ਕਿੰਨਾ ਕਮਲਾ ਹੈ ਮੇਰਾ ਦਿਲ❤️
ਕਿ ..ੱਜ ਵੀ ਉਸ ਇਨਸਾਨ ਨੰੂ 😍
ਯਾਦ ਕਰ ਰਿਹਾ ਹੈ ਜਿਸ ਨੇ ਉਸਨੂੰ ਤੋੜਨ
💔 ਚ' ਕੋਈ ਕਮੀ ਨਹੀਂ ❌ ਛੱਡੀ 😣

ਪ੍ਰੀਤ ਸਾਨਣ
Share On Whatsapp
Likhan valea tu ho k deyaal likhde ...💖.
Mere karma ch yaar da pyaar likhde..💖
Likhi ik na vichoda mere sohne yaar to mera ...💖
Bhave dukhde hor kyi hazaar likhde..

@ harleen kaur
Share On Whatsapp
Aukha Langda Eh Waqt Vichhore Da,
Bin Yaar Guzara Kaun Kare,
Ik Din Howe Taan Lang Jawe,
Sari Umar Guzara Kaun Kare
SP Khullar
Share On Whatsapp
ਨਾ ਈ ਯਾਰਾ👬 ਨਾਲ ਕੀਤੀਆ_ਗਦਾਰੀਆ👎🏻
ਤਾਹੀ ਜੱਗ ਉੱਤੇ👍🏻 ਕੈਮ_ਸਰਦਾਰੀਆ😘.
ਸੋਚ ਕਿਸੇ ਲਈ ਨਾ ਦਿਲ❤ ਵਿੱਚ ਮਾੜੀ ਰੱਖੀ ਆ
ਨਾ ਈ ਕਿਸੇ ਲੰਡੂ ਬੰਦੇ ਨਾਲ ਯਾਰੀ ਰੱਖੀ ...
@single saab
Share On Whatsapp
Yaar ate 💜dil saanu todne ni aaunde
Jehde yaara ne kahe o kam modne ni aaunde
@ Kulwant giri
Share On Whatsapp
#ਲੱਖਾਂ ਦੇ ਨੇ #ਯਾਰ ਉਂਝ #ਬੰਦੇ ਭਾਂਵੇ #ਆਮ ਨੀ

#ਪੱਕੀਆ ਨੇ #ਯਾਰੀਆ ਨਾ #ਜਾਹਲੀ #ਇਸਟਾਂਮ ਨੀ
@ GAurav
Share On Whatsapp
ਕੁਝ ਕ ਪਲਾ ਦੀਆ ਦੇ ਕੇ ਖੁਸੀਆ ਐਸਾ ਮੈਨੂੰ ਠੱਗਿਆ ਏ..
ਦੁਖੜੇ ਦੇਣ ਲਈ ਜਿੰਦਗੀ ਨੂੰ ਬਸ ਮੇਰਾ ਹੀ ਘਰ ਲੱਭਿਆ ਏ..
#Babbu
Share On Whatsapp
ਆਪਣੀ ਚੜਾਈ ਦਾ ਮਾਨ ਨਾ ਕਰ ਸੱਜਣਾ
ਇੱਥੇ ਜੱਜਾ ਨੂੰ ਵਕੀਲ ਕਰਨੇ ਪੈ ਜਾਦੇ ਆ
Share On Whatsapp