Bewafa Shayari Hindi
ਪੁਲਿਸ ਚ ਪਰਚਾ ਤੇ ਮੰਡੀਰ ਵਿੱਚ ਚਰਚਾਜਿਹੜੇ ਗੱਭਰੂ ਦਾ ਹੋਜੇ...ਜਾਂ ਉਹ ਚੱੜ ਜਾਂਦਾ ਜਾਂ ਫਿਰ ਅੱੜ ਜਾਂਦਾ...( ਮੁੱਛ ਫੁੱਟ ਗੱਭਰੂ )
Share On Whatsapp
ਪਤਾ ਨੀ #ਪਿਅਾਰ ਮੇਰਾ ੲਿੱਕ ਤਰਫਾ ਏ ..
ਜਾਂ ਉਹ ਵੀ ਦਿਲੋ ਕਰਦੀ ਆ <3
ਥੋੜਾ ਜਿਹਾ ਦੇਖ ਕੇ #ਕਮਲੀ ਨੀਵੀਂ ਪਾ ਲੈਂਦੀ
ਜਾਂ ਫਿਰ #ਦੁਨੀਆ ਤੋਂ ਡਰਦੀ ਆ
Share On Whatsapp
#ਕੁੜੀੳੁ ਮੰਦਰਾਂ ਵਿੱਚੋ #ਰੱਬ ਨਾ ਲੱਭੋ.
#ਛੜਿਅਾ ਨਾਲ #ਪਿਅਾਰ ਕਰੋ😂
#ਰੱਬ ਸਾਡੇ ਵਿਚ #ਵੱਸਦਾ😂😂

Share On Whatsapp
#ਪਿਅਾਰ. ਦੇ ਭੁੱਖੇ ਆ.....!

#ਆਕੜਾ ਸਹਿੰਦੇ ਨਈ.....!

ੲਿੱਕ. #ਰੱਬ. ਦਾ ਨਾ ਲੈਨੇ ਆ.....!

#ਮਾੜੇ ਲੋਕਾ ਕੋਲ. ਬਹਿੰਦੇ ਨਈ...
Share On Whatsapp
ਕੋਸ਼ੀਸ਼ ਨਾ ਕਰੀ ਮੈਨੂੁੰ #ਭੁਲਣ ਦੀ.
ਨਈ ਤਾ ਯਾਦ ਕਰਕੇ ਰੋਵੇਗੀ ਕਿ ਕੋਈ ਕਮਲਾ ਮੈਨੂੁੰ ਏਨਾ #ਪਿਅਾਰ ਕਰਦਾ ਸੀ .
Share On Whatsapp
ਜਦ ਲੰਗਜੇ ੳੁਮਰ ਜਵਾਨੀ ਫਿਰ #ਪਿਅਾਰ ਯਾਦ ਅਾੳੁਦੇ
ਵਿਛੜ ਜਾਣ ਜਦ ਮੇਲੇ ਫਿਰ #ਯਾਰ ਯਾਦ ਅਾੳੁਦੇ ਨੇ
ੳੁਝ ਕੋਮਾ ਵੇ ਜਗ ਤੇ ਹੋਰ ਬੜੀਅਾ ��.....
ਜਦ ਗਲ ਅਣਖਾ ਦੀ ਚਲੇ #ਸਰਦਾਰ ਯਾਦ ਅਾੳੁਦੇ ਨੇ.....
Share On Whatsapp
ੳੁਹ ਕਿੳੁ ਨਾ 👀#ਜਾਣ ਸਕੀ 😢😢

