Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
#ਜੋ_ਲੋਗ ਦਿਲ_ਦੇ #ਚੰਗੇ ਹੁੰਦੇ ਨੇ .. #ਦਿਮਾਗ ਵਾਲੇ ਉਨ੍ਹਾਂ ਦਾ ਪੂਰਾ #ਫਾਇਦਾ ਚਕਦੇ ਨੇ|
Share On Whatsapp
ㅤㅤㅤㅤㅤㅤㅤㅤㅤㅤㅤㅤㅤㅤㅤㅤਧੁੱਪ ਵਿੱਚ ਪੜਦੀ ਕੋਠੇ ਤੇ
.
ㅤㅤㅤㅤㅤㅤㅤㅤㅤㅤㅤㅤㅤㅤㅤਨਾਲ ਜੁਲਫਾਂ ਪਈ ਸੁਕਾਉਂਦੀ ਆ
.
.
ㅤㅤㅤㅤㅤㅤㅤㅤㅤㅤㅤㅤㅤㅤㅤਉਹਨੂੰ ਚਾਅ Canada ਜਾਣ ਦਾ
.
ㅤㅤㅤㅤㅤㅤㅤㅤㅤㅤㅤㅤㅤਉੱਡਦੇ ਜਹਾਜ਼ ਨੂੰ ਵੇਖ ਕੇ ਹੱਥ ਹਿਲਾਉਂਦੀ ਆ
Share On Whatsapp
ਧੂੰਏਂ ਦੀ ਤਰ੍ਹਾਂ ਉਡਨਾ ਸਿੱਖੋ...
ਜਲਣਾ ਤਾਂ ਲੋਕ ਵੀ ਸਿੱਖ ਗਏ ਨੇ...
Share On Whatsapp
ਓ ਦੇਖਕੇ ਸਰੀਕਾ ਸਾਲਾ ਰੀਹੰਦਾ ਸੜਦਾ ਨੀ ਜਿਵੇ ਖੇਤਾ ਵਿੱਚ ਸੜਦੀ ਪਰਾਲੀ ਗੋਰੀਐ🤘🏻
Share On Whatsapp
ਹਾਰਨ ਵਾਲੇ ਦਾ ਵੀ ਆਪਣਾ ਹੀ ਰੁਤਬਾ ਹੁੰਦਾ ਹੈ,ਅਫ਼ਸੋਸ ਤਾਂ ਉਹ ਕਰੇ ਜੋ ਦੌੜ ਵਿੱਚ ਸ਼ਾਮਿਲ ਨਹੀ ਸੀ...👌👌
Share On Whatsapp
🚫ਚਿਹਰੇ ਦੀ ਖਾਮੋਸ਼ੀ ਤੇ ਨਾ ਜਾ ਸੱਜਣਾ✅
🤘ਸਵਾਹ ਦੇ ਥੱਲੇ ਹਮੇਸ਼ਾ ਅੱਗ ਦਬੀ ਹੁੰਦੀ ਏ
Share On Whatsapp
😎ਬੜੀ ਦੇਖੀ ਟੈਂਸ਼ਨ ਲੈ ਕੇ ਕੁਝ ਨੀ ਰੱਖਿਆ ਵਿੱਚ ਪਿਆਰਾ ਦੇ
.
ਯਾਰਾਂ 👬ਨਾਲ ਲੁੱਟੀ ਦੇ ਆ ਬੁੱਲੇ 😎ਖਹਿੜੇ ਛੱਡ ਦਿੱਤੇ ਮੁਟਿਆਰਾ ਦੇ..
Share On Whatsapp
ਅੱਖਾਂ ਬੰਦ ਕਰਕੇ ਨਹੀਂਓਂ
ਮੰਜਿਲ ਵੱਲ ਦੌੜੀ ਦਾ
ਕੋਠੇ ਚੜਕੇ ਭੁੱਲੀਦਾ ਨੀ
ਪਹਿਲਾ ਡੰਡਾ ਪੌੜੀ ਦਾ
Share On Whatsapp
ਸਾਡਾ ਸੁਪਨਾ ਸਾਂਭ ਲੈ ਅੱਖੀਆਂ ਵਿੱਚ ਤੇ ਨੈਣਾਂ ਨੂੰਅੜੀਏ ਬੰਦ ਕਰ ਲੈ, ਥੋੜੇ ਝੱਲੇ ਆਂ ਤੈਥੋਂ ਥੱਲੇ ਆਂ ....ਜੇ ਮਨਜੂਰ ਆ ਤਾਂ ਪਸੰਦ ਕਰ ਲੈ
Share On Whatsapp
ਇਤਬਾਰ ਵੀ ਯਾਰਾ ਉਹਨਾ ਤੇ ਕਰੀਦਾ ਆ
ਜੋ ਪਿੱਠ ਪਿੱਛੇ ਵੀ ਮਾੜਾ ਨੀ ਬੋਲਣ ਦਿੰਦੇ ਪਿਆਰ ਸਭ ਨਾਲ,
ਯਕੀਨ ਖਾਸ ਤੇ।
ਨਫਰਤ ਮਿੱਟੀ ਵਿਚ,
ਆਸ ਕਰਤਾਰ 🙏 ਤੇ
Share On Whatsapp
