Punjabi Ghaint status Lines Updated and More Awesome Status in Punjabi Langauge- Att Pure Punjabi status

Ghaint Punjabi Status
ਹਰ ਘਰ ਖੁਸ਼ੀਆਂ ਲਿਆਈ ਮੇਰੇ ਮਾਲਕਾ
ਨਵਾਂ ਸਾਲ ਸੁੱਖ ਦਾ ਚੜਾਈ ਮੇਰੇ ਮਾਲਕਾ
Share On Whatsapp
ਰਾਖ ਵਿਚੋਂ ਚਿੰਗਾਰੀਆ ਨੂੰ ਇਕੱਠਾ ਕਰ ਲੈਨੇ ਆ
ਹੋਵੇ ਭਾਵੇ ਤੰਗੀ ਹਾਸਾ ਠੱਠਾ ਕਰ ਲੈਨੇ ਆ
Share On Whatsapp
ਇਧਰ ਉਧਰ ਲੱਭਦੇ ਰਹੇ, ਅੰਦਰ ਦੀਵੇ ਜਗਦੇ ਰਹੇ
ਉਹ ਮਾਰ ਚੌਕੜੀ ਅੰਦਰ ਬੈਠਾ, ਜਿਹਦੇ ਪਿੱਛੇ ਭੱਜਦੇ ਰਹੇ।
Share On Whatsapp
ਫੋਟੋ ਦਾ ਵੀ ਤਾਪਮਾਨ ਹੁੰਦਾ ਏ
ਕਿਸੇ ਨੂੰ ਅੱਗ ਲਾਉਦੀ ਆ , ਕਿਸੇ ਨੂੰ ਠੰਡ ਪਾਉਦੀ ਆ
Share On Whatsapp
ਮੁਕਾਮ ਉਹ ਚਾਹੀਦਾ ਜੇ ਹਾਰੀਏ ਵੀ ਤਾਂ
ਜਿੱਤਣ ਵਾਲਿਆ ਤੋਂ ਵੀ ਵੱਧ ਚਰਚਾ ਹੋਵੇ
Share On Whatsapp
ਨਵੇਂ ਸਾਲ 2023 ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਪ੍ਰਮਾਤਮਾਂ ਆਪ ਸਭ ਨੂੰ ਤਰੱਕੀਆਂ ਤੰਦਰੁਸਤੀ ਬਖਸ਼ਣ
Share On Whatsapp
ਨਵਾਂ ਸਾਲ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਜੀਵਨ ਵਿੱਚ ਖੁਸ਼ੀਆਂ, ਤਰੱਕੀ ਅਤੇ ਖੁਸ਼ਹਾਲੀ ਲੈਕੇ ਆਵੇ ਸਫ਼ਲਤਾ ਤੁਹਾਡੀ ਮਿਹਨਤ ਦੀ ਦਾਸੀ ਬਣੇ l ਇਸੇ ਉਮੀਦ ਨਾਲ ਆਪ ਸੱਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ l ਨਵੇਂ ਸਾਲ ਵਿੱਚ ਤੁਸੀਂ ਵਧੋ ਫੁੱਲੋ ਅਤੇ ਖੁਸ਼ੀਆਂ ਤੇ ਖੇੜੇ ਮਾਣੋ l
Share On Whatsapp
ਅੱਖਾ ਦਾ ਵੀਜਾ ਨਹੀ ਲੱਗਦਾ ...
ਤੇ ਸੁਪਨਿਆ ਦੀ ਕੋਈ ਸਰਹੱਦ ਨਹੀ ਹੁੰਦੀ
Share On Whatsapp
ਵਕਤ ਸੇ ਪਹਿਲੇ ਹਲਾਤੋ ਸੇ ਲੜਾ ਹੁ
ਮੈ ਆਪਣੀ ਉਮਰ ਸੇ ਕਈ ਸਾਲ ਬੜਾ ਹੁ
Share On Whatsapp
ਝੁਕਣਾ ਉਥੇ ਸਿਖਿਆ ,ਜਿੱਥੇ ਸਾਡੀ ਗਲਤੀ ਹੋਵੇ
ਨਹੀ ਤਾ ਕਿਸੇ ਅੱਗੇ , ਸ਼ਾਡੀ ਅੱਖ ਵੀ ਨਹੀ ਨੀਵੀ ਹੁੰਦੀ
Share On Whatsapp
ਕਿਰਦਾਰ ਕੇ ਮੁਰੀਦ ਹੈ ਲੋਗ,
ਜਬਰਦਸਤੀ ਦਿਲੋਂ ਪੇ ਰਾਜ ਨਹੀਂ ਕੀਆ ਜਾਤਾਂ।
Share On Whatsapp
ਨੋਟਾਂ ਨਾਲ ਕਦੇ ਤਮਾ ਨਹੀਓ ਭਰਨੀ
ਮੈਂ ਤਾਂ ਬਸ ਤੈਥੋਂ ਦਾਤਿਆਂ ਸਬਰ ਮੰਗਦਾ
Musewala ❤️
Share On Whatsapp
ਮੇਰੀ ਕਲਮ ਕਰੇ ਮਨਮਰਜ਼ੀਆਂ
ਇਹਨੇ ਸਿਤਮ ਹੋ ਜਾਣਾ ਏ..!!
ਕੁਝ ਨਵਾਂ ਲਿਖਾਂ ਦੱਸ ਕੀ ਤੇਰੇ ਲਈ
ਮੇਰਾ ਇਸ਼ਕ ਪੁਰਾਣਾ ਏ.
Share On Whatsapp
ਜਾਈ ਦਾ Gym ਚਿੱਤ ਰੱਖੀ ਦਾ ਕੈਮ ਨੀ,
ਮੋੜਾਂ ਤੇ ਖਲੋਨ ਦਾ ਨਾ ਸਾਡੇ ਕੋਲ Time ਨੀ ।
Share On Whatsapp
ਤੂੰ LayS ਖਾਣ ਵਾਲੀ
.
ਮੈ ਰਟੀਨ ਵਿਚ ਖਾਂਦਾ ਹਾਂ ਤੜਕੇ
.
ਤੂੰ ਘਰੋਂ ਬਾਰ ਨਾਂ ਨਿਕਲੇ
.
ਮੈ GyM ਜਾਂਦਾ ਤੜਕੇ
Share On Whatsapp
ਉਸ ਟਾਈਮ ਸਭ ਤੋ ਵੱਧ ਖੁਸ਼ੀ ਹੁੰਦੀ ਜਦੋਂ ਲੋਕ
ਬੋਲਦੇ ਏ ਬਿਲਕੁਲ
ਆਪਣੇ ਪਿਓ ਵਰਗੀ A
Share On Whatsapp
ਦੋਸਤਾ
ਐਂਵੇ ਜਿਸਮਾਂ ਨੂੰ ਨਹੀਂ ਨੋਚੀਦਾ,
ਕਿਸੇ ਕੁੜੀ ਬਾਰੇ ਕਦੇ ਮਾੜਾ ਨੀ ਸੋਚੀਦਾ.
Share On Whatsapp
#ਰਿਸ਼ਤਾ ਤਾਂ #ਰੂਹ ਦੇ ਨਾਲ #ਰੂਹ ਦਾ ਹੋਣਾ #ਚਾਹੀਦਾ ਹੈ ਦਿਲ ਤਾਂ #ਅਕਸਰ ਇੱਕ ਦੂਜੇ ਤੋਂ #ਭਰ ਜਾਂਦੇ ਨੇ |
Share On Whatsapp