ਕਿੰਨਾ ❤#ਪਿਅਾਰ 💑ਸੀ ਨਾਲ ੳੁਹਦੇ...🙏👈
Share On Whatsapp
#ਬੰਦੇ ਅਾਪਾਂ #ਦੇਸੀ ਅਾਂ,
#ਪੰਜਾਬੀ ਨਾਲ ਸਾਡਾ #ਪਿਅਾਰ ਅਾਂ,
#ਕੁੜੀ ਚਾਹੀਦੀ #ਸੂਟ ਵਾਲੀ ਜਿਹੜੀ #ਰੋਹਬ ਨਾਲ ਕਹੇ,
#ੲੇਹੀ ਮੇਰਾ #ਸਰਦਾਰ ਅਾਂ
Share On Whatsapp
ABsent ਜਮਾਂ ਝੱਲਦਾ ਨਾ #ਮੁਟਿਅਾਰ ਦੀ😘😋
.
.
.
ਲਾ ਗੀ ਤੂੰ ਸਰਿੰਜ💉ਕੈਸੀ ਭਰਕੇ #ਪਿਅਾਰ ਦੀ...
Share On Whatsapp
ਸੱਚਾ #ਪਿਅਾਰ ਨਾ ਯਾਰਾ ਪਾ ਲਵੀ, ਸੁੱਖ -ਚੈਨ ਤੇਰਾ ਸਭ ਲੁੱਟ ਜਾੳੂਗਾ ,ਵਿਚ ਪਿਅਾਰ ਦੇ ਜਦ ਤੈਨੂੰ ਚੋਟ ਲੱਗੂ, ਖੁੱਲੀ ਹਵਾ ਵਿਚ ਵੀ ਦਮ ਤੇਰਾ ਘੁੱਟ ਜਾੳੂਗਾ,
Share On Whatsapp
Tera #ਪਿਅਾਰ ਨਾ ਆਵੇ ਸਮਝ #ਕੁੜੇ ....
ਤੇਰਾ ਗੁੱਸਾ ਮੇਰੇ #ਸੀਨੇ ਤੀਰ ਵਾਂਗ ਵੱਜਦਾ ...
ਤੂੰ # angry BIRD ਵਾਂਗ # ਅੱਖਾਂ ਕੱਡਦੀ ਰਹ°ਿਦੀ...
ਤੇ #ਮੈਂ Temple Run ਵਾਂਗ ਤੇਰੇ ਪਿੱਛੇ ਭੱਜਦਾ
Share On Whatsapp
ਤੈਨੂੰ #ਅੱਲ਼ੜੇ 👩ਚੜਦੀ #ਜਵਾਨੀ 😍ਮਾਰ🚫 ਗੲੀ..
.
ਸਾਨੂੰ 👬ਤੇਰੇ #ਪਿੱਛੇ👈 ਮਿਲੀ #ਬਦਨਾਮੀ👎 ਮਾਰ 🚫ਗੲੀ...😜
Share On Whatsapp
ਵੇ ਤੂੰ ਜਦੋਂ ਗੱਲ ਕਰੇਂ ਬੱਸ ਕਰੇਂ ਵੈਰ ਦੀ ….
ਅਸੀਂ ਜਦੋਂ ਖੈਰ ਮੰਗੀ ! ਮੰਗੀ ਤੇਰੀ ਖੈਰ ਦੀ
Share On Whatsapp
ਸੱਪ ਉੱਡਣੇ ਨਾ ਜੋਗੀਅਾਂ ਤੋ ਕੀਲ ਹੁੰਦੇ ਨੇ ਔਖੇ ਪੱਟਣੇ ਜੋ ਗੱਭਰੂ ਸ਼ੋਕੀਨ ਹੁੰਦੇ ਨੇ....
Share On Whatsapp
#ਨਾਰਾਂ ਪਿੱਛੇ ਲੜਦੇ ਨਾਂ ਉਂਝ ਬੱਲੀਏ ,
🆚
ਯਾਰਾਂ ਪਿੱਛੇ ਜਿਗਰਾ ਬਥੇਰਾ ਰੱਖੀਏ।💯
Share On Whatsapp
ਬਾਹ ਫੜੀ ਮਾਲਕ 🙏🏻ਨੇ ਤਾੲੀਓ ਮੋਜਾ ਮਾਣਦਾ !
ਵੱਜੇ ਛੋਟੀ ੳੁਮਰੇ ਸਲੂਟ ਕੱਲਾ ਕੱਲਾ ਜਾਣਦਾ.
