Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ੲਿਸ਼ਕ ੲਿਸ਼ਕ ਕਰਦਾ ਹਰ ਕੋੲੀ,
ੲਿਸ਼ਕੇ ਦੇ ਰਾਹ ਬੜੇ ਅੌਖੇ,
ਹੋ ਜਾਂਦੀ ਜਿੰਦਗੀ ਨਾਲ ਨਫਰਤ,
ਜਦ ਕਰਕੇ ਕੋੲੀ ਸੱਚਾ ਪ੍ਰੇਮ ਮੁੱਖ ਮੋੜ ਲਵੇ,
ਹੋ ਜਾਂਦੀ ਸਾਰੀ ਕਾੲਿਨਾਤ ਸੁੰਨੀ ਸੁੰਨੀ ,
ਜਦ ਦੂਰ ਹੋ ਜਾਂਦਾ ਅਾਪਣਾ ਸੱਚਾ ਪਿਅਾਰ
Share On Whatsapp
ਅਸੀ ਤੈਨੂੰ ਕੀ ਦੱਸੀਏ ਸਾਡੇ ਤੇ ਕੀਬੀਤੀ ਆ
ਜਿੰਨਾ ਲਈ ਅਸੀ ਚੰਗੇ ਬਣੇ,
ਉਹਨਾ ਨੇ ਸਾਡੇ ਨਾਲ ਮਾੜੀ ਕੀਤੀ ਆ....
Share On Whatsapp
ਕਦੇ ਵੀ ਕਿਸੇ ਦਾ ਦਿਲ ਦੁਖਾਉਣ ਵਾਲੀ ਗੱਲ ਨਾ ਕਰੋ...
ਵਕਤ ਬੀਤ ਜਾਂਦਾ ਪਰ ਗੱਲਾਂ ਯਾਦ ਰਹਿ ਜਾਂਦੀਆ..
Share On Whatsapp
ਜ਼ਿੰਦਗੀ ਮੇਰੀ ਚ' ੳੁਹ ਫੇਰ ਅਾੳੁਣ ਲੱਗ ਪੲੀ,,,,
ਕਹਿੰਦੀ ਸੀ ਜੋ ਪਿਅਾਰ ਤੇਰੇ ਨਾਲ ਨਿਭਾ ਨਹੀ ਸਕਦੀ
ਅੱਜ ਕਹਿੰਦੀ ਦੂਰ ਤੇਰੇ ਤੋਂ ਮੈਂ ਰਹਿ ਨਹੀ ਸਕਦੀ,
ਮਰਜਾਣੀ ਹੱਕ ਅਾਪਣਾ ੳੁਹ ਮੇਰੇ ਤੇ ਜਿਤਾੳੁਣ ਲੱਗ ਪੲੀ,,
Share On Whatsapp
ਇੱਕ ਉਮਰ ਹੈ ਜੋ ਤੇਰੇ ਤੋਂ ਬਿਨਾਂ ਗੁਜਾਰਨੀ ਹੈ,
ਤੇ ਇੱਕ ਪਲ ਹੈ ਜੋ ਤੇਰੇ ਬਿਨਾਂ ਗੁਜਰਦਾ ਨਹੀਂ,
Share On Whatsapp
ਦਿਨ ਰਾਤ ਮਹੀਨੇ ਸਾਲ ਤੋ ਅੱਗੇ ਨਹੀ ਗਏ,
ਤੇ ਅਸੀ ਵੀ ਇੱਕ ਤੇਰੇ ਖਿਆਲ ਤੋ ਅੱਗੇ ਨਹੀ ਗਏ,
ਲੋਕਾ ਨੇ ਤਾ ਰੋਜ਼ ਮੰਗਿਆ ਨਵਾ ਕੁੱਝ ਰੱਬ ਤੋ,
ਇੱਕ ਅਸੀ ਹੀ ਤੇਰੇ ਸਵਾਲ ਤੋ ਅੱਗੇ ਨਹੀ ਗਏ
Share On Whatsapp
ਤੇਰੇ ਜਾਣ ਨਾਲ ਖਾਸਾ ਫਰਕ ਨਹੀਂ ਪਿਆ ਜਿੰਦਗੀ ਨੂੰ ..
ਪਹਿਲਾ ਇਹ ਤੇਰੀ ਸੀ ਤੇ ਹੁਣ ਵੀ ਇਹ ਮੇਰੀ ਨਹੀਂ ਹੈ ..
