Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਬੜੀ Ohh ਜਿੰਦਗੀ ਰੰਗੀਨ Yaad ਆਉਂਦੀ Ae__
SCHOOL ਦੀ ਜਦੋCanteen ਯਾਦ ਆਉਂਦੀ Ae__
Share On Whatsapp
ਅੱਜ ਵੀ ਬੜੀ ਤਕਲੀਫ ਹੁੰਦੀ ਆ ਮੁਸਕਰਾਉਣ ਵੇਲੇ ਮੈਨੂੰ, ਕਿਸੇ ਨਾਲ ਬੇ-ਹਿਸਾਬ ਪਿਆਰ ਜੋ ਕੀਤਾ ਸੀ।।
Share On Whatsapp
❤️ਦਿਲ ਚ ਪਿਆਰ ਨੀਓ ਚੌੜ ਕਰਦੇ😇
😉ਸਾਰਾ ਦਿਨ ਬੈਠੇ ਨੇ ਕਲੋਲ ਕਰਦੇ🤘
🤫ਦੱਬ ਦੀ ਮਡੀਰ ਸਾਨੂੰ ਦੇਖ ਦੇਖ ਕੇ👎
😎Gangster ਜਿੰਦਗੀ ਚ ਰੋਲ ਕਰਦੇ
Share On Whatsapp
ਦਿਲ ਹੁੰਦਾ ਹੈ ਮਸ਼ੀਨ ਵਰਗਾ
ਮੇਰਾ ੲਿੱਕ ੲਿੱਕ ਪੁਰਜਾ ਮੋੜਦੇ
ਮੈ ਤੇਰੇ ਅੱਗੇ ਸੱਜਣਾਂ ਫਰਿਅਾਦ ਕਰਾਂ
ਮੇਰਾ ਟੁੱਟਿਅਾ ਦਿਲ ਜੋੜਦੇ
Share On Whatsapp
👆••ਪੈਸੇ 💴ਤਾਂ ਪਤਾ ਨਹੀ❌ ਪਰ ਕੁੱਝ ਜਗ੍ਹਾਂ 🏢ਤੇ ਨਾਂ♏️ ਿੲਦਾ ਦਾ ਕਮਾਿੲਅਾਂ ਹੈ ਕੀ ੳੁੱਥੇ ਪੈਸਾ💴 ਨਹੀ ਮੇਰਾ ਨਾਂ♏️ ਚੱਲਦਾ ਹੈ_
Share On Whatsapp
🌷ਅੱਲਾਹ ਕੀ ਸੌਗੰਧ ਹੈ,🌷
🌷ਨਾਨਕ ਕੀ ਕਸਮ ਹੈ,🌷
🌷ਜਿਤਨੀ ਭੀ ਹੋ ਤਾਰੀਫ ਗੋਬਿੰਦ ਕੀ,🌷
🌷ਵੋਹ ਕਮ ਹੈ,
Share On Whatsapp
ਤੈਨੂੰ ਕਿਵੇਂ ਨਾ ਚਾਹੀਏ ਦੱਸ ਅਸੀਂ, ਤੂੰ ਦੁਨੀਆ ਤੋਂ ਨਿਆਰਾ ਏ
ਤੇਰੇ ਲਈ ਤਾਂ ਸਭ ਕੁਰਬਾਨ ਯਾਰਾ, ਤੂੰ ਦਿਲੋਂ-ਜਾਨ ਤੋਂ ਪਿਆਰਾ ਏ
Share On Whatsapp
ਸੱਚ ਪੁੱਛੋਂ ਤਾ ਖੁਸ਼ਬੂ ਵੀ ਝੂਠੀ ਲੱਗੀ ਮੈਨੂੰ !!
ਜਦੋ ਦੇਖਿਆ ਮੈਂ ਫੁੱਲ ਨੂੰ ਫੁੱਲ ਵੇਚਦੇ !!
Share On Whatsapp
ਹਰ ਇੱਕ ਚੀਜ਼ ਇੱਕ ਹੱਦ ਤੱਕ ਚੰਗੀ ਲੱਗਦੀ ਐ,
ਪਰ ਇੱਕ ਤੂੰ ਐ ਕਮਲੀਏ ਜੋ ਮੈਨੂੰ ਹੱਦੋ ਵੱਧ ਚੰਗੀ ਲੱਗਦੀ ਐ
Share On Whatsapp
#ਪਿਆਰ ਦਾ ਤਾਂ #ਪਤਾ ਨਹੀਂ ਕੀ ਹੁੰਦਾ ਏ
ਪਰ ਜੋ #ਸਮਾਂ ਤੇਰੇ ਨਾਲ ਸੀ
ਉਹ #ਸਮਾਂ ਸਾਹ ਰੁਕਣ ਤੱਕ #ਯਾਦ ਰਹੇਗਾ
Share On Whatsapp
ਮੰਨਿਆ ਏ ਬਿਲੋ ਤੇਰਾ ਅੱਤ ਨਖਰਾ,
ਪਰ ਨਖਰੇ ਤੋਂ ਵੀ ਅੱਤ ਤੇਰਾ ਯਾਰ ਨੀ .
Share On Whatsapp
ਖੱੜ ਮੋੜਾ ਉੱਤੇ ਕਦੇ ਨਹੀ ਰਕਾਨਾ ਛੇੜੀਆਂ
ਮੁੱਲ ਇੱਜਤਾਂ ਦੇ ਬੀਬਾ ਪਤਾ ਯਾਰ ਨੂੰ.
