punjabi whatsapp Status New Daily Updated Share for Every one
ਦਿਲ ❤❤ ਵਿਚ ਪਿਆਰ ਹੋਣਾ ਚਾਹੀਦਾ ਐ
.
ਠਕ ਠਕ ਤਾ ਬੁਲਟ ਵੀ ਕਰਦਾ ਐ??
Share On Whatsapp
ਸਾਡੀ ਆਪਣੀ ਸ਼ਕੀਨੀ ਬੜੀ ਅਥਰੀ.. ਤੂੰ ਜੇਬ ਚ ਰੱਖ
ਟੌਰ ਨੂੰ..ਸਾਨੂੰ ਆਪਣਾ style ਬੜਾ ਜਚਦਾ ਕਿਉਂ
Follow ਕਰਾਂ ਕਿਸੇ ਹੋਰ ਨੂੰ ।..
Share On Whatsapp
Taur ਤਾ ਮੇਰੀ ਮਰਣ ਤੋ ਬਾਅਦ ਵੀ ਹੋੳੁਗੀ
.
.
ਲੋਕ ਸਾਰੇ ਤੁਰ ਕੇ ਅਾੳੁਣਗੇ ਤੇ EknooR ਮੋਢਿਅਾਂ ਤੇ ਹੋੳੁਗਾਂ..!!?
Share On Whatsapp
♡♡ ਕਹਿੰਦੀ ਮੈਂ ਇਹ ਤਾਂ ਨਹੀ ਕਹਿੰਦੀ ਕਿ ਕੋਈ ਤੇਰੇ ਲਈ ਦੁਆ ਨਾ ਮੰਗੇ_ __||
.
ਮੈਂ ਤਾਂ ਇਹ ਕਹਿੰਦੀ ਆ ਕੀ , ਕੋਈ ਤੇਨੂੰ ਦੁਆ ਵਿਚ ਨਾ ਮੰਗੇ___|| 💝💝
Share On Whatsapp
ਲੋਕੀ ਐਵੇਂ ਰੌਲਾ ਪਾਉਂਦੇ ਨੇ ਕਿ,,,
ਮੈਂ ਆ ਕੀਤਾ,,
ਮੈਂ ਓਹ ਕੀਤਾ,,,
ਪਰ ਦੋਸਤੋ,,,!
ਜਿਹਨੇ ਇਸ਼ਕ ਨੀ ਕੀਤਾ,,,
ਹੋਰ ਉਹਨੇ ਸਵਾ ਕੀਤਾ,,,
Share On Whatsapp
ਤੇਰੇ ਪਿਅਾਰ ਨੇ ਜ਼ੁਬਾਨ ਤੇ ਲਗਾੲਿਅਾ ਤਾਲ਼ਾ ੲੇ..
ਜਾ ਵੇ ਮੁੰਡਿਅਾ ਵੇ ਬਸ ਤੂੰ ਤਾਂ ਗਲਾਂ ਵਾਲਾ ੲੇ...
Share On Whatsapp
ਕਹਿੰਦਾ ਕਰੀ ਨਾ ਫ਼ੋਨ📵ਜਦ ਬੈਠਾ ਹੋਵਾ ਯਾਰਾਂ👨👨👦👦ਵੈਲੀਆ👬ਚ ਫ਼ੇਰ ਕਹੇਗੀ ਫ਼ੋਨ📱hold ਧਰਤਾ,,,,,
ਮੈ ਵੀ ਕਹਿਤਾ ਕਰੀ ਨਾ ਫ਼ੋਨ📵ਜਦ ਹੋਵਾ ਸਹੇਲੀਆ👭👭 ਦੇ ਨਾਲ ਫ਼ੇਰ ਨਾ ਕਹੀ ਫ਼ੋਨ📱switch_off📵ਕਰਤਾ😂😜
#ਜੌਹਲ😘
Share On Whatsapp
ਬੀਵੀ ਅਤੇ ਗਰਲਫ੍ਰੈਂਡ ਵਿਚ ਕੀ ਫਰਕ ਹੁੰਦਾ ??
