Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਬੁਹਤੇ #ਦਿਮਾਗ ਵਾਲੇ ਨਹੀਂ ਜਾਣ ਸਕਦੇ ਹਾਲ ਕਦੇ ਕਿਸੇ ਦਿਲ ਦਾ..
#ਝੱਲੇ ਦਿਲ ਨੂੰ ਸਮਝਣ ਲਈ ਤਾਂ ਝੱਲੇ ਹੋਣਾ ਪੈਂਦਾ ਏ..!!
Share On Whatsapp
_ thOddi #bhAbi ਕਹਿੰਦੀ ਜੇ ਤੂੰ ਮੈਨੂੰ ਛੱਡਿਆ, ਫੇਰ ਦੇਖੀਂ ਤੈਨੂੰ ਕਿੱਦਾਂ ਕੁੱਟਦੀ,
ਮੈਂ ਕਿਹਾ #ਕਮਲੀਏ :-
_ਅੜੀ ਉੱਤੇ ਆਇਆ ਤਾ#JATT ਛੱਡੇ ਇੰਚ ਨਾ, ਤੂੰ ਤਾਂ ਸੁੱਖ ਨਾਲ ਪੂਰੇ#ਸਾਢੇ_5_ਫੁੱਟਦੀ_
Share On Whatsapp
ਪਾਊਡਰ ਖਾ ਕੇ ਚੋੜੇ ਹੋਣ ਮੈ ਖਾਂਵਾ ਪਜੀਰੀ ਜੋਰਾਂ ਤੇ
.
ਅਣਖਾਂ ਦੇ ਕੈਪਸੂਲ ਮਿਲਦੇ ਨਾ ਮੈਡੀਕਲ ਸਟੋਰਾਂ ਤੇ
Share On Whatsapp
ਕਾਗਜ਼ਾਂ ਦੇ ਸ਼ੇਰ ਨਹੀਂ ਦਹਾੜ ਮਾਰਦੇ
.
Jatt ਸੌਦੇ ਕਰਦਾ ਏ ਆਰ - ਪਾਰ ਦੇ
Share On Whatsapp
ਓੁਦਾਸੀਆਂ ਦੀ ਵਜਾਹ ਤਾਂ ਬਹੁਤ ਹੁੰਦੀਆਂ ਨੇ ਜਿੰਦਗੀ ਚ...💕
💕
ਪਰ ਬੇ ਵਜਾਹ ਖੁਸ਼ ਰਹਿਣ ਦਾ ਸਵਾਦ ਈ ਵੱਖਰਾ..💕💕
Share On Whatsapp
ਕਿਸੇ ਦੀਆਂ ਯਾਦਾ ਨੇ ਪਾਗਲ ਬਣਾ ਕੇ ਰਖਿਆ ਹੈ..
ਕੀਤੇ ਮਰ ਨਾ ਜਾਵਾ ਕਫ਼ਨ ਸਿਲਵਾ ਕੇ ਰਖਿਆ ਹੈ..
ਜਲਾਉਣ ਤੋ ਪਹਿਲਾ ਦਿਲ ਕੱਢ ਲੇਣਾ ਮੇਰਾ..
ਕੀਤੇ ਓਹ ਨਾ ਜਲ ਜਾਣ
ਜਿਸ ਨੂ ਦਿਲ ਚ ਵਸਾ ਕੇ
ਰਖਿਆ ਹੈ..
Share On Whatsapp
ਅਣਖ਼ਾਂ ਮਿਲੀਅਾ ਵਿਰਸੇ ਚੋਂ, ਨਈਉ ਤੱਕ ਬੇਗਾਨੀ ਦਿਲ ਹਾਰਦੇ
.
