Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਅਸੀਂ ਤੇਰੀਆਂ ਯਾਦਾਂ ਵਿੱਚ ਕੁੱਝ ਇਸ ਤਰਾਂ ਗੁਵਾਚ ਗਏ ਕਿ ਸਭ ਨੂੰ ਮੇਰੀ ਤੇ ਮੈਨੂੰ ਤੇਰੀ ਫਿਕਰ ਰਹਿੰਦੀ a
Share On Whatsapp
JOP ਯਾਰੀਆ ਲਈ ਚੱਕੀ ਫਿਰਦਾ 👬
👸 ਲੇਦਾ ਤੇਰੇ ਪਿੱਛੇ ਲੀਵ ਜੱਟੀਏ
MUNDA ਡੀਜੀਪੀ ਦੇ ਔਹਦੇ ਨਾਲ ਦਾ👮
👇ਛੇ ਫੁੱਟ ਦੇ ਕਰੀਬ ਜੱਟੀਏ
Share On Whatsapp
ਜ਼ਿੰਦਗੀ ਇਕ ਕਿਤਾਬ ਹੈ ਤੇ ਪੰਨੇ ਸਾਹਾ ਵਾਂਗ ਹੁੰਦੇ ਨੇ"ਜਦੋ ਸਾਡੇ ਸਾਹ ਘਟਦੇ ਨੇ ਇਸ ਕਿਤਾਬ ਦੇ ਹੋਲੀ ਹੋਲੀ ਪੰਨੇ ਫਟਦੇ ਨੇ.
ਯਾ ਤਾ ਪੰਨੇ ਪਾੜਣ ਵਾਲਾ ਜਾਣਦਾ ਤੇ ਯਾ ਫਿਰ ਉਹ ਕਿਤਾਬ ਜਿਸਦੇ ਪੰਨੇ ਫਟਦੇ
Share On Whatsapp
ਜਨਮ,ਕਰਮ,ਧਰਮ,ਸਭ ਉਸਦੀ ਹੀ ਦੇਣ ਆ......
ਨਿੰਦਾ ਤੇ ਨਾ ਤੂੰ ਕਰ ਚੂਗਲੀ...
ਇਹਨਾਂ ਦੋਹਾਂ ਨੇ ਸਦਾ ਹੀ ਜ਼ਹਿਰ ਉਗਲੀ.
Share On Whatsapp
ਸਰਦਾਰੀ ਦਾ ਬੂਟਾ ਹਰ ਬਾਗ ਚ ਨਹੀ ਖਿਲਦਾ
ਪਗ ਵਾਲਾ ਮੁੰਡਾ ਜਨੀ ਖਨੀ ਨੂੰ ਨਾ ਮਿਲਦਾ
Share On Whatsapp
rukk Jandi ae nazar 👀Ik hadh de bhd
dil❤karda bs otho tkk 💏dekha jitho tkk💝 tu ae
Share On Whatsapp
ਆ ਗਿਆ ਏ #Time⌚ ਥੋੜੇ ਦਿਨ ਰਹਿਦੇ🏃 ਨੇ ।।
ਉਹ ਹੀ ਦੇਣਾ ਏ ਕਰਾ 👉ਜਿਹਨੂੰ #SiRaaa ਕਹਿੰਦੇ ਨੇ
Share On Whatsapp
ਗੱਲ #ਤੋਹਫ਼ੇ ਦੀ ਨੀ ਹੁੰਦੀ,
ਉਸ ਵਿੱਚ #ਭਰੇ ਪਿਆਰ ਦੀ ਹੁੰਦੀ ਏ ...
ਕਦਰ ਸਿਰਫ਼ #ਪਿਆਰ ਦੀ ਨੀ ਹੁੰਦੀ,
ਸੱਜਣਾ ਨੂੰ ਦਿੱਤੇ #ਸਤਿਕਾਰ ਦੀ ਹੁੰਦੀ ਏ.
