Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਉਹਦੇ ਸਿਰੋਂ ਸਾਰੀ ਕਾਰਵਾਈ ਚੱਲਦੀ☝ ........ਬਾਬਾ ਫਤਹਿ ਕਰਵਾਊ ਆਉਂਦੇ ਕੱਲ ਦੀ---
Share On Whatsapp
ਕਹਿੰਦੀ ਮੈਨੂੰ ਲੋੜ ਨਾ ਕੋਠਿਆ,ਕਾਰਾ ਦੀ
'' ਜਿਥੇ ਤੂੰ ਰਖੇ ਉਥੇ ਰਹਿ ਲੁ ਗੀ''
ਜੇ ਹੱਥ ਫੜ੍ਹ ਕੇ ਮੇਰੇ ਨਾਲ ਖੜ੍ਹੇ'
ਦਿਨ ਚੰਗੇ ਮਾੜੇ ਸਹਿ ਲੁਗੀ
Share On Whatsapp
ਮੈਂ ਤਾਂ ਕਰਦਾ ਦੁਆਵਾਂ ਸਾਰੇ ਰਹਿਣ ਹੱਸਦੇ.. ਜੱਟ ਏਨਾ ਵੀ ਨਹੀਂ ਮਾੜਾ ਜਿਨਾਂ ਲੋਕ ਦਸਦੇ..💪
Share On Whatsapp
ਹਾਲੇ ਬੈਠੇ ਆ ਚੁੱਪ ਗੱਲ ਵਖਤ ਤੇ ਖੜੀ ਆ ਛੇਤੀ ਮੰਨਦੇ ਨਹੀ ਹਾਰ ਸਾਡੀ ਮਾੜੀ ਬੜੀ ਅੜੀ ਆਂ
Share On Whatsapp
ਮੁਹੱਬਤ💑 ਕਦੋਂ ਤੇ ਕਿਸ ਨਾਲ ਹੋ ਜਾਵੇ ਇਸਦਾ ਅੰਦਾਜ਼ਾ ਨਹੀਂ ਹੁੰਦਾ,
ਇਹ ਉਹ ਘਰ🏠 ਹੈ ਸੱਜਣਾਂ ਜਿਸਦਾ ਕੋਈ ਦਰਵਾਜ਼ਾ ਨਹੀਂ ਹੁੰਦਾ
Share On Whatsapp
ਸੱਪ ਉੱਡਣੇ ਨਾ ਜੋਗੀਆੰ ਤੋੰ ਕੀਲ ਹੁੰਦੇ ਨੇਔਖੇ ਪੱਟਣੇ ਜੋ ਗੱਭਰੂ ਸ਼ੌਕੀਨ ਹੁੰਦੇ ਨੇ..
Share On Whatsapp
ਮੈ ਤਾ ਕਹਿ ਦਿਤਾ mummy ji ਨੂੰ ..ਦਿਲ ਦੀ ਹਰ ਰੀਝ ਪੁਗਾਉਣੀ ਆ ....ਮੁੰਡਾ ਵੀ masterchef ਹੀ ਲੱਭਿਆ ਆ ..ਮੈ ਤਾ ਬਣ ਠਣ ਕੇ ਰਹਿਣਾ .....ਰੋਟੀ ਤਾ ਉਹਨੇ ਹੀ ਪਕਾਉਣੀ ਆ...
Share On Whatsapp
.Tainu paun to pehla vi bala dil darda si,
Tainu paake vi dil darda hai kitta kho
na baithoo....!!
Share On Whatsapp
ਛੱਡਕੇ ਜਹਾਨ ਅਸੀ ਮੁੜਕੇ ਨੀ ਆਉਣਾ,,, ਫਿਰ ਤੇਰੀ ਦੁਨੀਆਂ ਤੇ ਫੇਰਾ ਨਹੀ ਪਾਊਣਾ, ,,ਗਮਾਂ ਦੇ ਸੇਕ ਵਿੱਚ ਰਾਖ ਬਣ ਜਾਵਾਂਗੇ,,, ਫੇਰ ਤੈਨੂੰ ਸੱਜਨਾ ਜਰੂਰ ਚੇਤੇ ਆਵਾਂਗੇ...
Share On Whatsapp
ਸਾਡੀ ਸਾਦਗੀ ਨੂੰ ਅਨਪੜ੍ਹਤਾ ਨਾ ਜਾਣੀ...
ਜਿੱਥੇ ਤੇਰੀ ਸੋਚ ਮੁੱਕੇ,. . ਸਾਡੀ ਓੱਥੋਂ ਤੁਰੇ ਕਹਾਣੀ
Share On Whatsapp
ਨੀ ਮੈਂ ਰਾਹੀ😎 ਛੋਟਿਆ ਰਾਹਾਂ ਦਾ ਕਿਤੇ ਕਰ ਨਾ ਜਾਵੀ😒 ਚੀਟ ਕੁੜੇ ਤੂੰ TOM 😡ਜਿਹੀ ਲੜਾਕਣ ਐ ਮੈਂ JERRY😊 ਜਿਹਾ ਸਵੀਟ ਕੁੜੇ......
