Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਹਰ ਘਰ ਵਿੱਚ ਆਵਣ ਖੁਸ਼ੀਆਂ ਕੰਮ ਨਿਕਲ ਜਾਣ ਅੜੇ।
ਰੱਬ ਕਰੇ ਸੰਨ 2022 ਸਭ ਲਈ ਭਾਂਗਾ ਭਰਿਆ ਚੜੇ
Share On Whatsapp
ਨੀ ਮੁੰਡਾ ਸੋਹਣੀਏ ਸਿਰੇ ਦੀ ਦਾਰੂ ਵਰਗਾ
ਘੁੱਟ ਭਰ ਕੇ ਤਾਂ ਵੇਖ ਸਾਰੇ ਦੁੱਖ ਤੋੜਦੁ..
Share On Whatsapp
ਝੱਲੀਆ ਆਦਤਾ ਵੀ ਮੋਹ ਲੈਦੀਆ ਨੇ ਕਈਆ ਨੂੰ
ਹਰ ਵਾਰ ਸੂਰਤ ਦੇਖ ਕੇ ਮਹੁਬਤ ਨਹੀ ਹੁੰਦੀ .
Share On Whatsapp
ਸਾਡੇ #ਰਿਸ਼ਤੇ ਨੂੰ ਨਾ ਕਦੇ ਦਿਲ ਤੋਂ ਜੁਦਾ ਕਰੀਂ,
ਜ਼ਿੰਦਗੀ 'ਚ ਕਦੇ ਇਹ #ਗੁਨਾਹ ਨਾ ਕਰੀਂ ,
ਕੁਝ ਪਲ ਤਾਂ ਲੰਘ ਜਾਣਗੇ # ਗੱਲ ਕੀਤੇ ਬਿਨਾ,
ਕਿਤੇ #ਜ਼ਿੰਦਗੀ ਨਾ ਲੰਘ ਜਾਏ ਇਹ ਦੁਆ ਕਰੀਂ..
Share On Whatsapp
ਇਹ #ਯਾਦਾਂ ਵਿਚ ਤੜਫਦੇ ਨੇ
ਕੁਝ ਦੀਦ ਤੇਰੀ ਨੂੰ #ਤਰਸਦੇ ਨੇ
ਬੇਚੈਨ #ਹੋਇਆ ਸੋਚਾਂ ਵਿਚ
ਕੁਝ #ਤਸਵੀਰ ਤੇਰੀ ਬਣ ਉਕਰਦੇ ਨੇ
ਤੇਰੇ ਮੂਹੋਂ # ਸੁਨਣ ਲਈ
ਕੁਝ #ਕੰਨਾਂ ਵਿਚ ਤਰਸਦੇ ਨੇ
#ਇਹ ਦਰਦ ਤੇਰੀਆਂ ਯਾਦਾਂ ਦੇ
ਹਰ ਵਕਤ #ਅੱਖਾਂ ਵਿਚ ਤੜਫਦੇ ਨੇ...
Share On Whatsapp
ਮੈਂ ਆਪਣੇ ਸਾਰੇ ਦੋਸਤਾਂ ਨੂੰ ਦਿਵਾਲੀ ਤੇ i Phone ਦੇਣੇ ਸੀ.ਜੇ ਮੇਰੇ ਕੋਲ..ਸ਼ਾਕਾ-ਲਾਕਾ ਬੂਮ-ਬੂਮ ਵਾਲੀ ਪੈਂਨਸਲ ਹੁੰਦੀ
Share On Whatsapp
ਇੰਤਕਾਲ ਹੋਏ ਜ਼ਜਬਾਤਾਂ ਦੇ,
ਕਦੇ ਵਿਰਾਗ ਨਹੀਂ ਕਰਦੇ ਦਿਲਾ...
ਸਹੇੜਦੇ ਨੇ ਜੋ ਪਾਕ ਮੁਹੱਬਤਾਂ,
ਓਹ ਰਾਵਾਂ 'ਚ ਨੀ ਛੱਡਦੇ ਦਿਲਾ
Share On Whatsapp
ਤੇਰੇ ਪਿਅਾਰ ਚ਼ ਪੲੇ ਵਿਛੋੜੇ ਨੀ ਮੁੰਡਾ ਟੋਭੇ ਚ਼ ਮਾਰੇ ਰੋੜੇ ਨੀ। ਨਾਲ 3-4 ਕਮਲੇ ਰਲਾੲੀ ਫਿਰਦਾ ਹਾੲੇ ਨੀ ਹਿਲ ਗਿਅਾ ਦਿਮਾਗ ਤੇਰੇ ਯਾਰ ਦਾ ਸੋਟੀ ਦੀ ਰਫ਼ਲ ਬਨਾੲੀ ਫਿਰਦਾ
Share On Whatsapp
� ਬਹੁਤੇ #_ਲੱਲੇ_ਭੱਬੇਆਂ ਦੀ ਲੋੜ👍ਕੋਈ ਨਾ❌........#ਜਿੰਦਗੀ ਜਿਓਨੇ☑ਆ #ਅਸੂਲ👆ਇੱਕ ਤੇ
Share On Whatsapp
ਜਦੋਂ ਕੁੰਢੀਆਂ ਮੁੱਛਾਂ ਨੂੰ ਵੱਟ ਦੇਈਏ ..
ਟੇਢੀ ਪੱਗ ਰੂਪ ਸਵਾਰ ਦੀ ਏ ..
ਫੇਰ ਲੋਕਾਂ ਦੇ ਵਿਚ ਗਲ ਚੱਲਦੀ ..
