Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਅਥਰੀ ਏ # ਟੋਰ ਨਾਲੇ ਪੂਰੀ ਏ # ਤਬਾਹੀ
!!
ਲੋਕੀ # Att ਕਰਾਉੰਦੇ ਆਪਾ # ਧੰਨ #ਧੰਨ
ਕਰਾਈ '''''
Share On Whatsapp
👉ਅਸੀ😄 ਕਰਕੇ ਫਿੱਟ😎ਜੁਗਾੜ ਰੱਖੀ ਦੇ....🔫ਹਥਿਆਰ 2 ਨੰਬਰ ਤੇ ☝1 ਨੰਬਰ ਤੇ👬ਯਾਰ ਰੱਖੀ ਦੇ👈😘😘lub u yaaro
Share On Whatsapp
ਜੇ ਤੂੰ ਸੋਹਣੀ ਆ ਤਾਂ, Sweet ਮੈ ਵੀ ਬਹੁਤ ਆ…ਜੇ Attitude ਤੇਰੇ ਚ ਹੈ, ਤਾਂ Deeth ਮੈ ਵੀ ਬਹੁਤ ਆ!....
Share On Whatsapp
ਟੱਕ🔪ਦੇ ਨਿਸ਼ਾਨ ਜਿਨੂੰ ਯਾਰੀ ਵਿੱੱਚ ਮਿਲੇ ਹੋਣ☝
ਉਹਨਾਂ🙏ਨੂੰੰ ਨਾਂ ਦੱਸ ਯਾਰੀ ਕੀ ਹੁੰਦੀ ਆ✌
Share On Whatsapp
ਸਾਨੂੰ ਨਾ ਪਸੰਦ ਟਾਂ-ਟਾਂ ਬੱਲੀਏ
ਤੈਥੋਂ ਪਹਿਲਾ ਵਾਲੀ ਛੱਡੀ ਸੀ ਤਾਂ ਬੱਲੀਏ
ਨਾ ਬੱਲੀਏ ਨੀ ਸੁਣ ਨਾ.ਬੱਲੀਏ
ਬਣਿਆ ਨਾ ਕਰ ਸਾਡੀ ਮਾਂ ਬੱਲੀਏ
Share On Whatsapp
ਲੋੜ ਤੋ ਵੱਧ ਕਿਸੇ ਤੇ ਯਕੀਨ☝ ਮਾਰਦਾ???
Kyuki ਇੱਕਵੀ ਸਦੀ ਆ ਬੰਦਾ ਰੱਬ ਚਾਰਦਾ...!!
Share On Whatsapp
ਨੀ ਤੂੰ ☝ਮੇਰੇ ਲਈ ਓਨੀ👏 ਹੀ ਜਰੂਰੀ ਆ...💗
ਜਿੰਨੀ ਝੋਨੇ 👤ਨੂੰ ਸਪਰੇਅ ਜਰੂਰੀ ਹੁੰਦੀ ਆ..💑
Share On Whatsapp
ਅੱਜ ਮੈ 😨ਹੋਸਲਾ ਕਰਕੇ ਕਹਿ ਦਿੱਤਾ I LoVe YoU 😍
ਹੁਣ ਸਾਲਾ ਡਰ ਲਗ ਰਿਹਾ😶 ਕਿਤੇ ਬਾਪੂ👳 ਨੂੰ ਨਾ ਲੈ ਆਵੇ...💀
Share On Whatsapp
ਨੀ ਤੂੰ ਬਣੀ ਫਿਰਦੀ ਐ #ਵੱਡੇ M.L.A ਦੀ ਧੀ ਦੱਸ ਸਾਨੂੰ ਕਾਹਦੀਆ #ਤੋਟਾਂ ਨੀ ਓਨੇ mere #ਯਾਰ ਸੋਹਣੀਏ ਜਿੰਨੀਆ ਤੇਰੇ #ਬਾਪੂ ਨੂੰ ਪੈਂਦੀਆ #ਵੋਟਾਂ ਨ
Share On Whatsapp
ਖੱਟ ਸਕਦੇ ਤਾਂ ਕਿਸੇ ਦਾ ਪਿਆਰ ਖੱਟ ਲਓ ,
ਜਿਹੜੇ ਹੈਗੇ ਦਿਨ ਖੁਸ਼ੀ ਨਾਲ ਚਾਰ ਕੱਟ ਲਓ ..!!
