Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਦੋ ਸੱਪ ਸਾਨੂੰ ਡੱਸ ਗਏ ਨੇ
ਸਾਨੂੰ ਥਾਂਵਾਂ ਹੋਰ ਦੱਸ ਕੇ
ਸੱਜਣ ਹੋਰ ਥਾਂ ਵੱਸ ਗਏ ਨੇ
Share On Whatsapp
ਕੁੱਝ ਖਾਸ ਰੁੱਤਬਾ ਨਹੀ ਸਾਡੇ ਕੋਲ,
ਬੱਸ ਗੱਲਾਂ ਦਿਲੋਂ ਕਰੀਦੀਆਂ ਨੇ...!
Share On Whatsapp
ਬੇਚ ਕਰ ਅਪਨਾ ਲਹੂ ਬੇਜਾਂ ਥਾ ਪੈਸਾ ਬਾਪ ਨੇ
ਸ਼ਹਿਰ ਮੇ' ਬੇਟੇ ਨੇ ਮਹਿਬੂਬਾ ਕੋ ਤੋਹਫਾ ਦੇ ਦੀਅਾ
Share On Whatsapp
ਹਮੇਸ਼ਾ ਜਿੰਦਗੀ ਵਿੱਚ ਅਜਿਹੇ
ਲੋਕਾਂ ਨੂੰ ਪਸੰਦ ਕਰੋ ਜਿਨ੍ਹਾਂ ਦਾ
ਦਿਲ ਚਿਹਰੇ ਤੋਂ ਖੂਬਸੂਰਤ ਹੋਵੇ
Share On Whatsapp
ਬੈਠੀ ਹੋਵੇ ਕੋਲ ਵੇਖ ਕੇ ਰੂਹ ਨਾ ਰੱਜਦੀ ਹੋਵੇ 😍😘...
ਤੇਰੇ ਸੁਪਣੇ ਤਾ ਦੇਖਾ ਜੇ ਅੱਖ ਲੱਗਦੀ ਹੋਵੇ😘😘
Share On Whatsapp
ਤੈਨੂੰ ਚਾਹਿਆ ਵੀ ਨਹੀ ਸੀ ਮੈ ਤੈਨੂੰ ਮੰਗਿਆ ਨਹੀ ਰੱਬ ਕੋਲੋ
ਫਿਰ ਕਿਉ ਅਸੀ ਮਿਲੇ
ਇਹ ਗੱਲ ਕਿਵੇ ਪੁੱਛਾਂ ਮੈ ਰੱਬ ਕੋਲੋ?
Share On Whatsapp
ਕੁਝ ਭੁੱਲਣ ਦੀ ਅਦਾ ਵੀ ਕਮਾਲ ਦੀ ਲੱਗੀ ਉਹਦੀ, ਗੱਲ ਗੱਲ ਤੇ ਕਹਿਣਾ, ਦੇਖ ਮੈਂ ਫੇਰ ਅੱਗੇ ਤੋਂ ਗੱਲ ਨੀ ਕਰਨੀ
Share On Whatsapp
ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ
ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ ...
Share On Whatsapp
ਜੋਸ਼ ਵੀ ਬੜਾ ਤੇ ਹੋਸਲੇ ਵੀ ਖਰੇ ਨੇ ..
ਉਹ ਅਸੀ ਇਦਾ ਨਹਿਉ ਹਾਰਦੇ
ਸਾਡੇ ਹੱਥ ਵਾਹਿਗੁਰੂ ਨੇ ਫੜੇ ਨੇ
Share On Whatsapp
😢ਹੁੰਝੂ ਉਹ ਖਾਮੋਸ਼ ਦੁਆ ਹੈ...
ਜੋ ਸਿਰਫ ਰੱਬ ਹੀ ਸੁਣ ਸਕਦਾ ਹੈ...
Share On Whatsapp
ਦਿੱਲ ਆ ਜੱਟਾਂ ਦਾ ਕੋਈ ਪੇਪਰ ਨਈ........❤️
ਇਹਦੇ ਤੇ ਹਰੇਕ ਦੇ ਨਾ ਸਾਇਨ ਹੁੰਦੇ......
Share On Whatsapp
ਚੱਕ ਪੋਡਾ ਅਤੇ ਡਾਲਰਾਂ ਨੰੂ hand 🤚 ਚ
ਪੂਰੀ ਬੱਲੇ ਬੱਲੇ America England ਚ
Share On Whatsapp
ਅਸੀਂ ਠੇਕੇਆ ਦੇ ਕੱਠੇ ਠੇਕੇ ਮਾਰਦੇ ਨੀ ਬੋਤਲਾਂ ਨੀ ਪੈਰ ਲਾਉਂਦੀਆ....
