Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਇੱਕ ਤੁਹੀਓਂ ਮੁੱਲ ਮੁਹੱਬਤਾਂ ਦਾ ਜਾਣਿਆ
ਭੁੱਜ-ਭੁੱਜ ਹੱਸਦਾ ਏਂ ਮੱਕੀ ਦਿਆ ਦਾਣਿਆ
ਇਸ਼ਕਾਂ ਦੇ ਪੈਂਡੇ ਔਖੇ ਦਿੱਲੀ ਬੜ੍ਹੀ ਦੂਰ ਏ
ਦੱਸ ਭਲਾਂ ਤਾਰਿਆ ਵੇ ਸਾਡਾ ਕੀ ਕਸੂਰ ਏ ~😒😘
Share On Whatsapp
ਇੱਕ ਮਾਂ ਦਾ ਪਿਆਰ , ਦੂਜਾ ਪਿਓ ਦੀ ਫਟਕਾਰ ,
ਕਿਸਮਤ ਨਾਲ ਮਿਲਦੀ ਹੈ ,
ਇੱਕ ਬਾਂਣੀ ਦਾ ਖੁਮਾਰ , ਦੂਜਾ ਰੱਬ ਤੇ ਇਤਬਾਰ ,
ਕਿਸਮਤ ਨਾਲ ਮਿਲਦਾ ਹੈ।।
Share On Whatsapp
ਗੱਲ ਬੇ ਅਕਲੀ ਕਰ ਜਾਦੇ,
ਬਹੁਤੀਆਂ ਅਕਲਾਂ ਵਾਲੇ,
ਦਿਲ ਤੋੜ ਕੇ ਹੱਥੀ ਧਰ ਜਾਦੇ, ਸੋਹਣੀਆਂ ਸ਼ਕਲਾ ਵਾਲੇ -❤❤
Share On Whatsapp
ਰੱਬ ਮੰਨੇ ਨਾ ਮੰਨੇ 👉👉ੳੁਹਦੀ ਮਰਜ਼ੀ ਅਾ
ਸਾਥੋਂ ਯਾਰ ਰੁਸਾੲਿਅਾ ਨੲੀ ਜਾਂਦਾ 😍😍
ਰੁੱਸ ਗਿਆ ਯਾਰ 😒ਮੈਂ ਰੱਬ ਤੋਂ ਕੀ ਲੈਣਾ 😓
ਓਹਦੇ ਬਿਨਾਂ ਮੇਰਾ #ਮੁਸ਼ਕਿਲ ਰਹਿਣਾ😑😑
ੳਹ #ਹੀਰਾ ਅਨਮੋਲ ਮੇਰਾ #ਜਿਹੜਾ 👉👉 ਪਾ ਕੇ #ਗਵਾੲਿਅਾ ਨੲੀ ਜਾਂਦਾ
Share On Whatsapp
" ਹੁਣ ਕੀ ਆਹ ਵੀ ਪਤੀ ਦੀ ਗਲਤੀ ਹੈ,,,,??🤕🤕
" ਪਤਨੀ = ਮੈ ਕੁਛ ਸਾਲਾਂ ਤੋਂ ਕਰਵਾ ਚੌਥ ਦਾ ਵਰਤ ਨੀ ਰੱਖ ਰਹੀ
ਫੇਰ ਵੀ ਦੇਖ ਰਹੀ ਹਾਂ ਤੂੰ ਪੂਰਾ ਤੰਦਰੁਸਤ ਤੁਰਿਆ ਫਿਰਦਾ,,
ਪਤੀ = ਇਹਦੇ ਵਿੱਚ ਕੀ ਹੈ
ਮੈ ਆਵਦੀ ਸਿਹਤ ਦਾ ਪੂਰਾ ਖਿਆਲ ਰੱਖਦਾ ਹਾਂ,,
ਪਤਨੀ = ਬੇਵਕੂਫ ਨਾ ਸਮਝ ਮੈਨੂੰ
ਸਿੱਧਾ ਹੋਕੇ ਉਸ ਚੁੜੇਲ ਦਾ ਨਾਂ ਦੱਸ ਜੋ ਤੇਰੇ ਲਈ ਵਰਤ ਰੱਖਦੀ ਪਈ
ਤੂੰ ਐਵੇਂ ਨੀ ਘੋੜੇ ਵਰਗਾ ਭੱਜਿਆ ਫਿਰਦਾ ..