Share On Whatsapp
ਮਾਣ ਨਾ ਕਰੀ ਮੈਂ ਚੇਤੇ ਕਰਦਾ ??
.....
ਨੀ ਐ ਤਾ ਪੈਗ ਲਾ ਕੇ ਫੋਨ ਜਿਹਾ
ਮਿਲਾਇਆ ਜਾਂਦਾ ਐ
Share On Whatsapp
ਪੰਗੇ ਨਾ ਲੈ ਦਿਲੋਂ ਕੱਢਿਆ ਨੀ ਜਾਣਾ,
Lucky ਚਿੱਟੇ ਨਾਲੋ ਵੀ ਭੈੜਾ ਛੱਢਿਆ ਨੀ ਜਾਣਾ...
Share On Whatsapp
☆★#Attitude ਹੈਗਾ ਪਰ ਗਵਾਰਾਂ ਵਾਂਗੂੰ ਬਿਨਾਂ ਗੱਲ ਤੋਂ #show ਨਹੀਂ ਕਰਦੇ ਤੇ ਲੋੜ ਪੈਣ ਤੇ ਮੌਕਾ ਨਹੀਂ ਛੱਡਦੇ…☆★
Share On Whatsapp
ਸ਼ਰੀਫ ਜਿਹਾ ਜੱਟ ਨੀ ਮੈਂ ਰਹਿੰਦਾ ਸੰਗਦਾ😌😌_..... ਕੁੜੀਆ🙎🙎' ਦੇ ਵਿੱਚੋਂ ਨੀਵੀਂ ਪਾ ਕੇ ਲੰਗਦਾ.......
Share On Whatsapp
💝ਨਾ ਮੈ ਆਸ਼ਿਕ਼ ਕਿਸੇ 💁ਦੇ ਹੁਸਨ ਦਾ
ਨਾ ਮੈ ਟੁੱਟੇ💔 ਦਿਲ ਵਾਲਾ
👬ਮਿੱਤਰਾਂ ਨੂੰ ਰਹਿੰਦਾ ਸਰੂਰ Gym ਦਾ
ਜਿਸਦਾ ਨਸ਼ਾ ਦੇਸੀ ਦਾਰੂ ਤੋਂ ਵੀ ਜਿਆਦਾ
Share On Whatsapp
ਭਾਵੇਂ ਅੱਖਾਂ👀ਦੇ ਵਿੱਚ ਲਾਲੀ🔴ਏ।। ਪਰ ਬੋਲੀ😘 ਵਿੱਚ ਸਤਿਕਾਰ🙏ਹੁੰਦਾ।।ਮੇਰੇ👈ਦੁਸਮਣ👥ਵੀ ਏ ਕਹਿੰਦੇ ਨੇ ਕੇ।। ਕਾਸ਼ 👉ਤੂੰ😎ਸਾਡਾ ਯਾਰ👬ਹੁੰਦਾ...
Share On Whatsapp
...ਨੀ ਤੂੰ #Aakád ਨਾ ਸਮਝੀ,, ਇਹ ਤਾ ਅਣਖ ਆ ਤੇਰੇ #YàAr ਦੀ !! ਜਦੋਂ ਨਾਲ ਤੁਰੇਗੀ,, ਲੋਕੀ ਕਹਿਣ ਗੇ #KiSmÂt ਚੰਗੀ ਆ ਮੁਟਿਆਰ ਦੀ...!!😎
Share On Whatsapp
ਬਹੁਤੀਅਾਂ👐 #ਗੱਲਾਂ😯 ਕਰਨ
ਵਾਲੇ #ਗਰਾਰੀ😜ਹੁੰਦੇ ਅਾ...
.
