punjabi whatsapp Status New Daily Updated Share for Every one
ਇੱਕ #ਤੂੰ ਹੋਵੇਂ ਇੱਕ #ਮੈਂ ਹੋਵਾਂ,
ਜਿੰਦਗੀ ਸਾਡੀ #ਸਧਾਰਨ ਹੋਵੇ...
ਤੂੰ ਕਰ #ਸ਼ਰਾਰਤ ਸਵੇਰੇ ਉਠਾਵੇਂ ਮੈਨੂੰ,
ਤੇਰੀ ਝਾਂਜਰ ਮੇਰਾ #ਅਲਾਰਮ ਹੋਵੇ.
Share On Whatsapp
ਖੁੱਲੀਆਂ ਵਗਣ ਜ਼ਮੀਨਾਂ Tractor ਰੁੱਕਦਾ ਨਹੀ
.
ਜੱਟ ਖਾਣ ਪੀਣ ਦਾ ਸ਼ੋਕੀ ਪੈਸਾ ਮੁੱਕਦਾ ਨਹੀ
Share On Whatsapp
Koi ਕਹਿੰਦੀ I LOVE YOU ਕੋਈ CHAT ਚ
Akhan ਮਾਰੇ Facebook ਤੇ Kudian Ne ਪੱਟਤੇ Mere ਵਰਗੇ Shreef ਮੁੰਡੇ Saare
__
Share On Whatsapp
ਉਹ ਕਹਿੰਦੀ ਤੁਸੀੰ ਮੇਰੀਆੰ ਫੋਟੋਆੰ ਕਿੱਥੇ ਲੁਕਾ ਕੇ
ਰੱਖਦੇ ਹੋ???
ਮੈੰ ਕਿਹਾ ਆਪਣੇ ਘਰ ਦੇ Safety Room ਵਿੱਚ,,,
ਉਹ ਕਹਿੰਦੀ ----->> wowww!!! ਮੈਨੂੰ
ਵੀ ਦਿਖਾਉ ਆਪਣੇ ਘਰ ਦਾ Safety Room,,
(ਉਹ ਸੋਚਦੀ ਹੋਣੀ ਕੇ ਪਤਾ ਨੀ ਕਿੰਨਾ ਕੁ ਵਧੀਆ
ਹੋਣਾ ਇਹਨਾ ਦਾ Safety Room)
,
,
,
ਪਰ ਓਸ ਕਮਲੀ ਨੂੰ
ਕਿੱਦਾ ਸਮਝਾਵਾੰ ਕਿ ਪਿੰਡਾ ਵਾਲੀ ਜਨਤਾ ਦਾ Safety
Room "ਤੂੜੀ ਵਾਲਾ ਕਮਰਾ"ਹੁੰਦਾ,,,
Share On Whatsapp
ਭੱਜਣ ਭਜਾਉਣ ਵਾਲਾ ਕੰਮ ਪਿਆਰ ਵਿੱਚ ਕਰੀਏ ਨਾ....
ਪਹਿਲਾ ਸੋਚੋ ਮਾ ਪਿਉ ਬਾਰੇ...
ਦੋ ਦਿਨ ਪਹਿਲਾ ਮਿਲੇ ਇਨਸਾਨ ਦੇ ਪਿੱਛੇ ਕਦੇ ਵੀ ਮਰੀਏ ਨਾ..
Share On Whatsapp
ਮਾਫ ਕਰੀ ਰੱਬਾ ਬੜੇ ਪਾਪ ਕੀਤੇ....
😭😭
ਕੁੱਝ ਹੋ ਗਏ ਕੇ ਕੁੱਝ ਆਪ ਕੀਤੇ
Share On Whatsapp
KdE KiSe de #JaJbAttA dA #MjAak Naa BnoNa...🙅
Kii PtA KeDa #DaRd Le K Koii #Jii rha hai!
