punjabi whatsapp Status New Daily Updated Share for Every one
ਮੇਰਾ ਦਿਲ ਕਹਿੰਦਾ ਕਿ ਮੇਰਾ ਵਿਛੜਿਆ ਯਾਰ ਮਿਲੂਗਾ
ਜੇ ਅੱਜ ਨਹੀਂ ਤਾਂ ਕੱਲ ਨੂੰ ਮੇਰਾ ਪਿਆਰ ਮਿਲੂਗਾ..
Share On Whatsapp
ਕਾਸ਼ ਮੈ ਕਦੇ ਇਹੋ ਜਿਹੀ ਸ਼ਾਇਰੀ ਲਿਖਾ ਤੇਰੀ ਯਾਦ ਵਿੱਚ
ਕਿ ਤੇਰੀ ਸ਼ਕਲ ਦਿਖਾਈ ਦੇਵੇ ਹਰ ਅਲਫਾਜ ਵਿੱਚ....
Share On Whatsapp
ਦਿਲ ਦੀ feeling ਅੱਜਕੱਲ ਕੌਣ ਸਮਝਦਾ
ਸਭ ਮਤਲਬ ਕੱਢ ਕੇ ਛੱਡ ਜਾਂਦੇ ਨੇ
Share On Whatsapp
Single ਸੀ, Single ਹਾਂ, Singleਹੀ ਰਹਿਣਾ..
Bcozz..??
.
.
.
.
.
.
.
ਜਿਹੜੀ ਵੀ Kudi ਨੂੰ Purpose
ਕਰੀਦਾ ..
..
Ohi ਆਖ ਦਿੰਦੀ ਆ, ਤੂੰ ਤੇ
Single ਕਦੇ ਵੀ ਨਹੀਂ..ਜੇ ਕਿਸੇ ਦਾ ਲੈਣਾ ਦਿਲ, ਜੇ ਕਿਸੇ ਨੂੰ ਦੇਣਾ ਦਿਲ,
ਗੱਲ ਕਦੇ ਨਾ ਗੋਲ ਮੋਲ ਰੱਖੋ ..
.
ਪਰ ....??
.
.
.
.
.
Photostate ਕਰਕੇ ਦਿਲ ਦਿੳ ਅਸਲੀ
Copy ਆਪਣੇ ਕੋਲ ਰੱਖੋ.ਕਹਿੰਦੀ ਸੀ �#Single� ਤੇ Age Twenty ਟੂ
ਦੋ ਤੇਰੇ ਨਿਆਣੇ, ਅੱਜ ਪਤਾ ਲੱਗਾ, ਦੁਰ ਫਿੱਟੇ ਮੂੰਹ .
Share On Whatsapp
👦ਅਸੀ ਪੇਪਰਾਂ ਚ ਲਏ ਸੀ🔫ਸਟੈਂਡ ਯਾਰਾ👬ਪਿਛੇ👈
👩ਨੀ ਤੂੰ ਪਹਿਲੇ👌ਨੰਬਰ ਨੂੰ ਬਸ ਭਾਲਦੀ ਰਹੀ
👦ਅਸੀ👬ਯਾਰੀ🔫ਸਰਦਾਰੀ ਉਤੇ ਕੀਤਾ ਡਿਪਲੋਮਾ
👩ਨੀ ਤੂੰ ਐਵੇ🐸ਡੱਡੂਆ ਦੇ🙈ਢਿੱਡ ਪਾੜਦੀ🔪ਰਹੀ ..
Share On Whatsapp
ਕੁੜੀ ਕਰਦੀ ਅਾ ਪਿਆਰ,
ਪਰ ਕਹਿਣੋ ਸੰਗਦੀ.,
ਮੁੰਡਾ ਵੇਖ ਕੇ CUTE ਫਿਰੇ ਦਿਲ ਮੰਗਦੀ ........
