ਸਾਹਿਬ ਏ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆ ਸਮੂਹ ਸੰਗਤ ਨੂੰ ਕੋਟਾਨ ਕੋਟ ਮੁਬਾਰਕਾਂ ਜੀ..
Share On Whatsapp
🔵🔵🔵DHAN SHRI GURU GOBIND SINGH JI HAPPY GURPURAB TO ALL FRIENDS 🔴🔴🔴
Share On Whatsapp
ਜਿਗਰਾ ਸੀ ਕਿਥੋਂ ਮਿਲਿਆਂ ਛੋਟੇ ਫਰਜੰਦਾਂ ਨੂੰ ਜੈਕਾਰੇ ਸੀ ਲਾਉਂਦੇ ਆਖਣ ਉਸਰਨ ਦਿਉ ਕੰਧਾਂ ਨੂੰ ਕਿਉਂ ਨਹੀ ਸੀ ਨਿੱਕੀਆਂ ਜਿੰਦਾਂ ਦਹਿਸ਼ਤ ਵਿਚ ਦਹਿਲ ਦੀਆਂ ਨੀਂਹਾਂ ਮਜਬੂਤ
ਕਰ ਗਏ ਮਜ਼ਹਬ ਦੇ ਮਹਿਲ ਦੀਆਂ ।,,,,,,, ਸਜਦਾ ,,,,,,
,,,ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟੀ ਕੋਟਿ ਪ੍ਰਣਾਮ,,,,
ਹਰਿ ਮੈਦਾਨ ਫਤਹਿ
Share On Whatsapp
ਸਭਨਾਂ ਦੇ ਦਿਲ ਦੀਆਂ ਜਾਣਦਾ ਮੇਰਾ ਬਾਬਾ ਨਾਨਕ
Share On Whatsapp
ਤੱਕੜੀ ਨਾਨਕ ਦੀ ਤੇਰਾ ਤੇਰਾ ਤੋਲੈ
Share On Whatsapp
ਨਾਨਕ ਕਲਿ ਵਿਚਿ ਆਇਆ ਰਬੁ ਫਕੀਰੁ ਇਕੋ ਪਹਿਚਾਨਾ
Share On Whatsapp
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ☬
ੴ ਵਾਹਿਗੁਰੂ🙏
ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ "ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ" ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ !!
ਪ੍ਰਮਾਤਮਾ ਆਪ ਜੀ ਨੂੰ ਸਦਾ ਚੜਦੀ ਕਲਾ ਚ' ਰੱਖੇ ਜੀ !🙏
Share On Whatsapp
ਕਿਸੀ ਨੇ ਪੂਛਾ ਤੇਰਾ ਕਾਰੋਬਾਰ ਕਿਤਨਾ ਹੈ।।
ਕਿਸੀ ਨੇ ਪੂਛਾ ਤੇਰਾ ਪਰਵਾਰ ਕਿਤਨਾ ਹੈ।।
ਕੋਈ ਵਿਰਲਾ ਹੀ ਪੂਛ ਦਾ ਹੈ।।
ਤੇਰਾ ਗੁਰੂ ਨਾਲ ਪਿਆਰ ਕਿਤਨਾ ਹੈ।।
ਗੁਰੂ ਜੀ ਤੁਹਾਨੂੰ ਪ੍ਰ੍ਰੇਰਨਾ ਦੇਣ ਕਿ ਤੁਸੀ ਆਪਣਿਆਂ ਸਾਰਿਆਂ ਖਾਹਿਸ਼ਾਤਾਂ ਪੂਰਿਆਂ ਕਰੋ।
ਤੁਹਾਡੇ ਹਰ ਕੰਮ ਵਿੱਚ ਉਹਨਾਂ ਦਾ ਅਸ਼ੀਰਵਾਦ ਰਹੇ!
ਖ਼ੁਸ਼ਿਆਂ ਭਰਿਆ ਗੁਰਪੁਰਬ..
Share On Whatsapp