Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਕਰਮਾਂ ਨਾਲ ਹੀ ਪਹਿਚਾਣ ਹੁੰਦੀ ਹੈ ,
ਇਨਸਾਨਾਂ ਦੀ ਦੁਨੀਆ ਵਿੱਚ…
?ਚੰਗੇ ਕੱਪੜੇ ਤਾਂ ਬੇਜਾਨ ਪੁਤਲੀਆਂ ਨੂੰ ਵੀ
ਪਹਿਨਾਏ ਜਾਂਦੇ ਨੇ ਦੁਕਾਨਾਂ ਵਿੱਚ…
Share On Whatsapp
ਯਾਰ ਚੱਲਦੇ ਨੇ #ਅਾਪਣੀ ਹੀ ਚਾਲ ਬੱਲੀਏ
ਦੇਖ #ਲੋਕਾਂ ਦਾ ਹੋੲਿਆ #ਬੁਰਾ ਹਾਲ #ਬੱਲੀਏ
Share On Whatsapp
ਆਸ਼ਕਾ ਦਾ ਸੋਹਣੀਏ ਤੂੰ ਕਲੇਜਾ ਫੁੱਕਦੀ
ਚੱੜਦੀ ਜਵਾਨੀ ਤੇਰੀ ਜਾਵੇ ਸ਼ੂਕ ਦੀ
ਨੱਖਰੇ ਅਦਾਵਾਂ ਤੇਰੀਆਂ ਨੇ ਕਾਤਿਲ ਸੋਹਣੀਏ
ਨੈਣਾਂ ਦੇ ਵਾਰ ਜਿਵੇ ਗੋਲੀ ਬੰਦੁਖ ਦੀ
Share On Whatsapp
ਦਿਲ ਬੀਆਬਾਨ ਹੋਵੇ, ਕੱਚਾ ਜੇ ਮਕਾਨ ਹੋਵੇ,
ਕੱਚ ਦਾ ਸਮਾਨ ਹੋਵੇ, ਬਾਹਲ਼ੀ ਓਹ'ਤੇ ਰੱਖੀ ਦੀ ਨ੍ਹੀਂ ਆਸ ਦਿਲਾ ਮੇਰਿਆ!
ਕਿੰਨਾ ਚਿਰ ਰਵ੍ਹੇਂਗਾ ਉਦਾਸ.
Share On Whatsapp
ਵਾਰੌ ਵਾਰੀ ਤੁਰਗੇ ਇਥੌ ਕੀ ਰਾਜਾ ਕੀ ਰਾਣਾ,
ਗਾਉਣ ਤੌ ਪਹਿਲਾ ਨਾ ਕੌਈ ਸ਼ੌਸ਼ਾ ਨਾਂ ਕੰਨਾ ਨੂੰ ਹੱਥ ਲਾਓੁਣਾ।
ਲੰਬੀ ਚੌੜੀ ਡੌਰ ਨਹੀ, ਨਾਂ ਮੈ ਬਹੁਤ ਸਿਆਣਾ।
ਮੇਰੇ ਗੀਤ ਕਿਸੇ ਗਰੀਬ ਨੂੰ, ਸ਼ਹਿਦ ਦੇਖਾ ਦੇ ਭਾਣਾ।
Share On Whatsapp
ਨੀ ਮੁੰਡਾ ਸੋਹਣੀਏ ਸਿਰੇ ਦੀ ਦਾਰੂ ਵਰਗਾ,,
ਘੁੱਟ ਭਰ ਕੇ ਤਾਂ ਵੇਖ ਸਾਰੇ ਦੁੱਖ ਤੋੜਦੁ,,
Share On Whatsapp
ਤੇਰਾ ਦਿਲ ਆ ਕੇ ਮੰਤਰੀ ਦਾ ਅਸਤੀਫ਼ਾ ..
ਕਦੋਂ ਦਾ ਮੰਗੀ ਜਾਨਾ ਦਿੰਦੀ ਕਿੳੁਂ ਨੀ
Share On Whatsapp
ਕੋਈ ਮੈਨੂੰ ਨਫਰਤ ਕਰਨ ਦੀ ਦਵਾ ਦਸਦੋ ਦੋਸਤੋ ?
