Bewafa Shayari Hindi
ਜਿੰਨੀ ਸੋਹਣੀ ਨਾਗਿਨ ਟੀਵੀ ਤੇ colors channel ਵਾਲੇ ਦਿਖਾਉਂਦੇ
ਨੇ … ਉਸ ਹਿਸਾਬ ਨਾਲ ਮੇਨੂੰ ਕੁੜੀ ਨਹੀਂ ਨਾਗਿਨ ਹੀ ਚਾਹੀਦੀ ਹੈ।
Share On Whatsapp
ਜਿੰਦਗੀ ਦੀ ਵਕਾਲਤ ਨੀ ਚੱਲਦੀ..
ਜਦੋ ਫੈਸਲੇ ਅਸਮਾਨ ਤੋ ਹੁੰਦੇ ਨੇ..
Share On Whatsapp
ਸਾਲੇ ਪਾਕਿਸਤਾਨ ਵਾਲੇ ਵੀ ਪਾਗਲ ਨੇ ਲੜਨ ਨੂੰ ਫਿਰਦੇ ਨੇ ਇਹਨਾ ਨੂੰ ਕੋਣ ਸਮਝਵੇ ਜਿੰਨੀ ਤੁਹਾਡੀ ਆਬਦੀ ਆ ਉਨੇ ਸਾਡੇ ਲੋਕ ਜੀਊ ਸਿਮ ਦੇ ਚੱਕਰ ਵਿੱਚ ਲਇਨ ਚ ਖੜੇ ਰਹਿੰਦੇ ਨੇ...
Share On Whatsapp
ਤੂਫਾਨ🌪ਆਉਣਾ ਵੀ ਜਰੂਰੀ👍ਏ ਜਿੰਦਗੀ🙂ਚ ਆਖਿਰ👉🏻....
ਫੇਰ ਹੀ ਪਤਾ⏱ਲੱਗਦਾ ਕੌਣ ਹੱਥ🙌🏻ਛੁਡਾ ਕੇ ਭੱਜਦਾ🏃ਤੇ!
! ਕੌਣ ਫੜ ਕੇ
Share On Whatsapp
ਦੱਸੋ ਓਨਾ ਲੀਰਾ ਨਾਲ ਕੀ ਭਿੜਨਾ
ਜੀਨੂੰ ਰਾਹੀ ਜਾਂਦੇ ਕੁੱਤੇ ਵੀ ਢਾਅ ਲੇਂਦੇ
ਨੇ
ਖੰਡਾ ਖੜਕਾਉਨਾ ਔਖਾ ਮੈਦਾਨ ਵਿੱਚ
ਆ ਗੋਲੀ ਤਾਂ ਜਵਾਕ 🚶ਵੀ ਚਲਾ ਲੈਦੇ ਨੇ
Share On Whatsapp
ਕਦੇ ਹੱਸ ਲਈਦਾ ਕਦੇ ਰੋ ਲਈਦਾ... .. ਹੰਝੂ ਅਖ੍ਹ ਵਿਚ ਆਇਆ ਵੀ ਲੁਕੋ ਲਈਦਾ.. ਜਿਹੜਾ ਸਮਝੇ ਬੇਗਾਨਾ ਓਹਦੇ ਨਾਲ ਕੀ ਯਾਰਾਨਾ.. .. ਜਿਹੜਾ ਹੱਸ ਕੇ ਬੁਲਾਵੇ ਓਹਦਾ ਹੋ ਲਈਦਾ.
Share On Whatsapp
ਗਬਰੂ ਦੇ ਡੋਲੇ ਸ਼ਰੀਕਾ ਦੇ ਰੋਲੇ ਤੇ ਮਸਲੇ ਅਣਗੋਲੇ⌚ਨਾਲ ਵੱਧ ਹੀ ਜਾਂਦੇ ਨੇ ਮਾੜੀ ਸਰਕਾਰ ਝੂਠਾ ਪਿਆਰ ਤੇ ਘਟੀਆ ਯਾਰ 🚶ਟਾਈਮ ਦੇਖ ਕੇ ਠੱਗ ਜਾਂਦੇ ਨੇ....
