ਇੱਕ ਦੁੱਖ ਸੌ ਸੁੱਖ ਰੱਬ ਦਿੰਦਾ ਹੈ।
@ KAMAL JALLAH
Share On Whatsapp
ਕਿਸੇ ਦੀ ਕੰਮ ਦੀ ਚੜਾਈ ਦੇਖ ਰੋਣਾ ਤੇ ਘਬਰਾਉਣਾ ਨਹੀ ਚਾਹੀਦਾ ਕਦੇ ਉਹ ਦਿਨ ਆਪਣਾ ਵੀ ਆਉ॥
@Balwinder Bains
Share On Whatsapp
ਕੋਈ ਤਾਂ ਪੈਗਾਮ ਲਿਖੇ ਕਦੇ ਮੇਰੇ ਨਾਮ ਲਿਖੇ
ਕਿੰਝ ਲੱਗਦਾ ਏ ਹੁਣ ਮੇਰੇ ਬਿਨਾਂ ਰਹਿਣਾ ਓਸ ਨੂੰ
ਜੇ ਮਿਲੇ ਉਹ ਕੁੜੀ ਤਾ ਕਹਿਣਾ ਓਸ ਨੂੰ ਮੇਰੇ ਸੇ..ਰਾਂ ਨੂੰ ਪੜਕੇ ਏਹ ਨਾ ਸੋਚਿੳ ਕਿ ਮੇਰੇ ਨਾਲ ਬੇਵਫਾਈ ਹੋਈ ਆ..
ਇਹ ਤਾ ਝੱਲੀ ਕਲਮ ਆ ਜੋ ਕਿਸੇ ਲਈ ਰੋਈ ਏ..
ਓਹ ਸਖਸ਼ ਹੁਣ ਵੀ ਰੋਕਦਾ ਏ ਮੈਨੂੰ ਰਾਜ ਖੋਲਣ ਤੋਂ....
ਕਿਉਂ ਕਿ ਓਹ ਹੁਣ ਵੀ ਓਹਦੇ ..ੰਦਰ ਸਾਹ ਬਣ ਸਮੋਈ ਏ....
ਮੇਰੀ ਕਹਾਣੀ ਤਾਂ ਕੁਝ ਹੋਰ ਹੀ ਏ....
ਮੈਥੋਂ ਦੂਰ ਹੋ ਕੇ ਤਾਂ ਇੱਕ ਝੱਲੀ ਬਹੁਤ ਰੋਈ ਏ....
ਮੈਂ ਕੀ ਮੱਲਮ ਲਾਵਾਂਗਾ ਕਿਸੇ ਦਿਆਂ ਜਖਮਾਂ ਤੇ...
ਮੇਰੇ ਜਖਮਾਂ ਨੂੰ ਤਾਂ ਆਪ ਨੀ ਕੋਈ ਪੱਟੀ ਨਸੀਬ ਹੋਈ ਏ....
“ਰਮਨ“ ..ਕਸਰ ਆਪਣੇ ਹੱਥਾਂ ਦੀਆਂ ਲਕੀਰਾਂ ਗੌਰ ਨਾਲ ਵੇਖਦਾ ਏ...
ਓਹਨੂੰ ਮਿਲਣ ਦੀ ਲਕੀਰ ਪਤਾ ਨਈ ਕਿੱਥੇ ਕੁ ਖੋਈ ਏ..ਮੇਰੇ ਸੇ..ਰਾਂ ਨੂੰ ਪੜਕੇ ਏਹ ਨਾ ਸੋਚਿੳ ਕਿ ਮੇਰੇ ਨਾਲ ਬੇਵਫਾਈ ਹੋਈ ਆ..
ਇਹ ਤਾ ਝੱਲੀ ਕਲਮ ਆ ਜੋ ਕਿਸੇ ਲਈ ਰੋਈ ਏ..
ਓਹ ਸਖਸ਼ ਹੁਣ ਵੀ ਰੋਕਦਾ ਏ ਮੈਨੂੰ ਰਾਜ ਖੋਲਣ ਤੋਂ....
ਕਿਉਂ ਕਿ ਓਹ ਹੁਣ ਵੀ ਓਹਦੇ ..ੰਦਰ ਸਾਹ ਬਣ ਸਮੋਈ ਏ....
