕਲ ਤੇਨੂੰ ਕਿੰਨੀ ਵਾਰ ਫੋਨੇ ਮਿਲਾਇਆ ..ਪਰ ਤੂੰ ਚੁਕਇਆ ਨਹੀਂ?
ਬੰਟੀ : ਕਿਊਂ ਚੁੱਕਾ #phone? ਕਲ ਮੈ ਜਿਹੜਾ RS. 30/- ਦੇਕੇ ਗਾਨਾ ਲਵਾਇਆ ਓਹ ਕੀ ਤੇਰਾ ਪਿਊ ਸੁਨੁਗਾ?

Share On Whatsapp

ਇੱਕ ਸ਼ੇਰ ਨੇ #zoo ਵਿਚ ਇੱਕ ਬੰਦਾ ਮਾਰਤਾ ਦੂਜਾ ਸ਼ੇਰ ਪੁਛਦਾ ਕਿਊਂ ਮਾਰਿਆ ?
ਪਹਿਲਾ ਸ਼ੇਰ ਕਹਿੰਦਾ –ਕੀ ਕਰਦਾ ਕਦੋ ਦਾ ਬਕਵਾਸ ਕਰੀ ਜਾ ਰਿਹਾ ਸੀ “inni wadi billi”

Share On Whatsapp

ਬੰਟੀ : Doc Saab, ਮੈਂ ਚਸ਼ਮਾ ਲਗਾ ਕੇ ਪੜ੍ਹ ਤਾ ਪਾਊਂਗਾ?
Doc: ਹਾਂ , ਬਿਲਕੁਲ .
ਬੰਟੀ : ਤਾਂ ਫਿਰ ਠੀਕ ਹੈ Doc saab ਨਹੀਂ ਤਾ ਅਨਪੜ੍ਹ ਆਦਮੀ ਦੀ ਵੀ ਕੋਈ ਜ਼ਿੰਦਗੀ ਹੈ

Share On Whatsapp

ਕੁੜੀ :- ਤੇਰੇ ਪਾਪਾ ਕੀ ਕਰਦੇ ਨੇ?
ਮੁੰਡਾ :-KFC ਦੇ ਮਲਿਕ ਨੇ।
ਕੁੜੀ:- woww…. KFC ਦਾ ਪੂਰਾ ਨਾਮ ਕੀ ਹੈ?
ਮੁੰਡਾ:- Kala Fruit Chart

Share On Whatsapp

ਸੰਤਾ ਆਪਣੀ ਬੀਵੀ ਦੇ #office ਜਾਂਦਾ ਤੇ ਦੇਖਦਾ ਹੈ ਉਸਦੀ ਬੀਵੀ #boss ਦੀ ਗੋਦ ਚ ਬੇਠੀ ਹੈ
ਸੰਤਾ : ਚਲ ਪ੍ਰੀਤੋ ਏਹੋ ਜਹੀ ਥਾਂ ਤੇ ਕਮ ਨਹੀਂ ਕਰਨਾ ਜਿਥੇ #staff ਲਈ ਕੁਰਸੀ ਵੀ ਨਾ ਹੋਵੇ

