Best Attitude Status In Punjabi For Sharing in Whatsapp And Facebook New Daily Updated High Attitude Status

Attitude Punjabi Status
ਮੇਰੇ ਨਾਲ ਜਿਨੀਆਂ ਪੜੑਹਦੀਆ
ਸਭ ਰੋਲਾ ਪੈਣ ਤੋਂ ਡਰਦੀਆਂ
ਉਝ ਅੱਖ ਮਟਕੇ ਕਰਦੀਆ
ਨੇ ਚੋਰੀ ਚੋਰੀ. . . . . . .. .
Share On Whatsapp
ਮੂੰਡਾ ਸੋਹਣਾ ਸੀ, ਜੁਬਾਣੋ ਮਿੱਠਾ ਬੋਲਦਾ ਸੀ...
ਕੂੜਿਏ ਤੂੰ ਭੋਰ ਭੋਰ ਕੇ ਖਾ ਗਈ..
Share On Whatsapp
ਮੰਨਿਆ ਤੁੰ ਜੱਟੀਏ ਬੰਦੁਕ? ਵਰਗੀ ਤੇਰੇ ਡਰ ਤੋ ਹਰੇਕ ਬੰਦਾ ਭੱਜਦਾ?. ਗੱਬਰੁ ਵੀ L.Gਦੇ ਰੋਦ ਵਰਗਾ ਜਿੱਥੇ ਵੱਜਦਾ ਕਸਰ ਨਈ ਛੱਡਦਾ ?
Share On Whatsapp
ਕਿਸਮਤ ਦਾ ਦੀਵਾ ਜਗੂਗਾ,,
"ਕੁੜੀ" ਵੀ ਫਸੂਗੀ
ਤੇ
"ਵੀਜਾ" ਵੀ ਲੱਗੂਗਾ....
Share On Whatsapp
ਯਾਰੋ ਜਿੰਨਾ ਮਰਜੀ ਦਾਨ ਪੁੰਨ ਕਰ ਲਉ
ਪਰ ਅੱਜ ਕਲ ਦੇ ਜਮਾਨੇ ਵਿੱਚ ਆਪਣਾ
ਫੋਨ ਚਾਰਜ ਤੌ ਲਾਹ ਕੇ ਦੂਜੇ ਦਾ ਫੋਨ ਚਾਰਜ ਲਾ ਦੇਣਾ ਹੀ ਸਭ ਤੋ ਵੱਡਾ ਪੁੰਨ ੲੇ...
Share On Whatsapp
ਲੋਕਾਂ ਦੇ Status In A Relationship ਹੁੰਦੇ ਨੇ ㅤㅤ ㅤㅤ ㅤㅤ ㅤㅤㅤㅤㅤㅤਯਾਰਾ ਦਾ ਤਾਂ . . .??
.
.
.
.
.
.
Direct " Married " ਈ ਹੋਉ
Share On Whatsapp
ਵਕਤ ਖਰਾਬ ਅਾ ੲਿਸੇ ਲੲੀ ਚੁਪ ਬੈਠੇ ਹਾਂਜਦੋ ਦਿਮਾਗ ਖਰਾਬ ਹੋਗਿਅਾਫੇਰ ਕਲ਼ੇ ਕਲੇ ਦਾ ਹਿਸਾਬ ਕਰਾਗੇ.....
Share On Whatsapp
Main ohnu pucheyAA
ਮੈਂ ਮੋਟਾ ਹੋ ਗਿਆ ? …
.
ਰੀਝ ਲਾ ਕੇ ਵੇਖੀ ਗਈ ਤੇ
ਬੋਲੀ . . ?
.
.
.
ਤੂੰ ਪਤਲਾ ਈ ਕਦੋਂ ਹੋਇਆ ਸੀ .......
GOLGAPPA ਜਿਆ .
Share On Whatsapp
ਤੇਰੀ ਅਾਕੜ ਉਕੜ ਸਾਰੀ ਲਾਹ ਕਿ ਛੱਡਾਂਗੇ !
ਜੇ ਤੂੰ ਲਾ ਲਈ ਕਿਸੇ ਹੋਰ ਨਾਲ
ਅਸੀਂ ਤੇਰੇ ਤੋਂ ਵੀ ਸੋਹਣੀ ਕੋਈ ਫਸਾ ਕਿ ਛੱਡਾਂਗੇ !
Share On Whatsapp
ਮੰਨਿਆ ਏ ਬਿਲੋ ਤੇਰਾ ਅੱਤ ਨਖਰਾ,
ਪਰ ਨਖਰੇ ਤੋਂ ਵੀ ਅੱਤ ਤੇਰਾ ਯਾਰ ਨੀ .
