Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਓੁੱਡ ਦੇ ਸ਼ਲਾਰੂ ਜਿਹੜੇ ..ਫੜਨੇ ਜਰੂਰ ਆ..
.ਕੰਮ ਤਾ ਨਜੈਜ ਜੱਟਾ , ਪਰ ਕਰਨੇ ਜਰੂਰ ਆਹ
Share On Whatsapp
🐃ਸਾਨ੍ਹਾ ਨਾਲ ਤਾ ਸਾਨ੍ਹ ਹੀ ਭਿੜਦੇ ਨੇ
ਕਤੀੜਾ ਤਾਂ ੳੁੱਡਦੀ ਧੂੜ ਦੇਖ ਕੇ ਭੱਜ ਜਾਂਦੀਅਾਂ
Share On Whatsapp
ਜੱਟਵਾਦੀ ਰੱਖੇ ਹੋਆ ਰੂਲ ਬੱਲੀਏ,
ਨੀ ਬਾਕੀ ਥੋੜੇ ਅੜਬ ਅਸੂਲ ਬੱਲੀਏ,
ਗੱਲ ਕਹਿਕੇ ਮੋੜਨੀ ਤਾਂ ਲਿਖੀ ਹੀ ਨਈ,
ਜਿਹੜੇ ਅਸੀ ਪੜੇ ਆ ਸਕੂਲ ਬੱਲੀਏ.
Share On Whatsapp
ਉੱਚੀ 👆 ਸੋਚ ਦਿਲ ❤ ਦੇ ਆਜ਼ਾਦ 👐 ਬੱਲੀਏ
,,ਸਾਡੇ ਲੋਕਾਂ 👥ਨਾਲੋਂ ਵੱਖਰੇ ਅੰਦਾਜ✌ ਬੱਲੀਏ
Share On Whatsapp
ਉਚਿਅਾਂ ਦੇ ਅੱਗੇ ਰਹੀੲੇ ਸਦਾ ਹਿਕ ਤਾਣ ਕੇ।
ਮਾੜਿਅਾਂ ਦੇ ਨਾਲ ਮਾੜੇ ਬਿਲੋ ਬਣ ਜਾੲੀ ਦਾ।
Share On Whatsapp
ਕੁੜੀਆ ਪੱਟਣ👰ਦਾ ਕੰਮ ਤਾਂ
ਮੰਡੀਂਰ ਕਰਦੀ ਆ ਅਸੀਂ ਤਾਂ
ਦਿਲਾਂ😍 ਨੂੰ ਜਿੱਤਣ ਦਾ
ਰੁਤਬਾ ਰੱਖਿਆ
Share On Whatsapp
ਸਾਡੇ ਕੌਲੋਂ ਹੁੰਦੀ ਨਾ ਗੁਲਾਮੀ ਕੁੜੀਏ ਨਾਰਾਂ ਦੀ… . Minister ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।
Share On Whatsapp
ਮੁੰਡੇ Sweet ਵੀ ਬੜੇ , ਮੁੰਡੇ ਢੀਠ ਵਿ ਬੜੇ....!!
ਜੇ ਤੂੰ ਦੁੱਧ ਨਾਲੋ ਚਿੱਟੀ, ਮੁੰਡਾ ਪੳੂੲੇ ਤੌਂ ਵੀ ਖਰਾ...!!
Share On Whatsapp
ਪੱਥਰ ਕਦੇ? Gulabਨੀ ਹੁੰਦੇ,??
?ਕੋਰੇ ਵਰਕੇ ਕਦੇ kithab? ਨੀ ਹੁੰਦੇ||
ਜਿਥੇ ਯਾਰੀ? ਲਾ ਲਈਏ ਉੱਥੇ ?
Yarra? ਨਾਲ ਹਿਸਾਬ ਨੀ ਹੁੰਦੇ
Share On Whatsapp
ਮਿੱਤਰਾ ਦੀ ਅੱਖ ਹੁਣ ਬਣਗੀ ਰਡਾਰ ਨੀ . ਨਾਰਾ ਦੀ ਕੀ ਲੋੜ ਸਾਡੇ ਰੱਬ ਜਿਹੇ ਯਾਰ ਨੀ
Share On Whatsapp
ਕੋਈ ਨਹੀਂ ਭੋਲਾ ਪੰਛੀ ਇੱਥੇ ਉੰਝ ਦਿਸਦੇ ਸਭ ਸਾਊ ਨੇ, ਸਹੀ ਮੁੱਲ ਬੱਸ ਮਿਲਣਾ ਚਾਹੀਦਾ ਲੋਕੀ ਸਭ ਵਿਕਾਊ ਨੇ
Share On Whatsapp
ਹੱਸਦਾ ਹੁੰਦਾ ਸੀ ਡੁੱਬਦੇ ਨੂੰ ਦੇਖਕੇ.