Share On Whatsapp

ਇਕ ਬੰਦਾ ਵਾਲਾ ਕੰਜੂਸ ਹੁੰਦਾ ।
'
ਉਨੇ ਇਕ ਸੀਸੀ ਚ ਘਿਓ ਪਾ ਕੇ ਰਖਿਆ ਹੁੰਦਾ ਤੇ ਮੂੰਹ ਘੁੱਟ ਕੇ ਬੰਦ ਕੀਤਾ ਹੁੰਦਾ ।
'
ਜਦੋਂ ਵੀ ਉਦਾ ਟੱਬਰ ਖਾਣਾ ਖਾਦੇ ਤਾਂ ਰੋਟੀ ਸੀਸੀ ਨਾਲ ਘਸਾ ਲੈਦੇ !
'
ਇਕ ਵਾਰ ਉਹ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ !
'
ਜਦ ਉਹ ਦੇਰ ਘਰੇ ਵਾਪਸ ਆਇਆ ਤਾਂ ਉਨੇ ਆਪਣੇ ਮੁੰਡੇ ਨੂੰ ਪੁਛਿਆ ''ਵੀ ਰੋਟੀ ਖਾ ਲੀ ?
'
ਮੁੰਡਾ : ਹਾਂ । ਡੈਡੀ ਖਾ ਲੀ ।
'
ਕੰਜੂਸ : ਪਰ ਘਿਓ ਆਲੀ ਸੀਸੀ ਤਾਂ ਮੈਂ ਅਲਮਾਰੀ ਚ ਰੱਖ ਕੇ ਗਿਆ ਸੀ ।
'
ਮੁੰਡਾ : ਡੈਡੀ ਅਸੀਂ ਅਲਮਾਰੀ ਦੇ ਹੈੱਡਲ ਨਾਲ ਰੋਟੀ ਘਸਾ ਕੇ ਖਾ ਲੀ ਸੀ ।
'
'
ਕੰਜੂਸ ਗੁੱਸੇ ਚ 😠😠: ਕੰਜਰੋ ਇਕ ਦਿਨ ਬਿਨਾ ਘਿਓ ਤੋਂ ਨੀ ਰੋਟੀ ਖਾ ਸਕਦੇ ਸੀ ।
'
ਮੁੰਡਾ ਬੇਹੋਸ਼!

Share On Whatsapp

ਸਾਡੇ ਗਵਾਂਢ ਚ ਮਕਾਨ ਪੈਣ ਲਈ ਲੈਂਟਰ ਦੀ ਤਿਆਰੀ ਹੋਵੇ ਠੇਕੇਦਾਰ ਥੱਲੇ ਖੜਾ ਉਚੀ ਅਵਾਜ ਚ ਮਿਸਤਰੀਆਂ ਤੇ ਲੇਬਰ ਨੂੰ ਨਿਰਦੇਸ਼ ਦੇਵੇ ।ਅਚਾਨਕ ਪਿੰਡੋਂ ਸ਼ਰੀਕੇ ਚ ਭਾਬੀ ਜੀ ਦਾ ਫੂਨ ਆ ਗਿਆ ।ਹੁਣ ਦੁਖੜੇ ਭਾਬੀ ਸੁਣਾਵੇ ਜਵਾਬ ਠੇਕੇਦਾਰ ਦਈ ਜਾਵੇ ਲਉ ਸੁਣੋ।
" ਪਰਮਜੀਤ ਤੇਰੇ ਭਾਅ ਜੀ ਦਾ ਸਿਰ ਦੁਖਦੈ ਹਫਤਾ ਹੋ ਗਿਆ ਬਹੁਤ ਬੁਰਾ ਹਾਲ ਆ "
"ਠੇਕੇਦਾਰ- ਦੋ ਟੋਪੀ ਆਲੇ ਕਿਲ ਠੋਕ ਵੇਖੀ ਕਿਵੇ ਕੰਮ ਸੂਤ ਆਉਦਾ "
" ਭਾਪਾ ਜੀ ਵੀ ਮੰਜੇ ਤੇ ਪਏ ਹਨ ਨਾ ਬੁਖਾਰ ਉਤਰਦਾ ਨਾ ਖਾਂਦੇ ਪੀਂਦੇ ਆ ਕੁਝ "
"ਠੇਕੇਦਾਰ- ਬਸ ਨਿਬੜਿਆ ਲਉ ਕੰਮ ਮੋਟੀਆਂ ਲੱਕੜਾ ਪਾਉ ਹੁਣ ਉਤੇ "
"ਹਾਂ ਸੱਚ ਪਰਮ ਮੇਰੀਆਂ ਤੇ ਆਪ ਬਾਹਵਾਂ ਈ ਦਰਦ ਕਰਨੋਂ ਨੀ ਹਟਦੀਆਂ "
"ਠੇਕੇਦਾਰ- ਉਏ ਵਾਧੂ ਚੀਜ ਐਵੇਂ ਅੜਿੱਕੇ ਈ ਪਾਉਦੀ ਆ ..ਫੜ ਆਰੀ ਤੇ ਵੱਢ ਕੇ ਥੱਲੇ ਮਾਰੋ "
"ਆਹ ਸੋਨੀ ਦੇ ਕਾਕੇ ਦੀਆਂ ਟੱਟੀਆਂ ਨਹੀ ਹਟਦੀਆਂ ..ਕੀ ਕਰੀਏ "
" ਠੇਕੇਦਾਰ- ਤੈਨੂੰ ਸਮਝ ਕਿਉਂ ਨਹੀਂ ਆਉਂਦੀ ..ਛੋਟਾ ਜਿਹਾ ਰੋੜਾ ਫਸਾ ਦੇ ..ਨਹੀ ਤੇ ਇਥੋਂ ਮਾਲ ਕਿਰਦਾ ਈ ਰਹਿਣਾ "