ਨਹੀ ਤਾਂ ਮੇਰੀ ਮੌਤ ਦੀ ਵਜ੍ਹਾ ਮੇਰਾ ਪਿਆਰ ਹੋਵੇਗਾ
Share On Whatsapp
ਨਬਜ ਮੇਰੀ ਦੇਖ ਕੇ ਬਿਮਾਰ ਦੱਸ ਦਿੱਤਾ,
ਰੋਗ ਮੇਰਾ ਉਸ ਦਾ ਪਿਆਰ ਦੱਸ ਦਿੱਤਾ,
ਕਰਜ਼ਦਾਰ ਹਾਂ ਉਸ ਹਕੀਮ ਦੀ ਜਿਸਨੇ
ਦਵਾਈ ਦਾ ਨਾਮ ਉਸਦਾ ਦੀਦਾਰ ਦੱਸ ਦਿੱਤਾ....
Share On Whatsapp
ਤੈਨੂੰ ਪੀਰਾਂ ਦਰ ਮੰਗਿਅਾ, ਮੈਂ ਮੱਥੇ ਰਗੜੇ ਹਜਾਰ ਵੇ
ਮੈਂ ਜਿੰਦ ਗਹਿਣੇ ਰੱਖਤੀ , ਨਾ ਤੂੰ ਮਿਲਿਅਾ ਬਜ਼ਾਰ ਵੇ
Share On Whatsapp
ਦਿਲਚਸਪ ਪਲ ਨੇ ਯਾਰਾਂ ਦੀ ਗੱਲ ਹੈ..
ਅਜਾਦ ਪੰਛੀਆਂ ਤੇ ਡਾਰਾਂ ਦੀ ਗੱਲ ਹੈ..
ਮੰਨਿਆਂ ਕੇ ਤੇਰੀ ਮੇਰੀ ਬਹੁਤ ਗੰਭੀਰ ਜਿੰਦਗੀ ਹੈ..
ਮਿਲ ਬੈਠੀਏ ਯਾਰ,
ਇਹ ਆਪਸੀ ਪਿਆਰਾਂ ਦੀ ਗੱਲ
ਹੈ....
Share On Whatsapp
ਮਿਹਨਤ ਦੇ ਹੱਥ ਪੱਕੇ ਹੁੰਦੇ ਨੇ .....
ਸਮੇਂ ਦੀ ਲਗਾਮ ਨੂੰ ਫੜ ਲੈਦੇ ਨੇ.....
ਮਾੜੇ ਸਮੇ ਚ ਜਿਹੜੇ ਹਿੰਮਤ ਕਰ ਜਾਂਦੇ.....
ਉਹ ਵੱਡੇ ਮੁਕਾਮਾਂ ਉੱਤੇ ਚੜ ਜਾਦੇ ਨੇ.....
Share On Whatsapp
ਹੱਥਾਂ ਵਿਚ ਲੈ ਕੇ ਹੱਥ ਤੇਰੇ ਨਾਲ ਚੱਲਣਾ ਚਾਹੁੰਦਾ ਹਾ
ਦੂਰ ਨਾ ਹੋਵੀਂ ਸੱਜਣਾ ਤੇਰਾ ਬਣ ਪਰਛਾਵਾਂ ਰਹਿਣਾ ਚਾਹੁੰਦਾ ਹਾਂ #
Share On Whatsapp
Kehndi
ਵਾਰ - ਵਾਰ ਤੈਨੂੰ 😄 ਮੈਂ ਸਮਝਾਉਂਦੀ 👸 ਰਹਿਣੀ ਆ....
ਕਰਿਆ 😄 ਨਾ ਕਰ ਗੁੱਸਾ 👎 ਮੇਰੀ ਗੱਲ ਦਾ...
ਮੈਂ ਤੈਨੂੰ 😤 ਉਤੋਂ ਉਤੋਂ ਸੋਹਣਿਆ 👮 ਸਤਾਉਂਦੀ ਰਹਿਣੀ ਆ.
