punjabi whatsapp Status New Daily Updated Share for Every one
ਸਾਡੀ ਫੈਮਲੀ Joint
ਨੋਟ ਕਰਲੈ Point
ਓਹਨਾਂ ਨੂੰ ਪੁੱਛੇ ਬਿਨਾਂ ਪੈਰ ਕਦੇ ਪੱਟਿਆ ਈ ਨਹੀਂ
.
ਵਿਆਹ ਤਾਂ ਸਾਡਾ ਫੈਮਲੀ ਦੀ ਸਹਿਮਤੀ ਨਾਲ ਹੋਣਾ
ਫੇਰ ਕਹੇਂਗੀ ਰਕਾਨੇ ਪਹਿਲਾਂ ਦੱਸਿਆ ਈ ਨਹੀ
Share On Whatsapp
ਰੋਟੀ ਛੱਡ ਕੇ ਭੂੱਖ ਨਾਲ ਲਾਈਆਂ ਯਾਰੀਆਂ ਨੇ। ਪਰ ਸਾਨੂੰ ਇਹ ਸੰਘਰਸ਼ ਭਰੀਆਂ ਰਾਤਾਂ ਵੀ ਪਿਆਰੀਆਂ ਨੇ । ਕੋਈ ਗਿਲਾ ਨਹੀਂ ਕਿ ਕਿੰਨੀਆਂ ਮਿਹਨਤਾਂ ਮਾਰੀਆਂ ਨੇ । ਬਸ ਦਾਤਿਆ ਸਾਥ ਦੇਵੀਂ ਹੁਣ ਫਰਸ਼ ਤੋਂ ਅਰਸ਼ਾਂ ਦੀਆਂ ਤਿਆਰੀਆਂ ਨੇ ।
Share On Whatsapp
ਝੂਠ ਹੀ ਹਮੇਸ਼ਾ ਕਾਰਨ ਨਹੀਂ ਹੁੰਦਾ ਰਿਸ਼ਤੇ ਟੁੱਟਣ ਦਾ....
ਕੁੱਝ ਲੋਕ ਸੱਚ ਦਾ ਬੋਝ ਵੀ ਬਰਦਾਸ਼ਤ ਨਹੀਂ ਕਰ ਪਾਉਂਦੇ.
Share On Whatsapp
kehndi ਪੱਗ ਤੇਰੀ ਦੀ ਮੈਂ #BIG_FÂN 👌 ਹੋ ਗਈ ,,👍👌
❤ ਤੈਂਨੂੰ #love_u #love_u ❤ਕਰਦੀ ਫਿਰਾਂ 😘
Share On Whatsapp
ਕਦੀ ਲਫਾਫੇ ਵਰਗੀ ਔਕਾਤ ਨਹੀ ਬਣਾਈ
ਕਿ ਜਿਧਰ ਦੀ ਹਵਾ ਆਈ ਉਧਰ ਹੀ ਉੱਡਗੇ
Share On Whatsapp
.ਮੁੰਡਾ #RaDO ਦੇ #BRaND ਵਰਗਾ....
....ਤੇਥੋ HONa ਨੀ ਖਰੀਦ #ਮੁਟਿਆਰੇ ....
Share On Whatsapp
ਰਫਤਾਰ ਜਿੰਦਗੀ ਦੀ ਈਉ ਰੱਖੀ ਮਾਲਕਾ ਬੇਸ਼ਕ ਦੁਸ਼ਮਣ ਅੱਗੇ ਨਿਕਲ ਜਾਣ, ਪਰ ਕੋਈ ਯਾਰ ਮਗਰ ਨਾ ਰਹਿ ਜਾਵੇ .
Share On Whatsapp
ਮੈਂ ਤੈਨੂੰ ਰੱਬ ਨਾਲ ਨੀ ਜੋੜ ਸਕਦਾ.