Share On Whatsapp
ਬੁਰਾ ਨਾ ਕਰਾਈਂ,ਕਦੇ ਬੁਰਾ ਨਾ ਬੁਲਾਈਂ,
ਘਰ ਬੁਰਿਆਂ ਦੇ ਕਦੇ ਨਾ ਲਿਜਾਈਂ ਮਾਲਕਾ👍
Share On Whatsapp
ਸਾਇੰਸ ਸਾਡੇ ਦੇਸ਼ ਵਿਚ ਖੇਲ ਬਣ ਕੇ ਰਹਿ ਗਈ,
ਸਾਇੰਸ ਵਾਲੀ ਮੈਡਮ ਖੁਦ ਕਰਵਾਚੋਥ ਰੱਖ ਕੇ ਬਹਿ ਗਈ।🤔🤔
Share On Whatsapp
ਲੋਕੀਂ ⛪ ਕੋਠੀਆਂ, ਪੈਸਿਆਂ 💵 ਤੇ
ਰਾਜ 🙏 ਕਰਦੇ ਆ 💃
ਪਰ ਯਾਰ 👳 ਤਾਂ ਦਿਲਾਂ 💕 ਤੇ
..... ਰਾਜ ਕਰਦੇ ਆ 👍
Share On Whatsapp
ਕੋਣ ਕਹਿੰਦਾ ਹੈ ਕਿ ਹੰਜੂਆਂ ਚ ਵਜਨ ਨਹੀਂ ਹੁੰਦਾ
ਇਕ ਵੀ ਵਹਿ ਜਾੲੇ ਤਾਂ ਮਨ ਹਲਕਾ ਹੋ ਜਾਂਦਾ ਹੈ..!!
Share On Whatsapp
😚 ਹੰਕਾਰ ਤੇ ਪੇਟ ਜਦੋਂ ਵੱਧ ਜਾਵੇ ਫਿਰ ਇਨਸਾਨ ਚਾਹ ਕੇ ਵੀ
ਕਿਸੇ ਨੂੰ 🙅ਗਲੇ ਨਹੀਂ ਲਗਾ ਸਕਦਾ
Share On Whatsapp
ਵੱਡਾ ਆਦਮੀ ਹੋਣਾ ਚੰਗੀ ਗੱਲ ਏ👌
ਪਰ ਚੰਗਾ ਹੋਣਾ ਬਹੁਤ ਵੱਡੀ ਗੱਲ ੲੇ🙏
Share On Whatsapp
ਜੇ ਕੁਝ ਸਿੱਖਣਾ ਤਾ ਅੱਖਾ ਨੂੰ ਪੜਣਾ ਸਿੱਖ,
ਸ਼ਬਦਾ ਦੇ ਤਾ ਹਜਾਰਾ ਮਤਲਬ ਨਿਕਲਦੇ ਨੇ..
Share On Whatsapp
ਯਾਰ ਸਾਡੇ Beta ਦੀਅਾਂ ਚਾਬੀਅਾਂ ਵਰਗੇ .
ਜਿਥੇ ਫੱਸ ਜਾਣ ਸਾਰਾ ਕੁੱਝ ਖੋਲ ਛੱਡਦੇ ..
Share On Whatsapp
ਹਰ ਰੀਝ ਮੇਰੀ ਨੂੰ👳ਬਾਪੂ ਜੀ,,
ਤੁਸੀਂ ਪਹਿਲੇ ਬੋਲ ਪੁਗਾਇਆ 👈🏻ਮੈਂ ਜੱਗ👀ਵੇਖਾਂ ਥੋਡੇ ਮੋਡੇ ਚੜ੍ਹ, ਜਦ-ਜਦ ਧਰਤੀ ਤੇ ਆਇਆ 🙏🏻
ਮੈਂ🙏ਰੱਬ ਨੂੰ ਥੋਡੇ ਵਿੱਚ ਤੱਕਿਆ,
ਨਾ ਮੰਦਰ-ਮਸੀਤੀਂ ਪਾਇਆ🙏
LoVE U daD
Share On Whatsapp
ਮਨੁੱਖ ਤੇ ਪਰਮਾਤਮਾ ਜਦ ਪਹਿਲੀ ਵਾਰ ਇੱਕ ਦੂਜੇ ਨੂੰ ਮਿਲੇ
ਦੋਨਾਂ ਦੇ ਮੂੰਹੋਂ ਨਿਕਲਿਆ "ਮੇਰਾ ਸਿਰਜਣਹਾਰ ...
