Trending New Punjabi Status DAILY Updated Share New Punjabiya Lai Trending Status Lines ਜੇ ਤੁਸੀਂ ਇਸ ਸਾਈਟ ਨੂੰ ਪਸੰਦ ਕਰਦੇ ਹੋ ਤਾ Share ਜਰੂਰ ਕਰੋ | ਤੁਹਾਡਾ ਧੰਨਵਾਦ
ONLY Latest PUNJABI STATUS Collection Lines For You
ਲੋਕ ਕਹਿੰਦੇ ਓਹ ਮੇਰੀ ਕਿਸਮਤ ਵਿੱਚ ਨਹੀ ਹੈ ...
ਮੈ ਮੁਸਕਰਾਈ ਤੇ ਸੋਚਿਆ ...
ਕਿਸਮਤ ਰੱਬ ਲਿਖਦਾ ਹੈ ਲੋਕ ਨਹੀ'; ...
Share On Whatsapp
ਜੋ ਤੂੰ ਕੀਤੀ, ਉਹ ਜ਼ਿੱਦ ਸੀ ਤੇਰੀ .. ਜੋ ਮੈਂ ਸੀ ਕੀਤਾ, ਉਹ ਪਿਆਰ ਸੀ ਮੇਰਾ .. ਜੋ ਮੈਂ ਤੋੜੀ, ਉਹ ਆਕੜ ਸੀ ਤੇਰੀ .. ਜੋ
ਤੂੰ ਤੋੜਿਆ, ਉਹ ਇਤਬਾਰ ਸੀ ਮੇਰਾ....
Share On Whatsapp
ਕੋਈ ਹਾਲ ਨਹੀ ਕੁੜੀਆ ਦਾ, ਇੱਕ ਕੁੜੀ ਦੇ ਉੱਪਰ English ਸਿੱਖਣ ਦਾ ਬਹੁਤ ਜਨੂਨ ਸੀ, ਇੱਕ ਦਿਨ ਆਟੋ ਚ ਜਾ ਰਹੀ ਸੀ, ਅਚਾਨਕ ਆਟੋ ਅੰਦਰ ਧੂੜ ਆ ਗਈ,ਤੇ ਕਹਿੰਦੀ,
.
.
.
.
.
Oh My God ਰੇਤਾ
Share On Whatsapp
ਅੱਜ ਉਹ ਵੀ ਰੋ ਪਈ ਮੇਰੀ ਹਾਲਤ ਦੇਖ ਕੇ,,,
ਜਿਸ ਨੇ ਕਸਮ ਖਾਧੀ ਸੀ ਮੈਨੂੰ ਬਰਬਾਦ ਕਰਨ ਦੀ।।
Share On Whatsapp
ਉਸਨੇ ਵਾਦਾ ਕੀਤਾ ਸੀ 5 ਦਿਨ ਬਾਅਦ ਵਾਪਿਸ ਆਵਾਂਗੀ ਪਰ ਅਸੀਂ ਜ਼ਿੰਦਗੀ ਦੀ ਕਿਤਾਬ ਖੋਲ ਕੇ ਵੇਖੀ ਤਾ ਜ਼ਿੰਦਗੀ ਦੇ ਦਿਨ ਹੀ 4 ਸੀ।
Share On Whatsapp
ਇਸ਼ਕ ਸਮੁੰਦਰ ਖਾਰੇ ਵਿੱਚੋ ਘੁੱਟ ਭਰਿਆ ਸੀ
ਬਹੁਤ ਜੋਰ ਲਾਈਆ ਪਰ ਸਾਲਾ ਪਚਿਆ ਹੀ ਨੀ
Share On Whatsapp
ਸਾਰੀ ਦੁਨੀਅਾ ਚ ਟੋਰ ਬਣਾਈ ਫਿਰਦੀ...
ਕੁੜੀ ਮੋਢੇ ੳੁੱਤੇ P.P ਲਿਖਾੲੀ ਫਿਰਦੀ...