Share On Whatsapp
ਅਸੀ👬 ਦੁਨੀਆ🌍 ਤੋ ਹਮੇਸ਼ਾ 2 👣ਕਦਮ ਪਿੱਛੇ 👈🏼ਰਹਿੰਨੇ ਆ ..''ਤਾਹਿ😎 ਤਾਂ 🌍ਦੁਨਿਅਾ ਮੁੜ ਮੁੜ ਕੇ 👀ਦੇਖਦੀ ਆ😊
Share On Whatsapp
ਸ਼ਰਾਰਤਾਂ ਕਰ ਿਲਆ ਕਰ , ਸਾਜਿਸ਼ਾਂ ਨਹੀਂ..!!ਅਸੀਂ ਸਿੱਧੇ ਹਾਂ, ਸਿੱਧਰੇ ਨਹੀ
Share On Whatsapp
ਦਿਲ ਕਹਿੰਦਾ ਹੈ ਕੁਝ ਦਿਨਾਂ ਲਈ ਦੁਨੀਆ ਨੂੰ ਛੱਡ ਦੇਵਾਂ...ਸੁਣਿਆ ਲੋਕ
ਬਹੁਤ ਯਾਦ ਕਰਦੇ ਨੇ ਚਲੇ ਜਾਣ ਤੋਂ ਬਾਦ....
Share On Whatsapp
ਵੱਖਰਾ ਗਰੱੁਪ ਸਾਡਾ ਵੱਖਰੀ ਏ ਸ਼ਾਨ
ਕਿਰਪਾ ਏ ਪੂਰੀ ਕਦੇ ਕਰੀਏ ਨਾ ਮਾਣ
Share On Whatsapp
ਮੈਨੂੰ ਆਦ ਵਿਚਾਲੇ Tangiyaa ਏ ਬੱਸ Ik ਦਿੱਲ ਹੀ ਤੇਥੋ manGiya ਏ ? ਤੰ KYO janni ਤੜਪੋਣੀ ਏ😂
Das da Sde ਕੀ ਚੋਹਣੀ ਏ .
Share On Whatsapp
ਯਾਰਾਂ ਦਾ ਵੱਖਰਾ SwaG ਵੱਖਰਾ trend 👌ਆ
ਕੰਮ ਕਰੀਦਾ ਏ ਓਹੇ ਜੋ ਦੁਨੀਆ ਕਹੇ End 👌ਆ
Share On Whatsapp
ਜੇ ਇੰਨੀ #ਨਫ਼ਰਤ ਏ ਤਾ ਅਜਿਹੀ ਦੁਆ ਮੰਗੀ .....
ਤੇਰੀ #ਦੁਆ ਵੀ ਪੂਰੀ ਹੋ ਜਾਵੇ ਤੇ ਮੇਰੀ ਜਿੰਦਗੀ ਵੀ
Share On Whatsapp
ਸਾਡੀ ਆਪਣੀ ਸਕੀਨ ਬੜੀ ਅੱਥਰੀ ਤੰ ਜੇਬ ਚ ਰੱਖ ਟੋਰ ਨੰ
ਸਾਨੂੰ ਆਪਣਾ style ਜੱਚਦਾ ਕਿਉ follow ਕਰਾ ਕਿਸੇ ਹੋਰ ਨੰ
Share On Whatsapp
ਰੋਲਾ ਪਾ ਕੇ ਕੀ ਲੈਣਾ ਤੰ ਗੱਲ ਨੰ ਦੱਬੀ ਰੱਖਿਆ ਕਰ
ਓ ਜਿੰਦਗੀ ਛੋਟੀ ਏ ਯਾਰਾ ਸੋਚ ☝ਤਾ
ਵੱਡੀ ਰੱਖਿਆ ਕਰ ।।
Share On Whatsapp
ਕੱਢ ਦਿਆਂਗੇ ਉਹ ਵੀ ਜਿਹੜਾ ਤੇਰੇ # ਮਨ ਵਿੱਚ # ਵੇਮ ਆ ਪੁੱਛ ਕੇ ਵੇਖੀ ਆਪਣੀਆਂ # ਸਹੇਲੀਆਂ ਨੰ ਓਹ ਵੀ # lucky. ਦੀਆਂ # ਫੈਨ .n
Share On Whatsapp
ਡਾਲਰਾ ਤੋਂ ਵੱਧ ਯਾਰ ਸੋਹਣੀਏ ਕਮਾਏ ਆ
ਨਿਰੇ ਹੀ ਬਰੂਦ ਬੇਲੀ ਜਿੰਨੇ ਵੀ ਬਣਾਏ ਆ
Share On Whatsapp
ਦੁਨੀਆ ਦੀ ਗੱਲ #ਝੂਠੀ ਕੋਈ ਕਿਸੇ ਲਈ # ਮਰਦਾ
ਨਹੀ ,
# ਜਾਨ ਦੇਣ ਦਾ #ਫੈਸਲਾ ਬੜਾ ਵੱਡਾ
ਕੋਈ #ਸੂਈ ਚੁੱਬੀ ਤਾਂ # ਜਰਦਾ ਨਹੀ...!.
Share On Whatsapp