ਤੂੰ ਕਰਦੀ Crack ਦਿਲਾਂ ਨੂੰ, ਪੁੱਤ ਜੱਟਾਂ ਦੇ ਬੜੀ ਡੂੰਘੀ ਸੱਟ ਮਾਰਦੇ
Share On Whatsapp
ਦਿਲ ਮੇਰੇ ਦਾ ਦਰ ਨਈਂ ਭੁੱਲਦਾ।
ਗ਼ਮ ਨੂੰ ਅਪਣਾ ਘਰ ਨਈਂ ਭੁੱਲਦਾ।
ਜਿਸਦੀ ਖ਼ਾਤਰ ਦੁਨੀਆ ਭੁੱਲੇ,
ਹੁਣ ਓਹੋ ਦਿਲਬਰ ਨਈਂ ਭੁੱਲਦਾ।
Share On Whatsapp
ਨਾ ਖੜਿਆ ਕਰ ਰਾਹਾਂ ਚ ਬਣਾ ਕੇ ਭੋਲਾ ਭਾਲਾ face ਮੁੰਡਿਆ
.
..ਤੇਰੀ ਮੇਰੀ ਨਈਂ ਨਿਭਣੀ
ਮੈਂ ਕੁੜੀ ਸ਼ਾਂਤ ਸੁਭਾਅ ਦੀ, ਤੂੰ ਰੌਲੇ ਵਾਲਾ case ਮੁੰਡਿਆ
Share On Whatsapp
ਹੌਲੀ-ਹੌਲੀ ਛੱਡ ਜਾਵਾਂਗੇ..
ਪੀੜਾਂ ਦੇ ਕਈ ਸ਼ਹਿਰਾਂ ਨੂੰ...
ਲੂਣ ਦੀਆਂ ਸੜਕਾਂ ਤੇ ਤੁਰ ਪਏਂ...
ਲੈ ਕੇ ਜਖਮੀਂ ਪੈਰਾਂ ਨੂੰ..
Share On Whatsapp
ਓਹਦਾ ਦਰਦ ਹਕੀਮ ਨਹੀਂ ਜਾਣ ਸਕਦਾ, ਜਿਹੜਾ ਇਸ਼ਕ ਵਿੱਚ
ਬਿਮਾਰ ਹੋਵੇ,
.
.
.
ਦੁਨੀਆ ਤਾਂ ਕੀ ਰੱਬ ਵੀ ਭੁੱਲ ਜਾਂਦਾ, ਜਦ ਬੈਠਾ ਨਾਲ ਯਾਰ ਹੋਵੇ
Share On Whatsapp
ਰੱਬਾ... .. ।
ਮੇਰੀ ਜਿੰਦਗੀ ਚ ਉਹ ਪਲ ਕਦੋਂ ਆਵੇਗਾ
ਜਦੋਂ ਮੈਂ ਸ਼ਹਿਰ ਗਈ ਹੋਵਾ ਤੇ
ਉਹ ਮੈਂਨੂੰ call ਕਰਕੇ ਪੁਛਣ
ਤੁਸੀਂ ਕਿੱਥੇ ਹੋ।।
Share On Whatsapp
ਬੱਚਪਨ ਇੱਕ ਅਜਿਹਾ ਅਨਮੋਲ ਗਹਿਣਾ ਸੀ,
ਜੋ ਦੁਨੀਆ ਦੀ ਸਾਰੀ ਦੋਲਤ ਦੇ ਕੇ
ਵੀ ਵਾਪਿਸ ਨਹੀਂ ਮਿਲਨਾ
Share On Whatsapp
ਪਿਆਰ ਤੇ ਨਸ਼ਾ ਦੋਵੇ ਇਕੋ ਜਿਹੇ ਹੀ ਹੁੰਦੇ ਨੇ
ਜਦ ਹੱਦ ਤੋ ਵੱਧ ਜਾਣ ਤਾ ਪਾਗਲ ਕਰ ਹੀ ਦਿੰਦੇ ਨੇ
Share On Whatsapp
ਓਹ crazy ਹੋਈ ਮੇਰੇ ਲਈ.........
ਕਿਂਦਾ ਮੈਂ #Ignore ਕਰਾਂ....
ਓਹ ਗਲਾਂ #romantic ਕਰਦੀ ਏ... ਤੇ ਮੈਂ ਗਲਾਂ ਗੋਲ ਮੋਲ ਕਰਾਂ...........
