Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਹਿੱਕ ਵਿੱਚ ਜੋਰ ਹੁੰਜਾ ਮਾਰਦਾ
💪💪💪💪💪💪
ਜਿੰਮ ਵਿੱਚ ਛਾਤੀਆ ਨੇ ਗੁਧੀਆ
💪💪💪💪💪💪💪
ਚੈਟਿੰਗਾ ਈ ਹੁੰਦੀਆ ਨੇ ਨੈੱਟ ਤੇ
💪💪💪💪💪💪💪
ਕਦੇ ਅੱਣਖਾ ਨਹੀ ਡਾਊਨਲੋਡ ਹੁੰਦੀਆ 👌
Share On Whatsapp
ਅਬ ਹਿਚਕੀਆਂ ਆਤੀ ਹੈਂ ਤੋਂ ਪਾਣੀ ਪੀ ਲੇਤੇ ਹੈਂ..
ਯੇਹ ਵਹਿਮ ਛੋੜ ਦੀਆ ਕਿ ਕੋਈ ਯਾਦ ਕਰਤਾ ਹੋਗਾ..!!
Share On Whatsapp
#ਗੁਨਾਹਾਂ ਮੇਰਿਆ ਨੰੂ #ਤੇਰੀ_ਰਹਿਮਤ ੳੱੁਤੇ ਨਾਜ਼
#ਕਿਉਕੀ_ਮੈਂ_ਗਰੀਬ ਤੇ ਤੰੂ #ਗਰੀਬਨਵਾਜ
Share On Whatsapp
ਕਹਿੰਦੀ ਮੇਰੇ ਬਿਨਾ ਦਸ ਤੂੰ ਦਿਨਾ ਨੂੰ ਕਿਵੇ ਲੰਘਾ ਲੈਨਾ ਅਾ
ਮੈ ਕੇਹਾ ਤੜਕੇ ਨੀ ਪਾੲੀਅਾ ਦਿਨੇ ਅਧੀਅਾ ਤੇ ਸ਼ਾਮ ਨੂੰ ਨੀ ਬੋਤਲ ਮੁਕਾ ਲੈਨਾ ਅਾ
Share On Whatsapp
√ ਕਦੇ ਦੋਗਲੇ stunt ਨਇਉ ਖੇਢੀ ਦੇ √
√ਛਅੈ ਉਪਰੀ ਤੈ ॅਮੁਛਾ ਨਇਉ ਚਾੜिਆ√
Share On Whatsapp
##ਐਵੇ ਪੋਨੀ💁ਵਾਲੀ ਜੱਟ ਨੂੰ ਨਾ ਪੁੱਗਣੀ ..
ੳੁਹਦੀ ਗੁੱਤ ਲੱਤ ਤੱਕ ਹੋਉਗੀ ...
ਮੁੰਡਾ #ਸਰਦਾਰ 👳ਆ ਸ਼ੌਕੀਨ ਸਿਰੇ ਦਾ,
#ਸਰਦਾਰਨੀ👰 ਵੀ ਅੱਤ👌👌 ਹੋਉਗੀ ..
Share On Whatsapp
ਤੈਨੂੰ #ਅੱਜ ਤੱਕ ਮੇਰਾ ਬੋਲਣਾ #ਤੰਗ ਕਰਦਾ #ਰਿਹਾ ਅੱਜ ਤੋਂ ਮੇਰੀਆਂ #ਖਾਮੋਸ਼ੀਆਂ ਤੰਗ #ਕਰਿਆ ਕਰਨ ਗੀਆਂ.
Share On Whatsapp
ਬਾਹਾਂ ਜਿਹੇ ਵੀਰਾ ਨੂੰ ਤੂੰ ਨਿੰਦ ਦੀ ਫਿਰੇ.
ਸਾੜ ਤੋ ਬਚਾਉਦੇ ਹੱਥੀ ਛਾਂ ਕਰਕੇ.
ਯਾਰੀਆ ਚ ਫਿੱਕ ਤੂੰ ਪਵਾਉਦੀ ਰਹਿੰਦੀ ਸੀ.