Share On Whatsapp
ਨਫਰਤ ਲੱਖ ਮਿਲੀ ਪਰ ਮੁਹੱਬਤ ਨਾ ਮਿਲੀ ਜਿੰਦਗੀ ਬੀਤ ਗੲੀ ਪਰ ਰਾਹਤ ਨਾ ਮਿਲੀ ਤੇਰੀ ਮਹਿਫਲ ਚ ਹਰ ਸਖਸ ਹੱਸਦਾ ਵੇਖਿਅਾ ੲਿਕ ਮੈ ਸੀ ਜਿਸਨੂੰ ਹੱਸਣ ਦੀ ੲਿਜਾਜਤ ਨਾ ਮਿਲੀ
Share On Whatsapp
ਘੜੀਆਂ ਠੀਕ ਕਰਨ ਵਾਲੇ
ਤਾ ਬਹੁਤ ਨੇ
ਪਰ ਸਮਾ ਤਾਂ ਪਰਮਾਤਮਾ
ਹੀ ਠੀਕ ਕਰਦਾ ਹੈ
Share On Whatsapp
ਹੁਣ ਮੇਰਾ💖ਦਿਲ ਵੀ ਬਸ ੳੁਹਦੇ ਲਈ ਹੀ ਧੜਕੂਗਾ💓
ਤੇ ੳੁਹਦਾ ਦਿਲ ਵੀ ਨਿਤ ਮਿਲਨੇ💕ਨੂੰ ਤਰਸੂਗਾ
Share On Whatsapp
ਰਿਸ਼ਤੇ ਪਿਅਾਰ ਨਾਲ ਨਹੀ
ਪੈਸੇ ਨਾਲ ਚੱਲਦੇ ਨੇ
ਜੇ ਨਹੀ ਯਕੀਨ ਤੇ ਪਰਖ਼ ਕੇ
ਦੇਖ ਲੋ
Share On Whatsapp
ਜੋ ਬੰਦਾ ਸੋਚਦਾ ਉਹ ਕਦੇ ਹੁੰਦਾ ਨੀ..
ਜੋ ਹੋ ਜਾਂਦਾ ਉਹ ਬੰਦੇ ਨੇ ਕਦੇ ਸੋਚਿਆ ਨਹੀ ਹੁੰਦਾ
Share On Whatsapp
ਜਿਹਨੂੰ ਲਾਲ ਬੱਤੀ ਵਾਲੇ ਰਹਿੰਦੇ ਲੱਭਦੇ,
ਲਾਲ ਚੁੰਨੀਆਂ ਤੂੰ ਓਦੇ ਲਈ ਰੰਗਾਉਂਦੀ ਫਿਰਦੀ
Share On Whatsapp
ਲੱਗਦਾ Request ਕਰੇਗਾ,
ਵਹਿਮ ਜਿਹਾ ਪਾ ਲੈਂਦੀਆਂ ਨੇ
ਸਾਡੇ ਸਟੇਟਸ ਵੇਖ ਕੇ ਤਾ
ਕੁੜੀਆਂ Privacy ਹਟਾ ਲੈਂਦੀਆਂ ਨੇ
Share On Whatsapp
ਰਿਸ਼ਤੇ ਤੇ ਪਹਿਲਾਂ ਵਰਗੇ ਨੇ
ਪਰ ਅੱਜਕੱਲ ਨਿਭਾੳੁਣ ਵਾਲੇ
ਬਦਲ ਗਏ ਨੇ
Share On Whatsapp
ਲੱਖਾਂ ਦੀ ਚਾਹੇ ਭੀੜ 'ਚ' ਖੜਲੋ,ਲੋਕਾਂ ਦੀ ਹਾਂ ਵਿਚ ਹਾਂ ਭਰਲੋ
ਜੀਹਦਾ ਦਿਲੋਂ ਹੁੰਦਾ ਸਤਿਕਾਰ,ਨਜ਼ਰ ਤਾਂ ਉਹਨੂੰ ਛੂਂਹਦੀ ਆ
ਜੀਹਦੇ ਕੋਲ ਨਾ ਹੋਵੇ ਪਿਆਰ,ਕਦਰ ਤਾਂ ਉਹਨੂੰ ਹੁੰਦੀ ਆ
Share On Whatsapp
