Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਜਦੋਂ ਦਾ ਤੇਰੇ ਤੋਂ #ਗੁਲਾਬ ਮਿਲ ਗਿਅਾ..
ਜਿੰਦਗੀ ਜਿੳੁਣ ਦਾ ਹਿਸਾਬ ਮਿਲ ਗਿਅਾ...।
Share On Whatsapp
ਗੁੱਡੀ ਤਾਂ #ਅੰਬਰਾਂ ਨੂੰ ਆਪੇ ਚੱੜੇ,
ਜੇ ਵੱਡੇ #ਵੀਰ ਨਾਲ ਛੋਟਾ ਵੀਰ ਮੋਢਾ ਜੋੜ ਖੱੜੇ...
Share On Whatsapp
# kuri ਮਗਦੀ # ਅੱਗ 😠 ਵਰਗੀ .... ਮੁੰਡਾ # ਪੋਹ 😊 ਦਾ ਪਾਲਾ ਏ... # Akad 😏 ਨੀ ਝਲਦਾ # nakhro 💁ਦੀ ... # munda ਬਹੁਤੇ # ਨਖਰੇ 😒 ਵਾਲਾ ਏ... # pyr 💕 ਤਾ ਬਹੁਤ # ਕਰਦਾ .... ਪਰ # kmla_ziddi ਬਾਲਾ ਏ...
Share On Whatsapp
ਯਾਰਾਂ ਵੇਲੀਆਂ ਦੀ ਲੱਗੀ ਪਈ ਆ Line ਦੇਖ ਲਾ....
ਕੁੰਡੀਆਂ ਮੁੱਛਾਂ ਦੇ ਕਿੰਨੇ Fan ਦੇਖ ਲਾ.....
Share On Whatsapp
ਜਿਹੜਾ ਇਕ ਵਾਰੀ ਬੈਹਜੇ ਨਾਲ ਬੱਲੀਏ
ਰਹਿੰਦਾ ਕਰਦਾ ਏ ਸਾਡੀਆਂ ਮਸ਼ਹੂਰੀਆ
Share On Whatsapp
ਜਾਨ _ਉਹਨਾ _ਉੱਤੋ _ਵਾਰ _ਦਈ _ਏ
#ਮਿੱਠੀਏ _ਨੀ -ਜਿਹੜੇ -ਸਾਨੰੂ -#ਦਿੱਲੋ _ਚਾਹੁੰਦੇ_ ਨੇ..!
Share On Whatsapp
✌ਚੰਗੇ ਧਰਤੀ ਦੇ ਟੁਕੜੇ ਨਾਂ ਬੋਲਦੇ ,ਨੀ ਮਾੜਾ ਕਿਤੇ ਜੱਟ 👦ਜਾਣੀ ਨਾ
.
ਮੁੰਡਾ ਸਾਦਗੀ ਪਸੰਦ ਜਿਉਣ ਜੋਗੀਏ ,ਨੀ ਘਰੋ 🏠ਬਾਰੋ ਘੱਟ ਜਾਣੀ ਨਾ👌
Share On Whatsapp
ਤੇਰੀ lovely Smile ਨੇ ਮੇਰੇ ਤੇ ਜਿਹੜਾ Effect ਕੀਤਾ ਹੈ
ਮੈ ਸ਼ਭ ਨੂੰ Reject ਕਰਕੇ ਤੈਨੂੰ select ਕੀਤਾ ਹੈ
Share On Whatsapp
ਜੀ ਕਰਦਾ ਇਹ ਰਾਤ ਨਾ ਮੁੱਕੇ
ਚੰਦਰੀ ਇਹ ਮੁਲਾਕਾਤ ਨਾ ਮੁੱਕੇ
ਪਿਆਰ ਭਰੀ ਤੇਰੀ ਬਾਤ ਨਾ ਮੁੱਕੇ
ਸੁਪਨਿਆਂ ਦੀ ਸੌਗਾਤ ਨਾ ਮੁੱਕੇ
ਮੁੱਕਦੀ ਜਿੰਦ ਮੁੱਕ ਜਾਵੇ , ਪਰ ਤੇਰਾ ਸਾਥ ਨਾ ਮੁੱਕੇ
Share On Whatsapp
ਨਕਲੀ 🐻Teddy ਲੈਣ😐 ਦੀ 👩ਕੁੜੀ ਜਿੱਦ ਕਰਦੀ😕
👳ਜੱਟ ਤਾ😊 ਅਸਲੀ 🐻ਭਾਲੂ 😮ਦੇਣ ਨੂੰ ਫਿਰੇ😂😂
Share On Whatsapp
ਐਨੇ ਦੁੱਖ ਸਹਿ ਲਏ ਨੇ ਤੇਰੇ ਜਾਣ ਪਿੱਛੋਂ__,
♡ ਹੁਣ ਜੇ ਤੂੰ ਮਿਲੇਂ ਤਾਂ ਵੀ ਖੁਸ਼ੀ ਨਹੀਂ ਹੋਣੀ__
Share On Whatsapp
ਪਿਛਲੇ ਜਨਮ Da ਸਾਥ ਹੈ
ਹੋਣਾ ਤਾਹੀਂਓ ਤਾ Mainu
ਟੱਕਰੀ C... ਲੱਖਾਂ ਚਿਹਰੇ👧 ਦੁਨੀਆ Te ਪਰ Oh
ਸਭ ਨਾਲੋਂ ਵੱਖਰੀ👌 C
Share On Whatsapp
ਸ਼ੌਕੀਨੀ ਪੱਖੋ ਸਿਰਾ ਏ ਰਿਪੋਰਟ ਬੱਲੀਏ,
ਗਰੂਰ😕 ਬਾਜੀਆ ਤੋਂ ਰਹਿਦਾ ਦੂਰ ਗੱਭਰੂ,
ਆਪਣੇ ਗਰੁੱਪ👬 ਦੀ ਤਾਂ ਗੱਲ ਛੱਡਦੇ,
ਐਂਟੀ ਧੜੇ ਵਿੱਚ ਪੂਰਾ ਮਸ਼ਹੂਰ ਗੱਭਰੂ!.
