punjabi whatsapp Status New Daily Updated Share for Every one
ਜੇ #ਨਖਰਾ ਤੇਰਾ ਏ #ਅੱਤ ਜੱਟੀਏ ..
:::::::::::::::::***
ਟੋਹਰ #ਜੱਟ ਦੀ ਵੀ ਮਾਰਦੀ ਏ ਮੱਤ ਜੱਟੀਏ..
Share On Whatsapp
ਜਿਹੜਾ ਸੱਭ ਤੋਂ ਕਰੀਬ ਦਿਲ ਦੇ, ਕਾਲਜੇ ਦਾ ਭਾਗ ਹੋ ਗਈ,
ਮੇਰੇ ਰਾਹਾਂ ਨੂੰ ਵਿਖਾਉਂਦੀ ਰੋਸ਼ਨੀ, ਜੱਟੀ ਜੱਗਦਾ ਚਿਰਾਗ ਹੋ ਗਈ.
Share On Whatsapp
ਅਦਬ ਸੇ ਕਹੋ ਜ਼ਰਾ ਅਦਬ ਸੇ ਪੇਸ਼ ਆਏ,
ਹਮ ਤਕਦੀਰ ਕੇ ਮਾਰੇ ਹੈਂ, ਜ਼ਮੀਰ ਕੇ ਨਹੀਂ।
Share On Whatsapp
ਨਾ ਬਹੁਤੇ ਚੰਗੇ ਨਾ ਮੰਦੇ ਆਂ
ਜਜ਼ਬਾਤੀ ਜਿਹੇ ਪੇਂਡੂ ਬੰਦੇ ਆਂ👬
Share On Whatsapp
ਯਾਰਾਂ👬👬 ੳੁੱਤੇ ਯਾਰ ਪੂਰਾ ਮਾਣ😎 ਕਰਦੇ
ਯਾਰ ਇੱਕ ਬੋਲ🗣 ਉੱਤੇ ਬਿੱਲੋ ਠਾਹ ਠਾਹ ਕਰਦੇ.🔫
Share On Whatsapp
🕛#tímè_pàss ਲਈ ਕਦੇ ਨਾ 👸#ਨਾਰ ਰੱਖੀਏ,,,,,
.
👉#ਧੋਖੇ ਵਿੱਚ ਨਹੀਂ ਰੱਖੀ ਦਾ ਕਦੇ 👍#ਯਾਰ ਨੂੰ,,,,,
.
ਜੇ ਕੋਈ ❤#ਦਿਲੋਂ ਕਰਦਾ ਹੋਵੇ ਤਾਂ ਕਰੋ 😆#ਕਦਰਾਂ,,,,,
.
ਕਦੇ 👎#ਛੱਡੀ ਦਾ ਨੀ ਸੱਚੇ 😘#ਦਿਲਦਾਰ ਨੂੰ,,,,
Share On Whatsapp
ਦੁਨੀਆ ਵਿਚ ਸਿਰਫ 2% ਲੋਕ ਧੁੱਪ ਨਾਲ ਸੜਦੇ ਨੇ,
ਬਾਕੀ 98% ਤਾਂ ਸਡੀ # ਟੌਹਰ ਵੇਖ ਕੇ ਈ ਸੜੀ ਜਾਦੇ ਨੇ।।
Share On Whatsapp
ਹੱਥ ਘੁੱਟ ਕੇ ਕੀਤੇ ਖ਼ਰਚੇ ਜ਼ਿੰਦਗੀ ਬਣਾ ਦਿੰਦੇ ਨੇ , ਚਾਦਰ ਨਾਲੋ ਵੱਧ ਪਸਾਰੇ ਪੈਰ ਮੰਗਣ ਲਾ ਦਿੰਦੇ ਨੇ ।
Share On Whatsapp
ਨਾਮ👌ਕਰੇ #SHiNE🌞ਜਿਵੇਂ #ਧੁੱਪ ਬੱਲੀਏ
ਮੂੰਹਾਂ😏ਉੱਤੇ ਰੱਖਦੇ ਆਂ #Chup😉 ਬੱਲੀਏ.
