Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
#ਯਾਰਾਂ ਨਾਲ ਯਾਰੀਅਾ ਤੇ #ਵੈਰੀਅਾ ਨਾਲ ਵੈਰ ਨੀ #ਚੰਗਿਅਾ ਨਾਲ ਮਿੱਠੇ ਅਾਂ ਤੇ #ਕੌੜਿਅਾ ਲੲੀ ਜੈਅਰ ਨੀ
Share On Whatsapp
ਿਪੱਛਲੇ ਜਨਮ 'ਚ ਕੀਤਾ ਕੋਈ ਪੁੰਨ ਹੋਉੁ,ਿਜਹੜਾ ਜੰਮੇਆ ਮੈ ਿਸੰਘ ਸਰਦਾਰਾਂ ਦੇ..
ਸਾਨੂੰ ਫੋਕੇ ਪਿਹਰਾਵੇਅਾਂ ਦੀ ਲੋੜ ਨਹੀ,ਗੁਰਾਂ ਨੇ ਬਖਸ਼ੇ ਤਾਜ ਦਸਤਾਰਾਂ ਦੇ..
Share On Whatsapp
ਜਿਹੜੀ ਇਗਨੋਰ😏ਮਾਰ ਕੇ ਸੀ👩COOL ਬਣਦੀ..
B•P ਦੀਆ💊ਗੋਲੀਆ ਤੇ ਲਾਤੀ ਜੱਟ ਨੇ.
Share On Whatsapp
ਅੱਖਾਂ ਵਿੱਚ ਅੱਖਾਂ ਪਾ ਕੇ ਕੱਢ ਲੈਂਦੇ ਜਾਨ ਨੀਂ
.
ਸ਼ਕਲੋਂ ਸ਼ਰੀਫ ਮੁੰਡੇ ਅਕਲੋ ਤੂਫਾਨ ਨੀਂ
Share On Whatsapp
ਯਾਰੀ👬 ਉਦੋਂ ਸਾਡੀ ਟੁੱਟੂ💔
ਜਦੋ ਦੰਦ ਜੁੜ ਗਏ ਛੱਡ ਸਿਵਿਆ ਚ ਜਦੋ ਲੋਕੀ🚶ਘਰ ਮੁੜ ਗਏ
Share On Whatsapp
ਧੂੰਦਲੇ ਸਟਾਰ ਚਮਕਾਉਣੇ ਨੇ....
ਉਹ ਟਾਇਮ ਕਿੰਨਾ ਚੀਰ ਮਿੱਤਰਾਂ ਨੂੰ ਟਾਲ ਲੂ .
Share On Whatsapp
ਕਰਦਾ ਦੁਆਵਾਂ ਸਾਰੇ ਰਹਿਣ ਹੱਸਦੇ !!
ਨੀ ਮੈਂ ਏਨਾ ਵੀਂ ਨਹੀ ਮਾੜਾ ਜਿਨ੍ਹਾਂ ਲੋਕ ਦੱਸਦੇ ।
Share On Whatsapp
ਕਿਸੇ ਨੂੰ ਖਰੀਦਣਾ ਨਹੀਂ ,ਕਿਸੇ ਅੱਗੇ ਵਿਕਣਾ ਨਹੀਂ
.ਏਹੋ ਜਿਹੇ ਰੱਖ ਕੇ ਅਸੂਲ ਚੱਲੀਏ
Share On Whatsapp
ਬਸ ਤੁਰਨ ਦੀ ਹਿੰਮਤ 👍ਰੱਖ ਰਾਹਾ ਬਹੁਤ ਨੇ
ਤੇਰੇ ਸਿਰ ਤੇ (ਮਾ ਬਾਪ ) ਦੀਆਂ ਦੁਵਾਵਾ ਬਹੁਤ ਨੇ
Share On Whatsapp
ਹੱਸ ਹੱਸ ਤੂ ਵੀ ਫਿਰੇ
ਕਹਿਰ ਕਰਦੀ..
ਮੁੰਡੇ ਦੀ ਵੀ ਅੱਖ ਕੌੜੀ
ਜ਼ਹਿਰ ਵਰਗੀ.ਗੱਬਰੂ ਦੇ ਡੌਲੇ 💪 ਸ਼ਰੀਕਾਂ ਦੇ ਰੌਲੇ ਤੇ ਮਸਲੇ ਅਣਗੌਲੇ
ਟਾਈਮ ⌚ਨਾਲ ਵਧ ਹੀ ਜਾਂਦੇ ਨੇ,
ਮਾੜੀ ਸਰਕਾਰ ਝੂਠਾ ਪਿਆਰ 💔 ਤੇ ਘਟੀਆ ਯਾਰ
🚶ਟਾਈਮ ਦੇਖ ਕੇ ਠੱਗ ਹੀ ਜਾਂਦੇ ਨੇ ?