Share On Whatsapp
ਲੋੜ ਕੀ ਆ ਕਰਨ ਦੀ 🎓Law 🎓 👩ਬੱਲੀੲੇ........
ਮੱਤ jatt ਦੀ ਵਕੀਲਾਂ ਨੂੰ ਵੀ Fail ਕਰਦੀ...
Share On Whatsapp
ਖਾਲਸਾ ਅਕਾਲ ਪੁਰਖ ਕੀ ਫ਼ੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜII
ਖਾਲਸਾ ਸਾਜਨਾ ਦਿਵਸ ਦੀਆਂ ਸਮੂਹ ਖਾਲਸਾ ਪੰਥ ਨੂੰ ਲੱਖ-ਲੱਖ ਵਧਾਈਆਂ ਹੋਵਣ ਜੀ।
Share On Whatsapp
ਅੱਤ ਦੇ ਸ਼ਿਕਾਰੀ ?ਦੂਜਾ ਝਾਕਾ ਨਾਰਾ? ਦਾ
ਐਬ ਨਾ ਹੀ ਕੋਈ☝ਬਸ ਨਸ਼ਾ ਯਾਰਾਂ? ਦਾ
Share On Whatsapp
ਆਸ਼ਕ ਚੋਂ ਅਾਸ਼ਕੀ ਕੱਢ ਦਈਏ ਤਾਂ ਫੱਟ ਬਾਕੀ
ਬੰਦੇ ਚੋਂ ਡਰ ਕੱਢ ਦਈਏ ਤਾਂ ਜੱਟ ਬਾਕੀ....
Share On Whatsapp
ਨਾ ਹੀ ਸ਼ੇਰ ਨਾ ਹੀ ਮੈ ਚੀਤਾ,
ਨਾ ਹੀ ਵੈਲੀ ਨਾ ਹੀ ਵੈਲ ਪੁਣਾ ਕੀਤਾ
ਨਾ ਹੀ ਕਦੇ ?ਪੀਤੀ... ਨਾ ਹੀ ?ਪੀਣ ਨੂੰ ਜੀ ਕੀਤਾ.
Share On Whatsapp
ਸਾਨੂੰ ਤੇਰੀ ਵੀ
#ਕਚਿਹਰੀ #ਰੱਬਾ ਬੰਦ
ਲਗਦੀ....
ਦੱਸ #ਟੁੱਟਿਆ_ਦਿਲਾ ਦੇ
ਕਿੱਥੇ #ਕੇਸ ਲੜੀਏ
Share On Whatsapp
ਦੀਵਾ ਹੋਵੇ ਤਾਂ ਦੀਵੇ ਨੂੰ ਬਾਲ ਦਿਆਂ ,,
ਰੋਗ ਹਨੇਰੇ ਦਾ ਸੀਨੇ ਵਿੱਚ ਗਾਲ ਦਿਆਂ ..
Share On Whatsapp
ਕਿੰਨੀ ਅਸਾਨੀ ਨਾਲ ਖਤਮ ਕਰ ਦਿੱਤਾ ਉਸਨੇ ਰਿਸ਼ਤਾ ਸਾਡੇ ਨਾਲ.......
ਜਿਸਨੰੂ ਦੇਖ ਕੇ ਹੀ ਅਸੀ ਸਾਰੀ ਦੁਨੀਆਂ ਭੁੱਲ ਜਾਂਦੇ ਸੀ....
Share On Whatsapp
ਮਰਜੀ ਦੀਵਿਆਂ ਤੇ ਚਲਦੀ ਹੋਉ,, ਸੂਰਜ ਤੇ ਨੀ ..
ਸਾਨੂੰ ਫੂਕ ਮਾਰ ਕੇ ਬਜਾਉਣ ਬਾਰੇ ਕਦੇ ਸੋਚੀਂ ਵੀ ਨਾ
Share On Whatsapp
ਤੇਰੇ ਪਿਆਰ ਦੇ ਪਿਆਸੇ ❤️ ਸੀ ਤਾਂ ਹੱਥ😒ਫੈਲਾ ਦਿੱਤੇ....
ਨਹੀ ਤਾਂ ਅਸੀ👎ਕਦੇ ਆਪਣੀ ਜਿੰਦਗੀ ਲਈ ਵੀ ਦੁਆ🙏ਨਹੀ ਸੀ ਕੀਤੀ.
Share On Whatsapp
ਉਹ ਬਾਬਾ ਨਾਨਕ ਸਭ ਕੁੱਝ ਜਾਣੈ
ਚੰਗੇ ਮਾੜੇ ਕੀ ਜੂਨ ਪਛਾਣੈ।
ਜਿਸੈ ਕਰਮ ਕਿਆ ਵੈਸਾ ਫਲ ਮਿਲਿਆ
ਰੰਗ ਕਰਤਾਰ ਦੇ ਕੋਈ ਵਿਰਲਾ ਹੀ ਮਾਣੈ।
Share On Whatsapp