Share On Whatsapp
#Shonki ਪਿੰਡਾ ਵਾਲੇ ਆ👍, ਤਜਰਬੇਕਾਰ ਵੀ ਬਾਲੇ ਆ🙏
ਜਦੋ ਲਾ ਕੇ #Shakeeni ਨਿਕਲਈਏ🏃
#Akh ਹਰ ਰੰਨ👩 ਦੀ ਸਾਡੇ ਤੇ ਖੜਦੀ ਐ✋
ਟੌਹਰ👌 ਵੇਖ ਕੇ ਮਿੱਤਰਾ👥 ਦੀ #Koi ਮਰਦੀ ਐ ਤੇ #Koi ਸੜਦੀ ਐ।।
Share On Whatsapp
Status ਤਾਂ ਬਸ ਸ਼ੌਂਕ ਨੂੰ ਪਾੲੀਦੇ ਅਾ
.
ਬਿਪਤਾ ਪਾੳੁਣ ਨੂੰ ਤਾਂ ਨਾਮ ਹੀ ਕਾਫੀ ਅਾ 😂
Share On Whatsapp
ਕੁੜੀਆ ਜਿੰਨੀਆ ਮਰਜੀ ਸੈੱਟ ਕਰ ਲਵੋ ...
.......ਪਰ......
ਮਹਿਫਲ ਤਾਂ ਸਾਲੀ...ਯਾਰਾਂ...ਨਾਲ ਹੀ ਸਜਦੀ..ਏ
Share On Whatsapp
ਸਾਡਾ ਤਾਂ ਏ ਫੱਕਰ ਸੁਭਾਅ
ਨਾ ਡਿੱਗਣ ਦਾ ਗਮ 😊
ਨਾ ਚੜਾਈ ਦੀ ਹਵਾ😎
Share On Whatsapp
ਠਾਠ ਨਾਲ ਰਹਿਨੇ ਆ, ਸ਼ੌਕੀਨ ਬੜੇ ਆ
.
ਸਮਝਾਂ ਚ ਆਈਏ ਨਾ, ਸੰਗੀਨ ਬੜੇ ਆ 😎
Share On Whatsapp
ਕਾਲਜਾਂ ਚ ਮਿਲਦੀਅਾਂ ਹੋਣਗੀਅਾਂ ਡਿਗਰੀਅਾਂ, ਤਜਰਬੇ ਤਾਂ ਮਹਿਫਿਲਾਂ 'ਚ ਹੀ ਮਿਲਦੇ ਅਾ
Share On Whatsapp
ਦੀਵਾਲੀ ਤੇ ਉੱਡਣ ਵਾਲੀ ਆਤਸ਼ਬਾਜੀ ਤੋਂ ਇੱਕ ਗੱਲ ਸਿੱਖਣ ਨੂੰ ਮਿਲਦੀ ਆ...ਕਿ....!..
...
...
...
ਉੱਚਾਈਆਂ ਨੂੰ ਛੂੰਹਣ ਲਈ......??
...
..
.
ਬੋਤਲ ਦਾ ਸਹਾਰਾ ਤਾਂ ਲੈਣਾ ਹੀ ਪੈਂਦਾ...😀😀😁😁😂😂😂
Share On Whatsapp
ਪਾਣੀ ਵਰਗੀ ਜਿੰਦਗੀ ਰੱਖਣਾ,

ਪਾਣੀ ਜਿਹਾ ਸੁਭਾਅ।

ਡਿੱਗ ਪਏ ਤਾਂ ਝਰਨਾ ਬਣਦਾ,

ਤੁਰ ਪਏ ਦਰਿਆ।
Share On Whatsapp
ਕਹਿੰਦੀ - ਜੇ ਤੂੰ ਨਾ ਮੰਨਿਆ ਇਕ ਨਵਾ ਹੀ ਚੰਨ ਚੜਾਊਗੀ
ਘੋੜੇ ਤੇ ਚੜਕੇ ਵੇ ਮਿੱਤਰਾ ਤੇਰੇ ਪਿੰਡ ਤੇਰੀ ਗਲੀ ਗੇੜੀ ਮਾਰੂਗੀ✅
Share On Whatsapp

Home
New status
Top Status