Share On Whatsapp
ਮੈ ਤੇ ਯਾਰੋ ਇਹ ਸੋਚ ਆਪਣਾ ਦਿਲ ਸਮਝਾ ਲਿਆ ਕੇ
ਓਹ ਦੇ ਚੰਡੀਗੜੀਏ attitude ਨੇ ਪਿਆਰ ਮੇਰਾ ਖਾ ਲਿਆ
ਕਰਦਾ ਸੀ ਕਾਲ ਤੇ ਬਿਜ਼ੀ ਜਹੀ ਰਹਿੰਦੀ ਸੀ
ਬਿਨਾ ਗੱਲੋ ਯਾਰੋ ਐਵੇ ਖਿਝੀ ਜਹੀ ਰਹਿੰਦੀ ਸੀ
ਕਹਿ ਕੇ ਗੁੱਡਬਾਏ ਉਸਨੂੰ ਮੈ ਸਿਆਪਾ ਹੀ ਮੁਕਾ ਲਿਆ
ਓਹ ਦੇ ਚੰਡੀਗੜੀਏ attitude ਨੇ ਪਿਆਰ ਮੇਰਾ ਖਾ ਲਿਆ
Share On Whatsapp
ਦੁਨੀਆਦਾਰੀ ਦੀ ਚਾਦਰ ਲੈ ਰੱਖੀ ਆ,ਪਰ ਜਿੱਦਣ ਦਿਮਾਗ ਫਿਰ ਗਿਆ,
ਇਤਿਹਾਸ ਤਾਂ ਇਤਿਹਾਸ! ਭੂਗੋਲ ਵੀ ਬਦਲ ਦਿਆਂਗਾ
Share On Whatsapp
ਜਿਆਦਾ ਹੱਸੀਏ ਤਾ ਲੋਕ ਗਵਾਂਰ ਸਮਝਣ... ਚੁੱਪ ਰਹੀਏ ਤਾਂ ਲੋਕ ਬੀਮਾਰ ਸਮਝਣ......
ਮੈਂ ਰਹੰਦਾ ਮਸਤ ਆਪਣੇ ਆਪ ਵਿੱਚ....... ਲੋਕੀ " ATTITUDE " ਸਮਝਣ..
Share On Whatsapp
ਫੋਕਾ Attitude ਨੀ ਦਿਖਾਈਦਾ
.
.
.
.
.
.
.
.
.
.
ㅤㅤㅤ
Fukri Janta ਨੂੰ ਜੁੱਤੀ ਨਾਲ ਖੜਕਾਈ ਦਾ...
Share On Whatsapp
ਯਾਰੋ ਮੈ ਹੁਣ GIRLFRIEND REAL ਚ ਲੱਭਣੀ ਆ
ਕਿਉਕਿ ਜਿਹੜੀ ਕੁੜੀ ਸਵੇਰੇ ਮੂੰਹ ਧੋਤੇ ਬਿਨਾਂ ਹਰ ਰੋਜ਼ ਚਾਹ ਪੀਂਦੀ ਆ ਅੋ FACEBOOK ਤੇ ਬਹੁਤ ATTITUDE ਦਿਖਾਉਂਦੀ ਆ...???
Share On Whatsapp
ਕਹਿੰਦੀ ਸੋਹਣਾ ਤਾਂ ਪਤੰਦਰਾ ਤੂੰ ਖਾਸ ਨੀ,ਬਸ ਤੇਰੀਅਾ ਮਿਠੀਆਂ ਗੱਲਾਂ ਦੀ ਪੱਟੀ ਹੋਈ ਆ .ਸਕੂਟਰੀ ਰਖਣੀ Pleasure__ਤੇ Attitude ਏਨਾ ਕੁੜੀਆ ਚ ਜਿਵੇ ਥੱਲੇ ਹੋਵੇ Range Rover
Share On Whatsapp
ਰੱਖ ਵਿਸ਼ਵਾਸ 🤗ਉਪਰ👆ਵਾਲੇ ਤੇ !!
ਕਿਸੇ 👥ਦੀਆਂ ਆਸਾਂ ਉਹ ਤੋੜਦਾ ਨੀ
ਉਹਦੇ ਦਰ ਤੇ ਜਾ 🚶ਕੇ ਤਾਂ ਦੇਖੀ !!
ਖਾਲੀ 🙇ਹੱਥ ਉਹ 🙏ਕਿਸੇ ਨੂੰ ਮੋੜਦਾ ਨੀ ......
Share On Whatsapp
ਤੇਰਾ ਮੇਰਾ ਮਿਲਦਾ ਨਾ ਰੂਟ ਵੇ.....
.
.
.
.
.
ਕੁੜੀ ਤੇਰੇ ਨਾਲੋਂ ਵੱਧ ਆ Cute ਵੇ... ਕਹਿੰਦੀ ਸੋਹਣਾ ਤਾਂ ਪਤੰਦਰਾ ਤੂੰ ਖਾਸ ਨੀ,ਬਸ ਤੇਰੀਅਾ ਮਿਠੀਆਂ ਗੱਲਾਂ ਦੀ ਪੱਟੀ ਹੋਈ ਆ .
Share On Whatsapp
ਬੰਦੇ🚶ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ ਕਤੀੜ ਤਾਂ ਉੰਝ ਗਲੀ ਦੇ🐕ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..🤘
Share On Whatsapp
ਫੈਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ
VALUE ਪਤਾ ਆ ਵੈਲੀਆਂ ਨੂੰ ਯਾਰ ਦੀ..✌🏻
Share On Whatsapp
ਕੋਈ ਵਿਰਲਾ ਹੀ ਦਿਲ ਦੀਆ ਜਾਣਦਾ👌🏻
ਚੁਣਵੇ ਹੀ ਬੰਦੇ ਸਾਡੇ ਨਾਲ ਬਹਿੰਦੇ ਆ -
Share On Whatsapp
ਦੂਰੋਂ ਦੂਰੋਂ ਲਾਵੇ ਕਿਉ ਅਣਦਾਜੇ ਛੋਟਿਆ
ਕੇਰਾਂ ਨੇੜੇ ਹੋਕੇ ਦੇਖ ਦਿਲੋ ਜੱਟ ਫੱਕਰ Aa 🤘
Share On Whatsapp
ਮੰਗਦੇ ਆ Wish ਕਹਿੰਦੇ ਕਰਨਾ Finish ਜੱਟ ਚੋਕ ਲਾ ਕੇ ਹੋਇਆ ਨੀ Start ਬੱਲੀਏ
Share On Whatsapp
Hindi Status
Punjabi Status
Video status