Share On Whatsapp
ਤੇਰੀ ਕਮਲੀਏ ਪਤਾ ਨਈਂ Facebook id ਹੈਗੀ ਆ ਕਿ ਨਈ
ਪਰ Mai ਤੇਰੇ ਨਾਂਮ ਵਾਲੀਆਂ ਸਾਰੀਆ ADD ਕਰੀ ਬੈਠਾ
Share On Whatsapp
ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ ..ਹਮਦਰਦ ਕੋਈ ਨਹੀ, ਇਨਸਾਨ ਬਹੁਤ ਨੇ ..ਦਿਲ ਦਾ ਦਰਦ ਸੁਣਾਈਏ ਕਿਸ ਨੂੰ , ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ!
Share On Whatsapp
ਸਰਦਾਰੀ ਦਾ ਬੂਟਾ ਹਰ ਬਾਗ ਚ ਨਹੀ ਖਿਲਦਾ
ਪਗ ਵਾਲਾ ਮੁੰਡਾ ਜਨੀ ਖਨੀ ਨੂੰ ਨਾ ਮਿਲਦਾ
Share On Whatsapp
ਕਹਿੰਦੀ ਤੇਰਾ ਦਿਲ ਤੋੜ ਕੇ ਕਿਸੇ ਨੂੰ ਖੁਸ਼ ਨਹੀਂ ਕਰ ਸਕਦੀ
ਮੈਂ ਕਿਹਾ ਕੁੜੀ ਆ ਬੀਬਾ ਕੀ ਕੁਝ ਨੀ ਕਰ ਸਕਦੀ..,
Share On Whatsapp
Oh 👳ਮਰਦਾ NaL MaThaa KitHo ਲਾੳੁਣਗੇ , DiNde PhoNe 📱ਤੇ MasHooqa 👧 Nu ਜੋ PaaRiyaN 😘
Share On Whatsapp
ਨਾ ਤਾਂ ਮੈਂ ਕਰਾਂ ਸਿਆਸਤ
ਨਾ ਹੀ ਮੈਂ ਸਕੀਮੀ..
ਅੱਖਾਂ Diffrent By Nature
ਲੋਕੀ ਕਹਿਣ ਅਫੀਮੀ..
Share On Whatsapp
ਜਿਥੇ ਤੂੰ ਏ ਉੱਥੇ ਕੋਈ ਆ ਨਹੀ ਸਕਦਾ
ਮੈਥੋ ਵੱਧ ਕੇ ਤੈਨੂੰ ਕੋਈ ਚਾਹਅ ਨਹੀ ਸਕਦਾ
Share On Whatsapp
ਕੀਤਾ ਹੁੰਦਾ ਨਾ ਜੇ ਪਿਆਰ ਤੈਨੂੰ ਵੈਰੀਆ,ਵੇ ਮੈਂ ਵੀ ਫਾਹਾ ਵੱਡ ਦਿੱਤਾ ਹੁੰਦਾ..
ਹੁੰਦਾ ਨਾ ਜੇ ਇੰਨਾ ਤੂੰ cute ਮੁੰਡਿਆਂ ਨੇ ਛੱਡ ਦਿੱਤਾ ਹੁੰਦਾ..
Share On Whatsapp
ਆਦਤ ਲਹੂ ਵਿੱਚ ਰੱਚ ਜਾਵੇ,ਤਾਂ ਫਿਰ ਛੱਡ ਨਹੀਂ ਹੁੰਦੀ..
ਅਸੀਂ ਹਲੀਮੀ ਨਾ ਛੱਡੀਏ, ਤੇ ਉਹ ਹੰਕਾਰ ਨਾ ਛੱਡੇ..