Share On Whatsapp
ਪਾਣੀ ਦੀ ਤਰ੍ਹਾ ਸਾਡੇ ਅਰਮਾਨ ਵਹਿ ਗੲੇ 😞ੳਦੇ ਜਾਨ ਤੋ ਬਾਅਦ ਅਸੀ ੲਿਕਲੇ ਰਹਿ ਗੲੇ 😖,,
ਚਾਹੁੰਦੇ ਸੀ ਜਿਨੂ ਜਾਨ ਤੋ ਵੀ ਜਾਦਾ 😇ਓੁਹ ਸਾਨੂ ਚਾਹੁੰਦੇ ਨੲੀ ਸ਼ਰੇਅਾਮ ਕਹਿ ਗੲੇ 😰
Share On Whatsapp
ਯਾਰਾਂ ਖਾਤਰ ਛਡਤੀ..
ਕਾਹਦਾ ਮਾਣ ਬੇਗਾਨੀ ਦਾ..
ਰਨਾਂ ਖਾਤਰ ਜੋ ਯਾਰ ਛਡਦਾ
ਉਹੋ ਬੰਦਾ ਨਹੀ ਚਵੰਨੀ ਦਾ........
Share On Whatsapp
ਕੁੜੀ ਕਰਦੀ ਅਾ ਪਿਆਰ, ਪਰ ਕਹਿਣੋ ਸੰਗਦੀ
ਮੁੰਡਾ ਵੇਖ ਕੇ #CUTE ਫਿਰੇ ਦਿਲ ❤ਮੰਗਦੀ
Share On Whatsapp
ਨੀ ਬਿੱਲੋ👧ਤੇਰੇ ਨਾਂ ਕਰਾਈਆਂ DiL❤️ਦੀਆਂ ਪਾਵਰਾਂ
ਯਾਰਾਂ👬ਨਾਂ ਬਿਆਂਨਾਂ ਕੀਤਾ Jind Jaan ਦਾ
Share On Whatsapp
ਰੱਬ ਨੂੰ ਕਿਹਾ, ਮੇਰੀ ਕੋਈ
ਸਹੇਲੀ ਕਿਓ ਨਈ
ਆ .
.
.
.
.
.
.
.
.
ਰੱਬ ਕਹਿੰ ਦਾ ਤੇਰੀ ਜਿੰਦਗੀ
ਚ ਸੁੱਖ ਹੀ ਸੁੱਖ ਲਿਖੇ
ਨੇ .
Share On Whatsapp
👆••ਨੀ ਮੁੰਡਾ#RaDO ਦੇ#BranD ਵਰਗਾ ਤੇਥੋ#Honaa ਨੀ ਖਰੀਦ ਮੁਟਿਆਰੇ👩
Share On Whatsapp
ਅੱਖ ਰੋਂਦੀ ਤੂੰ ਵੇਖੀ ਸਾਡੀ…. ਜ਼ਰਾ ਦਿਲ ਦੇ ਜਖ਼ਮ ਵੀ ਤੱਕ ਸੱਜਣਾ…. ਕੋਈ ਸਾਡੇ ਵਰਗਾ ਨਹੀ ਲੱਭਣਾ…. ਚਾਹੇ ਯਾਰ ਬਣਾ ਲਈ ਲੱਖ ਸੱਜਣਾ.
Share On Whatsapp
Rab Mere To Puche Khavish Mere, Mere Akhari Khavish Tu Hove, Bol Na Hove Juban Kolo, Tere Ghar Val Mera Mooh Hove, Hath La K Vakhi Dhadhkan Nu, Mere Saha Vich Tu Hove, Manga Agle Janam Vich Tanu He, Main Jism Te Tu Mere Rooh Hove...