Share On Whatsapp
ਗੁੱਸੇ ਵਿੱਚ ਰੁੱਕਦਾ ਨੀ..
ਬਿੰਨਾ ਗੱਲੋ ਝੁੱਕਦਾ ਨੀ
ਬਾਬੇ ਦੀ ਅਾ ਮੇਹਰ ਪੂਰੀ..
ਕਿਸੇ ਮੁਕਾੲਿਅਾਂ ਮੁਕਦਾ ਨੀ..
Share On Whatsapp
ਟੁੱਟਾ ਅਮਲੀ, ਵਿਗੜਿਆ ਝੋਟਾ, ਤੇ ਤੂੰਤ ਦਾ ਸੋਟਾ.....
ਕਿਸੇ ਦੇ ਮਿੱਤ ਨਈ ਹੁੰਦੇ.... be carefull...😏
Share On Whatsapp
ਦਾੜੀ ਹਾਲਕੀ ਹੋਵੇ... ਜਾ ਰੱਖੀ ਹੋਵੇ ਮੁੱਛ..
ਸੋਚ ਤੋ ੳੁੱਚਾ ਕੁੱਝ ਨਹੀ.. ਤੂੰ ਲੲੀ ਬੇਸ਼ਕ ਪੁੱਛ..
Share On Whatsapp
👉 ਸਰਦਾਰ ਤੇ ਹਥਿਅਾਰ ਦੋਵੇ ੲਿਕੋ ਜਿਹੇ
ਹੁੰਦੇ ....
#ਟੋਹਰ ਵੀ ਪੂਰੀ ਤੇ ਦਹਿਸ਼ਤ ਵੀ ਪੂਰੀ........
Share On Whatsapp
ਸੌਖੀਆਂ ਨਹੀਂ ਜਾਂਦੀਆਂ ਬਈ ਗੇਮਾਂ ਜਿੱਤੀਆਂ🏆 ।।
ਚੋਟੀ ਦੇ ਖਿਡਾਰੀ ਵੀ ਹਰਾਉਣੇ ਪੈਦੇਂ ਨੇ ।।
Share On Whatsapp
ਲੱਗਦਾ #Request ਕਰੇਗਾ, #ਵਹਿਮ ਜਿਹਾ #ਪਾ ਲੈਂਦੀਆਂ ਨੇ
.
ਸਾਡੇ #ਸਟੇਟਸ ਵੇਖ ਕੇ ਤਾ #ਕੁੜੀਆਂ #Privacy ਹਟਾ #ਲੈਂਦੀਆਂ ਨੇ 😝
Share On Whatsapp
ਅੱਖਾਂ ਦੀਆਂ ਕਿਥੇ ਯਾਰ ਸਹਿਣ ਘੂਰੀਆ॥
ਜਿੱਦੀ ਐ ਮੰਡੀਰ ਪਾ ਕੇ ਛੱਡੇ ਪੂਰੀਆਂ 💪💪💪💪
Share On Whatsapp
ਜਿਨ੍ਹਾ ਦੇ ਦਿਲ ਬਹੁਤ ਚੰਗੇ ਹੁੰਦੇ ਨੇ ..ਅਕਸਰ ਉਨ੍ਹਾਂ ਦੀ ਹੀ ਕਿਸਮਤ ਖਰਾਬ ਹੁੰਦੀ ਹੈ
Share On Whatsapp
ਠੁਕ ਪੂਰੀ ਰਖੀ💪 ਨਾ ਖਰੂਦ ਪॅਟੀੲੇ ਅॅਤ ਚॅਕੇ ਕੋੲੀ 👋 ੳਹਦੇ ਖੁੰਬ ਠॅਪੀ ਦੇ👊👊👈👈
Share On Whatsapp