ਟੌਹਰ ਵੱਖਰੀ ਸਰਦਾਰ ਦੀ ਏ..🤟
Share On Whatsapp
ਸਾਦਗੀ ਤਾਂ ਕੁਦਰਤ ਦਾ ਗਹਿਣਾ ਹੈ… ਸ਼ਿੰਗਾਰ ਕੇ ਤਾਂ ਲੋਕੀ ਪੱਥਰ ਵੀ ਸਜਾ ਲੈਂਦੇ ਨੇ🌸🌷
Share On Whatsapp
ਸੰਗ ਸਰਮ ਵੀ ਦਿਲ ਖਿੱਚਦੀ ਹੈ ਅੱਜ ਕੱਲ,
ਹਰ ਮੁੰਡਾ ਵੀ ਅੱਜਕੱਲ ਕੁੜੀ ਮਾਡਰਨ ਨੀ ਭਾਲਦਾ।
Share On Whatsapp
ਮੈਨੂੰ ਕਹਿੰਦੀ ਬੜਾ ਅੜਬ ਅਸੂਲੀ ਵੇ ਨਾ ਗੱਲ ਕਰੇ ਫਜੂਲੀ ਵੇ😉
ਤੇਰੀ Smile ਜੱਟਾ ਵੇ ਮੈਨੂੰ Fan ਬਣਾਉਦੀ ਏ😄
Share On Whatsapp
♥ ਰੂਹਾਂ ਤੇ ਵੀ ਦਾਗ਼ ਅਾ ਜਾਂਦੇ ਨੇ....
ਜਦੋਂ ਦਿਲ ਦੀ ਥਾਂ ਦਿਮਾਗ਼ ਅਾ ਜਾਂਦੇ ਨੇ
Share On Whatsapp
ਇਸ ਦੁਨੀਆਂ ਦਾ ਕੋਈ ਰੰਗ ਨਹੀਂ
ਕੋਈ ਢੰਗ ਨਹੀਂ ,
ਪੈਸਾ ਕੋਲ ਹੈ ਤਾਂ ਸਭ ਕੁਝ ਸਹੀ ਹੈ
ਵਰਨਾ ! ਕੋਈ ਸੰਗ ਨਹੀਂ
Share On Whatsapp
❤ਕਹਿੰਦੇ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਲੇ ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜਾ ਕਯਾ ਹੈਂ
Share On Whatsapp
Town ਤੇਰੇ ਆਉਣਾ ਜਾਣਾ ਰਹਿੰਦਾ ਯਾਰ ਦਾ...
ਸੋਚੀ ਨਾ ਕਿ ਤੇਰਾ ਮੈ ਦੀਵਾਨਾ ਹੋ ਗਿਆ ||
Share On Whatsapp
ਅਸੀ #ਕੁੜਤੇ ਵੀ ਪਾਈਏ ਤਾ ਵੀ #ਚਰਚੇ
ਤੁਸੀ ਪਾੳੁਦੀਅਾ #ਬਰੈਡ ਨਿਰੇ #ਖਰਚੇ
Share On Whatsapp
ਇਹ ਤਾ ਤੇਰਾ ਵਹੀਮ ਆ ਕਿ ਤੂੰ ਸਾਰੀਆ ਤੋ kaim ਆ.
ਅੱਖਾ ਚੱਕ ਕੇ ਦੇਖ ਸੋਣੀਏ ..ਹੁਣ ਤਾ ਜੱਟ ਦਾ ਹੀ tym ਆ.
Share On Whatsapp
ਬੁਰਾ ਰੰਨਾ ਦਾ ਏ ਵੈਰ 😁ਮਾਰੇ ਆਪਣਾ ਨਾ ਗੈਰ_ _ ਮੰਗੀਂ RABB ਤੋ ਹੀ ਖੈਰ☝️🙏। ਕੱਢੇ ਜਿੰਦਗੀ ਦੇ ਤੱਤ ਅਜੇ ਉਮਰ ਏ ਘੱਟ_ 😎ਬੀਬਾ ਹੱਟ ਪਰੇ ਹੱਟ..💃🏻
Share On Whatsapp
ਜਿਸ ਉਮਰ ਚ ਭਗਤ ਸਿਆ ਤੂੰ ਦੇਸ਼ ਲਈ ਫਾਸੀ ਲਟਕ ਗਿਆ ਉ ਉਮਰ ਜੁਲਫੇ ਦੀਆ ਲਾਟਾ ਦੇ ਵਿਚ ਸੜ ਚੱਲੀ
Share On Whatsapp
ਕਦੇ ਜ਼ਾਹਿਰ ਨੀ ਕਰਦੇ ਅਸੀਂ ਆਪਣੀ ਮਜ਼ਬੂਰੀ ਨੂੰ,
ਜੁੱਤੀ ਨਾਲ ਬੰਨੀ ਫਿਰਦੈ ਜੱਟ ਹਲਾਤਾਂ ਦੀ ਘੂਰੀ ਨੂੰ,,,
Share On Whatsapp
ਤੇਰੀ ਖੁਸ਼ੀ ਤੋਂ ਵੱਡਾ, ਸਾਡੇ ਲਈ ਸੁੱਖ ਕੋਈ ਨਾ💞💞
ਮਿਲਦਾ ਰਹੇ ਪਿਆਰ ਤੇਰਾ, ਹੋਰ ਭੁੱਖ ਕੋਈ ਨਾ
Share On Whatsapp
ਮਿੱਟੀ ਨਾਲ ਮਿੱਟੀ ਹੋਵੇ ਤੂੰ #ਢੋਲਣਾਂ🙈😂
ਕੁੜੀ #ਸੂਟਾਂ😍ੳੁਤੇ ਫੂਕਦੀ ਅਾ ਡੇਢ ਲੱਖ ਵੇ
Share On Whatsapp