Here is New Unlimited Punjabi Shayari Lines And 2 Line Shayari status For Sharing On Whatsapp And Social Media Enjoy ...

Punjabi Shayari
Punjabi Shayari Lines

ਛੋਟੀ ਉਮਰੇ ਕਾਫ਼ੀ ਤਜ਼ਰਬਾ ਹੋ ਗਿਆ ਜ਼ਿੰਦਗੀ ਦਾ ਮਿੱਠੇ ਲਫ਼ਜ਼ਾਂ ਚ ਜਹਿਰ ਦੇਖ਼ ਲੈਂਦੇ ਹਾਂ.!!

Share On Whatsapp

ਇਹ ਜੋ ਹਾਸਾ ਹੈ ਮੇਰੇ ਚਿਹਰੇ ਤੇ,, ਖਿਆਲ ਰੱਖੀ,, ਇਸ ਦੀ ਵਜਾ ਵੀ ਤੂੰ ਹੀ ਆ..!!

Share On Whatsapp

ਪਹਿਲੀ ਵਾਰ ਦੇਖਿਆ ਤਾਂ ਚੰਗੀ ਲੱਗੀ ਤੂੰ
ਹੁਣ ਦੇਖਦਾ ਹਾਂ ਤਾਂ, ਦੁਨੀਆਂ ਨਜ਼ਰ ਆਉਂਦੀ ਐ

Share On Whatsapp

ਜਿੰਦਗੀ ਕੀ ਹੈ, ਨਾ ਹੀ ਪੁੱਛੋ

ਸਵਰ ਗਈ ਤਾਂ ਤਕਦੀਰ, ਵਿਗੜ ਗਈ ਤਾਂ ਤਮਾਸ਼ਾ॥

Share On Whatsapp

ਜ਼ਿੱਦ ਪਰ ਆ ਜਾਊਂ ਤੋ ਪਲਟ ਕਰ ਭੀ ਨਾ ਦੇਖੂ !
ਅਭੀ ਤੂੰ ਮੇਰੇ ਸਭਰ ਸੇ ਵਾਕਫ ਹੀ ਕਹਾਂ ਹੋ!!

Share On Whatsapp

ਸਾਡੀਆਂ ਰਾਹਾਂ ਤੇਰੇ ਵੱਲ ਨੂੰ ਖੋਰੇ ਤੇਰੀ ਮੰਜ਼ਿਲ ਕਿੱਥੇ ਆ
ਅਕਸਰ ਪਿਆਰ ਵੀ ਓਥੇ ਹੁੰਦਾ ਦੇ ਮਿਲਦੇ ਬੇਕਦਰੇ ਜਿੱਥੇ ਆ

Share On Whatsapp

ਤਕਲੀਫ ਤਾਂ ਹੋਈ ਆ ਤੈਨੂੰ ਵੀ ਸਾਨੂੰ ਛੱਡ ਕੇ
ਪਰ ਤੇਰੇ ਕੋਲ ਸਹਾਰੇ ਹੋਰ ਵੀ ਆ,
ਸੰਭਲ ਜਾਏਂਗਾ ਛੇਤੀ

Share On Whatsapp

ਤੇਰੇ ਜਵਾਬਾਂ 'ਚ ਜੱਦ ਜ਼ਿਕਰ ਕਿਸੇ ਹੋਰ ਦਾ ਏ

ਤੈਨੂੰ ਸਵਾਲ ਕਰਨ ਦਾ ਤੁੱਕ ਬਣ ਦਾ ਹੀ ਨਹੀਂ

Share On Whatsapp

ਨਜ਼ਰਅੰਦਾਜ਼ ਨਾ ਕਰ ਸੱਜਣਾਂ

ਜੇ ਅਸੀਂ ਛੱਡ ਦਿੱਤਾ ਤੈਥੋਂ ਰੋਇਆ ਵੀ ਨਹੀਂ ਜਾਣਾ

Share On Whatsapp

ਪਲਕਾਂ ਜੇ ਝੁਕਾਵਾਂ ਤੇ ਸਲਾਮ ਹੋ ਜਾਵੇ
ਸਿਰ ਜੇ ਝੁਕੇ ਤਾਂ ਆਦਾਬ ਹੋ ਜਾਵੇ
ਕਿੱਥੋਂ ਲਿਆਵਾਂ ਉਹ ਨਜ਼ਰ ਕਿ ਤੇਨੂੰ ਪਤਾ ਵੀ ਨਾ ਲੱਗੇ
ਤੇ ਤੇਰਾ ਦੀਦਾਰ ਹੋ ਜਾਵੇ