Share On Whatsapp
👀ਤੈਨੂ ਰੱਖਿਆ ਏ ਫੋਕਸ 🔍🔍🔍📷📷📷📷📷ਤੇ ਸਾਰੀ ਦੁਨੀਆ ਬਲਰ 👥👥👥👥👥👥👥ਕਰਕੇ
Share On Whatsapp
👉 👩 ਨੀ ਬਿੱਲੌ ਤੇਰੇ ਨਾ ਕਰਾਈਆ ❤ ਦਿੱਲ ਦੀਆ ਪਾਵਰਾ
💪 ਯਾਰਾ ਨੌ ਬਿਆਨਾ🤜 ਕੀਤਾ ਜਿੰਦਜਾਨ ਦਾ👈
Share On Whatsapp
. . . . . . . . ik ਤੇਰਾ ਨਾ
ik ਤੇਰਾ ਜਿਕਰ
. . . . ik ਤੂੰ ਤੇ
. . ਤੇਰਾ ਫਿਕਰ
ਬੱਸ ਆਹੀ ਤਾ ਹੈ
ਮੇਰੀ ਜਿੰਦਗੀ ਤੇਰਾ
Share On Whatsapp
ਹੁਸਨ ਦਾ ਕਰ ਨਾ
ਗਰੂਰ ਬੱਲੀਏ,
ਮਿਤਰਾ ਦਾ ਦਿਲ
ਕੋਹੇਨੂਰ ਬੱਲੀਏ
ਪਿਆਰ ਨਾਲ ਭਾਵੇਂ
ਸਾਡੀ ਜਾਨ ਮੰਗ ਲੈ,
ਮਾਣ ਤੇਰਾ ਰੱਖਾਂਗੇ
ਜਰੂਰ ਬੱਲੀਏ
Share On Whatsapp
ਇਸ਼ਕੇ 💕 ਦਾ ਇਹ ਸਰੂਰ
ਅੱਖੀਆਂ 👀 ਚ ਰਹਿਣ ਦੇ
ਦਿਲ 💟 ਦੀਆਂ ਗੱਲਾਂ ਦਿਲਾਂ ਨੂੰ ਕਹਿਣ ਦੇ..!!
Share On Whatsapp
ਇੱਸ਼ਕ ਤੇਰੇ ਨੂੰ ਸਾਰੀ ਜਿੰਦਗੀ ਚੇਤੇਂ ਰੱਖ਼ਾਗੇ ।।
ਇਹ ਵੀ ਵਾਧਾ ਕਿਸੇ ਨੂੰ ਤੇਰਾ ਨਾਂ ਨੀ ਦੱਸਾਗੇ
Share On Whatsapp
#ਫੁੱਲ🌹 ਤੇ ਸਾਰੇ #ਤੋੜਦੇ 👈ਨੇ #ਕੰਡਿਅਾ👈 ਨੂੰ ਕੋਈ #ਹੱਥ 🙌ਪਾਉਂਦਾ ਨਹੀ❌
.
ਨਿੱਤ #ਨਵਿਅਾਂ👫 ਦੇ ਸਾਥ 👆ਲੱਭਦੇ ਨੇ #ਰੁੱਸਿਅਾ😔 ਨੂੰ ਕੋਈ #ਮਨਾਉਂਦਾ😘 ਨਹੀ❌
Share On Whatsapp
ਇਸ਼ਕ ਇਸ਼ਕ ਤਾਂ ਦੁਨੀਆ kArAdi #
ਅਸੀਂ ਇਸ਼ਕ kinArE ਜਾ ਬੈਠੇ #
ਲੋਕੀ ਤਾਂ yAAr ਲੱਭਦੇ firdE #
ਅਸੀਂ ਲੱਭਿਆ yAAr ਗਵਾ ਬੈਠੇ #
Share On Whatsapp
ਲੋਕ 👥#ਇਸ਼ਕ 💑ਦੇ #ਵਪਾਰੀ💷, ਸਬ🙌 #ਔਕਾਤਾ 💪ਦੇਖਦੇ
ਨੇ
ਕੋਈ ✋#ਛੋਟੀ👎 ਕੋਈ ✋#ਵੱਡੀ👍, ਸਬ 👥#ਜਾਤਾਂ 😢ਦੇਖਦੇ
ਨੇ
Share On Whatsapp
ਕਦੇ ਚੋਰੀ ਤੇ ਇੱਸ਼ਕ❤ ਨਹੀਓ ਲੁੱਕਦਾ....।।।।
ਮੁੰਡਾ👳 ਤੇਰੇ ਬਾਜੋਂ ਜਾਵੇ ਰੋਜ ਮੁੱਕਦਾ....।।।।
ਤੇਰੇ ਕਰਕੇ ਨੀ ਮਿੱਤਰਾਂ ਦਾ ਰਹਿੰਦਾ ਡਾਂਗ🏌 ਤੇ ਡੇਰਾ
ਵੇਹਲਾ ਫਿਰਦਾ C #ਬੌਡੀਗਾਡ👮 ਬਣ ਗਿਆ ਤੇਰਾ
Share On Whatsapp
ਜਿਨਾਂ ਨਾਲ ਜਿੰਦਗੀ ਦੇ ਰਾਜ ਸਾਂਝੇ ਹੁੰਦੇ ਨੇ.. ਕਈ ਵਾਰੀ ਦੇਖਿਆ ਓਹ ਧੋਖੇਬਾਜ਼ ਹੁੰਦੇ ਨੇ....
Share On Whatsapp
#ਨੀ ਕੱਡ ਦਿੱਤੇ ਵਹਿਮ💪🏻 ਐ ਟੈਮ ਐ😀 ਕੈਮ ਐ 👍🏻ਚੱੜਾਈ ਤੇਰੇ ਯਾਰ ਦੀ👓#GOOD LIFE ਤੇਰੇ ਯਾਰ ਦੀ
Share On Whatsapp