Share On Whatsapp
ਬੜਾ ਅੋਖਾ ਹੁੰਦਾ ਉਹਨਾ ਲੋਕਾ ਨੂੰ ਸਮਝਣਾ
ਜੋ ਆਪਣਾ ਖਾਸ ਦੱਸ ਕੇ ਸਾਨੂੰ ਇਸਤਮਾਲ ਕਰਦੇ ਨੇ ||
Share On Whatsapp
ਕੁੱਜ ਕਰਕੇ ਦਿਖਾਉਣਾ ਨਾਮ ਜੱਗ ਤੇ ਬਣਾਉਣਾ.
#ਹੋਰ ਇੰਜ ਤਾਂ ਨੀ ਆਪਾ ਜਾਣ ਵਾਲੇ ਜੱਗ ਤੋਂ.
Share On Whatsapp
ਕਰਕੇ ਦੋ ਮਿੰਟ ਫੋਨ ਤੂੰ ਕਿਹੜਾ ਹੱਕ ਜਤਾਉਨੀ ਏ
ਹੱਸ ਕੇ ਗੈਰਾਂ ਨਾਲ ਤੂੰ ਸਾਨੂੰ ਬੜਾ ਤੜਫਾਉਣੀ ਏ
Share On Whatsapp
Mere dard ko bhi aah ka haq hain,
Jese tere husn ko nigaah ka haq hai
Mujhe bhi ek dil diya hai khuda ne
Mujh ko bhi ek gunaah ka haq hain
Share On Whatsapp
ਜਿੱਥੇ ਖੜੀਦਾ ਹਿੱਕ ਤਾਣ ਕੇ,
ਲੋਕੀ ਮੈਦਾਨ ਛੱਡ-2 ਕੇ ਭੱਜਦੇ ਨੇ__
Yaaran ਦਾ ਨਾਂ ਵੱਜਦਾ ਜਿੱਥੇ ਕੁੰਡੀਆਂ ਦੇ ਸਿੰਗ ਫਸੇ
ਨੇ_
Share On Whatsapp
ਕੁੱਝ ਲੋਕਾ ਨੂਂ ਪਰਖਣ ਦੀ ਲੋੜ ਨੀ ਹੁਂਦੀ...,
O ਓਦਾ ਈ ਔਕਾਤ ਦਿਖਾ ਦਿਂਦੇ ਆ
Share On Whatsapp
ਤੈਨੂੰ ਆਪਣੇ ਤੇ ਰਹਿੰਦਾ ਏ ਗਰੂਰ ਨੀ__
ਪਰ ਜੱਟ ਗਰੂਰ ਭੰਨਣੇ ਚ ਮਸਹੂਰ ਨੀ
Share On Whatsapp
ਸਾਡੀ YARRI ਵੱਲ ਨਾ ਕਰੇ ਕੋਈ ਉਂਗੱਲ,
ਗੱਲ ਸਾਰਿਆਂ ਦੇ ਕਨੀਂ ਪਾ ਦਿੱਤੀ।
ਮੁੜਕੇ ਨਾ ਕੋਈ ਆਖੇ ਸਾਨੂੰ,
ਉਂਗੱਲ ਸਣੇ ਬਾਂਹ ਏਹ ਲਾਹ ਦਿੱਤੀ ....
Share On Whatsapp
ਸਟੇਟਸ ਪਾਵਾ ਤੇ ਕੁੜੀਆਂ "Nice"ਕਹਿੰਦੀਆ
ਗੱਲ ਕਰਾ ਤਾਂ ਸਿਰੇ ਦਾ ਕੰਜਰ ਕਹਿੰਦੀਆਂ
Share On Whatsapp
Dudh ਮੱਖਣਾਂ Naal ਪਾਲੀਆਂ Jwaania__
ਐਂਵੇ Tan ਨਈ Saade ਪਿੱਛੇ Kudian ਦੀਵਾਨੀਆਂ__
Share On Whatsapp