Share On Whatsapp

ਮੈਂ ਤੁਝੇ,ਟੂਟ ਕੇ ਚਾਹੂੰ, ਯੇ ਆਦਤ ਹੈ ਮੇਰੀ
ਤੂੰ ਭੀ ਮੇਰਾ ,ਤਲਬਗਾਰ,ਹੋ ,ਯੇ ਜ਼ਰੂਰੀ ਤੋ ਨਹੀਂ।

Share On Whatsapp

ਲਮਹੇ ਫ਼ੁਰਸਤ ਕੇ ਆਏ ਤੋ ,ਰੰਜ਼ਿਸ਼ੇ ਭੁਲਾ ਦੇਣਾ ਦੋਸਤੋ
ਕੋਈ ਨਹੀ ਜਾਨਤਾ ਕਿ ਸਾਂਸੌ ਕੀ ,ਮੋਹਲਤ ਕਹਾਂ ਤੱਕ ਹੈ।

Share On Whatsapp

ਮਗਰ ਕਿਸੀ ਨੇ ਹਮੇਂ ਹਮਸਫ਼ਰ ਨਹੀਂ ਜਾਨਾ,

ਯੇ ਔਰ ਬਾਤ ਕਿ ਹਮ ਸਾਥ-ਸਾਥ ਸਬ ਕੇ ਗਏ

Share On Whatsapp

ਬਾਹਲਾ ਹੱਕ ਨਹੀਂ ਜਤਾਵਾਂਗੇ ਤੇਰੇ ਤੇ, ਮੈਥੋਂ ਅੱਧਾ ਵੀ ਕੋਈ ਤੇਰਾ ਕਰੇ ਤਾਂ ਓਹਦਾ ਹੋ ਜਾਂਵੀ।ਬਾਹਲਾ ਹੱਕ ਨਹੀਂ ਜਤਾਵਾਂਗੇ ਤੇਰੇ ਤੇ, ਮੈਥੋਂ ਅੱਧਾ ਵੀ ਕੋਈ ਤੇਰਾ ਕਰੇ ਤਾਂ ਓਹਦਾ ਹੋ ਜਾਂਵੀ।

Share On Whatsapp

#ਮੁਹਬੱਤ ਓਹਦੇ ਨਾਲ ਨਹੀ ਓਹਦੇ ਕਿਰਦਾਰ ਨਾਲ ਕਰੋ, ਸੁਣਿਆ ਹਸੀਨ ਲੋਕ ਬਾਜ਼ਾਰ ਚ #ਸ਼ਰੇਆਮ ਵਿਕਦੇ ਨੇ 🥀

Share On Whatsapp

ਮੁਹੱਬਤ ਬੇਹਿਸਾਬ ਕਰਕੇ ਸੱਜਣ,,,, ਹੁਣ ਵਕਤ ਦਾ ਹਿਸਾਬ ਕਰਨ ਲੱਗੇ ਨੇ,,,,🌷🌷

Share On Whatsapp

ਮੁਹਬੱਤ ਦੋ ਜਣਿਆਂ ਦੇ ਵਿੱਚ ਦਾ ਨਸ਼ਾ ਹੈ,
ਜਿਹਨੂੰ ਪਹਿਲਾਂ ਹੋਸ਼ ਆ ਜਾਏ, ਉਹ ਬੇਵਫਾ ਹੈ ........

Share On Whatsapp

ਤੇਰੇ 👆 ਲਈ ਤੇਰੇ 🥰 ਨਾਲ ਲੜ ਰਹੇ ਹਾਂ 💫
ਪਤਾ 🤭 ਨੀ ਕਿਹੋ ਜਿਹੀ ਮੁਹੱਬਤ ❤️ਕਰ ਰਹੇ ਹਾਂ 🌻

Share On Whatsapp

ਢਾਹ ਤਾਂ ਸਾਰੇ ਦਿੰਦੇ ਨੇ ਬਣਾਉਣ ਆਲਾ ਚਾਹੀਦੈ ,
ਪਿਆਰ-ਵਿਆਰ ਤਾਂ ਹੋ ਹੀ ਜਾਂਦੈ ਨਿਭਾਉਣ ਆਲਾ ਚਾਹੀਦੈ

