Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਅੰਬਰ'ਚ ਉੱਡਣ ਵਾਲੇ ਜਹਾਜ਼✈️ ਕੁਬਾੜ ਵਿਕੇ ਨੇ ।
ਉੱਚੀ "ਹਵਾ ਚ ਰਹਿਣ ਵਾਲਿਓ ਜਰਾ ਧਿਆਨ ਰੱਖਿਓ.
Share On Whatsapp
👁👁ਨਜ਼ਰਾ ਚ ਲੱਲੀ-ਛੱਲੀ ਬੜੀ ਫਿਰਦੀ ਹਿੱਟ ਲਿਸਟਾਂ ਚ ਆਉਣ ਸਿੱਧੇ ਯਾਰ ਕੁੜੇ
Share On Whatsapp
ਲੋੜ ਪੈਣ ਤੇ ਗਧੇ ਨੂੰ ਬਾਪ ਨੀ ਬਣਾਈਦਾ
ਲੰਢੂ ਬੰਦੇ ਨੂੰ ਵਾਲਾ ਮੂੰਹ ਨਹੀਓ ਲਈਦਾ
Share On Whatsapp
ਹੁਨਰ ਹੋਵੇਗਾ ਤਾ ਦੁਨੀਆ ਖੁਦ ਸਤਿਕਾਰ ਕਰੇਗੀ
ਅੱਡੀਆਂ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀਂ ਹੁੰਦੇ
Share On Whatsapp
ਵਕਤ ਦਾ ਪਾਸਾ ਕਦੇ ਵੀ ਪਲਟ ਸਕਦਾ।
ਵਧੀਕੀ ਉਹੀ ਕਰਨਾ ਜੋ ਸਹਿ ਸਕੋ..
Share On Whatsapp
ਮਰਦਾਂ😈 ਨਾਲ ਮੱਥਾ ਕਿੱਥੋਂ 😎ਲੌਣਗੇ
ਦਿੰਦੇ 📱ρнσиє ਤੇ ਮਸ਼ੂਕ ਨੂੰ ਜੋ 😘ਪਾਰੀਆਂ
Share On Whatsapp
ਜੁੱਤੀ ਥੱਲੇ ਰੱਖੀਏ ਜੋ ਕਰੇ ਅੜੀਆ
ਜਿਹੜਾ ਕਰੇ ਮਾਣ ਉਹਦਾ ਦਿਲੋਂ ❤️ ਕਰੀਏ
Share On Whatsapp
ਮਸ਼ਹੂਰ ਨੂੰ ਮਸ਼ਹੂਰ ਲਿਖਿਆ ਕਰ,
ਬਦਨਾਮ ਨਾ ਲਿਖਿਆ ਕਰ।
ਸਵਾਲਾਂ ਦੇ ਜਵਾਬ ਲਿਖਿਆ ਕਰ,
ਇਲਜ਼ਾਮ ਨਾ ਲਿਖਿਆ ਕਰ।
Share On Whatsapp
ਅੱਗ ਬੁਹਤ ਲੱਗਦੀ ਆ ਲੋਕਾ ਦੇ
ਜੇ ਉਹਨਾ ਨਾਲ ਉਹਨਾਂ ਵਰਗਾ ਸਲੂਕ ਕਰੀਏ -
Share On Whatsapp
ਨਾ ਬੰਦੇ ਨੇ ਰਹਿਣਾ, ਨਾ ਨੋਟਾਂ ਨੇ
ਜੱਦ ਹੱਥ ਜਿਹਾ ਪੈਂਦਾ ਹੋਵੇ ਰੀਝਾਂ ਪੁਗਾ ਲੈਣੀਆਂ ਚਾਹੀਦੀਆਂ
