Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਮਿਲ ਜਾਣਗੇ ਸਾਡੀ ਵੀ ਤਾਰੀਫ਼ ਕਰਨ ਵਾਲੇ,
.
ਜਰਾ ਮੌਤ ਦੀ ਅਫਵਾਹ ਤਾਂ ਫੈਲਾਓ ਕੋਈ.
Share On Whatsapp
ਖੁੱਲ੍ਹੀਆਂ ਅੱਖਾਂ ਨਾਲ ਵੀ ਦੇਖੇ ਨੇ!! ਤੇਰੇ ਨਾਲ ਰਹਿਣ ਦੇ ਸੁਪਨੇ।
Share On Whatsapp
ਵੈਦਾਂ ਦੇ ਨਹੀਂ ਵੱਸ ਆਉਣੇ, ਮਨਾਂ ਦੇ ਰਹੱਸ ਵੇ
ਫ਼ਕੀਰਾਂ ਨੇ ਕੀ ਸੋਚਣੈਂ , ਫ਼ਕੀਰਾਂ ਨੂੰ ਨਾ ਦੱਸ ਵੇ
Share On Whatsapp
ਸਿਰਫ਼ ਸੋਚ ਦਾ ਹੀ ਫ਼ਰਕ ਹੁੰਦਾ ਵਰਨਾ ਸਮੱਸਿਆਂਵਾਂ ਤੁਹਾਨੂੰ ਕਮਜ਼ੋਰ ਨਹੀਂ ਬਲਕਿ ਮਜ਼ਬੂਤ ਬਣਾਉਣ ਆਉਂਦੀਆਂ ਨੇ
Share On Whatsapp
ਇਜੱਤ ਅਤੇ ਚਪੇੜ ਦੋਵੇਂ ਤਿਆਰ ਰੱਖੋ ਜੋ ਜਿਸ ਲਾਇਕ ਹੋਵੇ ਦੇ ਦਿਆ ਕਰੋ
Share On Whatsapp
ਹਰੇਕ ਬੰਦੇ ਦੀ ਇੱਜਤ ਉਨ੍ਹਾਂ ਚਿਰ ਕਰੋ
ਜਿੰਨ੍ਹਾਂ ਚਿਰ ਅਗਲਾ ਬੰਦਿਆਂ ਵਾਂਗੂ ਰਹੇ
Share On Whatsapp
ਉਂਝ ਲੀੜਿਆ ਦੇ ਭਾਂਵੇ ਛੱਤੀ (36) ਰੰਗ ਬਦਲੇ
ਉਹੀ ਜਿਉਣ ਦਾ ਸਲੀਕਾ ਨਹੀਂਉ ਢੰਗ ਬਦਲੇ
Share On Whatsapp
ਜਿੱਥੇ ਕੋਸਿਸਾ ❤️ ਦਾ ਕੱਦ ਉੱਚਾ ਹੋਜੇ
ਉਥੇ ਨਸੀਬਾ 😊 ਨੂੰ ਝੁੱਕਣਾ ਪੈਦਾ
Share On Whatsapp
ਪਤਾ ਨਹੀਂ ਤੂੰ ਮਿਲਣਾ ਕੇ ਨਹੀਂ ਮਿਲਣਾ
ਪਰ ਤੇਰੇ ਨਾਲ ਖ਼ੁਆਬ ਸਜਾਉਣੇ ਚੰਗੇ ਲੱਗਦੇ ਨੇ
Share On Whatsapp
ਬੱਦਲ ਆਸ ਦੇ ਭਾਰੇ ਚਿਰ ਤੋਂ ਚੁੱਪ ਖੜੇ
ਪਤਾ ਨਹੀਂ ਇਹ ਕਿਹੜੇ ਵੇਲੇ ਵਰ੍ਹ ਜਾਣ ਗੇ
Share On Whatsapp
ਚਾਹੇ ਵੈਰੀ ਕਰਨ ਪਏ ਬਿਦ ਬਿਦ ਵੈਰ ਹਜ਼ਾਰ ।
ਵਾਲ ਨਾ ਵਿੰਗਾ ਕਰ ਸਕਣ ਜੇ ਦੋਸਤ ਕਰਤਾਰ ।
Share On Whatsapp
ਹਲਾਤ ਤੇ ਸਮਾਂ ਦੇਖ ਕੇ ਗ਼ਲਤ ਜ਼ੱਜ ਨਾ ਕਰ ਜਾਈ ਲੋੜ ਪੈਣ ਤੇ ਸਾਡੇ ਕੋਲ ਹਰੇਕ ਚੀਜ਼ ਦਾ ਹੱਲ ਹੈਗਾ
Share On Whatsapp
ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ
ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ
ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ.
Share On Whatsapp
ਬੰਦਾ ਕਹਿਦੇ ਪੈਰਾਂ ਤੇ ਭਾਵੇ ਨਾ ਖੜੇ ਕੋਈ ਗੱਲ ਨੀ ਜਿਹੜਾ ਬੰਦਾ ਜੁਬਾਨ ਤੇ ਖੜ ਜਾਦਾ ਅਸਲੀ ਬੰਦਾ ਓਹੀ ਮੰਨਿਆ ਜਾਦਾ 🙏
Share On Whatsapp
ਤੇਰੀ ਯਾਦ ਦੁਸਮਣਾਂ ਵਰਗੀ ਏ ਇਕੱਲੇ ਨੂੰ ਘੇਰਾ ਪਾ ਲੈਂਦੀ ਤੇਰੀ ਯਾਦ ਦੁਸਮਣਾਂ ਵਰਗੀ ਏ ਇਕੱਲੇ ਨੂੰ ਘੇਰਾ ਪਾ ਲੈਂਦੀ
Share On Whatsapp
ਮਿਲਦਾ ਉਹੀ ਜੋ ਵਿੱਚ ਨਸੀਬਾ
ਥਾਂ ਥਾਂ ਹੱਥ ਵਖਾਈਏ ਨਾ..
ਕਿਸੇ ਦੇ ਟਿੱਡ ਤੇ ਲੱਤ ਮਾਰ ਕੇ ..
ਕਦੇ ਆਪਣੇ ਟਿੱਡ ਵਿੱਚ ਪਾਈਏ ਨਾ
Share On Whatsapp
ਹਾਲ ਨੀ ਪੁੱਛਦੇ ਮੇਰਾ
ਵੈਸੇ ਖ਼ਬਰਾਂ ਰੱਖਦੇ ਨੇ
ਮੈਂ ਸੁਣਿਆ ਕੁਝ ਲੋਕ
ਮੇਰੇ ਤੇ ਨਜ਼ਰਾਂ ਰੱਖਦੇ ਨੇ
Share On Whatsapp
ਹਾਰ ਰਹੇ ਹੋ ਤਾਂ ਜੋਸ਼ ਵਿੱਚ ਰਹੋ
ਜਿੱਤ ਰਹੇ ਹੋ ਤਾਂ ਹੋਸ਼ ਵਿੱਚ ਰਹੋ
Share On Whatsapp