Share On Whatsapp
ਕਿਅਾਮਤ ਆਪ ਕੇ ਦਰ ਪਰ ਸਖੀ ਸਭ ਨੇ ਦੇਖੀ
ਦਹਰਰੇ ਮੁਕਦਰ ਸੇ ੲਿਕ ਬੀੜ ਸੀ ਲੱਗੀ ਦੇਖੀ
ਨਾ ਲੋਟਾ ਅੱਜ ਤੱਕ ਕੋਈ ਖਾਲੀ
ਦਰਬਾਰੇ ਆਸ ਖਾਸ ਹੈ
ਤੁਜੇ ਦੇਤੇ ਨਹੀ ਦੇਖਾ
ਮਗਰ ਝੋਲੀ ਬਰੀ ਦੇਖੀ
Share On Whatsapp
ਨੀਵਿਆਂ ਦੇ ਅੱਗੇ ਸਦਾ ਰਹੀੲੇ ਝੁਕ ਕੇ🤷🏻♂️
.
.ਉੱਚਿਆਂ ਦੇ ਨਾਲ ਸਾਡੀ ਅੜੀ ਰਹਿੰਦੀ ਆ
Share On Whatsapp
ਪੰਗੇ ਬਾਜਾ ਦੀ ਆਉਂਦੀ ਏ ਸਾਨੂੰ ਹਿਕ ਫੂਕਣੀ।।
ਉਹ top-top ਦਿਆ ਬੰਦਿਆ ਚ ਬਹਿਣੀ ਉਠਣੀ।।
Share On Whatsapp
ਸਾਡੀਆਂ ਅਫਵਾਵਾਂ ਦੇ ਧੂੰਏ ਉੱਥੇ ਹੀ ਉਠਦੇ ਨੇ,
ਜਿੱਥੇ ਸਾਡੇ ਨਾਮ ਤੋਂ ਲੋਕਾਂ ਨੂੰ ਅੱਗ ਲੱਗਦੀ ਹੋਵੇ..
Share On Whatsapp
ਦੁਸ਼ਮਨ ਵੀ ਅੜਨ ਵਾਲਿਆਂ ਦੇ ਹੀ ਬਣਦੇ ਆ, ਦੋਗਲਿਆ ਦੇ ਤਾ ਸਾਰੇ ਯਾਰ ਹੀ ਹੁੰਦੇ ਨੇ......
Share On Whatsapp
ਥਾਂ ਥਾਂ ਤੇ 👊ਪੰਗੇ ਨਈਉ ਲੈਂਦਾ ਬੱਲੀਏ👧
ਜਿਹਨਾਂ ਪਿਛੇ 💀ਅੜਦਾ ਉਹ ਬੰਦੇ ਖਾਸ ਨੇ💪
Share On Whatsapp
ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ।
ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ..!
Share On Whatsapp
ਜੱਟ 👆 ਦਾ ਏ Attitude ਭਾਰੀ ਕੁੜੀਏ, 🏋️ਸੱਚੀ ਤੇਰੀ ਮੇਰੀ ਨਿੱਭਣੀ ਨਾ ਯਾਰੀ ਕੁੜੀਏ😜
Share On Whatsapp
ਕੁਝ ਪੰਨੇ ਕੀ ਫਟੇ ਜਿੰਦਗੀ ਦੀ ਕਿਤਾਬ 📗ਦੇ
ਲੋਕਾਂ ਨੇ ਸਮਝਿਆ ਸਾਡਾ ਦੌਰ ਹੀ ਖਤਮ ਹੋ ਗਿਆ
Share On Whatsapp
ਕੁਝ ਪੰਨੇ ਕੀ ਫਟੇ ਜਿੰਦਗੀ ਦੀ ਕਿਤਾਬ 📗ਦੇ
ਲੋਕਾਂ ਨੇ ਸਮਝਿਆ ਸਾਡਾ ਦੌਰ ਹੀ ਖਤਮ ਹੋ ਗਿਆ
Share On Whatsapp
ਜਿਸ ਨੂੰ ਪੱਟਦਾ , ਜੜਾ ਚੋਂ ਪੱਟਦਾ
ਜੱਟ ਨੂੰ ਕਹਿੰਦੇ 5911 ਨੀ 💪🏼💪🏼
Share On Whatsapp
ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ
ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ!
Share On Whatsapp
ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੇ
ਤਾਂ ਸਮਝੋ ਸੁਪਨੇ ਬਹੁਤ ਛੋਟੇ ਨੇ
Share On Whatsapp
"ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ
ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ ..
Share On Whatsapp
Hindi Status
Punjabi Status
Video status