Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਬੜੀਆ ਭੀੜਾਂ ਤੇ ਕਤੀੜਾ🐕 ਖਹਿ ਖਹਿ ਲੰਘੀਆਂ
ਪਰ ਸਾਡੀ ਰਫ਼ਤਾਰ ਤੇ ਹੋਸਲੇ ਅੱਜ ਵੀ ਉਹੀ ਨੇ
Share On Whatsapp
ਆਕੜਾਂ ਤੋਂ ਦੂਰ ਮਿੱਠੀ ਜਿਹੀ #SmiLe ਆ ਪਿਆਰ ਨਾਲ #ਰਹਿਣਾ ਇਹੀ #LifeStyLe ਆ
Share On Whatsapp
ਦਿਲ ਤੋਂ ਦਿਲ ਦੀ ਰਾਹ ਜੇਕਰ ਅਪਣਾਈ ਹੁੰਦੀ l
ਗੱਲ ਮੇਰੀ ਫ਼ਿਰ ਤੇਰੀ ਸਮਝ ‘ਚ ਆਈ ਹੁੰਦੀ
ਇਕ ਨਹੀਂ ਦੋ ਚਾਰ ਕਦਮ ਮੈਂ ਤੁਰ ਪੈਣਾ ਸੀ,
ਹੱਸ ਕੇ ਜੇ ਤੂੰ ਸੱਜੀ ਬਾਂਹ ਹਿਲਾਈ ਹੁੰਦੀ
Share On Whatsapp
ਦਿਨੋ ਦਿਨ ਜਾਂਦਾ ਏ ਗ੍ਰਾਫ ਅੱਪ ਚੜਦਾ
ਫੁੱਲ ਮੌਜ ਲੁੱਟੀਦੀ ਏ ਰਹੇ ਜੱਗ ਸੜਦਾ
Share On Whatsapp
ਜ਼ਿੰਦਗੀ ਦਾ ਟੇਢਾ ਚਲੇ face ਅੱਜ ਕੱਲ..ਮੇਰੀ ਲੱਗੀ ਆਪਣੇ ਨਾਲ race ਅੱਜ ਕੱਲ
Share On Whatsapp
ਦਿਲ ਤੇ ਲੱਗੀ ਏ, ਹੱਲ ਕਰ ਲੈਨੇ ਆ !
ਕੋਈ ਗੱਲ ਆ ਤਾਂ ਦੱਸ …?
ਗੱਲ ਕਰ ਲੈਨੇ ਆਂ ~
Share On Whatsapp
ਜੇ ਤੂੰ ਰੱਖੇਗੀ ਬਨਾ ਕੇ 😍ਰਾਜਾ ਦਿਲ ਦਾ
ਵਾਂਗ ਰਾਣੀਆ👌🏻 ਦੇ ਰੱਖਿਆ ਕਰੂ
Share On Whatsapp
ਮੰਨਿਆ k ASLA ਜਰੂਰੀ ਜੰਗ ਲਈ
ASLE TO ਪਹਿਲਾ ਚੰਗੇ YAAR ਚਾਹੀਦੇ
Share On Whatsapp
ਦੁਨੀਆਂ🌎 ਦਾ ਬੋਝ ਦਿਲ❤ ਤੋਂ ਉਤਾਰ ਕੇ
ਨਿੱਕੀ👳🏼♀ਜਿਹੀ ਜਿੰਦਗੀ ਨੂੰ ਖੁਸ਼ 🤗ਹੋ ਕੇ ਮਾਣੀ ਦਾ.