ਕਹਿੰਦਾ ਜੀ " ਬੱਸ ...ਆਹੀ ਕੂਝ 20-25 ਕਿਲੋ ਦਾ ਫਰਕ ਹੁੰਦਾ...
Share On Whatsapp
ਸੋਹਣੇ ਤੇਰੇ ਛਾਪੇ ਛਲੇ, ਸੋਹਣਾ ਤੇਰਾ ਸੂਟ ਕੂੜੇ
ਜਿੰਨੇ ਵਿਚ ਤੂੰ ਸਾਰੀ ਸ੍ਜਦੀ, ਓਹਨੇ ਦੇ ਯਾਰਾਂ ਦੇ ਬੂਟ ਕੂੜੇ
Share On Whatsapp
ਕੱਚਾ ਮੇਰਾ ਦਿਲ ਇੱਕ ਕੱਚੇ ਕੋਠੇ ਵਾਂਗ,
ਬੱਣ ਤੂੰ ਦਿਲਜਾਨੀ ਸੂਹੇ ਜੇ ਫੁੱਲ ਵਾਂਗ
Share On Whatsapp
ਮੰਨਿਆ ਕਿ ਤੂੰ ਮੁਹਬਤ ਵਿਚ ਮਾਹਿਰ ਹੈ__
'ਵਫਾ'ਦੇ ਲਫਜ ਤੇ ਅਟਕੀ ਤਾਂ ਮੈਨੂੰ ਯਾਦ ਕਰ ਲਈ__
Share On Whatsapp
ਮੋਜਾ ਕਰਦੇ ਆ, ਜਿੰਦਗੀ ਚ ਕੋਈ #ਕਮੀ ਨਹੀ ...:'"
-*.. ਸਾਨੂੰ ਮਾਣ ਏ #yaaro..
ਸਾਨੂੰ #ਪੱਟਣ ਵਾਲੀ ਕੋਈ ਜੰਮੀ ਹੀ ਨਹੀ......
Share On Whatsapp
ਤੂੰ ਹੋਰਾ ਤੇ ਡੁੱਲ ਗਈ ਦੇਖ ਪੈਸੇ ਦੇ ਰੰਗਾ ਨੂੰ , ਕੋਈ ਫ਼ਰਕ
ਨੀ ਪੈਦਾ ਸਾਨੂੰ ਮਸਤ ਮਲੰਗਾ ਨੂੰ ...
Share On Whatsapp
ਅਸੀਂ ਉਹਨਾਂ ਅੱਗੇ ਝੁਕਦੇ ਆਂ ☺ ਜੋ ਰਿਸ਼ਤੇ ਬਚਾ ਕੇ ਖੁਸ਼ ਆ ✅ ਉਹਨਾਂ ਅੱਗੇ ਨਹੀਂ 👉 ਜੋ ਸਾਨੂੰ ਝੁਕਾ ਕੇ ਖੁਸ਼ ਆ
Share On Whatsapp
ਪੈਸੇ ਦੀ ਅਮੀਰੀ ਤਾ ਅੱਜ ਕਲ ਆਮ ਗਲ ਹੈ ,
ਦਿਲ ਦਾ ਅਮੀਰ ਕੋਈ ਕੋਈ ਹੀ ਮਿਲਦਾ
Share On Whatsapp
👌ਅਸੀਂ ਚਾਹੇ ਬਹੁਤੇ ਸੋਹਣੇ ਨਹੀਂ…ਪਰ ਜਿਹੜਾ ਇੱਕ ਵਾਰੀ ਤੱਕ ਲਵੇ ..ਉਸਨੂੰ ਸੋਚਾ ਵਿੱਚ ਪਾ ਦਈਦਾ
Share On Whatsapp
ਯਾਰੀ ਵਿੱਚ ਨਫੇ ਨੁਕਸਾਨ ਨਹੀਓ ਦੇਖੀਦੇ... ਮੰਜ਼ਿਲਾਂ ਦੇ ਸਾਮਣੇ ਤੁਫਾਨ ਨਹੀਓ ਦੇਖੀਦੇ.... ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਓ ਜੋੜੀਦਾ.... ਔਖੇ ਵੇਲੇ ਸੱਜਣਾਂ ਤੋ ਮੁੱਖ ਨਹੀਓ ਮੋੜੀਦਾ....