Share On Whatsapp

Santa ik sohni mutiyar vekh ke usnu ched dinda h,
Ladkli: badtamij, ki kar rahe ho?
Santa: B.A

Share On Whatsapp

यमराज (संता से): तुम्हारी कोई आखिरी ख्वाहिश है?
संता:
हाँ है!
मैं मनमोहन सिंह को नरेंद्र मोदी की शादी में सलमान खान की पत्नी से बात करते हुए देखना चाहता हूँ!
यमराज बेहोश !!

Share On Whatsapp

ਮੈਨੂੰ ਕੁੜੀ ਕਹਿੰਦੀ . .ਥੋਡੇ ਪਿੰਡ ਮੱਛਰ ਹੈ ਗਾ..??


..
..

.

.

.ਮੈ ਕਿਹਾ . .??.......

ਨਾ ਸਾਡੇ ਪਿੰਡ ਵਾਲਾ ਤਾਂ ਸਿਮਲੇ ਟੂਰ ਤੇ ਗਿਆ ਵਾ.....😂😃

Share On Whatsapp

ਸਕੂਲ ਦੀ ਮੈਡਮ ਨੇ ਬੱਚੇ ਦੀ ਮੰਮੀ ਨੂੰ ਲਿਖ ਕੇ ਭੇਜਿਆ :--
ਬੱਚੇ ਨੂੰ ਸਕੂਲ ਨਹਾ ਕੇ ਭੇਜਿਆ ਕਰੋ !
...
!ਮੰਮੀ ਨੇ ਵਾਪਿਸ ਲਿਖ ਕੇ ਭੇਜਿਆ :-- ਬੱਚੇ ਨੂੰ ਸਕੂਲ ਵਿਚ ਪੜਾਇਆ ਕਰੋ,,,,
ਕੁੱਤੇ ਵਾਂਗੂ ਸੁੰਘਿਆ ਨਾ ਕਰੋ...

Share On Whatsapp

मंदिर के पुजारी को दस्त हो गये
दवाई लेते समय पुजारी ने डॉक्टर से पूछा,
"कोई चीज की परहेज.. ?"
.
.
.
.
.
डॉक्टर बोला:
"शंख जोर से मत बजाना". 😝 😜

Share On Whatsapp

ਪਹਿਲਾ ਮੱਛਰ..
ਮੈ ਵੱਡਾ ਹੋ ਕੇ ਡਾਕਟਰ ਬਣਾਂਗਾ... ;)
.
ਦੂਜਾ ਮੱਛਰ :- ਮੈ ਵੱਡਾ ਹੋ ਕੇ
ਇੰਜਨੀਅਰ ਬਣਾਂਗਾ .. :D ??
...

ਇਨੇ ਨੂੰ ਇੱਕ ਜਨਾਨੀ ਆ ਕੇ
ਮੋਰਟੀਨ ਚਲਾ ਦਿੰਦੀ ਏ..
..
ਦੋਵੇਂ ਮੱਛਰ ਈ ਕੱਠੇ ਗੁੱਸੇ 'ਚ ਬੋਲੇ..
.
.
ਭੂਤਨੀ ਦੀ ਨੇ ਕਰੀਅਰ ਈ ਖਤਮ ਕਰਤਾ..!