ਕਿਉਕਿ ਰੱਬ ਤਾਂ ਹਰੇਕ ਦਾ ਹੁੰਦਾ ਤੇ ਤੂੰ ਤਾਂ ਮੇਰੀ ਏ ਸਿਰਫ
Share On Whatsapp
ਝੂਠਾ ਤਾਂ ਮੈਂ ਹੀ ਹਾਂ ਜੋ ਅੱਜ ਵੀ ਜੀ ਰਿਹਾ ….. ਤੇਰੇ ਬਿਨ ਜੀ ਨਹੀਂ ਸਕਦਾ ਰੋਜ਼ ਕਹਿੰਦਾ ਸੀ।
Share On Whatsapp
ਸੋਹਣ-ਸੋਹਣੇ ਅੱਖਰਾਂ ਨਾਲ ਲਿਖਿਆ ਦਿਲ ਤੇ ਤੇਰਾ ਨਾਂ ਵੇ, ਸੋਚਣੇ ਨੂੰ Time ਚਾਹੇ ਮੰਗ ਲਈ, ਪਰ ਚਾਹੀਦਾ ਜਵਾਬ ਮੈਨੂੰ ਹਾਂ ਵੇ
Share On Whatsapp
ਪਛਤਾਉਣਗੇ ਉਹ ਜਿਹੜੇ ਸਾਡੇ
ਨਾਲ ਖਹਿਣਗੇ,
ਦੋਗਲੇ ਯਾਰ ਤੇ ਗਦਾਰ ਸਾਡੀ
ਜੁੱਤੀ ਥੱਲੇ ਹੀ ਰਹਿਣਗੇ...
..
Share On Whatsapp
7 ਲੱਖ💰 ਲਾ ਦਿੱਤਾ ਹੋ ਨਾ ਨਰਾਜ਼😡 ਕੁੜੀਏ..
ਛੂਕਦਾ ⚠🚨ਯਾਰਾ ਦਾ #Farmtrac🚜
ਜਿਵੇ ObamA ਦਾ ਜਹਾਜ਼🗽🛩 ਕੁੜੀੲੇ👩🏻🔧..
Share On Whatsapp
ਥੋੜੀ ਜਹੀ ਬੇਧਿਆਨੀ
ਨਾਲ ਹੀ ਬੁੱਝ ਜਾਂਦੇ ਬਾਬਾ।
ਇਹ ਨਾਜ਼ੁਕ ਜਹੇ ਰਿਸ਼ਤੇ
ਵੀ ਤਾਂ ਸਿਗਰਟ ਵਰਗੇ ਹੋ ਗਏ ਨੇ।
Share On Whatsapp
ਤਿੱਤਰ ਕਿੱਥੋਂ ਡੱਕ ਲੈਣਗੇ ਬਾਜਾਂ ਨੂੰ
ਬਸ ਰੱਖੀ ਤੂੰ ਕੈਮ ਮਾਲਕਾ, ਦੇਖ ਲੂੰ ਮੈ
ਅੱਜ ਦੇ ਗਰਾਰੀਬਾਜਾਂ ਨੂੰ ।
Share On Whatsapp
ਵਾਅਦੇ ਕਰਕੇ ਨਿਭਾਉਣਾ ਆਦਤ ਯਾਰਾਂ ਦੀ__ ਦਿਲ
ਤੋੜਣ ਵਾਲੀਏ ਤੂੰ ਕੀ ਜਾਣੇ ਕੀਮਤ ਪਿਆਰਾਂ ਦੀ
Share On Whatsapp
ਯਾਰਾਂ ਕਰਕੇ ਤਾਂ ਚੜਾਈ ਹੁੰਦੀ ਆ. . .
ਕੁੜੀਆ ਕਰਕੇ ਤਾਂ ਬਸ ਲੜਾਈ ਹੁੰਦੀ ਆ.
Share On Whatsapp
ਬੈਗਾਨਿਆ ਦੀ ਦਿੱਤੀ ਅਕਲ ਆਪਣਿਆ ਦੇ
ਦਿੱਤੇ ਦੁੱਖ.,
ਬੰਦੇ ਨੂੰ ਹਮੇਸਾ ਯਾਦ ਰਹਿੰਦੇ ਹਨ..
