Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਨੀ ਮੈਂ ਰਾਹੀ ਛੋਟੀਆਂ ਰਾਹਾਂ ਦਾ,
ਕਿਤੇ ਕਰ ਨਾ ਜਾਵੀ Cheat ਕੁੜੇ...
ਤੂੰ #Tom ਜਿਹੀ ਲੜਾਕਣ ਐ,
ਮੈਂ #Jerry ਜਿਹਾ #Sweet ਕੁੜੇ..
Share On Whatsapp
ਨਾਮ ਪੁੱਠਿਆਂ ਕੰਮਾਂ ਦੇ ਵਿੱਚੋਂ ਬਾਹਰ ਰੱਖੇ ਨੇ
ਤਾਹੀਓਂ ਅੰਬਰਾਂ ਤੋਂ ਉੱਚੇ ਕਿਰਦਾਰ ਰੱਖੇ ਨੇ
Share On Whatsapp
#ਜ਼ਿੰਦਗੀ ਵਿੱਚ #ਕੰਮ ਏਦਾਂ ਕਰੋ
ਕਿ #ਦੂਜੀ ਵਾਰੀ #ਸਭ ਕਹਿਣ
#ਤੂੰ ਰਹਿਣ ਦੇ #ਮੈਂ ਆਪੇ #ਕਰ ਲਊ
Share On Whatsapp
😉 ਨੀ ਤੂੰ ਦਿਲ ❤ ਦਾ ਬਣਾਲਾ 💃ਮੈਨੂੰ ਫੋਜੀ 👮ਨੀ ਬੋਡਰ ਤੇ ਡੱਟਿਆ ਰੱਹੂੰ
Share On Whatsapp
ਸਾਹਾਂ ਵਿੱਚ ਤੂੰ ਵੱਸਦੈਂ,
ਤੂੰ ਨਸ ਨਸ ਵਹਿੰਨੈਂ ਵੇ,
ਹਾਸਾ ਬਣ ਸਾਡੇ ਬੁੱਲਾਂ ਤੇ,
ਤੂੰ ਸਦਾ ਹੱਸਦਾ ਰਹਿੰਨੈਂ ਵੇ.
Share On Whatsapp
ਕੱਚ ਵੱਰਗੀ ਨਹੀ ਹੁੰਦੀ ਦੋਸਤੀ ਸਾਡੀ ਅਸੀ ੳੁਮਰਾ ਤੱਕ ਪਛਾਣ ਰੱਖਦੇ ਹਾ ਯਾਰਾ ਅਸੀ ਤਾ ੳੁਹ ਫੁੱਲ ਹਾ ਜੋ ਟੁੱਟ ਕੇ ਵੀ ਟਾਹਣੀਆ ਦਾ ਮਾਣ ਰੱਖਦੇ ਹਾ..ਮੁਹੱਬਤ ਤਾਂ ਅੱਜ ਵੀ #ਮੁਫ਼ਤ ਮਿਲਦੀ ਆ ਜਨਾਬ
ਪੈਸੇ ਤਾਂ ਜਿਸਮਾਂ ਦੀ ਭੁੱਖ ਤੇ #ਖ਼ਰਚ ਹੁੰਦੇ ਨੇ
Share On Whatsapp
🌹🌹🌹🌹🌹🌹🌹🌹🌹
🌹🌹🌹🌹🌹🌹🌹🌹🌹
🍥.🌹ਇਹ ਸਪੈਸ਼ਲ ਗੁਲਾਬ ਹਨ🌹.🍥
..🌹ਇਸਨੂੰ ਉਹਨਾਂ ਲੋਕਾਂ ਨੂੰ ਭੇਜੋ 🌹
🌹ਜਿਸਨੂੰ ਤੁਸੀ🌹2019🌹 ਵਿੱਚ🌹
🌹🌹ਕਦੇ ਵੀ ਉਦਾਸ ਨਹੀਂ ਦੇਖਣਾ ਚਹੁੰਦੇ
🌹🌹🌹
........🌹ਮੈਂ ਤਾਂ ਭੇਜ ਦਿੱਤਾ🌹🌹🌹
...🌹🌹ਮੈਂਨੂੰ ਵੀ ਭੇਜਣਾ...... 🌹🌹
🌹🌹ਜੇ ਖੁੱਸ਼ ਦੇਖਣਾ ਚਾਉਂਦੇ ਹੋ🌹🌹
🌹🌹🌹🌹🌹🍥🍥🌹🌹🌹🌹🌹
Share On Whatsapp
ਪਤਾ ਨਹੀਂ ਕੀ ਜਾਦੂ ਆ ਪਾਗਲ ਸਬਦ ਚ
ਲੋਕ ਕਹਿਣ ਤਾ ਗੁੱਸਾ ਆਉਂਦਾ
ਕੁੜੀ ਕਹੇ ਤਾ ਪਿਆਰ,,
Share On Whatsapp
ਜਨਤਾ #Add ਤਾਂ ਇਦਾਂ ਕਰਦੀ ਆ ...!!
ਜਿਦਾਂ ਮੈ #MODI ਹੁੰਦਾ ....
#Chat ਕਰਨ ਵੇਲੇ ਇਦਾਂ #ignore ਕਰਦੀ ਆ ..!!