Share On Whatsapp
"ਦੋਸਤੀ ਕਰੋ ਤੋ ਹਮੇਸ਼ਾ ਮੁਸਕਰਾ ਕੇ ,
ਕਿਸੀ ਕੋ ਧੋਖਾ ਨਾ ਦੋ ਆਪਣਾ ਬਣਾ ਕੇ ,
ਕਰ ਲੋ ਯਾਦ ਜਬ ਤਕ ਹਮ ਜਿੰਦਾ ਹੈਂ,
ਫਿਰ ਨਾ ਕਹਿਨਾ ਚਲੇ ਗਏ ਦਿਲ ਮੇਂ ਯਾਦੇਂ ਬਸਾ ਕੇ ॥"
Share On Whatsapp
ਲੋਕ ਪਿੱਠ ਤੇ ਮਾੜਾ ਕਹਿੰਦੇ ਸੀ,
ਸ਼ਾਇਦ ਸਦਾ ਹੀ ਕਹਿੰਦੇ ਰਹਿਣਗੇ_
ਯਾਰ ਤਾਂ ਪਹਿਲਾ ਵੀ ਅੱਤ ਕਰਾਉਦੇ ਸੀ,
ਤੇ ਅੱਗੇ ਵੀ ਕਰਾਉਦੇ ਰਹਿਣਗੇ
।
।🌹
Share On Whatsapp
ਸੌਂਹ ਰੱਬ ਦੀ ਉਹ ਬਾਹਲਾ ਜੱਚਦੀ ਏ__ ਜਦੋਂ ਚੋਰੀ-ਚੋਰੀ ਮੇਰੇ ਵੱਲ ਵੇਖ ਹੱਸਦੀ ਏ_
Share On Whatsapp
♡♡ ਵੇਖ ਵੇਖ TENU ਜਿਹੜੀ ਖੁਸ਼ੀ.HUNDI
ਮੈਨੂੰ,
ਬੌਲ KE ਮੈ NAHIO ਦੱਸ sakda __
ਸੋਹਣੀਏ ਸਦਾ KHUSH ਰੱਖਣਾ ਏ TENU, russe HOYe ਨੂੰ ਕਦੇ NI
ਤੱਕ SAKDa
__♡♡ #
Share On Whatsapp
ਤੂੰ ਹੋਵੇਂ ਨਾਂ ਅੱਖੀਆਂ ਤੋਂ ਦੂਰ ਸੱਜਣਾਂ,
ਏਸੇ ਕਰਕੇ ਮੈਂ ਇੱਕ ਜੁਗਤ ਬਣਾਈ ਆ,
ਤੇਰੀ ਫੋਟੋ ਸੋਹਣਿਆਂ ਵੇ ਮੈਂ,
iphone ਤੇ Wallpaper ਲਾਈ ਆ
Share On Whatsapp
ਅੱਤ-ਸਿਰਾ ਤਾਂ ਲੋਕ ਕਰਵਾਉਂਦੇ ਹੋਣਂਗੇ ,
ਆਪਾਂ ਤਾਂ ਬਸ ਸ਼ੌਂਕ ਪੂਰੇ ਕਰਦੇ ਆ..
Share On Whatsapp
ਜਿੰਦਗੀ ਨਾਲ ਸੱਭ ਨੂੰ ਮਹੁੱਬਤ ਹੈ,
ਪਰ ਜਿੰਦਗੀ ਕਿਸੇ ਦੀ ਮਹਿਬੂਬ ਨਹੀ ਬਣਦੀ.
ਤਮੰਨਾ ਲੈਕੇ ਜਿਓਂਦੇ ਨੇ ਸੱਭ ਲੌਕ,
ਮਗਰ ਹਰ ਤਮੰਨਾ ਤਕਦੀਰ ਨਹੀ ਬਣਦੀ..
Share On Whatsapp
ਗੱਭਰੂ ਪੂਰਾ EnD ਅਾ ਪਰ ਗੱਲ
ਸਾਰੀ ਰੱਖਦਾ ਮੂਡ ਤੇ DePenD ਅਾ
Share On Whatsapp
ਦੁਨੀਆ ਵਿੱਚ ਸਿਰਫ 8% ਲੋਕਾਂ ਨੂੰ ਅੱਗ ਨਾਲ
ਜਲਾਇਆ ਜਾਂਦਾ..
.
.
ਬਾਕੀ 92% ਪੰਜਾਬੀਆਂ ਦੀ ਚੜਾਈ ਵੇਖ ਕੇ ਈ ਜਲ ਜਾਂਦੇ
ਆ..
Share On Whatsapp
ਘਿਓ ਖਾਦਾ ਸੀ ਘੁੱਲਣੇਂ ਲਈ ਪਰ ਇਸ਼ਕ ਕਮਾਉਂਣ ਲੱਗਾ,
ਤੀਜੇ ਪਿੰਡ ਵਿੱਚ ਦਿਨ ਦੇ ਤਿੰਨ ਤਿੰਨ ਗੇੜੇ ਲਾਉਂਣ ਲੱਗਾ..
Share On Whatsapp
ਇਸ਼ਕ ਦੇ ਬਾਗ ਵਿਚ
ਹੁਣ ਉਹ ਫੁੱਲ ਨਹੀ ਖਿੜਦੇ..
.
ਸਿਆਣੀ ਕੁੜੀ
ਤੇ ਮਿੱਟੀ ਦਾ ਤੇਲ ਸੌਖੇ ਨੀ ਮਿਲਦੇ...