Share On Whatsapp
ਜਿਵੇਂ ਨਬਜਾਂ ਦੇ ਲਈ ਖੂਨ
ਤੇ ਰੂਹ ਲਈ ਸ਼ਰੀਰ ਬਣ ਗਿਆ
ਮੇਰੀ ਧੜਕਨ ਤੇਰੀ ਤਸਵੀਰ ਸੱਜਣਾ
ਤੂੰ ਮੇਰੀ #ਤਕਦੀਰ ਬਣ ਗਿਆ <3
Share On Whatsapp
ਨਾਰਾਂ ਚੱਕਵੀਂਆ ਪਿੱਛੇ ਸਰਦਾਰ ਦੇ ,
ਆਪਾ ਭੁੱਲ ਕੇ ਵੀ ਝਾਤੀ ਨਈਓ ਮਾਰਦੇ.
Share On Whatsapp
ਕਾਮਯਾਬੀਅਾਂ ਧਾਗਿਅਾਂ ਤਵੀਤਾਂ ਨਾਲ ਨਹੀ
ਸਖਤ ਮਿਹਨਤਾ ਅਤੇ ਮਾਂ-ਬਾਪ ਦੀਆ ਅਸੀਸਾਂ ਸੁੱਚੀਆਂ ਨੀਤਾਂ ਨਾਲ ਮਿਲਦੀਅਾਂ ਹਨ....!!
Share On Whatsapp
ਦੱਸ ਕੀਹਦੇ ਨਾਂ ਦਾ ਪਹਿਲਾ ਅੱਖਰ ਖੁਣਾਇਆਂ,
ਕੁਝ ਭੇਤੀ ਕਦੇ ਫੜ ਮੇਰੀ ਬਾਹ ਪੁੱਛਦੇ,
ਦੱਸ ਤੇਰੇ ਬਾਰੇ ਕੁੱਝ ਦੱਸੀਏ ਕੇ ਨਾ,
ਮੈਨੂੰ ਪੱਟਣੇ ਵਾਲੀ ਦਾ ਲੋਕੀ ਨਾ ਪੁੱਛਦੇ...
Share On Whatsapp
ਤੂੰ ਸੂਟਾਂ ਵਾਲੀ ਗੱਲ ਸਿਰੇ ਲਾ ਦਿੰਦੀ ਏ...
ਡਾੲੀ ਚੁੰਨੀ #Contrast 'ਚ ਕਰਾਂ ਦਿੰਦੀ ਏ...
ਯਾਰ ਵੀ ਤਾਂ ਚਿਣੇ ਪੇਚ ਗੱਡ-੨ ਨੀ ...
ਮੈਂ ਕਰਾਂ ਤੇਰੇ ਸੂਟ ਨਾਲ Match #ਪੱਗ ਨੀ ...
ਸੜਦਾ ਤਾਂ ਸੜੀ ਜਾਵੇ ਸਾਰਾ ਜੱਗ ਨੀ ...!
Share On Whatsapp
ਤੂੰ ਵੀ ਤਾਂ ਇਜ਼ਹਾਰ ਕਰ ਸਕਦੀ ਏ.,
ਕਿਹੜਾ ਰਾਹ ਵਿੱਚ ਪੈਂਦਾ ਬਾਰਡਰ ਏ...
ਜੇ ਜੱਟੀੲੇ ਤੇਰਾ ਸੁਭਾਅ ਅਵੱਲਾ ੲੇ,
ਤਾਂ #Attitude ਜੱਟ ਦਾ ਵੀ ਗਾਡਰ ਏ !!
Share On Whatsapp
ਸਿੱਖੇ ਯਾਰੀ ਚ ਨਾ #BYPASS ਕਰਨਾ
👉ਤਾਂਹੀ ਚਰਚੇ ਜਹੇ ਹੋਣ ਲੱਗ ਗਏ..
Share On Whatsapp
ਬੰਦੇ ਦੀ ਸੋਚ ਤੇ ਕਿਰਦਾਰ ਸੋਹਣਾ ਹੋਣਾ ਚਾਹੀਦਾ, ਸ਼ਕਲ ਤਾਂ ਬੇਅਕਲਾਂ ਦੀ ਵੀ ਸੋਹਣੀ ਹੁੰਦੀ ਹੈ !!!
Share On Whatsapp