ਛੱਡਿਆ ਯਾਰਾ ਨੇ ਤੈਨੂੰ ਤਾ ਕਰਕੇ
Share On Whatsapp
ਤੂੰ ਕੀ ਜਾਨੇ ਤੇਨੂੰ ਕਿੰਨਾ ਪਿਆਰ ਕਰੀਏ ,
ਯਾਰਾ ਤੇਨੂੰ ਕਿਵੇ ਇਜਹਾਰ ਕਰੀਏ ,
ਤੂੰ ਤਾ ਸਾਡੇ ਇਸ਼ਕੇ ਦਾ ਰੱਬ ਹੋ ਗਿਓ,
ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥
Share On Whatsapp
#ਦਿਲ ਕੋਈ #ਖਿਡੌਣਾ ਨੀਂ ਜੋ #ਤੋੜ ਤੋੜ #ਵੇਖਦਾ ਏ
#ਪਿਆਰ ਕੋਈ #ਹਿਸਾਬ ਨੀਂ ਜੋ #ਜੋੜ ਜੋੜ #ਵੇਖਦਾ ਏ.
Share On Whatsapp
ਬਾਰੀ ਬਰਸੀ ਖੱਟਣ ਗਿਆ ਸੀ, ਖੱਟਕੇ ਲਿਆਂਦੀਆਂ ਛਾਵਾਂ ,
ਅੱਜ ਦੇ ਦਿਨ ਜੱਟੀਏ , ਤੇਰੇ ਨਾਲ ਸੀ ਹੋਈਆਂ ਲਾਵਾਂ…ਬਾਰੀ ਬਰਸੀ ਖੱਟਣ ਗਿਆ ਸੀ, ਖੱਟਕੇ ਲਿਆਂਦੀਆਂ ਛਾਵਾਂ ,
ਅੱਜ ਦੇ ਦਿਨ ਜੱਟੀਏ , ਤੇਰੇ ਨਾਲ ਸੀ ਹੋਈਆਂ ਲਾਵਾਂ…
Share On Whatsapp
ਜਿਹੜੇ ਅਸਲੇ ਦੇ ਨਾਮਾਂ ਦੀ ਤੂੰ ਗੱਲ ਕਰਦਾ...
ਪੁੱਤ Net ਤੋ ਨੀ ਪੜੇ ਡੱਬਾ ਨਾਲ ਲੱਗੇ ਨੇ...
Share On Whatsapp
ਕਹਿੰਦੀ ਤੇਰੀ ਵੇ ਡਰਾਇਵਰਾ ਅਮਰੀਕਾ ਵਾਲੇਆ ਕਿੱਥੇ ਜਾਦੀ ਤਨਖਾਹ ?
ਸੁਣ ਫਿਰ -:
ਟਰੱਕ ਦੇ ਬਰੈਕ ਘਸੇ, ਟਾਇਰਾ ਦੀਆ ਗੁਟੀਆਂ ...
ਚੜਦਾ ਚੜਾਈਆਂ ਲਵੇ ਅੋਖੇ-ਸੋਖੇ ਸਾਹ ...
ਆਜਾ ਤੈਨੂੰ ਬੈਠ ਕੇ ਗਿਣਾਵਾ 'ਪਾਲੀਏ' ਨੀ ਕਿੱਥੇ ਜਾਦੀ ਤਨਖਾਹ ...
Share On Whatsapp
👉✌ਦੋ #ਚੀਜ਼ਾਂ ਨੂੰ 😢ਯਾਦ ਕਰਕੇ 👳ਬੰਦਾ ਸਾਰੀ #ਜ਼ਿੰਦਗੀ 😀ਮੁਸਕਰਾਉਦਾ ਰਹਿੰਦਾ!! 👆ਪਹਿਲਾ 💟#ਪਿਆਰ, ਤੇ ✌ਦੂਜਾ #Pind ਵਾਲੇ 👬#ਯਾਰ.
Share On Whatsapp
_ਭਾਵੇ ਰਸਤੇ ਨੇ ਮੁਸ਼ਕਿਲ ਤੇ # _ਮੰਜਿਲ ਦੂਰ ਏ , ਜਿਦ ਸਾਡੀ ਵੀ ਆ # _ਯਾਰਾ # ਫਤਿਹ ਕਰਨੀ ਜਰੂਰ ਏ..
