Punjabi Ghaint status Lines Updated and More Awesome Status in Punjabi Langauge- Att Pure Punjabi status

Punjabi Ghaint status in punjabi
Ghaint Punjabi Status

ਹਮ ਬੁਰੇ ਹੈ....ਮਾਨਤੇ ਹੈ
ਲੇਕਿਨ ਹਮ ਤੁਮਹੇ ਭੀ ਜਾਨਤੇ ਹੈ

Share On Whatsapp

ਬਰਤਾਵ ਸਭ ਦੇ ਯਾਦ ਨੇ ਸੱਜਣਾ
ਮੇਰੇ ਹੱਸ ਕੇ ਮਿਲਣ ਨੂੰ ਮਾਫ਼ੀ ਨਾ ਸਮਝਿਓ..!!

Share On Whatsapp

ਮਰਦ ਤੇ ਬਲਦ ਦੀ ਅੱਖ ਚ ਜੇ ਪਾਣੀ ਆ ਜਾਵੇ ਤਾ ਘਾਟੇ ਛੋਟੇ ਨਹੀਂ ਹੁੰਦੇ 🙏

Share On Whatsapp

ਸਿਰਫ ਤੇਰੇ ਨਾਲ ਗੱਲ ਕਰਨ ਉਡੀਕ ਰਹਿੰਦੀ ਆ ਸਾਨੂੰ ਨਾ ਕਿਸੇ ਹੋਰ ਲਈ ਪੀਨੇ ਆ ਨਾ ਹੋਰ ਕੋਈ ਸਾਡੇ ਲਈ ਏਹਨਾਂ ਖਾਸ ਏ

Share On Whatsapp

ਮੈਨੂੰ ਓਥੋਂ ਪੜ੍ਹ ਜਿਥੋਂ ਚੁੱਪ ਹਾ ਮੈ ਆਹ ਹੱਸਣਾ ਹੱਸੋਣਾ ਤਾ ਹੁਨਰ ਏ ਮੇਰਾ

Share On Whatsapp

ਮਿੱਤਰਾ ਦੇ ਨਾ ਨੂੰ ਜਹਾਨ ਜਾਣਦਾ ਪਹਿਲਾ ਦੱਸ ਤੇਰਾ ਨਾ ਕੀ ਏ ❤️❤️

Share On Whatsapp

ਸਾਵਲੇ ਜਹੇ ਰੰਗ ਦੀਆ ਮੈ ਤੈਨੂੰ ਗੋਰਿਆਂ ਰੰਗਾਂ ਦਾ ਚਾਅ ❤️

Share On Whatsapp

ਦੱਸ ਵੇ ਵਕੀਲਾ ਸਰਕਾਰੀ ਕਿਹੜਾ ਲਾਅ ਏ
ਦਿਲ ਨੂੰ ਚੁਰਾਵੇ ਜਿਹੜਾ ਓਹਦੀ ਕੀ #ਸਜ਼ਾ ਏ

Share On Whatsapp

ਜੋ ਇਨਸਾਨ ਕਿਸੇ ਲੲੀ ਰੋ ਸਕਦਾ ਹੈ...
ਉਹ ਉਸ ਇਨਸਾਨ ਦੀ ਖੁਸ਼ੀ ਲਈ ਕੁਝ ਵੀ ਕਰ ਸਕਦਾ ਹੈ

Share On Whatsapp

ਬੜਾ ਤੱਕਿਆ ਨੈਣਾ ਨੇ , ਮੈਨੂੰ ਹੋਰ ਕੋਈ ਜਚਿਆ ਹੀ ਨਾ
ਸਾਰਾ ਤੈਨੂੰ ਹੀ ਦੇ ਦਿੱਤਾ, ਪਿਆਰ ਕਿਸੇ ਹੋਰ ਲਈ ਬਚਿਆ ਹੀ ਨਾ

Share On Whatsapp

ਕੀ ਕਰੀਏ ਸਾਡਾ ਅੰਦਾਜ ਹੀ ਇਹੋ ਜਿਹਾ ਹੈ 😎,,ਜੇ ਬੋਲਦੇ ਆ ,ਤਾ ਬਰਸ ਹੀ ਜਾਦੇ ਐ
ਜੇ ਚੁਪ ਰਹੀਏ ਤਾਂ ਲੋਕੀ ਤਰਸ ਹੀ ਜਾਂਦੇ

Share On Whatsapp

ਲੋਕ ਮਹਿਬੂਬ ਨੂੰ ਗ਼ੁਲਾਬ ਦਿੰਦੇ ਨੇ..🌹
ਪਰ ਮੈਂ ਤੁਹਾਨੂੰ ਗੁਲਾਬਾਂ ਵਾਂਗੂੰ ਸਾਂਭ ਕੇ ਰੱਖੂੰ..love

Share On Whatsapp

"ਸਾਡੀ ਰੂਹ ਦਾ ਰਿਸ਼ਤਾ ਤੇਰੇ ਨਾਲ, ਸਰੀਰਾਂ ਵਾਲੀ ਗੱਲ ਤਾਂ ਦੁਨੀਆ ਕਰਦੀ ਹੈ।"