Share On Whatsapp
ਅੱਖ ਨਾਲ ਕਤਲ ਤੂੰ ਕਰਦੀ ਸੀ,ਜਦ ਮੇਰੇ ਨਾਲ ਵੈਰਨੇ ਪੜਦੀ ਸੀ__
ਨੀ ਉਦੋਂ ਤੂੰ ਸਾਡੇ ਤੇ ਮਰਦੀ ਸੀ,ਬਸ ਚੰਦਰੀ ਦੁਨੀਆ ਤੋ ਡਰਦੀ ਸੀ__
Share On Whatsapp
ੳੁਹ ਕਹਿੰਦੀ ਮੈਨੂੰ ਪਟਿਆਲੇ ਆ ਕੇ ਮਿਲ ਕੇ ਜਾ,,,,
"
ਹੁਣ ਉਹਨੂੰ ਕਿੱਦਾ ਦੱਸਾਂ ਕੇ ਮੇਰਾ ਬਾਪੂ ਤਾਂ ਪੱਠੇ ਵੱਢਣ ਗਏ ਦੇ
ਪਿੱਛੇ ਵੀ 10 ਗੇੜੇ ਮਾਰਦਾ,,,
ਬਈ ਕਿਤੇ ਕੰਜਰ ਕਿਸੇ ਪਾਸੇ ਖਿਸਕ ਤਾਂ ਨੀ ਗਿਆ ,,
Share On Whatsapp
ਛੋਟਾ ਰਸਤਾ ਵੀ ਲੰਬਾ ਲੱਗਣ ਲੱਗ ਜਾਂਦਾ ਹੈ,
ਜਦੋਂ ਕੋਈ ਨਾਲ ਨੀ ਹੁੰਦਾ...!
.
ਅਤੇ ਲੰਬਾ ਰਸਤਾ ਵੀ ਛੋਟਾ ਲੱਗਣ ਲੱਗ ਜਾਂਦਾ ਹੈ,
.
.
.
ਜਦੋਂ ਪਿੱਛੇ ਕੁੱਤਾ ਪੈ ਜਾਂਦਾ ਹੈ...
Share On Whatsapp
ਕੱਲੇ ਕੱਲੇ ਤਾਰੇ ੳੁੱਤੇ ਅੰਬਰ ਮੈਂ ਸਾਰੇ ੳੁੱਤੇ ,
ਵੱਸ ਮੇਰਾ ਚੱਲੇ ਤੇਰਾ ਨਾਮ ਲਿਖਵਾ ਦਿਅਾਂ
Share On Whatsapp
ਪੁੱਤ ਜੱਟ ਦਾ ਓ ਭਾਵੇਂ DC ਲੱਗ ਜੇ; ਹੋਵੇ ਨਾ ਜਮੀਨ ਰਿਸ਼ਤੇ ਵਾਲਾ ਭੱਜ ਜੇ; ਪਾਣੀ ਟਿਬਿਆਂ ਤੇ ਚੜੇ ਨਾ ਸਕੀਮ ਬਿਨਾਂ; ਮੁੱਛ ਖੜੀ ਹੁੰਦੀ ਨਾ ਜਮੀਨ ਤੋਂ ਬਿਨਾਂ.
Share On Whatsapp
ਭਾਵੇਂ ਸਟੇਟਸ ਨਾ ਪੱਲੇ ਤੇਰੇ ਪੈਣ ਕੁੜੀਏ
ਸਾਡੀ ਫੋਟੋ ਉੱਤੇ ਰੱਖਦੀ ਤੂੰ ਨੈਣ ਕੁੜੀਏ
Share On Whatsapp
ਕਈ ਵੱਧ ਸਿਆਣੇ ਟੱਕਰੇ ਨੇ ਜੋ ਮੁੱਫਤੀ ਦੇ ਗਏ ਮੱਤਾਂ ਨੇ,
ਪੋਟੇ ਤੇ ਸਾਰੇ ਹੀ ਯਾਦ ਮੈਨੂੰ ਜਿੰਨਾਂ ਨੇ ਖਿੱਚੀਆ ਲੱਤਾਂ ਨੇ,
Share On Whatsapp
"ਕੁਝ ਹਾਲਾਤਾਂ ਤੋਂ ,,ਸ਼ਾਮਾਂ ਵਾਂਗ ਢਲਣਾ ਸਿੱਖ ਰਿਹਾ ਹਾਂ ,,,,🙏 ਉਠਦਾ,ਡਿੱਗਦਾ, ਸੰਬਲਦਾ,,, ਬਸ ਚਲਣਾ ਸਿੱਖ ਰਿਹਾ ਹਾਂ,,
Share On Whatsapp