Share On Whatsapp
ਤੈਨੂ ਮੋਬਾਇਲ ਚ ਮੈ ਪਵਾ
ਲੈਦਾ ਨੀ ਜੇ ਤੂੰ AIRTEL ਦੀ
ਕੋਈ ਸਕੀਮ ਹੁੰਦੀ __
ਤੈਨੂੰ ਚਾਹ ਦੇ ਨਾਲ ਮੈ ਖਾ
ਲੈਦਾ ਨੀ ਜੇ ਤੂੰ ਸੋਹਣੀਏ ਕੀਤੇ
ਅਫੀਮ ਹੁੰਦੀ
Share On Whatsapp
ਜੇ ਗੱਲ ਮੇਰੇ ਵੱਸ ਹੁੰਦੀ ||
ਤੇਰੀ ਮਾਂ ਮੇਰੀ ਸੱਸ ਹੁੰਦੀ ||
Share On Whatsapp
ਵਿਚ street ਦੇ ਹੋਗੇ ਟਾਕਰੇ...
ਖੜ ਗਿਆ arm ਫੜਕੇ
water water ਹੋ ਗੀ ਮਿਤਰਾ...
ਧਕ ਧਕ heart my ਧੜਕੇ
go went gone ਮਿਤਰਾ...
ਟਕੂਏ ਤੇ ਟਕੂਏ ਖੜਕੇ....
Share On Whatsapp
ਸਾਗ ਨਾਲ ਲੱਸੀ
ਤੇ
ਮਸ਼ੂਕ ਦੀ ਕਿੱਸੀ
ਜੇ ਮਿਲ ਜੇ ਤਾਂ ਸਵਾਦ ਆ ਜਾਂਦਾ
Share On Whatsapp
ਨਫਰਤ ਦੇ ਇਸ ਦੌਰ ਵਿਚ,,,,
ਚਾਰ ਲੋਕਾਂ ਨਾਲ ਰਿਸ਼ਤਾ ਬਣਾ ਕੇ ਰੱਖੀਂ,,
ਕਿਉਂਕਿ
ਮੈਂ ਸੁਣਿਆ ਹੈ ਲਾਸ਼ ਨੂੰ ਕਬਰਾਂ ਤੱਕ ਦੌਲਤ ਨਹੀਂ ਲੈ ਕੇ ਜਾਂਦੀ,,,
Share On Whatsapp
ਕਫ਼ਨ ਦੀ ਜੇਬ ਨੀ ਹੁੰਦੀ ,
kyuki....
.
.
ਮੌਤ ਦੇ ਫਰਿਸ਼ਤੇ ਰਿਸਵਤ ਨਹੀ ਲੇਂਦੇ..
Share On Whatsapp
ਨੀ ਤੂੰ Impress ਹੁੰਦੀ, ਜਿਹੜੇ ਅੱਜ ਕੱਲ ਦੇ ਕਾਕਿਆਂ ਤੋਂ,
;
ਉਹ Jatt ਦਾ ਨਾਮ ਲੈ ਕੇ ਨਿਕਲਦੇ ਨੇ, ਪੁਲਿਸ ਦੇ ਨਾਕਿਆਂ ਤੋਂ....
Share On Whatsapp
ਤੇਨੁ ਆਪਣੇ ਰੰਗ ਦਾ ਇੰਨਾ ਮਾਣ ਆ .
.
. .
ਤੇਰੇ ਨਾਲੋ ਸੋਹਣਿਆਂ ਤਾਂ ਸਾਡੇ JHONA
ਲਾਉਦੀਆ
Share On Whatsapp