Share On Whatsapp
ਲਈ ਸਮਝ ਤੂੰ ਕੱਲ ਦੇ ਜਵਾਕ ਨਾ, ਪਾਣੀ ਘਾਟ ਘਾਟ ਦੇ ਪੀਤੇ ਨੇ..
.
ਉਂਝ ਰੰਗ ਰੂਪ ਭਾਂਵੇਂ ਕੁਝ ਖਾਸ ਨਾ, ਮਿੱਠੇ ਬੋਲਾਂ ਨਾਲ ਦਿਲ ਬੜੇ ਜਿੱਤੇ ਨੇ...
Share On Whatsapp
ਸਾਡਾ ਵੀ ਤਾਂ ਛੇਤੀ ਹੀ ਜਹਾਜ਼ ੳੁੱਡਣਾ ।
ਦੱਸਾਗੇ ਨੀ ਤੇਨੂੰ ਫਿਰ ਲੈਂਡ ਕਰਕੇ
Share On Whatsapp
ਰਹਿਣਾ ਕਰੀਏ ਪਸੰਦ ਚੁੱਪ ਚਾਪ ਨੀ ਝਾਕਣੀ ਨਾ ਵੱਡੇ ਵੱਡੇ ਝਾੜ ਦੇਨੇ ਆ, ਹੋਵੇ ਕਿਤੇ ਲੋੜ ਅਜਮਾ ਲਈ ਬੁਲਟ ਪਰੂਫ ਵਿੱਚ ਗੋਲੀਆ ਵੀ ਵਾੜ ਦੇਨੇ ਆ
Share On Whatsapp
ਕਹਿੰਦੀ👧ਹੁਣ ਕਾਹਤੋਂ ਮੋਹ ਤੇਰਾ ਹੋਇਆ ਘੱਟ⬇ਵੇ
ਪਿੰਡ ਮੇਰੇ ਗੇੜੇ ਹੁਣ ਮਾਰਦਾ ਨਹੀ
Share On Whatsapp
ਸਿੱਧੇ ਸਾਧੇ ਆ ਅਸੂਲ ਯਾਰ ਦੇ...
ਜਿਹੜੀ ਦਿਲ ਵਿਚ, ਉਹੀ ਰੱਖੀ ਹੋਈ ਬੁੱਲਾ ਤੇ
ਤਾਹੀ ਬਾਹਲਾ ਮਨ ਉਤੇ ਬੋਝ ਪਾਉਦੇ ਨਾ....
ਮਿੱਤਰਾ ਦੀ ਕਾਟੋ ਨਿੱਤ ਰਵੇ ਫੁੱਲਾ ਤੇ.....
Share On Whatsapp
👉ਕੁਝ ਮਿਲਣਾ ਨਹੀਂ ਰੱਬ ਦਾ #_ਸ਼ਰੀਕ ਬਣਕੇ ਮਾਣ ਨਾ ਕਰ #bandiya ਤੂੰ ਵੀ ਤੁਰ ਜਾਣਾ #_ਲੰਘੀ ਹੋਈ ''ਤਰੀਕ'' ਬਣਕੇ.....
Share On Whatsapp
ਅਸੀ ਉਸ ਦੇ ਹਾ,ਇਹ ਰਾਜ ਤਾ ਉਹ ਜਾਣ
ਚੁੱਕੇ ਨੇ..!
ਪਰ ਉਹ ਕਿਸ ਦੇ ਨੇ??