Share On Whatsapp
ਜੜਾਂ ਵੱਢਣ ਲਈ ਬੈਠੇ ਲੋਕ, ਹੱਥਾਂ ਵਿੱਚ ਲੈ ਕੇ ਦਾਤੀਆਂ
.
ਇਹ ਦੁਨੀਆ ਬੜੀ ਚਲਾਕ,ਦਿਲਾ ਤੂੰ ਵੀ ਸਿੱਖ ਲੈ ਚਲਾਕੀਆਂ
Share On Whatsapp
ਜੇਠ ਹਾੜ੍ਹ ਦੀਆਂ ਧੁੱਪਾਂ ਦੇ ਵਿੱਚ ਖੂਨ ਸੁਕਾਉਣਾ ਸੌਖਾ ਨਾ,ਪੋਹ ਮਾਘ ਦੀਆਂ ਰਾਤਾਂ ਦੇ ਵਿੱਚ ਪਾਣੀ ਲਾਉਣਾ ਸੌਖਾ ਨਾ
.
ਜੱਟਾਂ ਵਾਲੇ ਗਾਣੇ ਸੁਣ ਕੇ ਫੀਲਿੰਗ ਹਰ ਕੋਈ ਲੈ ਲੈਂਦਾ,ਸ਼ਹਿਰਾਂ ਵਾਲਿਓ ਤੁਸੀ ਕੀ ਜਾਣੋ ਜੱਟ ਕਹਾਉਣਾ ਸੌਖਾ ਨਾ
Share On Whatsapp
#ਫੋਟੋ ਜੜੀ ਦੇਖ
#AKH ਖੜੀ ਦੇਖ
.
MUCHH
ਚੜੀ ਦੇਖ
ਟਾਈਮ ਆ ਗਿਆ ਮਿੱਤਰਾ ਦਾ
.
ਤੂੰ ਬਸ ਘੜੀ ਦੇਖ
ਦੁਨੀਆ ਸੜੀ ਦੇਖ
Share On Whatsapp
ਦੋਵੇ Bai ਆ ਦੁਨਾਲੀ ,
ਐਵੇ ਹੱਥ ਨਾ ਤੂੰ ਲਾਲੀ ,
ਟੇਡਾ-ਟੇਡਾ ਤੱਕਦਾ ਕਾਕਾ ,
ਉਮਰ ਨਾ ਘਟਾਲੀ ...
Share On Whatsapp
ੲਿਹ ਨਾ ਸਮਝੀ ਕੱਲੀ ਧੁੱਪ ੲੀ ਸੇਕੀ ਅਾਂ.....
ਥੋੜਾ ਪਿਅਾਰ ਨਾਲ ਰਹਿ ਦੋਸਤਾ
ਦੁਨਿਅਾਂ ਅਸੀ ਵੀ ਦੇਖੀ ਅਾਂ...
Share On Whatsapp
ਹਰ ਕਿਸੇ ਨੂੰ ਉੰਨੀ ਹੀ ਜਗਹ ਦਿਓ ਦਿਲ ਵਿਚ ਜਿੰਨੀ ਓਹ ਤੁਹਾਨੂੰ ਦਿੰਦਾ ਹੈ
,ਨਹੀਂ ਤਾਂ ਖੁੱਦ ਰੋਵੋਗੇ ਜਾ ਓਹ ਤੁਹਾਨੂੰ ਰੋਆਉਗਾ।....
Share On Whatsapp
ਤੈਨੂੰ ਵਕਤ ਮਿਲੇ ਤਾਂ ਇਕ ਬਾਜ਼ੀ ਖੇਡ ਕੇ ਦੇਖ
ਲਵੀਂ.....
ਅਜੀਬ ਨਸ਼ਾ ਹੁੰਦਾ ਏ ਮੁਹੱਬਤਾਂ ਚ ਮਿਲੀ ਹਾਰ
ਦਾ........
Share On Whatsapp