Share On Whatsapp
ਪਾਪ ਅਤੇ ਪੁਨ ਕਦੇ ਰਲ ਨਹੀ ਸਕਦੇ…
ਦੁਨੀਅਾ ਵਾਲੇ ਤੇ ੲਿਸ਼ਕ ਕਦੇ ਇਕੱਠੇ ਚੱਲ ਨਹੀ ਸਕਦੇ…
Share On Whatsapp
ਬਹਾਨੇ ਨਾਲ ਵੀ ਕਿਸੇ ਤੋਂ ਮੇਰਾ ਹਾਲ ਨਾ ਪੁੱਛੀਂ
ਮੈਂ ਬਿਲਕੁਲ ਠੀਕ ਹਾਂ, ਲੋਕੀਂ ਤਾਂ ਬੱਸ ਗਲਾਂ ਬਣਾਉਦੇ ਨੇ…
Share On Whatsapp
ਲਗਦਾ ਏ ਫਿਰਦੀ ਏ ਦਿੱਲ ਲਾਉਣ ਨੂੰ_💑
ਤਾਉ ਨੈਣ ਨੈਣਾ ਨਾਲ ਮਿਲਾ ਕੇ ਹੱਸਦੀ_
Share On Whatsapp
ਵਕਤਾਂ ਦੇ ਮਾਰੇ ..ਜਿੳੁਣ ਕੀਹਦੇ ਏ ਸਹਾਰੇ.. . ਛੱਡ ਓਹ ਵੀ
ਤੁਰ ਗਏ ..ਸੀ ਜੋ ਜਾਨੋਂ ਵੱਧ ਪਿਅਾਰੇ
Share On Whatsapp
ਬਾਪੂ ਦੀਆਂ ਖਾਂਦੇ ਆਂ ਕਿਸੇ ਤੋਂPension ਨੀ ਲੈਂਦੇ . . . . . ਯਾਰ ਵਿਹਲੇ ਨੇ ਫੇਰ ਵੀTension ਨੀ ਲੈਂਦੇ ..
Share On Whatsapp
ਬਹੁਤ ਵਾਰੀ ਪੁੱਛਿਆ..ਪਤਾ ਨੀ ਮਰਜਾਣੀ ਕੀ ਚਾਹੁੰਦੀ ਆ..ਨਾ ਆਪ ਗੱਲ ਕਰਦੀ ਆ ਨਾ ਸਹੇਲੀਆ ਨਾਲ ਕਰਾਉਦੀ ਆ
Share On Whatsapp
ਔਖੇ ਵੇਲੇ⌚ਉਨ੍ਹਾਂ ਤੇਰੇਨਾਲ ਨੀ ਖਲੋਣਾ ਦਿਲੋਂ ਜਿਨਾਂ ਨਾਲ ਪੁਗਦੀ ਫਿਰੇ🚶ਯਾਰਾਂ ਦੀ ਨਾਂ ਜੁੱਤੀ 👞 ਵਰਗੇ ਜਿੰਨਾਂ ਸਿਰ ਤੇ ਤੂ ਉੱਡਦੀ ਫਿਰੇ
Share On Whatsapp
ਹਰ ਸਾਹ ਤੇ ਤੇਰਾ ਹੀ #ਖਿਆਲ ਰਹਿੰਦਾ,-,-
ਮੇਰੀਆਂ #ਨਬਜਾਂ ਚ ਤੇਰਾ ਹੀ ਸਵਾਲ ਰਹਿੰਦਾ,-,-
ਤੂੰ ਇੱਕ ਵਾਰ ਮੇਰੀਆਂ #ਯਾਦਾਂ ਚ ਆ ਕੇ ਦੇਖ,-,-
ਤੇਰੇ ਬਿਨਾਂ ਮੇਰਾ ਕੀ #ਹਾਲ ਰਹਿੰਦਾ,-,-
Share On Whatsapp
ਟੁੱਟੇ ਕੱਚ ਵਾਂਗੂਂ ਦਿਲਾਂ
ਵਿੱਚ ਪਾ ਕੇ ਤਰੇੜਾਂ
ਕਿਸ ਗੱਲ ਦਾ ਸੀ ਤੈਨੂੰ
ਹੰਕਾਰ ਹੋ ਗਿਆ
ਅੱਜ ਯਾਦਾਂ ਵਾਲੇ ਸਫਿਆਂ ਨੂੰ
ਫੋਲਦਿਆਂ ਹੋਇਆ ਹਰ ਅੱਖਰ ਚੋਂ
ਤੇਰਾ ਸੀ ਦੀਦਾਰ ਹੋ ਗਿਅਾ
Share On Whatsapp
ਸਾਥ ਹੋਵੇ ਤੇਰੇ ਜਹੀ ਨਾਰ ਦਾ, ਬਹੁਤੇ ਫੈਸ਼ਨਾ ਦੀ ਪੱਟੀ ਤੋ ਕੀ ਲੈਣਾ
ਤੇਰੀ ਸਾਦਗੀ ਤੇ ਭੋਲਾ ਪੰਨ ਮਾਰਦਾ, ਅਸੀ ਆਕੜਾ ਵਾਲੀ ਤੋ ਕੀ
ਲੈਣਾ
Share On Whatsapp
ਜਦੋ ਦੁਜੀਆ ਲਈ ਜਿਉਦੇ ਸੀ ਜਮਾਨਾ ਖੁਸ ਸੀ
ਥੋੜਾ ਜਾ ਆਪਣੇ ਲਈ ਸੋਚ ਲਿਆ ਦੁਸਮਣ ਜਮਾਨਾ ਹੋ ਗਿਆ
Share On Whatsapp
ਤੇਰੇ#ਦਿਲ ਚ ਜਿਹੜਾ#ਵਹਿਮ ਆ ਤੂੰ ਕੱਢ ਕੇ#ਵੇਖਲਾ..ਜੇ ਤੇਰਾ jatt ਬਿਨਾ ਸਰਦਾ ਆ ਤੂੰ ਛੱਡਕੇ ਵੇਖ ਲਾ.