Share On Whatsapp
ਕਿਹੋ ਜਿਹੇ ਸੁਭਾਅ ਪੜ੍ਹਲਾ ਤੂੰ ਸ਼ਕਲੋਂ
ਬਾਕੀ ਵਾਧੂ ਘਾਟੂ ਗੱਲਾਂ ਲੋਕ👥 ਦੱਸ ਦੇਣਗੇ
Share On Whatsapp
ਉੜਨੇ ਦੋ ਮਿੱਟੀ 🔥ਕੋ ਕਹਾ ਤਕ ਉੜੇਗੀ 💯 ਹਵਾ ਰੁਕੇਗੀ ਤੋ 🤟 ਜਮੀਨ ਪਰ ਹੀ ਰਹੇਗੀ
Share On Whatsapp
ਬਦਨਾਮ ਤਾਂ ਤੂੰ ਵੀ ਹੋ ਜਾਂਦਾ ਸੱਜਣਾਂ,,
ਪਰ ਅਸੀਂ ਤੇਰੇ ਵਾਂਗੂੰ ਹੋਰਾ ਅੱਗੇ ਭੇਤ ਨਹੀਂ ਖੋਲੇ
Share On Whatsapp
ਜਿੰਨਾ ਦਾ ਮਿਲਣਾ ਮੁਕੱਦਰ ਚ ਨਹੀ ਹੁੰਦਾ ..
ਉਹਨਾ ਨਾਲ ਮੁਹੱਬਤ ਵੀ ਕਮਾਲ ਦੀ ਹੁੰਦੀ ਏ||
Share On Whatsapp
ਤੁਸੀਂ ਟੈਨਸ਼ਨ ਨਾ ਲੈਣਾ
ਤਹਾਨੂੰ ਕੁਝ ਨਹੀਂ ਹੋਵੇਗਾ
ਮੈਂ ਹਰ ਰੋਜ਼ ਸਰਬੱਤ
ਦਾ ਭਲਾ ਮੰਗਦਾ ਹਾਂ
Share On Whatsapp
ਪੂਚ-ਪੂਚ ਕਰੀ ਨਾ ਕਦੇ ਕਿਸੇ ਬੰਦੇ 🚶ਦੀ,,
ਭਾਵੇਂ ਆਕੜ ਚ ਰਹਿ ਕੇ ਬਦਨਾਮੀ ਖੱਟ ਲੀ
Share On Whatsapp
ਜਿਹੜੇ ਮੁਸੀਬਤ 'ਚ ਨਾਲ ਖੜ ਜਾਂਦੇ ਨੇ,
ਰੱਬ ਦੀ ਕਿਰਪਾ ਨਾਲ ਮੈਨੂੰ ਉਹਨਾਂ ਦੀ ਕੋਈ ਥੋੜ ਨੀ
ਤੇ ਜਿਹੜੇ #ਟਾਈਮ ਤੇ ਜਵਾਬ ਦੇ ਦਿੰਦੇ ਨੇ,
#Darling ਮੈਨੂੰ ਉਹਨਾਂ ਦੀ ਕੋਈ ਲੋੜ ਨੀ
Share On Whatsapp
ਜਿਹੜਾ ਸਾਡੇ ਨਾਲ ਬਾਹਿ ਜਾਏ ਇੱਕ ਵਾਰ ਨੀ ‼️‼️
ਫਿਰ ਰਹਿੰਦਾ ਪਿੱਠ ਪਿੱਛੇ ਕਰਦਾ ਮਸ਼ਹੂਰੀਆਂ ‼️‼️
Share On Whatsapp
ਛੱਡੇ ਨਾ ਸ਼ਿਕਾਰ
ਥੋੜੇ ਜੰਗਲ ਹਜੇ ਛੱਡੇ ਨੀ
ਰੱਜੇ ਹੋਏ ਸ਼ੇਰਾਂ ਨੇ
ਕਮਜ਼ੋਰ ਕਦੇ ਵੱਡੇ ਨੀ
Share On Whatsapp
Hindi Status
Punjabi Status
Video status