ਮੇਰੀ ਕਹਾਣੀ ਤਾਂ ਕੁਝ ਹੋਰ ਹੀ ਏ....
ਮੈਥੋਂ ਦੂਰ ਹੋ ਕੇ ਤਾਂ ਇੱਕ ਝੱਲੀ ਬਹੁਤ ਰੋਈ ਏ....
ਮੈਂ ਕੀ ਮੱਲਮ ਲਾਵਾਂਗਾ ਕਿਸੇ ਦਿਆਂ ਜਖਮਾਂ ਤੇ...
ਮੇਰੇ ਜਖਮਾਂ ਨੂੰ ਤਾਂ ਆਪ ਨੀ ਕੋਈ ਪੱਟੀ ਨਸੀਬ ਹੋਈ ਏ....
“ਰਮਨ“ ..ਕਸਰ ਆਪਣੇ ਹੱਥਾਂ ਦੀਆਂ ਲਕੀਰਾਂ ਗੌਰ ਨਾਲ ਵੇਖਦਾ ਏ...
ਓਹਨੂੰ ਮਿਲਣ ਦੀ ਲਕੀਰ ਪਤਾ ਨਈ ਕਿੱਥੇ ਕੁ ਖੋਈ ਏ..
@ Raman Dandiwal
Share On Whatsapp

Aake mirZe de vange kd le marjaneya
Meri ji char divari vich vda gutda
@ Lyrics :AmiToor

Share On Whatsapp
Menu kehnda Sohniye tera rang bda kaala..
main v hass ke kehta ki tere DIL to v zyada.
Menu kehnda Sohniye tera rang bda kaala..
main v hass ke kehta ki tere DIL to v zyada.
Main keya main tuhanu ajj bahot MISS kita..
Kamla aggon kehnda tenu hor kam v ki aa.
Menu ਕਹਿੰਦਾ sohniye menu tere naal ਪਿਆਰ ho geya.
main hass ke keha main ta ਮਸੀਂ thik hoyi c hun tera ਦਿਮਾਗ ਖਰਾਬ ਹੋ ਗਿਆ
Menu ਕਹਿੰਦਾ sohniye menu tere naal ਪਿਆਰ ho geya.
main hass ke keha main ta ਮਸੀਂ thik hoyi c hun tera ਦਿਮਾਗ ਖਰਾਬ ਹੋ ਗਿਆ
@ RAJNEET KAUR @ NICE
Share On Whatsapp
ਆ ਲੈ👀ਵੇਖ ਕੰਮ 🏋️ਕਾਰ ਮੰਡਾ👮 ਹੋ ਗਿਆ ਸਟਾਰ🚔 ,
ਤੇਰਾ 🚶ਵਿਹਲੜ ਹੀ ਸਿਰੇ🎙️ਬਿਲੌਂ ਲਾ ਗਿਆ ,
🙌ਆ ਲੈਂ ਚੱਕ ਮੈਂ ਆ ਗਿਆ 🚘
👮ਆ ਲੈਂ ਚੱਕ 🔜ਗਿੱਲ 🔚 ਆ ਗਿਆ
@Gurpreet Shooter
Share On Whatsapp
ਬਾਪੂ ਵੀ ਕਰੂਗਾ ਮਾਣ ਪੁੱਤ ਤੇ
ਉਹਦੇ ਦਿਲ ਚੰਦਰੇ ਨੂੰ ਵੀ ਚੈਨ ਆਊਗਾ
ਪਹਿਲੀ ਪੌੜੀ ਉੱਤੇ ਹਾਲੇ ਪੈਰ ਧਰਿਆ
ਹੋਲੀ ਹੋਲੀ ਕਾਠੇ ਪਿੰਡ ਵਾਲੇ ਦਾ ਵੀ ਟਾਇਮ ਆਊਗਾ
@Guri
Share On Whatsapp
😎#ਯਾਰ ਨੇ ਤਾਂ ਕੀਤੀ💥ਸ਼ੁਰੂਆਤ ਬੱਲੀਏ .....😊 🤔 ਲੋਕੀ ਕਹਿੰਦੇ #EnD👌👌ਹੋ ਗਿਆ. ***💪
@Gagan @
Share On Whatsapp