ਮੈੰ ਤੇਰੀ ਹਰੇਕ ਚਾਲ ਤੋਂ ਵਾਕਿਫ ਆਂ ਉਸਤਾਦ ,
ਜਿੰਦਗੀ ਦਾ ਅੱਧਾ ਹਿੱਸਾ ਮੈਂ ਹਰਾਮੀਆਂ ਤੇ ਲੁੱਚਿਆਂ ਨਾਲ ਈ ਗੁਜਾਰਿਆ
Share On Whatsapp
ਜੋ ਖੁਦ ਨੂੰ ਬਹੁਤ ਕੁਝ ਸਮਝਦੇ ਆ ਇੱਥੇ ,,
ਆਪਾਂ ਓਹਨਾ ਨੂੰ ਕਦੇ ਕੁਝ ਵੀ ਨੀ ਸਮਝਿਆ
Share On Whatsapp
ਮੀਂਹ ਪੈਦਾ ਪਰਖਦਾ ਸਾਨੂੰ ਏ, ਕਿੰਨੀ ਕੂੰ ਖਾਰ ਇਹ ਖਾਂ ਸਕਦੇ,
ਹਾਕਮ ਵੇਖਦੇ ਹੌਸਲੇ ਸਾਡੇ ਨੂੰ, ਕਿੰਨਾਂ ਚਿਰ ਮੋਰਚਾ ਲਾ ਸਕਦੇ,
Share On Whatsapp
🕌ਮਹਿਲ ਵਿੱਚ👬 ਰਹਿ ਕੇ🌄 ਬਾਗ ਨੀ ਭੂਲੀਦੇ🐯 👨💼ਕਾਕਾ ਥੋੜ੍ਹੀ👉 ਜੀ ਬਦਮਾਸ਼ੀ ⚔️ਕਰਕੇ ਕਦੇ 🔫 💪ਉਸਤਾਦ ਨੀ ਭੂਲੀਦੇ
Share On Whatsapp
ਜੋ ਹਵਾਵਾਂ ਨਾਲ ਹੀ ਡਿੱਗ ? ਪਏ ਉਹ ਹਨੇਰੀ ਕੀ ਝੱਲਣਗੇ..
ਜਿੰਨਾ ਦੀ ਚਾਲ ਹੀ 👩ਜਨਾਨੀਆ ਵਾਲੀ ਉਹ ਰਾਹ 💪🏻ਯਾਰਾ ਦਾ ਕੀ ਮੱਲਣਗੇ..
Share On Whatsapp
👍ਹੋ ਅੈਵੇ 🔫ਮਾਰਦੇ ☝️ੲੇ ਗੱਲਾ,",👆ਕੋੲੀ ਖੜਦਾ 👎ਨੀ ਕੱਲਾ👊ਅੈਵੇ ਟੱਪਦੀ ੲੇ ਮੱਚਰੀ #ਲੰਗੋੜ 🔫#ਕੱਲ ਦੀ
Share On Whatsapp
ਵਕਤ⌚ਤੇ ਦਿਮਾਗ☠ਜਿਸ ਦਿਨ ਫਿਰ👇ਗਏ ਉਸ ਦਿਨ. ਕਈਆਂ🗿ਦੇ ਰਿਕਾਰਡ🚧ਤੇ ਕਈਆਂ ਦੇ ਹੱਡ🏌ਟੁੱਟਣੇ💪🏻⚠
Share On Whatsapp
👍ਪੁੱਛ ਉਨਾਂ 🌹ਫੁੱਲਾਂ ਤੋਂ ਜਿਨਾਂ ਨਾਲ 😥ਰੁੱਸੀਆ ਹੋਈਆਂ🍃 ਬਹਾਰਾਂ ਨੇ ,👰ਤੂੰ ਤਾਂ 😕ਮੂੰਹ ਮੋੜਕੇ ਚਲੀ ਗਈ ਸੀ , ਪਰ👦 ਮੇਰਾ 👐ਸਾਥ ਨਾ ਛੱਡਿਆ👬👬👬 ਯਾਰਾਂ ਨੇ 😎😎
Share On Whatsapp
ਯਾਰਾਂ ਦਾ ਵੱਖਰਾ #swag 😘ਤੇ ਵੱਖਰਾ #trend👌 ਆ....
ਕੰਮ ਕਰੀਦਾ ਏ ਓਹੋ ਜੋ #ਦੁਨੀਆਂ😎 ਕਹੇ #end😊 ਆ 🤗
Share On Whatsapp
ਕਮਲਿਆ ਦੀ ਦੁਨੀਆਂ ਹੀ ਰਾਸ ਹੈ ਸਾਨੂੰ ਬਹੁਤਿਆ ਸਿਆਣਿਆ ਦੇ ਚ ਦਿਲ ਨਹੀ ਲੱਗਦਾ ਸਾਡਾ !!..
Share On Whatsapp
Thodi namkeen aa Sire di haseen aa Mappeya di ladli, jatti att di shokeen aa
Share On Whatsapp
Hindi Status
Punjabi Status
Video status