Share On Whatsapp

ਪੀੜ ਏਨੀ ਕਿ ਰੂਹ ਵੀ ਤੜਪੀ,
ਸਬਰ ਏਨਾ ਕਿ ਚੀਕਿਆ ਨਾ ਗਿਆ…
ਮੈਂ ਤੈਨੂੰ ਦੌੜ ਕੇ ਮਿਲ ਨਾ ਸਕਿਆ,
ਤੈਥੋਂ ਖੜ ਕਿ ਉਡੀਕਿਆ ਨਾ ਗਿਆ

Share On Whatsapp

ਹਕੀਕਤ ਨੂੰ ਮੈਂ ਬਿਆਨ ਕਰਾ
ਆਪਣੀ ਸਾਰੀ ਜ਼ਿੰਦਗੀ ਤੇਰੇ ਨਾਮ ਕਰਾ
ਤੇਰੇ ਬਿਨਾਂ ਇਕ ਪਲ ਵੀ ਮੇਰਾ ਸਰਦਾ ਨਹੀ
ਮੈ ਇਨਾਂ ਤੈਨੂੰ ਪਿਆਰ ਕਰਾ

Share On Whatsapp

ਕਿੰਨੇ ਅਜੀਬ ਲੋਕ ਨੇ ਦਰਿਆਓਂ ਪਾਰ ਦੇ !
ਸੁਣ ਕੇ ਵੀ ਜੋ ਨਾ ਪਰਤਵੀਂ ਆਵਾਜ਼ ਮਾਰਦੇ !

ਸ਼ਾਇਰ ਸੁਆਰਦੇ ਰਹੇ ਜ਼ੁਲਫ਼ਾਂ ਫ਼ਜ਼ੂਲ ਹੀ,,
ਚੰਗਾ ਸੀ ਜ਼ਿੰਦਗੀ ਦੇ ਜੇ ਰਸਤੇ ਸੁਆਰਦੇ !

Share On Whatsapp

ਜੋ ਪਹੁੰਚ ਗਏ ਹੈਂ ਮੰਜਿਲ ਪਰ, ਉਨਹੇ ਤੋ ਨਹੀਂ ਹੈ ਨਾਜ-ਏ-ਸਫ਼ਰ ।।
ਦੋ ਕਦਮ ਜੋ ਅਬੀ ਚਲੇ ਨਹੀਂ ਵੋ ਹਮੇਂ ਰਫ਼ਤਾਰ ਕਿ ਬਾਤੇਂ ਕਰਤੇ ਹੈਂ

Share On Whatsapp

ਰਮਜ਼ਾਂ ਰੱਲ ਦੀਆਂ ਸਾਡੇ ਦੋਹਾ ਦੀਆਂ,
ਤਾਇਓ ਗੱਲਾਂ ਹੁੰਦੀਆਂ ਸਾਡੇ ਦੋਹਾਂ ਦੀਆਂ

Share On Whatsapp

*ख्वाब मत बना मुझे....सच नहीं होते.

*साया बना लो मुझे...साथ नहीं छोडेंगे*

Share On Whatsapp



Hindi Status

2 Line Status Hindi Shayari Status Images Hindi Status Hindi Status Images Sad Hindi Status Facebook Status Funny Hindi Status Romantic Hindi Status Goodlines Thoughts Status Love Hindi Status Sad Hindi Status New Hindi Status Rakshabandhan Hindi Status Whatsapp Hindi Status Hindi Attitude Status Hindi Shayari Funny Hindi Jokes Romantic Hindi Status Pappu Funny Jokes

Punjabi Status

Punjabi Video status Punjabi Status Dharmik Video status Punjabi New Status Punjabi Status Images Gurpurab Status Punjabi Jokes Punjabi Attitude Status Punjabi Shayari Punjabi Gaint Status Punjabi Fonts Status Punjabi whatsapp Status Punjabi Songs Lyrics

Video status

Christmas Video Status RAP Video status EID VIDEO Status Republic Day Video Status Birthday Video Status Hindi Old Song Status Diwali Video status Sad Video status Maa Video status Punjabi Sad Video status Motivational Video status Dharmik Video status Mahakaal Video status Punjabi Video status Rakhi Video status

More Categories