.
ਹਓਂਕਾ ਹੀ ਨਾਂ ਲੈਜੀਂ ਉੱਡਦੇ ਨੂੰ ਦੇਖਕੇ.
Share On Whatsapp
#ਗੁੱਸੇ ਵਿੱਚ ਰੁੱਕ ਜਾਓ
#ਗਲਤੀ ਵਿੱਚ ਝੁੱਕ ਜਾਓ
#ਜ਼ਿੰਦਗੀ ਆਸਾਨ ਹੋ ਜਾਵੇਗੀ
Share On Whatsapp
ਹੋਰਾਂ ਨਾਲ ਬਸ #Hlo_Hi ਵਾਲੀ #Chat ਅਾ ਦਿਲ❤👈 ਤੋਂ ਤਾਂ ਬਸ #ਸੋਣਿਅਾ ਨਾਲ #Attach 👫💞ਅਾਂ
Share On Whatsapp
ਰਹਿਮਤ ਵੀ ਤੇਰੀ ਨਾਮ ਵੀ ਤੇਰਾ,ਕੁਝ ਨਹੀ ਜੋ ਮੇਰਾ
ਅਹਿਸਾਸ ਵੀ ਤੇਰਾ,ਸਵਾਸ ਵੀ ਤੇਰਾ
Ik ਤੂੰ ਹੀ ਸਤਿਗੁਰ ਮੇਰਾ
Share On Whatsapp
ਹੁੰਦੇ ਨਹੀ ਕੰਮ ਕਦੈ ਥੱਲੇ ਲੱਗ ਕੇ ।।
ਮਿਲਦਾ ਏ ਸਭ ਦੇ ਇਥੇ ਸਿਧੀ ਨੀਤ ਨੂੰ।।
Share On Whatsapp
ਡੱਬ ਚ ਰਿਵਾਲਵਰ ਦਾ ਨਜ਼ਾਰਾ ਨਾ ਹੁੰਦਾ
ਜੇ ਚੁਬਾਰੇ ਚੋ ਕੁੜੀ ਦਾ ਇਸ਼ਾਰਾ ਨਾ ਹੁੰਦਾ
ਜੇ ਮਰਜਾਣੀ ਫੈਸ਼ਨ ਨਾ ਕਰਦੀ
ਤਾਂ ਮਾਪਿਆਂ ਦਾ ਸਾਊ...putt...ਅਵਾਰਾ ਨਾ ਹੁੰਦਾ...
Share On Whatsapp
ਪੱਤਿਆਂ 🌿ਨੇ ਕਦ ਰੋਕੇ ਵਾਵਰੋਲੇ 🌪ਹਨੇਰੀ 💨ਦੇ
ਲਾ ਕੇ ਲੂਬੜਾਂ 🐗ਨਾਲ ਯਰਾਨੇ ਬੱਲਿਆ ਸ਼ੇਰ 🐅ਨੀ ਘੇਰੀ ਦੇ.
Share On Whatsapp
ਹੱਥ ਮੌਢੇ ਤੇ #Allowed ਨਹੀਓ ਗੈਰ ਬੰਦੇ ਨੂੰ✋
ਮੱਤਾ ਦੀ ਲੌੜ ਨਹੀਓ #ਜੱਟ ਹੰਢੇ ਨੂੰ☝️
Share On Whatsapp
ਮੁਕਾਮ ਉਹ ਚਾਹੀਦਾ ਜੇ ਹਾਰੀਏ ਵੀ ਤਾਂ
ਜਿੱਤਣ ਵਾਲਿਆ ਤੋਂ ਵੀ ਵੱਧ ਚਰਚਾ ਹੋਵੇ.
Share On Whatsapp
_ਕਰੂਗਾ ਸਾਡੀ ਵੀ ਕਦਰ ਇਹ ਜ਼ਮਾਨਾ ਇੱਕ ਦਿਨ !!♥
__ ਬਸ ਇੱਕ ਵਫਾਦਾਰੀ ਦੀ ਚੰਦਰੀਂ ਆਦਤ ਛੁੱਟ ਲੈਣ ਦੇ
Share On Whatsapp
ਹੌਲੀ ਹੌਲੀ HATE ਦਿਲਾਂ ਵਿੱਚੋ ਕੱਢ ਕੇ
ਭਰ ਦੇਣਾ ਦਿਲ ਚ ਪਿਆਰ ਸਬ ਦੇ
Share On Whatsapp
ਓਹ ਸਾਡੇ ਸਿਰ ਯਾਰੀਆ ਦਾ ਕਰਜ ਈ ਹੈ
ਸਾਡਾ ਨਾਮ ਯਾਰੀਆ ਚ ਦਰਜ ਹੀ ਏ.💯
Share On Whatsapp