Share On Whatsapp
ਮਰਜਸੁਣਿਆ ਸੀ ਮੁਹੱਬਤ ਮਿਲਦੀ ਆ ਮੁਹੱਬਤ ਦੇ ਬਦਲੇ !
ਪਰ ਜਦੋਂ ਸਾਡੀ ਵਾਰੀ ਆਈ ਤਾਂ ਰੀਵਾਜ ਹੀ ਬਦਲ ਗਿਆ
Share On Whatsapp
ਮਰਜਾਣੀਐ 😳 ਤੂੰ GREEN ਸੂਟ ਚ' ਪੂਰੀ ਲਾਟ ਲੱਗਦੀ:;:ਤੇਰਾ ਯਾਰ ਵੀ SWAGY ਬੱਲੀਐ ਜਿਹੜੀ ਕੁੜੀਆ ਨੂੰ ਘਾਟ ਲੱਗਦੀ!!
Share On Whatsapp
ਰੁੱਖ ਵੱਧਦੇ-ਫੁੱਲਦੇ ਜਦ ਜਾਦੇ ਪਤਜੜ ਤੋ ਬਹਾਰ ਨੂੰ
ਰੂਹ ਖੁਸ਼ ਹੋ ਜਾਦੀ ਜਦ ਗਲ ਮਿਲ ਲਈਏ ਯਾਰ ਨੂੰ
Share On Whatsapp
# YaaR_PuraNe
jaD Khidre MiL JaaNde NaE
SaaRi RaaT fer YaaDan JashaN ManouNdiyan Nae
Share On Whatsapp
ਉਜੜੇ ਚਮਨ 'ਚ ਫੁੱਲ ਦਾ ਖਿਲਣਾ ਚੰਗਾ ਲੱਗਦਾ ਏ...
ਮੁੱਦਤ ਮਗਰੋਂ ਕਿਸੇ ਨੂੰ ਮਿਲਣਾ ਚੰਗਾ ਲੱਗਦਾ ਏ.
Share On Whatsapp
ਸੋਫੀ ਹੁੰਨੇ ਹਾਂ ਤਾਂ ਸੰਗਦੇ ਡਰਦੇ ਜਕਦੇ ਹਾਂ
ਪੀ ਕੇ ਅਸੀ ਉਬਾਮੇ ਨੂੰ ਵੀ ਸਲਾਹ ਦੇ ਸਕਦੇ ਹਾਂ
ਅਧੀਆ ਅੰਦਰ ਜਾਵੇ ਤਾਂ ਫੁੱਲ ਚੜਾਈ ਹੁੰਦੀ ਏ
ਸ਼ਾਮੀ ਫੋਨ ਨਾ ਕਰਿਆ ਕਰ ਘੁੱਟ ਲਾਈ ਹੁੰਦੀ ਏ
Share On Whatsapp
ਬਹੁਤ⛣#ਸੋਚਿਆ 🤔 ਕਦੇ ਓਹ #ਬਣੀਏ 🖐 ਕਦੇ #ਆਹ ਬਣੀਏ✋🙋#ਫੇਰ ਸੋਚਿਆ #ਪਹਿਲਾ❤ਕਿਸੇ ਦੇ #ਹੱਸਣ😊ਦੀ #ਵਜਹਾਂ 🗣 ਬਣੀਏ
Share On Whatsapp
#ਸਬ ਤੋੜਨ ਦੀ ਗੱਲ ਕਰਦੇ ਨੇ
ਕੋਈ #ਜੋੜਨ ਦੀ ਗੱਲ ਕਰਦਾ ਈ ਨਹੀ ,,
#ਦਿਲ ਲੈ ਕੇ ਯਾਰ #ਪਤੰਦਰਾਂ ਦਾ
ਕੋਈ #ਮੋੜਨ ਦੀ ਗੱਲ ਕਰਦਾ ਈ ਨਹੀ ..🧐
Share On Whatsapp