ਬਚ😱ਕੇ ਰਿਹਾ ਕਰ #ਕਮਲੀੲੇ😏ਇਹ
#ਪਿੰਡਾਂ😎 ਵਾਲੇ #ਸ਼ਿਕਾਰੀ😝
ਹੁੰਦੇ ਅਾ...,,
Share On Whatsapp
💘ਕੱਢ ਸੀਨੇ ਵਿੱਚੋ ਅੱਗ 💥ਲਾ ਦਿਆਂ
ਕੰਮ ਇਹ ਵੀ ਮੇਰੇ😎 ਵੱਸ ਦਾ ਈ ਨਾ
💃ਓ ਤੁਹੀ ਦੱਸ ਕੀ ਕਰਾ ਦਿਲ ਦਾ
ਤੈਨੂੰ 💁ਚਾਹੁਣ ਤੋਂ ਏ ਹਟ ਦਾ ਈ ਨਾ
Share On Whatsapp
#Pokemon ਵਾਂਗੂ ਥਾਂ ਥਾਂ ਲੱਭਿਆ ਕਰੇਗੀ ਕਦਰਾਂ ਨਾਂ ਪਾਂਈਆਂ ਜਹਿੜੇ ਯਾਰ ਦੀਆਂ
ਗੋਲ ਗੱਪੇ ਪਿੱਛੇ ਨੀ ਤੂੰ ਲੜ ਪਈ..
ਅਾਕੜਾ ਵੀ ਵੱਧ ਗਈਆਂ ਮੁਟਿਆਰ ਦੀਆਂ
Share On Whatsapp
ਚੰਗੇ ਮਾੜੇ ਸਭ ਦੇ
ਆਪਣੇ ਆਪਣੇ
ਨਸੀਬ ਏ
ੲਿਸ ਦੁਨੀਅਾਂ ਤੇ ਕੋਈ
ਅਮੀਰ ਏ ਤੇ
ਕੋਈ ਗਰੀਬ ਏ
ਪਰ ਸਾਹ ੳੁਨਾਂ ਟਾਈਮ
ਹੀ ਚੱਲਣੇ ਆ
ਜਿੰਨਾਂ ਰੱਬ ਨੇ ਲਿਖਿਅਾ
ਵਿੱਚ ਤਕਦੀਰ ਏ
Share On Whatsapp
ਫਿਰ ਆ ਗਈ ਭੰਗੜੇ ਦੀ ਵਾਰੀ,
ਲੋਹੜੀ ਮਨਾਉਣ ਦੀ ਕਰੋ ਤਿਆਰੀ,
ਅੱਗ ਦੇ ਕੋਲ ਸਾਰੇ ਆਉ,
ਸੁੰਦਰ ਮੁੰਦਰੀੲੇ ਜੋਰ ਨਾਲ ਗਾਓ!!
Share On Whatsapp
👉🏻ਖੌਰੇ ਕਿੰਨੇ ਦਿਨ🌇 ਹੋਰ ਕੱਟਣੇ ਆ ਜੱਗ🌎 ਤੇ#
ਇੱਕ ਯਾਰਾਂ 👬ਤੇ ਆ ਮਾਨ,ਦੂਜਾ ਸੱਚੇ ਰੱਬ🙏 ਤੇ
Share On Whatsapp
ਇਕ ਨੀਅਤ ਸਾਫ ਰੱਖੀ ਆਂ ..
ਦੂਜੀ ਉਸ ਰੱਬ ਤੇ ਆਸ ਰੱਖੀ ਆ,
ਪਹੁੰਚਣ ਲਈ ਲੱਗੂ ਟਾਈਮ ਜਿ਼ਆਦਾ ,
ਆਪਾ ਚੁਣ ਕੇ ਮੰਜਿ਼ਲ ਇੱਕ ਖਾਸ ਰੱਖੀ ਆਂ...
Share On Whatsapp
ਵਿੱਚੋਂ ਉਹ ਫੋਕੇ ਹੁੰਦੇ .... ਮਾਰਣ ਜੋ ਬੜਕਾਂ
ਚੁੱਪ ਕੀਤਾ ਬੰਦਾ ਬੱਲੀਏ..
ਕੱਢ ਦਿੰਦਾ ਰੜਕਾਂ..
Share On Whatsapp
Hindi Status
Punjabi Status
Video status