ਜਿਦਾਂ ਮੈ #Laden ਹੁੰਦਾ
Share On Whatsapp
#Gl eh #nhi k #tere bina #reh ni #skde
#Gl eh #aw k tere #bina rhna #ni chaunde
Share On Whatsapp
ਨਾਮ ਕਰੇ ✌ShiNe ਜਿਵੇ ਧੁੱਪ☀️ ਬੱਲੀਏ
ਮੂੰਹਾ ਉੱਤੇ ਰੱਖਦੇ ਆ ਚੁੱਪ ਬੱਲੀਏ😉
Share On Whatsapp
ਸਾਨੂੰ ਤਾਂ ..ਆਪਣੇ ਵਰਗੇ #ਬੰਦੇ ਚੰਗੇ ਲਗਦੇ ਨੇ
ਬਹੁਤੇ #ਚਲਾਕਾਂ ਨਾਲ ਤਾਂ ਸਾਡੀ ਬਣਦੀ ਨੀ ।।#tera_ਜੱਦੀ ਸਰਦਾਰ
Share On Whatsapp
ਬਸ ਇੱਕ #ਜਾਨ ਹੀ ਨਈਂ #ਨਿਕਲੀ
ਬਾਕੀ #ਬਚਿਆ ਵੀ #ਕੱਖ ਨਈਂ #ਤੇਰੇ ਬਿਨਾਂ
Share On Whatsapp
ਉਂਝ🕵#DeSi ਜਿਹੇ👌ਸ਼ੋਕ ਪੂਰੇ💪#Att ਸੋਹਨੀਏ,<
👉ਕਹਿੰਦੇ ਸਾਨੂੰ ⛏#ਪਿੰਡਾਂ_ਵਾਲੇ👊j@tt ਸੋਹਣੀਏ....
Share On Whatsapp
ਬੇਚੈਨ #ਜ਼ਿੰਦਗੀ ਏ ਲੱਗਦਾ ਨਾ #ਜੀਅ ਏ
#ਮਾਵਾਂ ਬਿਨ #ਪੁੱਤਾਂ ਦਾ #ਜਿਊਣਾ ਹੁੰਦਾ ਕੀ ਏ
Share On Whatsapp
🚜 ਹੋਣੇ ਨੀ START ਤੈਥੋਂ ਓ ਬੱਲਿਆ..🚫.
ਜਿਹੜਿਆ ਕੰਮਾਂ ਦੇ ਅਸੀ 🔚 ਕਰਤੇ 👍🚜
Share On Whatsapp
🙏🏻ਧੰਨ ਧੰਨ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੀਆ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਲੱਖ ਲੱਖ ਮੁਬਾਰਕਾ🙏🏻ਗੁਰੂ ਸਾਹਿਬ ਜੀ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ🙏🏻
Share On Whatsapp
ਦਿਨ ਢੱਲਦਾ ਸਾਨੂੰ ਵੇਖਣ ਦੇ.. ਤੂੰ ਚੱੜ੍ਹਦਾ ਸੂਰਜ ਤੱਕਿਆ ਕਰ..
ਰੋਣੇ ਨੂੰ ਅਸੀਂ ਬਥੇਰੇ ਆ.. ਤੂੰ ਜਿਉਂਣ ਜੋਗੀਏ ਹੱਸਿਆ ਕਰ.
Share On Whatsapp
ਪਾਉਦੇਂ ਨੇ ਪੁਸ਼ਾਕਾਂ ਇੱਥੇ ਰੇਸ਼ਮੀ ਵਪਾਰੀ
ਗਲ ਪਾਟੇ ਪਏ ਕਿਸਾਨਾਂ ਦੇ ਝੱਗੇ ਪਏ ਆ
Share On Whatsapp
ਸੋਚਦੀ ਹੋਵੇਗੀ ਕਿ ਮੈਨੂੰ ਯਾਦ ਕਰਦਾ ਹੋਊ , ਐਨੇ ਵੀ ਮਾੜੇ ਨੀ ਜੇੜੇ ਤੇਰੇ ਪਿੱਛੇ ਆਵਾਂਗੇ।
ਲਲੀ ਛਲੀ ਤਾਂ ਆਂਦੀ ਜਾਂਦੀ ਰੇਂਦੀ ਆ, ਪਰ ਮਿਤਰੋ ਭਾਬੀ ਥੋਡੀ ਐਂਡ ਹੀ ਲਿਆਵਾਂਗੇ |
✍️✍️ Jakhar bhaguaala✍️✍️
Share On Whatsapp
#Zindgi Hundi #Sahan De Naal
Manjil #Mile Rahan De #Naal
#Izat Mildi #Zamir Naal
#Fuji Mile #Takdir Naal
Share On Whatsapp
#ਜੁਬਾਨ ਕੋੜੀ ਭਲੇ ਮੇਰੀ #ਦਿਲ💙 ਸਾਫ ਰੱਖਦਾ...
ਕਦੋ⌚ਕੋਣ 👤ਕਿਵੇ #ਬਦਲਿਅਾ 🙌ਸਾਰੇ #ਹਿਸਾਬ ਰੱਖਦਾ
Share On Whatsapp
ਪੀਤੀ ਹੋੲੀ ਸ਼ਰਾਬ ਤੜਕੇ ਨੂੰ ਲਹਿ ਜਾਵੇ ਯਾਰੀਅਾ ਦੇ ਨਸ਼ੇ ਦੱਸ ਕਦੋਂ ਲਹਿੰਦੇ ਨੇ
Share On Whatsapp
ਕਿਹੰਦੀ ਟੇਡਾ-2 ਤੱਕਦਾ👀 ਗੱਭਰੂ,
ਗੱਲ ਅੱਖ ਦੇ ੲਿਸ਼ਾਰੇ ਨਾਲ ਕਿਹ ਗਿਅਾ ਨੀ,
ਸੈਲਫੀ ਖਿਚਦਾ-2 ਗੱਭਰੂ,
ਦਿੱਲ♥ ਵੀ ਖਿੱਚ ਕੇ ਲੈ ਗਿਆ ਨੀ,.
Share On Whatsapp