Share On Whatsapp

ਜਨਤਾ ਕੋਲ ਨੋਟ ਮਸਾਂ ਇੱਕ ਦੋ ਹੋਣੇ 🤓
ਗਾਹ ਐਵੇ ਪਾਇਆ ਜਿਵੇ ਸਾਰਾ ਕਾਲਾ ਧਨ ਘਰੇ ਰੱਖਿਆ ਹੋਵੇ

Share On Whatsapp

संता- यार शादी के जोड़े कौन बनाता है????
,
,
बंता - भगवान बनाता है????
,
,
संता - ओ तेरी की ,,,
,
मै तो दर्जी को दे आया।
.." 😜😜😜😜 killer😝😝😝

Share On Whatsapp

ਪੁੱਤਰ : ਪਿਆਰ ਇੱਕ ਵਾਇਰਸ ਹੈ । 😘😘
.
.
.
.
.
.
.
.
ਬੇਬੇ : ਫੇਰ ਮੇਰੀ ਚੱਪਲ antivirus ਹੈ.
ਤੂੰ ਰੁੱਕ ਹੁਣੇ ਤੇਰਾ ਸਿਸਟਮ ਸਕੈਨ ਕਰਦੀ ਹਾਂ ।
😅😂😜👻🐍

Share On Whatsapp

Premi (premika se) : samajh me nahi aata ladkiya itna faishon kyo karti hai. . . ??
.
.
Premika : itna bhi nahi jante. . . . ?
.
Arre JAAL jitna Jyada Khubsurat hota hai
panchi utne jyada faste rahte hai

Share On Whatsapp

ੁੜੀ ਮੈਨੂੰ ਕਹਿੰਦੀ I lUV u...

ਮੈ ਤਾਂ ਸਿੱਧਾ ਕਹਿਤਾ';No';. ?'...,....


.ਫੇਰ ਕਹਿੰਦੀ ';ਆਹ ਤਾਂ ਮਰਜਾਣਾ ਬੀਬਾ ਲੱਗਦਾ ......😁😁😂😂

Share On Whatsapp

ਭਿਖਾਰੀ ਸ਼ਰਮਾ ਜੀ ਦੇ ਘਰ ਦਾ ਗੇਟ ਖੜਕਾ ਕੇ ਕਹਿੰਦਾ " ਜੀ ਰੋਟੀ ਮਿਲੂਗੀ ਭਗਵਾਨ ਭਲਾ ਕਰੇ"
.
.
.
.
.
ਅੰਦਰੋਂ ਸ਼ਰਮਾ ਜੀ ਦੀ ਅਵਾਜ ਆਈ ਓਹ ਭਰਾਵਾ " ਵਹੁਟੀ ਘਰ ਚ ਹੈਨੀ ਪੇਕਿਆਂ ਨੂੰ ਗਈ ਆ
"
.
.
.
.
.
ਭਿਖਾਰੀ ਕਹਿੰਦਾ ਸਾਲਿਆ ਮੈ ਕਿਹੜਾ ਪੱਪੀ ਮੰਗੀ ਆ
.
.
ਰੋਟੀ ਤਾਂ ਤੂੰ ਵੀ ਦੇ ਈ ਸਕਦਾ ਏ...
.

Share On Whatsapp

ਯਾਰ ਜਨਤਾਂ ਵੀ ਅੱਤ ਕਰਾਉਣੋ ਹੱਟਦੀ ਨੀ.....!





ਮੈਂ ਤਿੰਨ ਵਾਰ........?+++++++




++++++++++++++



++++++++


ਸਨੀ ਲੀਓਨ ਦੀ Request Not Confirm ਕਰ ਚੁੱਕਿਆ.....😁😂😂

Share On Whatsapp



Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

Punjabi Status

Punjabi Video status Punjabi Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

Video status

Christmas Video Status RAP Video status EID VIDEO Status Republic Day Video Status Birthday Video Status Hindi Old Song Status Diwali Video status Sad Video status Maa Video status Punjabi Sad Video status Motivational Video status Dharmik Video status Mahakaal Video status Punjabi Video status Rakhi Video status

More Categories