ਬਸ ਇਹੀ ਸਵਾਲ ਰਾਤਾ ਨੂੰ ਸੌਣ ਨਹੀ ਦਿੰਦਾ,
Share On Whatsapp
ਬੇਸ਼ੱਕ ਹੋਣਾ ਮਿੱਟੀ ਪਰ ਕਦਰ ਕਰੋ ਚੰਮ ਦੀ

ਜੇ ਸ਼ੌੰਕ ਹੀ ਮਰ ਗਏ ਤਾਂ ਜਿੰਦਗੀ ਕਿਸ ਕੰਮ ਦੀ
Share On Whatsapp
☺ਜੇ ਕੱਡਣਾ 💪ਭੁਲੇਖਾ ਸਿੱਧਾ ਹਿੱਕ ਵਿੱਚ ਵੱਜ
ਸ਼ੇਰਾ! ਕਰ ਪਿੱਠ ਪਿੱਛੇ ਗੱਲਾਂ ਨੀ ਮੈਦਾਨ ਜਿੱਤੀ ਦੇ
Share On Whatsapp
ਘੈਂਟ ਸਰਦਾਰੀ ਕਿਤੋਂ ਮਿਲੇ ਨਾ ਉਧਾਰੀ,
ਇਹ ਤਾ ਖੂਨ ਵਿਚ ਜੱਦੀ ਸਰਦਾਰਾਂ ਦੇ

Share On Whatsapp
ਮਰੇ – ਮੁਕਰੇ ਦਾ ਕੋਈ ਗਵ੍ਹਾ ਨਹੀ… ਤੇ
ਸਾਥੀ ਕੋਈ ਨਹੀ ਜੱਗ ਤੋਂ ਚੱਲਿਆ ਦਾ,
ਸਾਡੇ ਪੀਰਾ-ਫਕੀਰਾ ਨੇ ਗੱਲ ਦੱਸੀ ”
ਹਾਸਾ ਸਾਰਿਆ ਦਾ ਤੇ ਰੋਣਾ ਕੱਲਿਆ ਦਾ “
Share On Whatsapp
ਹਾਲੇ ਦਮ ਹੈ ਸ਼ਰੀਰ 'ਚ, ਮਰਦੇ ਨਹੀ ਆਪਾਂ,
ਜੰਗ ਹਾਰੇ ਹਾਂ, ਜਮੀਰ ਤੋਂ ਹਰਦੇ ਨਹੀ ਆਪਾਂ,
ਉਮੀਦ ਹੁਣ ਰੱਖਿਓ ਰੁੱਤ ਬਦਲਣ ਦੀ ਯਾਰੋ,
ਹਾਰਦੇ ਕਿੱਦਾਂ, ਜੇਕਰ ਲੜਦੇ ਨਹੀਂ ਆਪਾਂ।

Share On Whatsapp
..Jatt ਦੀ ਯਾਰੀ ਤੇ ਨੌਕਰੀ ਸਰਕਾਰੀ....
........😂😜😘..ਕਿਸਮਤ ਨਾਲ ਮਿਲਦੀ ਅ.
Share On Whatsapp
ਯਾਰੀ ਪਿੱਛੇ ਸਭ ਕੁੱਝ ਵਾਰ ਗਿਆ ..ਨਾ ਬਚਿਆ ਕੁੱਝ ਲੁਟਾਉਣ ਲਈ …ਬੱਸ ਸਾਹ ਨੇ ਬਾਕੀ ; ਉਹ ਨਾ ਮੰਗੀ , ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ
Share On Whatsapp
ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ, ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ, ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ, ਅਸੀਂ ਤਾਂ ਸਾਫ਼ ਦਿਲ, ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ
Share On Whatsapp
ਜੇ Tu ਅੱਤ ਦੇ ਸ਼ੌਕੀਨ ਪਿੱਛੇ ਲਾਈ ਫਿਰਦੀ ..
ਮੁੰਡਾ ToP ਦੀਆ ਕੁੜੀਆਂ ਦੇ #Dil ਤੋੜਦਾ .......
Share On Whatsapp
ਗਲਤੀ ਕੱਢਣ ਲਈ ਦਿਮਾਗ ਚਾਹੀਦਾ...
ਗਲਤੀ ਮੰਨਣ ਲਈ ਜਿਗਰਾ...
Share On Whatsapp
ਅੱਗ ਲਾਉਣਾ ਓਹ ਹਥਿਆਰ ਜਿਹੜਾ ਲੋੜ
ਪੈਣ ਤੇ
ਖੋਲਿਆ ਨਾ....
ਕੀ ਕਰਨਾ ਓਹ ਫੁਕਰਾ ਯਾਰ ਜੋ ਮੋਕੇ ਤੇ
ਬੋਲਿਆ
ਨਾ....
Share On Whatsapp

Home
New status
Top Status