Share On Whatsapp
ਤੱਪਦੇ ਕਾਲਜੇ❤ ਨੂੰ ਹੰਝੁਆਂ😥 ਨਾਲ ਠਾਰ ਲਈਦਾ## Phone📲 ਤਾਂ ਓਹਦਾ ਆਓਣਾ ਨੀ,,,, ਪੁਰਾਣੇ Message ਪੜਕੇ ਸਾਰ ਲਈਦਾ...!!
Share On Whatsapp
ਛੱਡ ਦਿੱਤਾ ਸਾਰਿਅਾਂ ਨੂੰ ਬਿਨ੍ਹਾਂ ਵਜ੍ਹਾ ਤੰਗ ਕਰਨਾ .
___ਜਦ ਕੋੲੀ ਅਾਪਣਾ ਸਮਝਦਾ ਹੀ ਨਹੀਂ ਸਾਨੂੰ ,
ਤਾਂ ਕਿਸੇ ਨੂੰ ਯਾਦ ਕੀ ਕਰਨਾ ..
Share On Whatsapp
ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਜੋ ਪੂਰੀ ਨਾ ਹੋ
ਸਕੇ..
ਤੂੰ ਵੀ ੳੁਹਨਾਂ ਖਵਾਹਿਸ਼ਾਂ ਵਿੱਚੋਂ ਇਕ ਹੈ..!!
Share On Whatsapp
ਜ਼ਿੰਦਗੀ ਕਦੇ ਅਸਾਨ ਨਹੀਂ ਹੁੰਦੀ ਇਸ ਨੂੰ ਅਸਾਨ ਬਣਾਉਣਾ ਪੈਦਾ ਹੈ...
ਕੁਝ ਨੂੰ ਨਜਰ-ਅੰਦਾਜ਼ ਕਰਕੇ...ਕੁਝ ਨੂੰ ਬਰਦਾਸ਼ਤ ਕਰਕੇ..!
Share On Whatsapp
ਮੁੰਡਾ .. ... ਸਾਵਣ ਦੇ ਆਉਣ ਤੇ ਤੇਰੀ ਯਾਦ ਆਉਂਦੀ ਏ
ਬੱਦਲ ਦੇ ਗਰਜਣ ਤੇ ਤੇਰੀ ਯਾਦ ਆਉਂਦੀ ਏ
.
.
.
.
.
??
.
.
.
.
ਕਾਲੀ ਘਟਾ ਛਾ ਜਾਣ ਤੇ ਤੇਰੀ ਯਾਦ ਆਉਂਦੀ ਏ
ਬਾਰਿਸ਼ ਆ ਜਾਣ ਤੇ ਤੇਰੀ ਯਾਦ ਆਉਂਦੀ ਏ
.
.
.
.
.
.
.
ਕੁੜੀ ...ਮੈਨੂੰ ਯਾਦ ਏ ਕਿ ਮੈਂ ਤੇਰੀ ਛਤਰੀ ਮੋੜਨੀ ਆ ਏਨੀ ਕੁੱਤੇ ਖਾਣੀ ਨਾ ਕਰਿਆ ਕਰ ...............😜😜😜😜😜😜
Share On Whatsapp
ਤੇਨੂੰ ਮਾਨ ਅਾਪਣੇ ਅਾਪ ੳੁੱਤੇ,
ਸਾਨੂੰ ਯਕੀਨ ਅਾਪਣੇ ਰੱਬ ੳੁੱਤੇ
Share On Whatsapp