Share On Whatsapp

ਕਾਹਦੀ ਜਜ਼ਬਾਤਾਂ ਨਾਲ ਯਾਰੀ ਪੈ ਗਈ
ਆਹ ਦੁਨੀਆਦਾਰੀ ਸਾਡੇ ਤੇ ਭਾਰੀ ਪੈ ਗਈ

Share On Whatsapp

ਤਜਰਬਿਆਂ ਦਾ ਕੋਈ ਮੁਕਾਬਲਾ ਨਈ ਹੁੰਦਾ ਉਮਰਾਂ ਨਾਲ
ਹਰ ਉਮਰ ਦੀਆਂ ਆਪਣੀਆਂ ਹੀ ਸੱਟਾ ਹੁੰਦੀਆ ਨੇ

Share On Whatsapp

ਜਦ ਵੀ ਫਿਕਰਾ ਦੀ ਗੱਲ ਹੋਈ ਏ
ਮੈਨੂੰ ਮੇਰੀ ਮਾਂ ਦਾ ਚੇਤਾ ਆਇਆ ਏ

Share On Whatsapp

ਯਾਦ ਤਾਂ ਆਉਣਗੇ ਦਿਲਾ
ਭੁੱਖ ਚ ਮਾਂ ਤੇ ਧੱਕਿਆ ਚ ਪਿਓ

Share On Whatsapp

ਉਹ ਬਲਦੀ ਚੋ ਰੱਖ ਲੈਂਦਾ ਹੈ
ਮੈ ਜਾਣੂ ਹਾਂ ਉਸ ਦੀਆਂ ਰਹਿਮਤਾਂ ਤੋਂ🙏

Share On Whatsapp

ਕਦੇ ਕਦੇ ਖੁੱਦ ਨੂੰ ਮਨਾ ਲੈਣਾ ਹੀ ਠੀਕ ਹੁੰਦਾ ਏ
ਕਿਉੰਕਿ ਹਰ ਜ਼ਿੱਦ ਸਾਨੂੰ ਖੁਸ਼ੀ ਨਈ ਦੇ ਸਕਦੀ

Share On Whatsapp

ਜ਼ਿੰਮੇਦਾਰ ਇੰਨਸਾਨ ਉਹ ਹੁੰਦਾ ਜੋਂ ਆਪਣੀਆ
ਖੁਸ਼ੀਆ ਸਿਰਫ਼ ਸੋਚ ਸਕਦਾ ਏ , ਪਰ ਪੁਰੀਆ ਨਹੀ ਕਰ ਸਕਦਾ।

Share On Whatsapp

ਕੁਝ ਗੱਲਾਂ ਤੁਹਾਡੀ ਚੁੱਪ ਦੱਸ ਦੀ ਹੈਂ ਬਹੁਤਾ ਬੋਲਣ ਦੀ ਲੋੜ ਨਹੀਂ

Share On Whatsapp

ਹੁਣ ਮੈਨੂੰ ਬਹੁਤ ਸੋਚਣ ਦੀ ਲੋੜ ਨਹੀਂ ਤੇਰੀ ਹੋਂਦ ਨੂੰ ਹੱਸ ਕੇ ਜੀਅ ਲਵਾਗੇ ❤️

Share On Whatsapp

ਪੱਤੋ ਨੇ ਰੰਗ ਬਦਲਾ ਔਰ ਵੋ ਗਿਰ ਗਏ, ਵਰਨਾ
ਪੇੜ ਕੋ ਸੰਭਾਲਨੇ ਮੇ ਕੋਈ ਦਿੱਕਤ ਨਹੀ ਥੀ,,

Share On Whatsapp

ਮਾੜੇ ਵਿਚਾਰ ਤੇ ਮਾੜੇ ਲੋਕ ,
ਅਸੀਂ ਕਦੀ ਆਪਣੇ ਤੇ ਭਾਰੀ ਨਹੀਂ ਹੋਣ ਦਿੱਤੇ

Share On Whatsapp

ਰਹੀਏ ਮਿੱਠਿਆਂ ਤੋਂ ਬਚਕੇ !!
ਜਿਹੜੇ ਜ਼ਖ਼ਮ ਜੀਬ ਨਾਲ ਕਰਦੇ

Share On Whatsapp



Punjabi Status

Punjabi Video status Punjabi Status Punjabi Sad Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

New status

Shivratri Video Status Valentine day Status SRI RAM Video Status RADHA Janamastmi Video Status Ganesh Video Status RAP Video status Block Video Status Motivational Status Mother's Day Status Video Happy Birthday status

Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

More Categories

English status Urdu status Birthday status Broken Heart status Pappu Funny status Holi Status MissYou status Friendship status Good Morning status Gazel status Gilashikwa status Eid status Valentine status Diwali status Rose Day status Sorry status
Sad Status