ਸਾਲੀ ਨੀਂਦ ਤਾਂ ਪਹਿਲਾ ਈ ਨੀ ਆਉਂਦੀ 😴 ।।
ਉਤੋਂ ਗਵਾਂਡੀ ਕਹਿੰਦੇ Wį F 📶 ਲਗਵਾਉਣਾ
Share On Whatsapp
ਤੇਰੇ ਨੈਣਾਂ ਵਾਲੀ 🔫 ਗੋਲੀ ਜਿਹਨੂੰ ਪਾਰ ਕਰ ਗਈ
ਬੁਲਟ ਪਰੂਫ ਸੀ ਨੀ ਦਿਲ 💓 ਮੁੰਡੇ ਦਾ
Share On Whatsapp
ਗਿਲਾ ਹੈ ਦੇਬੀ ਨੂੰ ਕਿ ਦਿਲ ਦੀ ਹਾਲਤ ਸਵਰਦੀ ਕਿਉ ਨਹੀਂ
ਇਹ ਜਿੰਦਗੀ ਮਰਜੀ ਮੁਤਾਬਿਕ ਗੁਜਰਦੀ ਕਿਉਂ ਨਹੀਂ
Share On Whatsapp
ਆਪਾਂ ਨੀਵੀਂ ਸੋਚ ਰੱਖਦੇ ਨਹੀਂ ।
ਗੱਲਾਂ ਜੋੜ ਜੋੜ ਅੱਕਦੇ ਨਹੀਂ ।
ਨਾਲੇ ਹੁੰਦੇ ਜਜ਼ਬਾਤ ਦਿਲ ਦੇ ।
ਐਵੇਂ ਗੰਦ ਮੰਦ ਲਿਖਦੇ ਨਹੀ।
Share On Whatsapp
ਚਲਾਕ ਲੋਕਾਂ ਦੀ ਇੱਕ ਬਹੁਤ ਵੱਡੀ ਕਮਜ਼ੋਰੀ ਹੁੰਦੀ ਆ।।.....
.
ਕਿ ਉਹ ਹਰ ਵੇਲੇ ਸਾਹਮਣੇ ਵਾਲੇ ਨੂੰ ਬੇਵਕੂਫ ਸਮਝਦੇ ਰਹਿੰਦੇ ਨੇ
Share On Whatsapp
ਅਸੀ ਸੰਭਲ ਸਕੇ ਨਾ ਠੇਡਾ ਇੰਝ ਮਾਰਿਆ ਤੂੰ
ਚੰਨ ਕਹਿਣ ਵਾਲਿਆ ਵੇ ਚੰਗਾ ਚੰਨ ਚਾੜਿਆ ਤੂੰ
Share On Whatsapp
ਕਿੰਨੇ ਕੁ ਜੁਲਮ ਕਰੇਂਗੀ ਇਸ ਟੁੱਟੇ ਹੋਏ<3 ਦਿਲ ਤੇ,,
ਜਦ ਥੱਕ :/ ਗਈ ਤਾ ਦੱਸ ਦੇਵੀਂ ਮੇਰਾ ਕਸੂਰ :'( ਕੀ ਸੀ"
Share On Whatsapp
Police:madam darvaja kholo Aapke pati truck k
neeche aa kar Papad ban gaye hai.
.
.
.
.
.
.
.
Lady: to drwaja kholne ki kya jarurat hai. Niche se sarka do.ਅੱਜ ਉਹ ਵੀ ਰੋ ਪਈ ਮੇਰੀ ਹਾਲਤ ਦੇਖ ਕੇ,,,
ਜਿਸ ਨੇ ਕਸਮ ਖਾਧੀ ਸੀ ਮੈਨੂੰ ਬਰਬਾਦ ਕਰਨ ਦੀ।।
Share On Whatsapp