ਹੋਣ Mithiye ਨੀ ਜੈਕ ਜਿਥੇ Yaar ਦੇ ਸਿਫਾਰਸ਼ਾਂ ਨੀ ਕੰਮ ਆਉਂਦੀਆਂ.
Share On Whatsapp
ਪੱਤਿਆਂ 🌿ਨੇ ਕਦ ਰੋਕੇ ਵਾਵਰੋਲੇ 🌪ਹਨੇਰੀ 💨ਦੇ
ਲਾ ਕੇ ਲੂਬੜਾਂ 🐗ਨਾਲ ਯਰਾਨੇ ਬੱਲਿਆ ਸ਼ੇਰ 🐅ਨੀ ਘੇਰੀ ਦੇ
Share On Whatsapp
😘ਪਿਆਰ ਤਾਂ #ਮਾਪਿਆ 👪ਦਾ ਹੀ ਨੀ ਮੁੱਕਦਾ.... ਅਸੀ ਕਿਉਂ ਭੱਜੀਏ ਕਿਸੀ # 💃🏻ਕੁੜੀ ਪਿਛੇ.
Share On Whatsapp
ਜਿਹੜੇ Loki 👬ਸੜਦੇ ਉਨਾਂ Nu ਰੱਜ K ਸਾੜੀਦਾ😤
Bomb👌 ਜਿਹਾ StAtUs ਪਾ ਕੇ Mu🙍h ਤੇ ਮਾਰੀ Da
Share On Whatsapp
ਲੇਜਰ 💎 ਵਰਗੀ ਅੱਖ ਦਾ 👨🏼🎤
ਮੁੰਡਾਂ ਮੋਹਿਆ 🤙🏽ਜਾਣਾਂ ਨੀ,,
ਯਾਰਾ ਤੋ ਵਾਰੀ 🎖😍ਜਿੰਦ ਬੈਠਾ,,
ਤੇਰਾ 👩🏼💼ਹੋਇਆ ਜਾਣਾਂ 👎🏽ਨੀਂ
Share On Whatsapp
เจฌเฉฑเจเจพ เจฌเฉฑเจเจพ๐ เจเจฐเจฆเจพ เจนเฉ เจฎเจพเจฃ เจเฉฑเจ เจคเฉ ๐ช๐ป
เจนเจพเจฐเจฟเจ เจเจฆเฉ เจจเจพ ๐ฅเจธเจฆเจพ เจเจพเจตเจพ เจเจฟเฉฑเจค เจเฉ
Share On Whatsapp
ਹਿੰਮਤ ਛੱਡ ਕੇ ਕਦੇ ਨਾ ਜੀਈਏ, ਬਣਨਾ ਚਾਹੀਦਾ ਏ ਸ਼ੇਰ ਸਦਾ.....ਹਰ ਹਨੇਰੇ ਦੇ ਮਗਰੋਂ, ਚੜ ਕੇ ਆਉਂਦੀ ਸਵੇਰ ਸਦਾ.
Share On Whatsapp
ਬਾਪੂ_ne_ਕਿਹਾ_c 1_ਵਾਰ_ਕੋਲ_ਸੱਦ_k ____
ਖਾਹ_pee_ਪੁੱਤਰਾ_ ਬੇਸ਼ੱਕ_ਰੱਜ_k ,
ਛੱਟਿਆ_na_ਜਾਂਵੀ_ ਪਿੱਛੇ_ਅੱਲੜਾਂ_de _ਲੱਗ_k_
ਸਾਰੇ ਕੰਮ_kri_1_ਆਸ਼ਕੀ _nu_ਛੱਡ_k
Share On Whatsapp
ਸਾਨੂੰ #ਰੋਹਬ ਰੱਖਣ ਦੀ #ਲੌੜ ਨਹੀ ,
ਸਾਡੀ #ਸਰਦਾਰੀ ਰੋਹਬ ਨਾਲ ਲੈ ਕੇ #ਤੁਰਦੀ ਆ
Share On Whatsapp
ਹੁੰਦੀ ਚੋਟੀ ਦੀਆ ਬੰਦਿਆ ਚ' ਗਿਣਤੀ ਬੀਬਾ ਧਾਕੜ ਜਮੀਰਾਂ ਵਾਲੇ ਜੱਟ ਆ.
Share On Whatsapp