ਕਾਕਾ #ਜਿੰਨਾਂ ਨਾਲ #ਵਰਤੀ ਦਾ.
.
#ਉਹਨਾਂ ਨੂੰ ਨਹੀਂ #ਵਰਤੀ ਦਾ.
Share On Whatsapp
#Larre ਲਾਈਏ na #ਜਵਾਬ #korra ਦੇ ਦਈਏ..👆
ਲੱਗੇ #ਕਈਆਂ nu ਕੇ ਇਹਨਾ 'ਚ #ਗਰੂਰ ਏ
Share On Whatsapp
ਬੇਗਾਨੀਆਂ ਦੇ ਸਿਰਾਂ ਤੇ ਨਹੀਂ ਛਾਲਾਂ ਮਾਰਦੇ
ਦਿਲ ਖ਼ੁਲਾ ਦਰਿਆ ਬੱਸ ਭੁੱਖੇ ਪਿਆਰ ਦੇ।
Share On Whatsapp
ਬੇਗਾਨੀਆਂ ਦੇ ਸਿਰਾਂ ਤੇ ਨਹੀਂ ਛਾਲਾਂ ਮਾਰਦੇ
ਦਿਲ ਖ਼ੁਲਾ ਦਰਿਆ ਬੱਸ ਭੁੱਖੇ ਪਿਆਰ ਦੇ।
Share On Whatsapp
ਮੁੰਡਾ sOhniYe ਨੀ ਸੀਗਾ kHaRbuJe ਵਰਗਾ..
ਨੀ ਤੂੰ rAkh ਦਿਤਾ ਫਾੜੀ ਫਾੜੀ kArke ਕੁੜੀਏ
Share On Whatsapp
ਮੁਹੱਬਤ ਅਜਮਾੳਣੀ ਹੋਵੇ ਤਾਂ ਬੱਸ ਇਹਨਾ ਹੀ ਕਾਫ਼ੀ ਹੈ..
ਥੋੜਾ ਜਿਹਾ ਗ਼ੁੱਸੇ ਹੋ ਕੇ ਦੇਖੋ ਮਨਾਉਣ ਕੌਣ ਆਉਦਾ ਹੈ.
Share On Whatsapp
Kudian ਬਹੁਤ Mardian ਮੇਰੇ Te ਪਰ Dil ਚ Tu ਵਸਦੀ_
Jind ਕੱਢ Laini ਐ Yaaran ਦੀ Jadd ਖਿੜ-Khid ਤੂੰ
Share On Whatsapp
ਕੱਚੇ ਚਾਹੇ ਪੱਕੇ ਆਖਰ ਖੁਰ ਜਾਣਾ ; ਨੀਵੇ ਹੀ ਠੀਕ ਆ ਉਚਿਆ ਨੇ ਵੀ ਤੁਰ ਜਾਣਾ
Share On Whatsapp
ਜਾਨ ਹਾਜਰ ਰਖੀ ਯਾਰਾ ਲਈ ਮੈਂ ਨਾਰਾ ਪਿਛੇ ਯਾਰ
ਗਵਾਉਦਾ ਨਹੀ
Share On Whatsapp
ਬਾਈ ਜੀ ਕਹਿ ਕੇ ਬੁਲਾਉਂਦੇ ਸਾਰੇ ਆਪਾਂ ਵੀ ਕਹੀਦਾ ਭਾਜੀ .
.
.
ਨਾਂ ਕਿਸੇ ਨੂੰ ਘੱਟ ਕਹਿਨੇ ਆਂ ਨਾਂ ਘੱਟ ਕਹਾਉਨੇ ਆਂ---
.
ਜਿਹੜਾ ਦੇਖ ਕੇ ਅੱਖਾਂ ਕੱਢਦਾ ਓਹਨੂੰ ਘਰੇ ਠੋਕ ਕੇ ਆਉਨੇ ਆ..
Share On Whatsapp
ik ਤੇ ਗੂੜ੍ਹਾ ਪਿਆਰ,
ਦੂਜਾ ਸੋਹਣਾ ਸਾਡਾ yaar,
ਉੱਤੋਂ ਰੁੱਸੇ ਬਾਰ ਬਾਰ,
ਸਾਥੋਂ ਸਹਿ ni ਹੋਣਾ,
TeRe Bin ਰਹਿ ni ਹੋਣਾ !!
Share On Whatsapp
ਧੜਕਣਾਂ ਨੂੰ ਵੀ ਰਸਤਾ ਦੇ, ਦੇ ਸੱਜਣਾ,..
ਤੂੰ ਤਾਂ ਸਾਰੇ ਹੀ ਦਿਲ ਤੇ ਕਬਜ਼ਾ ਕਰ ਬੈਠਾ।।
Share On Whatsapp