Share On Whatsapp
ਇੱਥੇ ਦਿਲ ਵਿੱਚ ਹੋਰ,ਪਰ ਬੁੱਲ੍ਹਾਂ ਤੇ ਗੱਲ ਹੋਰ,
ਮੂੰਹ ਵਿੱਚ ਰਾਮ ਬਗਲ ਵਿੱਚ ਛੁਰੀਆਂ,
ਤੂੰ ਜਿਗਰ ਬਚਾਉਂਦਾ ਰਹਿ ਸੱਜਣਾ,
ਇਹ ਦੁਨੀਆਂ ਚੰਦਰੇ ਸਾਕ ਜਿਹੀ,
ਚੁੱਪ ਚੱਪ ਨਿਭਾਉਂਦਾ ਰਹਿ ਸੱਜਣਾਕਰਨੀਆ ਜੇ ਮੁਲਾਕਾਤਾਂ ਨਕਾਬ ਚਿਹਰੇ ਉੱਤੋ ਲਾਹ ਲਾ
ਉੱਚਾ ਤਾਹੀੳ ਉੱਡੇ ਗਾ ਭਾਰ ਝੂਠ ਦਾ ਘਟਾ ਲਾ,,
Share On Whatsapp
ਕਿਤੇ ਭਾਵੇ ਹੋਣ ਜਿਹੜੇ,
ਪਈ ਤੇਂ ਖਲੋਣ ਜਿਹੜੇ,
ਵਿਛੜੇ ਤੇਂ ਰੋਣ ਜਿਹੜੇ,
ਸੱਚੀ ਉਹ ਦਿਲ ਹੁੰਦੇ ਖਾਸ ਦਿਲਾ ਮੇਰਿਆ..
ਸੱਚੀ ਉਹ ਦਿਲ ਹੁੰਦੇ ਖਾਸ..!
Share On Whatsapp
ਹਵਾ ਆ ਜਾਂਦੀ ਤੂਫਾਨ ਚਲੇ ਜਾਂਦੇ ਨੇ,
ਯਾਦਾ ਰਹਿ ਜਾਂਦੀਆਂ ਇਨਸਾਨ ਚਲੇ ਜਾਂਦੇ ਨੇ
Share On Whatsapp
ਓਹੀ ਕਰਦਾ ਏ, ਤੇਂ ਓਹੀ ਕਰਾਉਂਦਾ ਏ..
ਕਿਉਂ ਬੰਦਿਆ ਤੂੰ, ਘਬਰਾਉਂਦਾ ਏ..
ਇੱਕ ਸਾਹ ਲੈਣਾ, ਵੀ ਤੇਰੇ ਵੱਸ ਚ ਨਹੀਂ..
ਓਹੀ ਸਵਾਉਂਦਾ ਹੈ, ਓਹੀ ਜਗਾਉਂਦਾ ਏ..
Share On Whatsapp
ਸਾਨੂੰ ਲੋੜ ਤੇਰੀ ਕਿੰਨੀ ਅਸੀਂ ਦੱਸਦੇ ਨਹੀਂ
ਸੱਚ ਜਾਣੀ ਤੇਰੇ ਬਿਨਾਂ ਕੱਖ ਦੇ ਨਹੀਂ
Share On Whatsapp
jOdiYa 💑 #bnAake bhEje raBb aPni hi #duNiya 👈 chOo_ 😍😘
.
.
pAr #diLan 💕 viCh pyAar aPne aPp hi pAi #jAnda aWw_
Share On Whatsapp
เจฎเจพเฉเฉ เจตเจเจผเจค เจตเจฟเจ เจเฉฑเจกเจเฉ เจธเจพเจจเฉเฉฐ เจเจฟเจนเฉเฉ เจฎเฉเจ เจฎเฉเฉ เจเฉ เจ
เจธเฉ เจตเฉ เจเจนเจจเจพเจ เจฆเจฒเฉเจฐเจพเจ เจจเฉเฉฐ เจฆเฉเจฐเฉเจ เจนเฉฑเจฅ เจเฉเฉ เจคเฉ
Share On Whatsapp