Share On Whatsapp
ਕੌੜੀ ਚੀਜ ਕਦੇ ਮਿੱਠੀ ਨਹੀ ਹੁੰਦੀ,
ਚਾਹੇ ਸ਼ਾਹਿਦ ਵੀ ਮਿਲਾ ਦੇਈਂਏ,
ਬਿਗਾਨੇ ਕਦੇ ਆਪਣੇ ਨਹੀਂ ਹੁੰਦੇ
ਭਾਵੇ ਜਾਨ ਵੀ ਗੁਆ ਦੇਈਏਂ....
Share On Whatsapp
ਦਾਅਵੇ ਨੀ ਕਰੀ ਦੇ ਬਹੁਤੇ ਚੰਗੇ ਹੋਣ ਦੇ
ਸਾਰਿਆਂ ਨੂੰ ਪਤਾ ਦਿਲ ਸਾਫ ਜੱਟ ਦਾ
Share On Whatsapp
ਕਰਿੲੇ ਨਾ 😊ਮਾਣ ਕਿਸੇ ਗੱਲ ਦਾ
ਕਹਿਨੇ 👊ਦੇਖਿਅਾ ੲੇ 😉ਦਿਨ ਕੱਲ ਦਾ....
Share On Whatsapp
ਯਾਰਾਂ ਦਾ ਵੱਖਰਾ #swag 😘ਤੇ ਵੱਖਰਾ #trend👌 ਆ...
ਕੰਮ ਕਰੀਦਾ ਏ ਓਹੋ ਜੋ #ਦੁਨੀਆਂ😎 ਕਹੇ #end😊 ਆ
Share On Whatsapp
ਨਾਲ ਦੋ ਚਾਰ ਰਹਿੰਦੇ ਣੇ ਹਜਾਰਾ ਵਰਗੇ❤❤❗❗😀👑
🚧ਲੋਕੀ ਲਾਬਦੇ ਣੇ ਯਾਰ ਸਾਡੇ ਯਾਰਾ ਵਰਗੇ👬👬👬
Share On Whatsapp
ਜਿਵੇਂ ਸਵੇਰ ਹੋਣ ਤੇ ਤਾਰੇ ਬਦਲ ਜਾਦੇ ਨੇ
ਉਵੇਂ ਰੁੱਤ ਆਉਣ ਤੇ ਨਜਾਰੇ ਬਦਲ ਜਾਦੇ ਨੇ
ਇਨ੍ਹਾਂ ਇਤਬਾਰ ਨਾ ਕਰ ਦਿਲਾ ਕਿਸੇ ਤੇ
ਕਿਉਂਕਿ ਸਮਾਂ ਆਉਣ ਤੇ ਸਾਰੇ ਬਦਲ ਜਾਦੇ ਨੇ
Share On Whatsapp
ਦੇਕੇ ਜੇ ਜੁਬਾਨ ਬੰਦਾ ਹੋਜੇ ਬੇੲੀਮਾਨ ਏਤੋਂ ਚੰਗ਼ਾ ਮਰਜੇ।
ਡੁੱਬਦਾ ਹਮੇਸ਼ਾ ਹੁੰਦਾ ਪੱਤਣਾਂ ਦਾ ਤਾਰੂ ਅਣਜਾਣ ਤਰਜੇ
Share On Whatsapp
ਵਾਹ ਓਏ ਰੱਬਾ ਛੜੇ ਬਣਾਏ ਨਾਲ ਬਣਾਈਆਂ ਛੜੀਆਂ
ਵੰਨ ਸਵੰਨੇ ਛੜੇ ਬਣਾਏ ਭਾਂਤ ਭਾਂਤ ਦੀਆਂ ਛੜੀਆਂ
ਛੜਿਆਂ ਕੋਲੋਂ ਟਾਈਮ ਪੁੱਛਦੀਆਂ ਦੋ ਦੋ ਬੰਨ ਕੇ ਘੜੀਆਂ
ਛੜੇ ਵਿਚਾਰੇ ਮੇਰੇ ਵਰਗੇ ਤੇ ਛੜੀਆਂ ਵਿਲੈਤੋਂ ਪੜ੍ਹੀਆਂ
ਮਰ ਗਏ ਛੜਿਆਂ ਨੂੰ ਉਹ ਰੋਣ ਪੱਤਣ ਤੇ ਖੜੀਆਂ..
Share On Whatsapp