Share On Whatsapp
ਰੜਕਦਾ ਤਾਂ ਉਹਨਾਂ ਨੂੰ ਹਾਂ ਮੈਂ ਜਿਥੇ ਝੁਕਦਾ ਨੀ
ਜ੍ਹਿਨਾਂ ਨੂੰ ਮੈਂ ਚੰਗਾ ਲੱਗਦਾ ਓ ਕਿਤੇ ਝੁੱਕਣ ਨੀ ਦਿੰਦੈ
Share On Whatsapp
ਤੂੰ ਨਾਲ ਤੁਰਨ ਦੀ ਹਾਮੀ ਤਾਂ ਭਰ ਸੱਜਣਾ,
ਮੰਜ਼ਿਲ ਦੀ ਕੀ #ਔਕਾਤ ਕੇ ਸਾਨੂੰ ਨਾ ਮਿਲੇ
Share On Whatsapp
ਕਦੇ ਕਦੇ ਅਸੀ #ਗਲਤ ਨਹੀ ਹੁੰਦੇ ਬਾਬਿਓ .. ਬੱਸ... ਸਾਡੇ ਕੋਲ ੳਹ #ਸਬਦ ਨਹੀ ਹੁੰਦੇ,
ਜੋ ਸਾਨੂੰ ਸਹੀ #ਸਾਬਿਤ ਕਰ ਸਕਣ
Share On Whatsapp
#ਸਿਕਵੇ ਤਾਂ ਖੁਦ #ਨਾਲ ਨੇ... !
ਤੇਰੀ ਤਾਂ ਅੱਜ ਵੀ #ਖੈਰ ਮੰਗਦਿਆਂ
Share On Whatsapp
ਮੈ ਆਲਾ ਦੁਆਲਾ #ਵੇਖਿਆ ਤੂੰ ਕਿਤੇ ਵੀ ਨਾ ਮਿਲਿਆ... 😞
ਨਜ਼ਰ ਭੁਆ ਕੇ ਅੰਦਰ #ਤੱਕਿਆ ਤਾਂ ਤੂੰ #ਗਲਵੱਕੜੀ ਪਾਈ ਹੋਈ ਸੀ
#ਵਾਹਿਗੁਰੂ_ਜੀ
Share On Whatsapp
ਮੁੰਡਾ ਸੋਫਟ ਨੇਚਰ ਰੱਖਦਾ ਏ ਕੋਈ ਚੇਹਰੇ ਤੇ ਮਗ਼ਰੂਰੀ ਨਹੀਂ
ਮੈ ਸਭ ਦੇ ਦਿਲ ਨੂੰ ਜਚ ਜਾਵਾਂ ਕੋਈ ਐਸਾ ਕੰਮ ਜਰੂਰੀ ਨਹੀਂ💙
Share On Whatsapp
ਸੌਦੇ ਘਾਟੇ ਦੇ ਹੀ ਮੰਨਜੂਰ ਕਰ ਲਿਉ ਕਰੋ ਜਨਾਬ..
ਐਂਵੇ ਜ਼ਮੀਰਾਂ ਵੇਚ ਕੇ ਮੁਨਾਫ਼ੇ ਨਹੀ ਮਿਲਦੇ..
Share On Whatsapp
ਚਮਕਦੇ ਚੇਹਰੇ ਦੇਖ ਕਦੇ ਮੈਂ ਸੁਖਾਂ ਮੰਗੀਆਂ ਨਹੀਂ
ਬਿੰਨਾ ਵਜ੍ਹਾ ਤੋਂ ਸੁਪਨੇ ਦੇਖਾ ਗੱਲਾਂ ਚੰਗੀਆਂ ਨਹੀਂ
Share On Whatsapp
ਗ਼ਲਤੀ ਤੇ ਕਮੀ ਮੰਨਣ ਲਈ ਬਹਾਦਰ ਹੋਣਾ ਪੈਂਦਾ
ਤੇ ਬਹਿਸ ਲਈ ਬਤਮੀਜ਼।
Share On Whatsapp
ਟੇਕੇ ਮੱਥੇ, ਪਾਪ ਕਮਾਏ ਕਿਥੇ ਕੱਟਦੇ ਨੇ
ਦੁੱਖ ਦਸਕੇ ਨੀ ਯਾਰਾ,ਹਸਕੇ ਕੱਟਦੇ ਨੇ
Share On Whatsapp