ਇਕ ਪੁਰਾਣੇ ਤਿੜਕੇ ਕੁੱਜੇ ਚ ਲੱਗੀ ਹੋਈ ਦੁਪਹਿਰ ਖਿੜੀ ਜਿਹੀ ਹੈ ਜੋ ਚਮਕਦੀ ਧੁੱਪ ਚ ਵੀ ਖਿੜੀ ਹੋਈ ਹੈ
Share On Whatsapp
ਪੱਥਰ ਹਾਂ ਪਾਰਸ ਬਨਣ ਦੀ ਕੋਸ਼ਿਸ਼ ਆ ,,
ਜਿੰਦਾ ਰਹਿਣ ਲਈ ਆਪਣੇ ਅੰਦਰ ਵਸਦੀ ਮੋਹਬਤ ਨੂੰ ਮਾਰਨ ਦੀ ਕੋਸ਼ਿਸ਼ ਆ
Share On Whatsapp
ਹੱਸਦੀ ਰਿਹ ਕਮਲੀਏ ਜ਼ਿੰਦਗੀਏ , ਲੰਬੀ ਹੋਵੇ ਤੇਰੀ ਉਮਰ ..
ਬਸ ਇਕੋ ਗੱਲ ਦਾ ਖਿਆਲ ਰੱਖੀ ਦਿਲੋਂ ਮੋਹਬ੍ਬਤ ਨਾ ਕਰ ਲਵੀ ਫੇਰ ਕਿਸੇ ਨਾਲ
Share On Whatsapp
ਹਵਾਵਾੰ😍ਸੋਹਣੀਅਾ ਲੱਗਦੀਅਾ ਨੇ ਫੀਜਾਵਾੰ ਸੋਹਣੀਅਾ❤️ਲੱਗਦੀਅਾ ਨੇ
...
ਜੱਦ ਉਹ ਖੜ੍ਹਦਾ ਨਾਲ ਮੇਰੇ🏃🏻👫ਸਭ ਥਾਵਾਂ😍ਸੋਹਣੀਅਾ ਲੱਗਦੀਅਾ ਨੇ
Share On Whatsapp
ਓਹ ਨਿਭਾ ਨਾ ਸਕੇ ਇਹ ਵੱਖਰੀ ਗੱਲ ਹੈ!!
ਪਰ ਓਨਾਂ ਦੇ ਕੀਤੇ ਵਾਅਦੇ ਕਮਾਲ ਦੇ ਸੀ!!
Share On Whatsapp
ਠੋਕਰ ਖਾ ਕੇ ਵੀ ਨਾ ਸਮਝੇ ਤਾਂ ਮੁਸਾਫਿਰ ਦੀ ਕਿਸਮਤ.....
ਪੱਥਰ ਨੇ ਤਾਂ ਆਪਣਾ ਫਰਜ ਨਿਭਾ ਦਿੱਤਾ ਸੀ....!!!!
Share On Whatsapp
ਕਦੇ ਕਹਿੰਦਾ ਜਾਨ ਮੇਨੂੰ ਕਮਲਾ ਜਿਹਾ, ਕਦੇ ਕਹਿ ਕੇ
ਸ਼ਰੇਆਮ Motto ਬੁਲਾਵੇ..
ਓਹ ਤੇ Jatt ਬੇਸ਼ਰਮ ਬੜਾ, ਪਰ ਮੇਨੂ ਤਾ ਸ਼ਰਮ
ਬੜੀ ਆਵ
Share On Whatsapp
ਧੋਖਾ ਮਿਲਣਾ ਵੀ ਜਿੰਦਗੀ ਵਿਚ ਜ਼ਰੂਰੀ ਏ
ਪਿਆਰ ਵਿਚ ਤਾਂ ਹਰ ਕੋਈ ਅਖਾਂ ਬੰਦ ਕਰਕੇ
ਭਰੋਸਾ ਕਰ
ਲੈਂਦਾ
"ਪਰ"
'ਧੋਖਾ' ਮਿਲਣ ਦੇ ਬਾਅਦ ਬੰਦਾ
ਹਰ ਇਕ ਨੂ ਪਰਖਣ ਲਈ ਮਜਬੂਰ ਹੋ ਜਾਂਦਾ.ਧੋਖਾ ਮਿਲਣਾ ਵੀ ਜਿੰਦਗੀ ਵਿਚ ਜ਼ਰੂਰੀ ਏ
ਪਿਆਰ ਵਿਚ ਤਾਂ ਹਰ ਕੋਈ ਅਖਾਂ ਬੰਦ ਕਰਕੇ
ਭਰੋਸਾ ਕਰ
ਲੈਂਦਾ
"ਪਰ"
'ਧੋਖਾ' ਮਿਲਣ ਦੇ ਬਾਅਦ ਬੰਦਾ
ਹਰ ਇਕ ਨੂ ਪਰਖਣ ਲਈ ਮਜਬੂਰ ਹੋ ਜਾਂਦਾ.
Share On Whatsapp
ਵਿਰਲੇ ਹੀ ਆ ਜਿਹੜੇ ਚੰਗੀ ਆਖਦੇ
ਬਹੁਤੇ ਜ਼ੋਰ ਲਾਈ ਜਾਂਦੇ ਮਾੜਾ ਠੱਪਾ ਲਾਉਣ ਨੂੰ
Share On Whatsapp
ਜੇ ਕੁੜੀਆਂ ਦਿਲ ਨਾ ਤੋੜਦੀਆਂ ਤਾ...... . . . Sabar Koti ਤੇ Kanth Kaler ਭੁੱਖੇ ਮਰ ਜਾਂਦੇਂ
Share On Whatsapp
ਦਿਲਾਂ 💞ਨਾਲ ਜਾਂਦੀਆ ਨਿਭਾਈਆ 😎ਯਾਰੀਆਂ
ਦਿਮਾਗ 🤔ਨਾਲ ਬੱਲੀਏ ਵਪਾਰ 😏ਹੁੰਦੇ ਨੇ..
✔
Share On Whatsapp
ਜਿੰਨਾ ਚਿਰ ਸਾਡੇ ਉਤੇ 🙏 ਮਿਹਰ ਰਬ ਦੀ
ਉਨਾ ਚਿਰ ਰਹਾਗੇ📸 ਸਜ ThaJJ ਕੇ'
Share On Whatsapp
ਦਿਲ ਤੜਫਣ ਲੱਗਾ ਜਦੋਂ ਉਹ ਛੱਡ ਕੇ ਸਾਨੂੰ ਜਾਣ ਲੱਗੇ
ਨਾਲ ਬੀਤਾਏ ਪਲ ਫੇਰ ਯਾਦ ਆਉਣ ਲੱਗੇ
ਝੁਕੀਆਂ ਨਜ਼ਰਾ ਨਾਲ ਜਦ ਉਹਨੇ ਤੱਕਿਆ ਮੁੜ ਕੇ
ਅਸੀ ਭਿੱਜੀਆਂ ਅੱਖਾਂ ਨਾਲ ਫੇਰ ਮੁਸਕਰਾਉਣ ਲੱਗੇ..
Share On Whatsapp
ਮੈ ਸੱਚ ਬੋਲ ਕੇ ਦਿਲ♥ ਤਾ ਬਹੁਤ ਤੋੜੇ ਨੇ... ਪਰ ਝੂਠ ਬੋਲ ਕੇ ਕਿਸੇ ਨੂੰ ਖੁਸ਼ ਨੀ ਕੀਤਾ .....
Share On Whatsapp
ਕੀ HOYA ਜੇ Mani KiSEDE DiL ਚ NAi ਧੜਕਦਾ
BUT,,,,
+
+
ਅੱਖਾਂ ਚ TA ਬਹੁਤ ਦੇ ਰੜਕਦਾ,
Share On Whatsapp
ਇੱਕ ਕੁੜੀ ਨੇ ਮੈਨੂੰ ਰਵਾਇਆ ਬੜਾ. ਪਿਆਰ ਕਰ ਕੇ ਮੈਂ ਪਛਤਾਇਆ
ਬੜਾ..ਇੱਕ ਅਜਿਹੀ ਖੇਡ ਬਣ ਗਈ ਜ਼ਿੰਦਗੀ ,, ਪਾਇਆ ਕੁਝ ਨੀ ਗਵਾਇਆ ਬੜਾ.....✔
Share On Whatsapp
ਤਲਵਾਰਾ ਤੋ ਜਿਤਿਆ ਹਾਂ ਮੈਂ,
ਪਰ ਰੰਗਾਂ ਤੋ ਹਰਿਆ ਹਾਂ ।।
ਬਚ ਕੇ ਦੁਨੀਆ ਭਰ ਦੇ, ਤੀਰਾਂ, ਬਾਰੂਦਾਂ 'ਤੋਂ,
ਜਦ ਵੀ ਹਾਂ ਮਰਿਆ,ਮੈਂ ਤੇਰੇ ਨੈਣਾਂ ਤੋਂ ਮਰਿਆ ਹਾਂ।।
Share On Whatsapp
ਨਟਖਟ ਵਗਣ ਹਵਾਵਾਂ ਦੀਵੇ ਡੋਲ ਰਹੇ,
ਬੱਦਲ ਤੇ ਪਰਛਾਵੇਂ ਕੀਹਦੇ ਕੋਲ ਰਹੇ।।
ਪਤਾ ਨਹੀਂ ਕਿਸ ਤਾਰੇ ਨਾਲੋਂ ਟੁੱਟੇ ਹਾਂ,
ਨਾ ਚੌਰਸ ਨਾ ਤਿੰਨ ਨੁੱਕਰੇ ਨਾ ਗੋਲ ਰਹੇ।।
Share On Whatsapp
ਨਿੱਤ ਅੜੀਆ ਪੁਗ ਦੀਆ ਨੀ
ਕਦੇ ਪਿਆਰ ਵੀ ਚੁਣ ਲਇਆ ਕਰੋ ..
ਸੁਣ ਸਾਹਾਂ ਵਰਗੀਆ ਵੇ
ਕੋਈ ਗੱਲ ਤਾਂ ਸੁਣ ਲਇਆ ਕਰੋ
Share On Whatsapp